Punjabi Status, punjabi status on love

Punjabi Status

This is our new best weekly collection of Punjabi status, punjabi status on love In Punjabi, hope you love it. feel free to share at any social media platforms, read and feel free to share at any social media

Punjabi Status
Punjabi Status

ਪਿਆਰ ਵੀ ਬਹੁਤ ਅਜ਼ੀਬ ਹੈ,ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਹ ਨੂੰ ਵੀ ਖੋਣ ਦਾ ਡਰ ਲੱਗਾ ਰਹਿਦਾ ਹੈ।

Pyaar vi bhout azib hai,jish inshan nu paya vi na hove,oh nu vi khon da dar lga rehda hai…

ਅਜ਼ੀਬ ਅਦਾ ਹੈ,ਤੇਰੇ ਦਿਲ ਦੀ ਵੀ ਨਜ਼ਰਾਂ ਵੀ ਸਾਡੇ ਤੇ ਹੀ ਨੇ,ਤੇ ਨਰਾਜਗੀ ਵੀ ਸਾਡੇ ਨਾਲ ਹੈ, ਸਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।

Azib ada hai,Tere Dil di vi nazra vi Sade te hi ne,te narazgi vi Sade nal hai, sikayat vi Sade nal te pyaar vi Sade naal hai..

ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਹੀਂ ਪਿਆਰ ਮੁਕਨਾ,ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ।

Jind mukk jau meri par sohniya tere lai nhi pyaar mukna,rabb ne sade mail ta karaya kioki sanu ek duje lai banaya…

ਤੇਰੀਆ ਹੀ ਸੋਚਾ ਵਿਚ ਰਹਾ ਮੈ ਗਵਾਚਾ,ਖਬਰ ਨਾ ਮੈਨੂੰ ਸੰਸਾਰ ਦੀ,ਬਾਕੀ ਦੁਨੀਆ ਤੋਂ ਦੱਸ ਕਿ ਏ ਲੈਣਾ,ਮੈਨੂੰ ਲੋੜ ਬਸ ਇਕੋ ਤੇਰੇ ਪਿਆਰ ਦੀ।

Teriya hi socha vich reha mai gawacha,khabr na mainu sansaar di,baki duniya to das ki ae laina,mainu lod bas eko Tere Pyaar di…

Punjabi Status, punjabi status on love

Punjabi Status
Punjabi Status, punjabi status on love

ਮੇਰੇ ਬੁੱਲ੍ਹਾਂ ਦਾ ਹਾਸਾ ਤੇਰੇ ਬੁੱਲ੍ਹਾ ਤੇ ਆਵੇ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ,ਮਰ ਕੇ ਬਣ ਜਾਵਾ ਮੈ ਓਹ ਤਾਰਾ,ਜੋਂ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ।

Mere bula te hasa tere bula te avie, teriya akha de athru meriya akha vich avie,mar ke ban jawa mai oh Tara,jo Teri iko manat te tut ke dig jawa…

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ,ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ,ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ,ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀ ਤਕਦੇ ਨਹੀਂ।

Sanu lorh teri kini assi dasde nhi,sach jani tere bina kakh de nhi,tasvir teri rakh lai dil de vich,bhul ke vi kise hor nu asi takde nhi…

ਹੁੰਦਾ ਸੀ ਜੋਂ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫ਼ਿਕਰਾ ਚ ਪਾਤਾ ਜੱਟੀ ਨੇ,ਰੋਹਬ ਨਾਲ ਸੀ ਜੋਂ ਹਰ ਗੱਲ ਕਰਦਾ, ਸੋਰੀ ਸੋਰੀ ਕਹਿਣ ਹੁਣ ਲਾ ਤਾਂ ਜੱਟੀ ਨੇ।

Hunda si jo sire da nawab gabhru,oh aaj fikra ch pata jati be, Robb naal si jo har gal karda, sorry sorry kehan hun la ta jati ne…

ਇਕ ਵਹਿਮ ਜਿਹਾ ਕਿਉ ਲਗਦਾ ਏ,,ਮੇਰੇ ਬਿਨ ਉਹ ਨਹੀਂ ਰਹਿ ਸਕਦੀ, ਉਂਝ ਪਿਆਰ ਬੜਾ ਹੀ ਕਰਦੀ ਆ,ਪਰ ਸਾਹਮਣੇ ਖੜ ਨੀ ਕਹਿ ਸਕਦੀ।

