here is our latest Punjabi status yaari 2020, read and feel free to share at any social media platforms.

punjabi-status-yaari

ਵਿੱਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ, ਖ਼ਿਜਾ ਦੀ ਰੁੱਤ ਫੁੱਲ ਕਦੇ ਵੀ ਸਜਦੇ ਨਾ, ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀ,ਕਿਉਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ।

Wich hawawa kde v diwe jagde na,khija di rut ful kade v sjde na,bhul ke v na sanu kade bhul jawe,kyuki Yaar guwache fer kade v labhde na…

ਗੱਲ ਰੋਅਬ ਦੀ ਨਹੀਂ ਹੁੰਦੀ,ਗੱਲ ਸਤਿਕਾਰ ਦੀ ਹੁੰਦੀ ਆ,ਉੱਥੇ ਗੁੱਸਾ ਨਹੀਂ ਕਰ ਸਕਦਾ, ਜਿਥੇ ਗੱਲ ਪਿਆਰ ਦੀ ਹੁੰਦੀ ਆ।

Gal roab di nhi hundi,gal stikar di hundi aa,uthe gussa nhi Kar sakda,jitye gal pyaar di hundi aa…

Punjabi status yaari

ਕੱਢ ਦਿੱਤਾ ਓਸਨੇ ਸਾਨੂੰ ਆਪਣੀ ਜ਼ਿੰਦਗੀ ਵਿੱਚੋ,ਗਿਲੇ ਕਾਗਜ ਦੀ ਵਾਂਗੂੰ,ਨਾ ਲਿਖਣ ਦੇ ਕਾਬਿਲ ਛੱਡਿਆ ਨਾ ਜਲਾਉਣ ਦੇ।

Kad dita usne sanu aapni zindgi wicho,gilo kagaj di wangu,na likhn de kabil Chadn na jalaun de…

ਯਾਰੀ ਪਿੱਛੇ ਸਭ ਕੁਝ ਵਾਰ ਗਿਆ,ਨਾ ਬਚਿਆ ਕੁਝ ਲੁਟਾਉਣ ਲਈ,ਬੱਸ ਸਾਹ ਬਾਕੀ ਨੇ ਉਹ ਨਾ ਮੰਗੀ, ਮੈਂ ਰੱਖੇ ਨੇ ਭੁੱਲਾ ਬਖਸਾਉਣ ਲਈ।

Yaari picho sab kujh war gia,na bachiya kujh lutaun lai,bas sah baki ne ooh na mangi,mai rakhe ne bhula bkhaaun lae…

ਇਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ, ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ,ਕਿਉਂਕਿ ਕੀਮਤੀ ਮੋਤੀਆ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਨੀ ਹੀ ਪੈਂਦੀ ਹੈ।

Ek sacha dost so war v ruse, har war maana lena hi bihtar hai,kyuki kimati motiya di mala Jini war v tute proni hi pendi hai…

ਯਾਰਾਂ ਨਾਲ ਬਹਾਰਾਂ ਹੋਵਣ, ਸੱਚ ਕਹਿੰਦੇ ਲੋਕ ਸਿਆਣੇ, ਦੁਖੜੇ ਦਿਲ ਦੇ ਕਿਹਨੂੰ ਕਹੀਏ,ਕੋਲ ਯਾਰ ਹੋਵੇ ਤਾਂ ਜਾਂਦੇ।

Yaara nal bahara hown,sach kehnde lok siane,ਦੁਖੜੇ ਦਿਲ ਦੇ kihnu kihhe,kol yaar howe ta jnde…

ਨਾ ਅੱਖ ਪੈਸੇ ਉੱਤੇ,ਨਾ ਸੋਕ ਮਿਹੰਗੀਆ ਕਾਰਾ ਦਾ, ਜੋ ਮਾੜੇ ਟਾਈਮ ਨਾਲ ਖੜਦੇ,ਮੈ ਦੇਣਾ ਦੇ ਨੀ ਸਕਦਾ ਉਹਨਾਂ ਯਾਰਾ ਦਾ।

