Sad Punjabi Shayari

Sad Punjabi Shayari

Read  Sad Punjabi Shayari in punjabi  And english.

ਦੁੱਖਾ ਵਾਲੇ ਪੰਨੇ ਤੇ ਲਕੀਰ ਵਜਦੀ ਕਦੇ ਨਾ ਮੈ ਕਰਦਾ ਹਾ ਗੱਲ ਓਸ ਮਹਿਫਲ ਦੀ ਜਿਹੜੀ ਦੁੱਖਾਂ ਤੋ ਬਗੈਰ ਸੱਜਦੀ ਕਦੇ ਨਾ, ਨੀਵੇਂ ਹੋ ਸਹਿਣਾ ਪੈਂਦਾ ਦੁੱਖਾਂ ਨੂੰ ਕਿਉ ਕਿ ਤਕਦੀਰ ਦੇ ਦੁੱਖ ਰਜਦੀ ਕਦੇ ਨਾ, ਕਿ ਹੋਇਆ ਜੇ ਅੱਜ ਹਸਦੀ ਦੁਨੀਆ ਮੇਰੇ ਪਿਆਰ ਦੇ ਹਾਲ ਤੇ, ਇਹ ਤਕਦੀਰ ਬਹੁਤਾ ਚਿਰ ਕਿਸੇ ਦੇ ਦੁੱਖਾਂ ਨੂੰ ਕਾਜ਼ਦੀ ਕਦੇ ਨੇ।
dukha wale panne te lakeer vajdi kade na Mai Karda has gal os mehfal Di jehdi dukha to bagair sajdi kade na, nivve ho sehna painda dukha nu kyu ki takdeer de dukh rajdi kade na, ki hoya je aaj hasdi ae duniya mere pyaar de haal te, Eh takdeer bhuta chir kise de dukha nu kazdi kde na…
ਖ਼ਾਨਾ ਪੀਣਾ ਭੁੱਲਿਆ,ਤੇ ਭੁੱਲ ਗਾਇਆ ਨੇ ਪੜ੍ਹਿਆ, ਰੋਈਏ ਮੁੱਖ ਉੱਤੇ ਰੱਖ ਕੇ ਕਿਤਾਬਾਂ ਨੂੰ, ਹਰ ਪਲ ਜੋਂ ਸੀ ਜਾਣ ਕਹਿੰਦੇ, ਕਿਉ ਨੀ ਸਮਝੇ ਓਹ ਮੇਰੇ ਜਜ਼ਬਾਤਾ ਨੂੰ, ਗੱਲ ਭਾਵੇਂ ਵੱਸੋ ਬਾਹਾਰ ਸੀ, ਪਰ ਸਾਂਭ ਸਕਦੇ ਸੀ ਵਿਗੜੇ ਹਾਲਾਤਾਂ ਨੂੰ, ਹੁਣ ਨਾ ਯਾਰ ਵੀ ਰਹੇ ਤੇ ਪਿਆਰ ਨਾ ਮਿਲਿਆ, ਬਸ ਰਹਿ ਗਿਆ ਪੱਲੇ ਹੁਣ ਉਠ ਉਠ ਰੋਣ ਰਾਯਾ ਨੂੰ।
Khana peena bhuleya, te bhul gaiya ne padhiya, Roiye mukh utte rakh ke kitaba nu, Har pal Jo c Jaan kehnde, kyu ni samajhe oh mere jazbata nu, Gall bhave wasso bahar si, par saambh sakde si vigde halata nu,Hun na yaar vi na rahe te pyaar na mileya, Bus reah gya palle Hun uth uth Rona raata nu…
ਦੁੱਖ ਕਿਨੂੰ ਸੁਣਾਵਾ, ਦੁਨੀਆ ਸਾਰੀ ਬੇਗਾਨੀ ਅਾ, ਜਿਨੂੰ ਅਸੀਂ ਚਾਹੁੰਦੇ ਸੀ , ਓਹਨਾ ਦੀ ਨਜ਼ਰ ਗੈਰਾ ਦੀ ਦੀਵਾਨੀ ਅਾ, ਗੁਜਰੇ ਕਲ ਦੀ ਇਹੀ ਕਹਾਣੀ ਅਾ, ਕੁਝ ਆਪ ਬਰਬਾਦ ਹੋਏ, ਕੁਝ ਸੱਜਣਾ ਦੀ ਮੇਹਰਬਾਨੀ ਅਾ।
Dukh kinu sunava,Duniya saari begani aa,jinu asi chaunday si,ohna di nazar gaira Di diwani aa,gujray kal Di ehi kahani aa,kujh aap barbad hoye,kujh sajna Di mehrbani aa…
ਅੱਖਾ ਮੀਚ ਐਤਬਾਰ ਕਰਦੇ ਹਾ,ਹੁਣ ਲਿਖ ਕੇ ਦੇ ਦਈਏ ਕਿ ਤੈਨੂੰ ਪਿਆਰ ਕਰਦੇ ਹਾ।