Ek veham jeha kio lagda ae,mere bin oh nhi reah sakdi,unjh pyaar bara hi kardi aa,par sahmne khar ni keah sakdi…

ਅਸੀ ਤਾਂ ਪਾਗ਼ਲ ਆ, ਸ਼ੋਕ- ਏ ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਣੇ ਆ,ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ।

Assi ta pagal aa,shok-ae shayari de nam te hi Dil di gal keah jane aa,kai lok ta geeta te hath rakh ke vi sach nhi bolde…

Punjabi Status, punjabi status on love

Punjabi Status
Punjabi Status, punjabi status on love

ਜਿਵੇਂ ਨਬਜਾ ਦੇ ਲਈ ਖੂਨ ਤੇ ਰੂਹ ਲਈ ਸਰੀਰ ਬਣ ਗਿਆ,ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ।

Jive nabja de lai khoon te rooh Lai sarir ban geya,Meri dharkan Teri tasvir sajna tu Meri takdir ban geya…

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬੱਸ ਮੇਰਾ ਏ,ਸੱਚੀ ਸੌਹ ਰੱਬ ਦੀ ਅਸੀ ਉਸ ਦਿਨ ਦਾ ਸਿਸੇ ਤੋ ਵੀ ਮੁੱਖ ਮੋੜ ਲਿਆ।

Jis din da ush kamle ne aakhiya ke tainu vekhn da hakk bas mera ae,sachi soh rabb di assi ush din da sise to vi mukh mor leya…

ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,ਮੈ ਗੱਲ ਲੱਗ ਜਾਵਾਂ ਤੇਰੇ ਸੱਜਣਾ,ਨਾ ਹੋਵੇ ਦਿਲ ਚ ਚੋਰ ਕੋਈ।

Ik tu Hove ek mai hova tija na hove hor koi,mai gal lag Java tere sajna,na hove dil ch chor koi…

ਸੋਹਣੇ – ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੈ, ਸੋਚਣੇ ਨੂੰ ਟਾਈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾ ਵੇਂ।

Sohne-sohne akhra naal likhya dil te tera na ve,sochne nu time chahe mang lai par chaida jawab mainu ha ve…

Punjabi Status, punjabi status on love

Punjabi Status
Punjabi Status, punjabi status on love

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜ੍ਹਿਆ ਹੀ ਨਾ,ਕੋਈ ਜਿਉਣ ਦੀ ਵਜਹ ਨਹੀਂ,ਜੇ ਪਿਆਰ ਤੂੰ ਕਰਿਆ ਹੀ ਨਾ।

Koi likhne da chah nhi,je tu parhiya hi na,koi jioun di vajah nhi,je Pyaar tu kariya hi na…

ਲੋਕਾਂ ਤੋ ਸੁਣਿਆ ਸੀ ਕੇ ਮੁਹੱਬਤ ਅੱਖਾ ਨਾਲ ਹੁੰਦੀ ਹੈ,ਪਰ ਦਿਲ ਤਾਂ ਉਹ ਲੋਕ ਵੀ ਜਿੱਤ ਲੈਦੇ ਹਨ,ਜੋਂ ਕਦੇ ਪਲਕਾ ਵੀ ਨਹੀਂ ਉਠਾਉਂਦੇ।

Loka to suniya si ke mohabbat aakha naal hundi hai,par dil ta oh lok vi jeet laide han,jo kade palka vi nhi outhande…

ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾ,ਅਸੀ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀ,ਅਸੀ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾ।

Chan val vekh ke fariyad magde ha,asi zindagi ch bas tera pyaar magde ha,bhul ke vi kade mere to door na javi,asi kehra tere to teri jaan magde ha…

ਤੇਰੀ ਦੋਸਤੀ ਦਾ ਮੈ ਸਤਕਾਰ ਕੀਤਾ,ਤੇਰੀ ਹਰ ਨਜ਼ਰ ਨੂੰ ਮੈ ਪਿਆਰ ਕੀਤਾ,ਕਸਮ ਰੱਬ ਦੀ ਨਾ ਭੁਲਾ ਦੇਵੀ ਇਸ ਦੋਸਤੀ ਨੂੰ,ਮੈ ਆਪਣੇ ਤੋ ਵੀ ਜਾਈਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ।

Teri Dosti da mai satkar kita,Teri har nazar nu mai pyaar kita,kasam rabb di na bhula devi ish Dosti nu,mai aapne to vi jayda ish rishte te aitbaar kita…

