punjabi status in punjabi

punjabi status in punjabi

Read punjabi status in punjabi in punjabi  And english.

ਇਸ ਤਰ੍ਹਾਂ ਦਾ ਸੀ ਉਹ ਚਿਹਰਾ…ਜਿਸਨੇ ਇਹ ਸਿਲਾ ਦਿੱਤਾ ਦੋ ਲਫਜ਼…ਲਿਖਣ ਦਾ ਸਲੀਕਾ ਸੀ ਉਸਦੇ…ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।

Kis trh da c ooh chihra…jisne eh sila dita do lafj…likhn da slika c usde…pyaar ne menu shayar bana dita.

ਕੁਝ ਮਤਲਬ ਲਈ ਲਭਦੇ ਨੇ ਮੈਨੂੰ…ਬਿਨ ਮਤਲਬ ਜੋਂ ਆਵੇ ਤਾਂ ਕਿ ਗੱਲ ਹੈ… ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ…ਕੋਈ ਗੱਲਾ ਨਾਲ ਦਿਲ ਲੈ ਜਾਵੇ ਤਾਂ ਕਿ ਗੱਲ ਹੈ।

Kujh mtlb lae labhde ne menu…bin mtlb jo aawe ta ki gal hai…katal Karke ta sab lende ne dil…koi gala nal dil le jawe ta ki gal hai.

ਕਿਸੇ ਨੂੰ ਕਿ ਦੱਸੀਏ ਕਿੰਨਾ ਮਜਬੂਰ ਹਾਂ ਅਸੀ… ਚਾਹਿਆ ਸਿਰਫ਼ ਤੈਨੂੰ ਤੇ…ਅੱਜ ਤੇਰੇ ਤੋ ਹੀ ਦੂਰ ਹਾਂ ਅਸੀਂ।

Kise nu ki dasie kina majbur ha asi…chahia sirf tenu te…aaj tere to hi dur ha asi.

ਕਹਿੰਦੇ ਆ ਵਕਤ ਤੋ ਪਹਿਲਾ ਤੇ… ਕਿਸਮਤ ਤੋ ਬਿਨਾ ਕੁਝ ਨਹੀਂ ਮਿਲਦਾ ਅਫ਼ਸੋਸ…ਉਹਨਾਂ ਕੋਲ ਵਕਤ ਨਹੀਂ ਤੇ…ਸਾਡੇ ਕੋਲ ਕਿਸਮਤ।

Kehnde aa wakt to pahila te…kismat to bina kujh nhi milda afsos…oohna kol wakt nhi te…sade kol kismat.

ਜਿੱਤਦੇ ਜਿੱਤਦੇ ਉਮਰ ਗੁਜ਼ਾਰੀ…ਹੁਣ ਤੇ ਹਾਰ ਫਕੀਰਾਂ… ਜਿੱਤੇ ਦਾ ਮੁੱਲ ਕੌਡੀ ਪੈਂਦਾ… ਹਾਰੇ ਦਾ ਮੁੱਲ ਹੀਰਾ।

Jitde jitde umar gujri…hun te har fakira…jite da mul kodi penda…hare da mul hira.

ਦਾਤਾ ਕੋਈ ਨਾ ਹੋਵੇ… ਮਾੜਾ ਕਦੇ ਨਸੀਬ ਨਾ ਹੋਵੇ… ਮਾੜੇ ਨੂੰ ਤਾਂ ਮਾਰ ਜਾਂਦੀ ਤਕੜੇ ਦੀ ਘੂਰੀ ਏ…ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਰੂਰੀ।

Data koi na howe…marra kade nasib na howe…marre nu ta maar jandi takre di ghuri ae…raaba do wakt di roti sirr te chatt jaruri.

ਬੜੀ ਦੇਰ ਬਾਅਦ…ਅੱਜ ਸੱਜਣਾ ਦਾ ਦੀਦਾਰ ਹੋ ਗਿਆ…ਦੇਖਦੇ ਹੀ ਦੇਖਦੇ…ਸਾਨੂੰ ਦੋਹਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ।

Bari der baad…aaj sajnaa da didar ho gia…dekhde hi dekhde…sanu doha nu ek duje nal pyaar ho gia.