Na akh paise ute,na sok mahngia cara da,Jo mare time nal khrda,Mai dena de nu skada oohna yaara da…

ਕੀ ਕਰਨੀ ਐਸੀ ਸਰਦਾਰੀ,ਜੋਂ ਯਾਰਾਂ ਨੂੰ ਯਾਰਾਂ ਤੋ ਦੂਰ ਕਰ ਦੇਵੇ,ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ, ਜੋ ਯਾਰਾਂ ਕਰਕੇ ਯਾਰਾਂ ਨੂੰ ਮਸਹੂਰ ਕਰ ਦੇਵੇ।

Ki Karni aesi sardari,Jo yaara nu yaara to dur Kar dewe,sanu ta chahidi aesi sardari,Jo yaara Karke yaara nu mashur Kar dewe…

Punjabi status yaari

ਵੇਖ ਕੀ ਤਰੱਕੀ ਕਿਸੇ ਬੰਦੇ ਦੀ ਬਲਿਆ ਕਦੇ ਨੀ ਖਾਰ ਖਾਈ ਦੀ,ਰੱਬ ਜਿਹੇ ਯਾਰਾਂ ਨਾਲ ਖੁਸ਼ ਰਹੀ ਦਾ, ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ।

Wekh ki tarki kise bande di balia kade ni khar khae di,raab jehe yaara nal Khush rhi da,mari moti gal dil te ni lae di…

ਜੋ ਸੱਚੇ ਹੁੰਦੇ ਨੇ ਉਹਨਾਂ ਨੂੰ ਗੁੱਸਾ ਆਉਂਦਾ ਹੈ,ਝੂਠ ਬੋਲਣ ਵਾਲਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਦੇ ਵੇਖਿਆ ਹੈ।

Jo sacha hunde ne oohna nu gussa aaunda hai,jhooth boln walia nu ta aksar mai pyaar jtade wekhia hai…

ਯਾਰੀ ਵਿੱਚ ਨਫ਼ਾ ਨੁਕਸਾਨ ਨਹੀਓ ਵੇਖੀ ਦਾ,ਦਿਲ ਮਿਲ ਜਾਵੇ ਫੇਰ ਹਾਣ ਨਹੀਓ ਵੇਖੀ ਦਾ, ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ,ਫਿਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਓ ਵੇਖੀ ਦਾ।

Yaari wich nfa nuksan nhio wekhi da,Dil mil jawe fer haan nhio wekhi da,Dil howe sohna nale saf suthra,fir kacha paka Yaar da makan nhio wekhi da…

ਸਾਹ ਤੇ ਸਾਥ ਵਿੱਚ ਕੀ ਫ਼ਰਕ ਹੈ,ਜੇ ਸਾਹ ਰੁਕ ਜਾਵੇ ਤਾਂ ਇਨਸਾਨ ਇਕ ਵਾਰ ਮਰਦਾ ਹੈ,ਜੇ ਆਪਣੇ ਕਿਸੇ ਦਾ ਸਾਥ ਟੁੱਟ ਜਾਏ ਤਾਂ ਇਨਸਾਨ ਪਲ ਪਲ ਮਰਦਾ ਹੈ।

Sah te sath wich ki fark hai,je sah ruk jawe ta insan ek bar marda hai,je aapne kise da sath tut jae ta insan pal pal marda hai…

ਚੜਦੀ ਜਵਾਨੀ ਨੂੰ ਜਵਾਨੀ ਦਾ ਕਰੇਜ਼ ਆ,ਤਿੱਖੀ ਤਲਵਾਰ ਨਾਲੋਂ ਕੀਤੇ ਏ ਤੇਜ ਆ, ਲੁੱਟਦੀ ਨਜਾਰੇ ਕਿਸੇ ਦਿਨ ਦਾ ਨਾ ਕਰਦੀ ਪਰੇਜ ਆ,ਅੱਜ ਕੱਲ ਦੀ ਆਸਕੀ ਯਾਰੋ ਬੜੀ ਤੇਜ਼ ਆ।

Chardi jwani nu jwani da krej aa,tikhi tlwar nalo kite ae tej aa,lutdi njare kise din da na kardi prej aa,aaj kal da aaski yaaro bari tej aa.