Akha meech ke tera aitbaar karde haa,Hun likh ke de dayiye ke tainu pyaar karde haa…
ਤੇਰੀ ਦੋਸਤੀ ਦਾ ਮੈ ਸਤਿਕਾਰ ਕੀਤਾ,ਤੇਰੀ ਹਰ ਨਜ਼ਰ ਨੂੰ ਮੈ ਪਿਆਰ ਕਿੱਤਾ,ਕਸਮ ਰੱਬ ਦੀ ਅਾ ਭੁਲਾ ਦੇਵੀ ਇਸ ਦੋਸਤੀ ਨੂੰ,ਮੈ ਅਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ।
Teri dosti da Mai satikar kitta,Teri Har nazar nu Mai pyaar kitta,kasam rabb Di aa bhula devi ess dosti nu,Mai apne to vi rishte te aitbaar kitta…

Sad Punjabi Shayari

Sad Punjabi Shayari
ਉਹਦੀ ਯਾਦ ਚ ਮੈ ਹੰਜੂਆ ਦਾ ਸਮੁੰਦਰਬਨਾ ਲਿਆ,ਤਨਹਾਈਆ ਦੇ ਦੇਸ਼ ਚ ਆਪਣਾ ਘਰ ਵਸਾ ਲਿਆ,ਸੁਣਿਆ ਮੈ ਲੋਕੀ ਪੂਜਦੇ ਨੇ ਪੱਥਰਾਂ ਨੂੰ ਵੀ,ਇਸ ਕਰਕੇ ਆਪਣੇ ਦਿਲ ਨੂੰ ਮੈ ਪੱਥਰ ਬਣਾ ਲਿਆ।

Ohdi Yaad ch Mai hanjua da samunder Bana leya,tanhayia de desh ch apna Ghar vasa leya,sunya Mai Loki poojde me pathraa nu Mai vi,iss Karke apne Dil nu Mai pathar Bana leya…
ਜਦ ਵੀ ਤੈਨੂੰ ਮਿਲਣ ਦੀ ਤਕਦੀਰ ਨਜ਼ਰ ਆਈ, ਮੈਨੂੰ ਪੈਰਾ ਚ ਬਣੀ ਜੰਜ਼ੀਰ ਨਜ਼ਰ ਆਈ,ਤੇਰੀ ਯਾਦ ਚ ਨਿਕਲ ਪੜੇ ਮੇਰੇ ਹੰਜੂ,ਹਰ ਹੰਜੂ ਵਿਚ ਤੇਰੇ ਤਸਵੀਰ ਨਜ਼ਰ ਆਈ।

Jad vi tainu Milan Di taqdeer nazar aayi, Mainu paira ch banni vi zajir nazar aayi, Teri Yaad ch nikal pade mere hanju vich tere tasveer nazar aayi…
ਕਦੇ ਯਾਦ ਨਾ ਕੀਤਾ ਉਹਨੇ ਸਾਨੂੰ, ਅਸੀਂ ਹੀ ਆਪਣੀ ਯਾਦ ਦਵਾਈ ਗਏ, ਕਿੰਝ ਕਰਾ ਐਤਬਾਰ ਜ਼ਿੰਦਗੀ ਦਾ, ਜਦ ਆਪਣੇ ਹੀ ਸਾਨੂੰ ਭੁਲਾਈ ਗਏ, ਸਾਡੇ ਨਾਲ ਹੋਈ ਬੇਕਦਰੀ ਪਰ, ਅਸੀਂ ਆਪਣਾ ਫਰਜ਼ ਨਿਭਾਈ ਗਏ।