Punjabi Status, punjabi status on love

Punjabi Status
Punjabi Status

ਮੈ ਲਖਾ ਵਿਚ ਖੜ ਨਾਲ ਜਾਉ ਸੋਹਣਿਆ, ਇੰਨੀ ਦਿਲ ਵਿਚ ਰਖਾ ਮੈ ਦਲੇਰੀ ਸੋਹਣਿਆ,ਗੱਲ ਹਰ ਥਾਂ ਤੇ ਹੁੰਦੀ ਤੇਰੀ ਮੇਰੀ ਸੋਹਣਿਆ,ਇਸ ਲਈ ਸਿਰੋ ਲਏ ਕੇ ਪੈਰਾ ਤਕ ਤੇਰੀ ਸੋਹਣਿਆ।

Mai lakha vich khar naal jau sohniya,ehni dil vich rkha mai dailari sohniya,gal har tha te hundi Teri Meri sohniya,ish lai shiro laye ke paira tkk teri sohniya…

ਦੂਰੀਆ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ਼ ਨਹੀਂ ਹੁੰਦਾ,ਤੁਸੀ ਦਿਲ ਦੇ ਏਨੇ ਕਰੀਬ ਹੋ,ਕਿ ਦੂਰੀਆ ਦਾ ਵੀ ਹੁਣ ਅਹਿਸਾਸ ਨਹੀਂ ਹੁੰਦਾ।

Dooriya bhout ne par ena samjh lau,kol reahke vi koi rishta khash nhi hunda,tusi Dil de ene karib ho,ki Dooriya da vi Hun ehsaas nhi hunda…

ਪਿਆਰ ਉਹ ਨਹੀਂ ਜੋਂ ਤੈਨੂੰ ਮੇਰਾ ਬਣਾ ਦੇਵੇ,ਪਿਆਰ ਤਾਂ ਉਹ ਹੈ ਜੋਂ ਤੈਨੂੰ ਕਿਸੇ ਹੋਰ ਦਾ ਨਾ ਹੋਣ ਦੇਵੇ।

Pyaar oh nhi joo tainu mera bna deve, Pyaar ta oh hai Joo tainu kise hor da na hon deve…

ਜੀਣਾ ਮਰਨਾ ਹੋਵੇ ਨਾਲ ਤੇਰੇ ਕਦੀ ਸਾਹ ਨਾ ਤੇਰੇ ਤੋ ਵੱਖ ਹੋਵੇ,ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੂ ਮੇਰਾ ਹੱਕ ਹੋਵੇ।

Jina marna hove naal tere kadi saah na tere to vakh hove, Tainu Zindagi aapni aakh saka bas ena ku mera hakk hove…

Punjabi Status, punjabi status on love

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ,ਤੈਨੂੰ ਬੇਵਫ਼ਾ ਕਹਾਈਐ ਜਰੂਰੀ ਤਾਂ ਨਹੀ,ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ਼ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ।

Ki pta teri koi majboori hove, tainu bewafa khaiye jaruri ta nhi,tainu vi pyaar kise hor naal ho sakda,sirf sade nal hove jaruri ta nhi…

ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕਿ,ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ, ਕਿਉ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀਂ ਸੀ ਆਉਂਦਾ,ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ।

Sanu aaj pta lga naseeb hunde ki,paise walaya de sahmne gaareb hunde ki,kio kita si Pyaar je nibhauna nhi si aunda,Tere pyaar ne sikhaya sanu roona nhi si aunda…

ਸਾਹਾਂ ਵਰਗਿਆ ਸੱਜਣਾ ਵੈ,ਕਦੇ ਅੱਖੀਆ ਤੋ ਨਾ ਦੂਰ ਹੋਵੀ, ਜਿੰਨਾ ਮਰਜੀ ਹੋਵੇ ਦੁੱਖ ਭਾਵੇਂ,ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ।

Saha wargya sajna ve,kade aakhiya to na door hovi,jina marji hove dukh bhavie,kade sanu chadn lai na mazboor hovi…

hope you like Punjabi status , punjabi status on love read more shayari at punjabishayari.online
read more: Punjabi best status
Punjabi sad status
Best Punjabi Shayari
Best Punjabi status
Punjabi love status
Punjabi status yaari

Leave a Reply

Your email address will not be published. Required fields are marked *