Punjabi status yaari

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆ, ਏਰੀਏ ਚ ਅਤ ਕਰਵਾਈ ਜਾਨੇ ਆ, ਵੈਰੀਆ ਦੇ ਸੀਨੇ ਅੱਗਾ ਲਾਈ ਜਾਨੇ ਆ।

Yaara nal yaaria pugae jane aa,earie ch aat karwae Jane aa,weria de sine aag lae Jane aa.

ਯਾਰਾਂ ਦੀ ਭੈਣ ਨੂੰ ਭੈਣ ਬੁਲਾਈਏ,ਕਦੇ ਨਾ ਪਿੱਠ ਤੇ ਚਲਾਈਏ ਆਰੀ, ਭਰਾਵਾਂ ਵਰਗਾ ਪਿਆਰ ਬਣਾਈਏ,ਜਿਸਦੇ ਨਾਲ ਵੀ ਅਸੀ ਲਾਈਏ ਯਾਰੀ।

Yaara di bhen nu bhen bulaeie,kade na pith te chlaeie aari,bharawa warga pyaar bnaeie,jisde nal vi asi laeie yaari.

ਇਕ ਆਉਂਦੀ ਨੀ ਚਲਾਕੀ,ਦੂਜਾ ਆਉਂਦਾ ਨੀ ਕਿਸੇ ਦਾ ਦਿਲ ਤੋੜਨਾ,ਯਾਰੀ ਜਿੰਦ ਵਾਰ ਕੇ ਨਿਭਾਈ,ਆਉਂਦਾ ਨੀ ਮੌਕੇ ਤੇ ਕਿਵੇਂ ਮੁੱਖ ਮੋੜਨਾ।

Ek aaunda ni chlaki,duja aaunda ni kise da dil torna,yaari jind war ke nibhae, aaunda ni moka te kiwe mukh morna.

ਹਾਸਿਲ ਕਰ ਕੇ ਤਾਂ ਹਰ ਕੋਈ ਪਿਆਰ ਕਰ ਸਕਦਾ ਹੈ,ਪਰ ਕਿਸੇ ਨੂੰ ਖੋ ਕੇ ਵੀ ਚਾਹੁੰਦਾ ਰਹਿਣਾ ਅਸਲੀ ਪਿਆਰ ਹੈ।

Hasil kar ke ta har koi pyaar kar sakda hai,par kise nu kho ke vi chahunda rhina asli pyaar hai.

ਕੁਝ ਬੇਲੀ ਐਸੇ ਵੀ ਹੁੰਦੇ,ਬੋਲੇ ਬੋਲ ਪਗਾਉਂਦੇ ਨੇ,ਵਕਤ ਪਾਏ ਤੋ ਦਿਲ ਦਾ ਕਰਜਾ ਸਿਰ ਦੇ ਨਾਲ ਚਕਾਉਂਦੇ ਜੋਂ।

Kujh beli aese vi hunde,bole bol pgaunde ne,wakt pae to dil da karja sir de nal chukaude jo.

Punjabi status yaari

ਕਾਸ ਦਿਲ ਨੂੰ ਇਹ ਪਹਿਲਾ ਪਤਾ ਲੱਗ ਜਾਂਦਾ,ਕਿ ਮੁਹੱਬਤ ਸਿਰਫ ਓਦੋ ਤੱਕ ਵਧੀਆ ਲੱਗਦੀ ਆ,ਜਦੋਂ ਤੱਕ ਹੁੰਦੀ ਨਹੀਂ।

Kas dil nu eh phela pta lag jnda,ki mohbat sirf odo tak wdiya lgdi aa,jdo tak hundi nhi.