kade Yaad na kitta uhne sanu,asi hi apni Yaad dawayi Gaye,kinjh Kara aitbaar Zindagi da,jad apne hi sanu bhulayi Gaye,Sade naal hoyi bekadri par,asi apna farz nibhayi Gaye…
ਪਿਆਰ ਮੁਹੱਬਤ ਦੁਨੀਆ ਅੰਦਰ,ਨਾਲ ਨਸ਼ੀਬਾ ਮਿਲਦੇ ਨੇ,ਫੱਟ ਮਿਲਣੇ ਜਿਹੜੇ ਪਿਆਰੇ ਯਾਰ ਵੱਲੋਂ,ਓਹ ਫੇਰ ਕਦੇ ਨਾ ਮਿਲਦੇ ਨੇ।

pyaar muhabbat Duniya ander,naal nashiba milde ne,fatt Milne jehde piyare yaar vallo,oh fer kade na milde ne….
ਤੇਰੀ ਅੱਖਾ ਚ ਅਸੀਂ ਕਿ ਵੇਖਿਆ,ਕਦੇ ਕਾਤਿਲ ਤੇ ਕਦੇ ਖੁਦਾ ਵੇਖਿਆ , ਲਹਿਰਾ ਚ ਡੁੱਬਦੇ ਰਹੇ,ਕਦੇ ਦਰਿਆ ਨਾ ਮਿਲਿਆ,ਉਸਤੋ ਬਿਛੜ ਕੇ,ਫੇਰ ਕੋਈ ਓਹੋਜਾ ਨਹੀਂ ਮਿਲਿਆ।
Teria Akha ch asi ki vekhya,kade katil te kade khuda vekhya,lehra ch dubbde rahe,kade dariya na milya,osto bichhad ke,fer koi ohoja nhi milya….

Sad Punjabi Shayari

ਇੱਕ ਦਿਨ ਮੇਰੇ ਅਥਰੂਉ ਮੈਥੋਂ ਪੁੱਛ ਬੈਠੇ,ਸਾਨੂੰ ਰੋਜ ਕਿਉ ਬੁਲਾਂਦੇ ਹੋ,ਮੈ ਕਿਹਾ ਮੈ ਯਾਦ ਤਾਂ ਉਹਨੂੰ ਕਰਦਾ ਹਾ,ਤੁਸੀ ਕਿਉ ਚਲੇ ਆਂਦੇ ਹੋ।

ikk din mere athroo matho puch baithe,sanu roj kyu bulaande ho,Mai keha Mai Yaad taa ohnu Karda ha,tusi kyu chale aande ho…
ਲੱਖਾ ਚੋ ਡਿੱਗੇ ਇਹ ਹੰਜੂ,ਤੇਰੇ ਪਿਆਰ ਦੀ ਨਿਸ਼ਾਨੀ ਐ,ਜੇ ਤੂੰ ਸਮਝੇਂ ਤਾਂ ਹੀਰਾ ਐ,ਜੇ ਨਾ ਸਮਝੇ ਤਾਂ ਪਾਣੀ ਐ।
Akha Cho digge eh hanju,Tere pyaar Di nishani ae,je Tu samjhe ta heera ae,Je na samjhe ta paani ae…
ਯਾਰੀ ਵਿਚ ਨਫ਼ੇ ਨੁਕਸਾਨ ਨਹੀਓ ਵੇਖੀਦੇ,ਮੰਜ਼ਿਲਾ ਦੇ ਸਾਹਮਣੇ ਤੂਫਾਨ ਨਹੀਓ ਵੇਖੀਦੇ,ਯਾਰਾ ਦੇ ਗੁਨਾਹਾਂ ਦਾ ਹਿਸਾਬ ਨਹੀਓ ਜੋਰੀਦਾ ,ਆਪਣੇ ਪਰਿਆ ਦਾ ਦਿਲ ਨਹੀਓ ਤੋੜੀ ਦਾ।
yaari vich naffe nuksan nahio vekhide,Manzila de sahmne tuffan nahio vekhide,Yaara de gunnaha da hisaab nahio jorrida, Apne pareya da Dil nahio todi da….
ਤੈਨੂੰ ਆਪਣਾ ਬਣਾ ਕੇ ਦੇਖ ਲਿਆ,ਦਿਲ ਅਸਾ ਲਗਾ ਕੇ ਦੇਖ ਲਿਆ,ਇਸਨੂੰ ਵੀ ਦੁੱਖ ਤੇਰੇ ਪਿਆਰੇ ਨੇ,ਮੰਨ ਨੂੰ ਅਸਾ ਸਮਝਾ ਕੇਦੇਖ ਲਿਆ।