ਹਮੇਸ਼ਾ ਛੋਟੀਆਂ ਛੋਟੀਆਂ ਗਲਤੀਆਂ ਤੋਂ… ਬਚਣ ਦੀ ਕੋਸ਼ਿਸ਼ ਕਰੀਆਂ ਕਰੋ…ਕਿਉਂਕਿ ਇਨਸਾਨ ਪਹਾੜਾ ਤੋ ਨਹੀਂ… ਪੱਥਰਾਂ ਤੋਂ ਠੋਕਰ ਖਾਂਦਾ ਹੈ।

Hamesa chotia chotia galtia to…bachn di kosish karia Karo…kyu ki insan pahara to nhi…pathra to thokra khanda hai.

punjabi status in punjabi

punjabi status in punjabi

ਗੰਦਲੇ ਪਾਣੀ ਵਰਗਾ ਮੈਨੂੰ ਆਖ ਰਹੇ ਨੇ ਆਪਣੇ…ਹਜੇ ਨਿਕਲ ਲੈਣ ਦੇ ਟਾਈਮ ਤਾਂ ਥੋੜਾ ਲੱਗਣਾ ਐ…ਸੋਚ ਠਿਹਰਗੀ ਕੋਸਿ਼ਸ਼ ਕਰਦੇ ਰੋਕਣ ਦੀ…ਜਦ ਸਬਰ ਟੁੱਟ ਗਿਆ ਨਹਿਰਾਂ ਵਾਂਗੂੰ ਵਗਣਾ ਐ।

Gandle pani warga menu aakh rhe ne aapne…haje nikal len de time ta thora lagna ae…soch thhirgi Kosish karde rokn di…jad sabr tut gia nahira wangu wangna ae.

ਕਿਸੇ ਨੇ ਹਸਾਇਆ ਕਿਸੇ ਨੇ ਰੁਲਾਇਆ…ਕਿਸੇ ਨੇ ਅਪਣਾਇਆ ਕਿਸੇ ਨੇ ਠੁਕਰਾਇਆ…ਬਹੁਤ ਕੁਛ ਮਿਲਿਆ ਬਹੁਤ ਕੁਛ ਗਵਾਇਆ… ਕੁਛ ਮਾਂ ਕੋਲੋ ਸਿੱਖਿਆ ਕੁਛ ਜ਼ਿੰਦਗੀ ਨੇ ਸਿਖਾਇਆ।

Kise ne hasaeia kise ne rulaeia…kise ne apnaeia kise ne thukraeia…bahut kuch milia bahut kuch gawaeia…kuch maa kolo sikhaea kuch zindgi ne sikhaea.

ਕੋਈ ਜਿੱਤ ਬਾਕੀ ਏ… ਕੋਈ ਹਾਰ ਬਾਕੀ ਏ…ਅਜੇ ਤਾਂ ਜ਼ਿੰਦਗੀ ਦੀ ਸਾਰ ਬਾਕੀ ਏ…ਏਥੋਂ ਚੱਲੇ ਆ ਨਵੀਂ ਮੰਜਿਲ ਦੇ ਲਈ…ਇਹ ਇਕ ਪੰਨਾ ਸੀ…ਅਜੇ ਤਾਂ ਕਿਤਾਬ ਬਾਕੀ ਏ।

Koi jit baki ae…koi har baki ae…aje ta Zindgi di sar baki ae…etho chle aa nawi manjil de lae…eh ek pana c…aje ta kitab baki ae.

ਝਿੜਕਾਂ ਦੇਵੇ ਮੁੱਖ ਤੇ ਗੁੱਸਾ…ਤੇਰੇ ਫ਼ਿਕਰ ਚ ਹੁੰਦਾ ਲਿਸਾ…ਆਪਣੇ ਸੁਪਨੇ ਸਾਰ ਕੇ…ਕਦੇ ਵੀ ਕਿਸੇ ਦੇ ਦਿਲ ਵਿਚ…ਕਿਸੇ ਲਈ ਨਾ ਜਹਿਰ ਹੋਵੇ।

jhirka dewe mukh te gusa…tere fikr ch hunda lisa…apne supne sar ke…kade vi kise de dil wich…kise lae na jahir howe.

ਰੱਬਾ ਹਰ ਪਾਸੇ ਖੁਸੀਆਂ ਦੀ ਲਹਿਰ ਹੋਵੇ…ਰੂਹਾਂ ਦਾ ਰੂਹਾਂ ਨਾਲ ਮੇਲ ਹੋਵੇ…ਕਦੇ ਵੀ ਕਿਸੇ ਦੇ ਦਿਲ ਵਿਚ…ਕਿਸੇ ਲਈ ਨਾ ਜਹਿਰ ਹੋਵੇ।

Raaba har pase khusia di lahir howe…ruha da ruha nal Mel howe…kade vi kise de dil wich…kise lae na jahir howe.

ਦਿਲ ਦੇ ਰਿਸਤਿਆਂ ਦਾ ਕੋਈ ਨਾਮ ਨਹੀਂ…ਮੰਨਿਆ ਕਿ ਇਸਦਾ ਕੋਈ ਅੰਜਾਮ ਨਹੀਂ…ਪਰ ਜੇ ਰਿਸ਼ਤਾ ਨਿਭਾਉਣ ਦੀ ਨਿਅਤ ਦੋਵੇਂ ਪਾਸਿਓਂ ਹੋਵੇ…ਤਾਂ ਇਹ ਰਿਸ਼ਤਾ ਕਦੇ ਵੀ ਨਾਕਾਮ ਨਹੀਂ।

Dil de rishtia da koi nam nhi…mania ki esda koi anjam nhi…par je rishta nibhaun di niyat dowe pasio howe…ta eh rishta kade vi nakam nhi.