ਗੁਜਰ ਜਾਂਦੇ ਨੇ ਇਹ ਖੂਬਸੂਰਤ ਪਲ ਮੁਸਾਫਰਾਂ ਵਾਂਗੂੰ, ਯਾਦਾ ਉੱਥੇ ਹੀ ਖੜ੍ਹਿਆ ਰਹਿ ਜਾਂਦੀਆ ਰਸਤਿਆਂ ਵਾਂਗੂੰ।

gujar jande ne eh khubsurt pal musafra wagu,yaada othe hi khria rhe jndia rastia wagu.

ਇਕ ਦਿਨ ਉਹ ਸਖ਼ਸ ਜਰੂਰ ਤੜਫੁਗਾ ਮੇਰੇ ਲਈ,ਅਜੇ ਤਾਂ ਉਹਨੂੰ ਬੇਗਾਨਿਆ ਤੋ ਖੁਸੀਆਂ ਬਹੁਤ ਮਿਲ ਰਹਿਆ।

Ek din oh sakhs jarur trfhuga mere le,aje ta ohnu begania to khushia bahout mil rhia.

ਮਹਿਕ ਦੋਸਤੀ ਦੀ ਇਸ਼ਕ ਤੋ ਘੱਟ ਨਹੀਂ ਹੁੰਦੀ,ਇਸ਼ਕ ਨਾਲ ਜ਼ਿੰਦਗੀ ਖਤਮ ਨਹੀ ਹੁੰਦੀ,ਜੇ ਸਾਥ ਹੋਵੇ ਜ਼ਿੰਦਗੀ ਵਿੱਚ ਚੰਗੇ ਦੋਸਤਾ ਦਾ, ਤਾਂ ਜ਼ਿੰਦਗੀ ਜਨਤ ਤੋ ਘੱਟ ਨਹੀਂ ਹੁੰਦੀ।

Mahik dosti di ishk to ght nhi hundi,ishk nal zindgi khtm nhi hundi,je sath howe zindgi wich chnge dosta da,ta zindgi jnat to ght nhi lgdi.

ਪੈਸੇ ਤੇ ਨੀ ਮਰੀ ਦਾ ਸੋਹਣੀਏ?ਪਿਆਰ ਦਿਲੋ ਕਰੀਦਾ ਜਿੱਥੇ ਲੱਗ ਜਾਵੇ,ਯਾਰੀ ਫਿਰ ਹਿਕ ਤਾਣ ਕੇ ਨਾਲ ਖੜੀ ਦਾ।

Paese te ni mari da sohnie?pyaar dilo krida jithe lag jawe,yaari fir hik tan ke nal khri da.

ਦੋਸਤਾਂ ਨੂੰ ਹਰ ਮਹਿਫ਼ਿਲ ਵਿੱਚ ਯਾਦ ਕਰਾਗੇ, ਹਮੇਸ਼ਾਂ ਰੱਬ ਦਾ ਧੰਨਵਾਦ ਕਰਾਗੇ ਨਾ ਮਿਲਿਆ ਸੀ,ਨਾ ਮਿਲੇਗਾ ਤੇਰੇ ਜਿਹਾ ਦੋਸਤ,ਅੱਜ ਹੀ ਨਹੀਂ ਹਮੇਸ਼ਾ ਏਸ ਗੱਲ ਤੇ ਨਾਜ ਕਰਾਗੇ।

Dosta nu har mhifil wich yaad Krage,hmesa raab da dhanwad krege na milia c, Na milega tere jiha dost,aaj hi nhi hmesa es gal te naj Krage.

ਦੋਸਤ ਮਿਲਦਾ ਨਾਲ ਨਸੀਬਾਂ ਦੇ,ਦੁਨੀਆ ਵਿੱਚ ਨੀ ਇਸਦਾ ਬਜ਼ਾਰ ਹੁੰਦਾ,ਦੋਸਤੀ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ,ਹਰ ਰਿਸ਼ਤਾ ਨਹੀਂ ਵਫਾਦਾਰ ਹੁੰਦਾ।

Dost milda nal nsiba de,dunia wich ni esda bajar hunda,dosti rishta raab dia rhimta da,har rishta nhi wfadar hunda.

hope you like this Punjabi status yaari read more shayari

Leave a Reply

Your email address will not be published. Required fields are marked *