Tenu aapna Bana ke dekh liya,Dil assa laga ke dekh liya,Issnu vi dukh tere piyare ne,Mann nu assa samjha ke dekh liya..
ਜਿਸ ਦਿਲ ਦੇ ਅੰਦਰ ਵਸਦੀ ਤੂੰ ,ਉਸਦੇ ਟੁੱਕੜੇ ਕਿੰਝ ਹੋਣ ਦੀਆ,ਜਿੰਨਾ ਆਖਿਆ ਚ ਵਸਦੀ ਹੈ ਤੂੰ,ਦਸ ਓਹਨਾ ਨੂ ਕਿੱਦਾ ਮੈ ਰੋਣ ਦੀਆ।
jish Dil de ander vasdi Tu,Usde tukkade kinjh Jon Diya,jina akhia Ch vasdi hai Tu,Das ohna nu kidda Mai Ron Diya….

Sad Punjabi Shayari

ਸਾਡੇ ਜੀਣ ਦਾ ਸਹਾਰਾ ਦੇ ਤੀ ਯਾਰਾ,ਬਾਝੋ ਤੇਰੇ ਜੀ ਕੇ ਕਰਨਾ ਕਿ,ਜਦ ਤੈਨੂੰ ਮੰਨ ਲਿਆ ਰੱਬ ਆਪਣਾ,ਫੇਰ ਦੁਨੀਆ ਤੋ ਅਸੀਂ ਡਰਨਾ ਕਿ ਐ।

Sade jeen da Sahara we Tu yaara,bajho tere ji kevkarna kijad tenu Mann liya Rab aapna,Fer Duniya to asi darna ki..

ਪਤਾ ਨਹੀਂ ਯਾਰੋ ਕਿ ਮੈਨੂੰ ਹੋਇਆ,ਅੱਜ ਟੱਪ – ਟੱਪ ਅੱਥਰੂ ਵੱਗਦੇ ਨੇ,ਜੋਂ ਯਾਰ ਦੇ ਗਿਆ ਸੀ ਮੈਨੂੰ ਸ਼ਾਇਦ, ਓਹ ਜ਼ਖਮ ਅੱਜ ਰਿਸਦੇ ਲਗਦੇ ਨੇ।
pata nhi yaaro ki mainu hoiya,ajj tapp-tapp athru vagdr ne,Jo yaar de gya si mainu shayid,oh zakham aaj Russe lagde be…
ਤੈਨੂੰ ਯਾਦ ਕਰ ਕੇ ਅੱਜ ਅੱਖ ਭਾਰਤ ਗਏ,ਬੂਹਾ ਖੜ੍ਹਾਹ ਦੀ ਆਵਾਜ਼ ਨਵੀਂ ਅਸਾ ਭਰ ਗਏ,ਬੂਹਾ ਖੋਲ੍ਹ ਕੇ ਵੇਖਿਆ ਤਾਂ ਕੋਈ ਨਹੀਂ ਸੀ,ਕਿਸਮਤ ਨੂੰ ਕਿ ਕਹੀਏ ਸਾਡੇ ਨਾਲ ਤਾਂ ਹਵਾ ਵਿਚ ਮਜ਼ਾਕ ਕਰ ਗਏ।
tenu Yaad Kar ke aaj akkh bharr Gaye,Buha kharkan Di awaz Navi assh bhar Gaye,Buha khol ke vekhya ta koi nhi si,kismat nu ki kahiye Sade nal ta hawa vich mazaak Kar Gaye…
ਸਾਨੂੰ ਯਾਰਵਨੇ ਝੱਲਾ ਕਰ ਦਿੱਤਾ,ਅਸਾ ਵਾਂਗ ਸੁਦਾਈਆ ਜਿਊਂਦੇ ਹਾ,ਕਰ ਵੀ ਕੀ ਸਕਦੇ ਹਾਂ ਯਾਰੋ ਦਸੋ, ਅਸੀ ਜਹਿਰ ਜੁਦਾਈਆ ਦਾ ਪੀਂਦੇ ਹਾ।
sanu yaar be jhalla Kar ditta,assa vaang sudaayia jiyunde ha,Kar vi ki sakde ha yaaro daso,assi jeharcjudaayia da pinde haa…
ਜਦ ਯਾਰ ਹੀ ਸਾਡੇ ਕੋਲ ਨਹੀਂ,ਦੱਸੋ ਕਿਵੇਂ ਲਗਦਾ ਚਿੱਤ ਸਾਡਾ,ਸਾਡਾ ਕਰਦਾ ਅਾ ਇਹੋ ਦੁਆ ਯਾਰੋ,ਯਾਰ ਵਿਛੜੇ ਨਾ ਕਦੀ ਵੀ ਤੁਹਾਡਾ।
jad yaar hi Sade kol nhi,dasso kive lagda chitt sada,sada Karda aaa eho dua yaaro,yaar vichaare na na Kadi vi tuhada…