ਕੰਮ ਕਰੀਦੇ ਨੇ ਯਾਰਾਂ ਕੋਲੋ ਪੁੱਛ ਕੇ…ਬਹੁਤ ਹੰਕਾਰ ਮਾਰ ਲੈਂਦਾ ਏ… ਅੇਵੇ ਸਰੀਦਾ ਨੀ ਦੇਖ ਕੇ ਤਰਕੀਆ…ਹਰੇਕ ਭਾਗ ਆਪਣੇ ਹੀ ਖਾਂਦਾ ਏ।

kam karide yaara kolo puch ke…bahut hankar mar lenda ae…aewe sarida ni dekh ke tarkia…hark bhag aapne he khanda ae.

ਤੂੰ ਇਸ਼ਕ ਦੇ ਵਰਕੇ ਫੋਲਦੀ ਰਹਿ…ਮੈ ਲਫਜ਼ ਪਿਆਰ ਦੇ ਲਿਖਦਾ ਰਵਾਗਾ…ਤੂੰ ਅਦਾਵਾ ਦੇ ਰੰਗ ਡੋਲਦੀ ਰਹਿ…ਮੈ ਲਫ਼ਜਾ ਚ ਮਹਿਕ ਘੋਲਦਾ ਰਵਾਗਾਂ।

Tu ishk de warke foldi rih…mai lafj pyaar de likhda rawaga…tu adawa de rang dholdi rih…mai lafja ch mahik gholda rawaga.

ਮਰੇ ਮੁਕਰੇ ਦਾ ਕੋਈ ਗਵਾਹ ਨਹੀਂ…ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆ ਦਾ…ਸਾਡੇ ਪੀਰਾ ਫਕੀਰਾਂ ਨੇ ਗੱਲ ਦੱਸੀ… ਹਾਸਾ ਸਾਰਿਆ ਦਾ ਤੇ ਰੋਣਾ ਕਲਿਆ ਦਾ।

Mare mukre da koi gawah nhi…te sathi koi nhi jag to chalia da…sade pira fakira ne gal dasi…hasa saria da te rona kalia da.

ਇਸ ਇਸ਼ਕ ਚ ਮਿਲਜਾਓ ਖੁਸੀ ਕੋਈ…ਦਿਲ ਗੱਲ ਦਾ ਨਾ ਇਤਬਾਰ ਕਰੇ…ਕਿੱਥੋਂ ਤੱਕ ਕੋਈ ਬੱਚ ਲਊਗਾ…ਇਹ ਤਾਂ ਸੁਤੀਆ ਤੇ ਵੀ ਵਾਰ ਕਰੇ।

Es ishk ch miljau koi Khushi… dil gal da na itbar kare…kitho tak koi bach luga…eh ta sutia te vi war kare.

ਜ਼ਿੰਦਗੀ ਦਾ ਕੁਝ ਪਤਾ ਨਹੀਂ ਕਦ ਮੁੱਕ ਜਾਣਾ… ਸਾਹਾਂ ਦੀ ਏਸ ਡੋਰ ਨੇ ਕਦ ਟੁੱਟ ਜਾਣਾ…ਵੇਖ ਲਈ ਭਾਵੇਂ ਤੂੰ ਲੱਖ ਵਾਰ ਰੁੱਸ ਕੇ…ਇਕ ਤੇਰੀ ਖਾਤਰ ਅਸੀ ਹਰ ਕਿਸੇ ਅਗੇ ਝੁਕ ਜਾਣਾ।

zindgi da kujh pta nhi kad muk jana…saha di es dor ne kad tut jana….wekh lae bhawe tu lakh waar rus ke…ek teri khatr asi har kise age jhuk jana.

ਚੰਗੀ ਮਿਹਨਤ ਦਾ ਫਲ ਹੁੰਦਾ ਏ ਕਾਮਯਾਬੀ…ਜਿਵੇਂ ਜ਼ਿੰਦਗੀ ਦਾ ਅਖੀਰ ਸਦਾ ਮੌਤ ਹੁੰਦਾ… ਲੱਖਾ ਮਿਲਦੇ ਬੰਦੇ ਹੌਸਲਾ ਢਾਹੁਣ ਵਾਲੇ…ਸੱਚੇ ਦਿਲੋ ਖ਼ਰਨ ਵਾਲਾ ਇਕ ਹੀ ਬਹੁਤ ਹੁੰਦਾ।

chngi mihnat da fal hunda ae kamyabi…jiwe Zindgi da akhir sada mout hunda…lakha milde bande hosla dhahun wale…sache dilo khrn wala ek hi bahut hunda.

ਛੱਡੋ ਨਾ ਉਮੀਦ ਕਰ ਲਵੋ ਉਡੀਕ… ਪਾਉਗੀ ਕਦਰ ਅੱਜ ਨਹੀਂ ਤਾਂ ਕੱਲ ਮਿੱਤਰੋ…ਪਰ ਜਿਸ ਨਾਲ ਬਾਪੂ ਦੀ ਨੀਵੀਂ ਪੈ ਜਾਵੇ… ਐਸਾ ਕਰੀਏ ਨਾ ਜ਼ਿੰਦਗੀ ਚ ਕੰਮ ਮਿੱਤਰੋ।

chado na umid Kar lawo udik…paugi kadar aaj nhi ta kal mitro… par jis nal baapu di niwi pe jawe…aesa Karie na Zindgi Ch Kam mitro.

ਮੈੰ ਕਿਸੇ ਹੋਰ ਨਾਲ ਯਾਰੀ ਲਾਉਗਾ…ਜਾਨੇ ਆਹ ਵੀ ਤੈਨੂੰ ਪੈ ਵਹਿਮ ਗਿਆ ਹੈ…ਜਦੋ ਦੀ ਤੂੰ ਮੈਨੂੰ ਪਿੱਛੇ ਮੁੜ ਵੇਖ ਗਈ… ਉਦੋਂ ਦਾ ਨੀ ਦਿਲ ਮੇਰਾ ਸਹਿਮ ਗਿਆ ਹੈ।

Mai kise hor nal yaari lauga…jane aah vi tenu pe wahim gia hai…jado di tu menu piche mur ke wekh gai… odo da ni dil mera sahim gia hai.

ਉਸ ਦੇ ਦਿਲ ਦੀ ਮਹਿਫ਼ਿਲ ਵਿਚ ਜਾ ਕੇ ਵੇਖਾਂਗੇ…ਹਾਲ ਆਪਣੇ ਦਿਲ ਦਾ ਸੁਣਾ ਕੇ ਵੇਖਾਂਗੇ…ਕਿ ਪਤਾ ਆ ਜਾਵੇ ਤਰਸ ਉਸਨੂੰ…ਇਕ ਵਾਰ ਫਿਰ ਉਸ ਨੂੰ ਮਨਾ ਕੇ ਵੇਖਾਂਗੇ।

Us de dil di mahifil wich ja ke wekhage… hal aapne dil da suna ke wekhage…ki pta aa jawe usnu…ek war fir us nu mana ke wekhage.

ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ…ਦਿਲ ਕੋਈ ਸੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ…ਕਾਸ਼ ਉਹਨਾਂ ਕਦੀ ਸਮਝਿਆ ਹੁੰਦਾ…ਪਿਆਰ ਕਈ ਕਰਜਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ।

hanju koi pani ni jado marji ror dita…dil koi sisha ni jado marji tor dita… Kash oohan Kadi samjhia hunda… pyaar Kai karja ni ki jado ji kita mor dita.

ਜ਼ਿੰਦਗੀ ਚੋ ਕੋਈ ਲੱਖ ਵਾਰੀ ਚਲਾ ਜਾਵੇ…ਆਪਣੇ ਦਿਲ ਦੇ ਵਿੱਚ ਕਦੇ ਕੋਈ ਕਢਿਆ ਨਹੀਂ ਮੈ…ਰਹਿਮਤ ਮਿਹਨਤ ਉਤੇ ਸਦਾ ਹੀ ਵਿਸਵਾਸ਼ ਕੀਤਾ ਏ…ਬਿਲਕੁਲ ਕਿਸਮਤ ਦੇ ਸਹਾਰੇ ਖੁਦ ਨੂੰ ਛੱਡਿਆ ਨਹੀਂ ਮੈਂ।

Zindgi cho koi lakh wari chla jawe…Apne dil de wich kade koi kadhia nhi mai…rihmat mihnat ute sada he Wiswas kita ae…bilkul kismat de sahare khud nu choria nhi mai.

This is our new best weekly collection of  punjabi status in punjabi In punjabi  And English, hope you love it. feel free to share at any social media platform, read and feel free to share at any social media platform.
read also: Punjabi shayari
Best Hindi S
hayri of 2020
Sad Punjabi Shayari
love Shayari in hindi with images
hindi status for whatsapp in 2020
hindi sad shayari for love, हिंदी सैड शायरी फॉर लव
Punjabi Love status

Leave a Reply

Your email address will not be published. Required fields are marked *