Sad Punjabi Shayari

ਦਰਦ ਹੈ ਦਿਲ ਵਿਚ ਪਰ ਇਸਦਾ ਅਹਿਸਾਸ ਨਹੀਂ ਹੁੰਦਾ,ਰੋਂਦਾ ਹੈ ਦਿਲ ਜਦੋਂ ਵੀ ਓਹ ਵ ਪਾਸ ਨਹੀਂ ਹੁੰਦਾ,ਬਰਬਾਦ ਹੋ ਗਏ ਹਾਂ ਓਹਨਾ ਦੇ ਮੋਹੱਬਤ ਚ, ਔਰ ਵੀ ਕਹਿੰਦੇ ਹਾ ਕੀ ਇਸ ਤਰ੍ਹਾਂ ਪਿਆਰ ਨਹੀਂ ਹੁੰਦਾ।

Dard hai Dil vich par isda ehsaas nhi hunda,Ronda hai Dil jado vi oh vi pass nhi hunda,barbaad ho gye ha ohna de mohabbat Ch,aur vi kehnde ha ki ish Tarah pyaar nhi hunda…
ਤੁਸੀਂ ਲੱਖ ਦੁਆ ਕਰ ਲੋ ਮੇਰੇ ਤੋਦੂਰ ਜਾਣ ਦੀ,ਮੇਰੀ ਦੁਆ ਵੀ ਉਸ ਖੁਦਾ ਤੋ ਹੈ ਤੈਨੂੰ ਮੇਰੇ ਕਰੀਬ ਲਾਉਣ ਦੀ।
Tusi laakh dua Kar lo mere to door Jaan di,meri duaa vi ush khuda to hai tenu mere kareeb laun Di…
ਮੈਨੂੰ ਨੀਂਦ ਦੀ ਇਜਾਜ਼ਤ ਵੀ ਓਹਨਾ ਦੀ ਯਾਦ ਤੋ ਲੈਣੀ ਪੈਂਦੀ ਹੁੰਦੀ ਹੈ,ਜੋਂ ਖੁਦ ਅਰਾਮ ਨਾਲ ਸੌ ਰਹੇ ਨੇ ਮੈਨੂੰ ਕਰਵਾਇਆ ਵਿਚ ਛੱਡ ਕਰ।
Mainu neend Di ijaazat vi ohna di yaada to leani paindi hundi hai,Jo khud araam nal soo rahe nye mainu karwata vich chad Kar…
ਜਦੋਂ ਤੁਸੀ ਨਾਲ ਹੁੰਦੇ ਸੀ ਤਾਂ ਘਮ ਵੀ ਹੱਸ ਕੇ ਸਹਿਜ ਲੈਂਦੀ ਸੀ ਮੈ,ਹੁਣ ਜੋਂ ਨਹੀਂ ਊ ਸਾਥ ਤਾਂ ਖੁਸ਼ੀਆ ਵੀ ਸਹੀ ਨਹੀਂ ਜਾ ਰਹੀ ਅਾ।
jJado tusi naal hunde c ta gham vi Hass ke sehh leandi si Mai,Hun Jo nhi oo sath to ta khushiya vi Sahi nhi jaa rahi aa…
ਇਕ ਦਿਨ ਮੇਰੇ ਅੱਖਾ ਨੇ ਵੀ ਥੱਕ ਕੇ ਮੈਨੂੰ ਕਹਿ ਦਿੱਤਾ,ਖਵਾਬ ਵੀ ਓਹ ਦੇਖਿਆ ਕਰੋ ਜੌ ਪੂਰੇ ਹੋਣ, ਰਰੋਜ਼ – ਰੋਜ਼ ਹਮੇਸਾ ਵੀ ਰੋਇਆ ਨਹੀਂ ਜਾਂਦਾ।
Ek din mere ankha me vi thak ke mainu keh ditta,karo Jo pure Jon, Roj-Roj hamesa vi roya nhi janda…

This is our new best weekly collection of  Sad Punjabi Shayari  In punjabi  And English, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *