Punjabi status

Read The Punjabi status in Punjabi And English.

Punjabi status
Punjabi status
ਇਸ਼ਕ ਇਸ਼ਕ ਕਰਦਾ ਹਰ ਕੋਈ…ਇਸ਼ਕੇ ਦੇ ਰਾਹ ਬੜੇ ਔਖੇ…ਹੋ ਜਾਂਦੀ ਜ਼ਿੰਦਗੀ ਨਾਲ ਨਫ਼ਰਤ…ਜਦ ਕਰਕੇ ਕੋਈ ਸੱਚਾ ਪ੍ਰੇਮ ਮੁੱਖ ਮੋੜ ਲਵੇ…ਹੋ ਜਾਂਦੀ ਸਾਰੀ ਕਾਇਨਾਤ ਸੁੰਨੀ ਸੁੰਨੀ…ਜਦ ਦੂਰ ਹੋ ਜਾਂਦਾ ਆਪਣਾ ਸੱਚਾ ਪਿਆਰ।
ishk ishk karda har koi…iskhe de rah bare aukhe…ho jandi zindgi nal nafart…jad karke koi sacha prem mukh mor lawe…ho jandi sari kaenat sunni sunni…jad dur ho janda aapna sacha pyaar.
ਨਸੀਬਾਂ ਦੇ ਲੇਖ ਕੋਈ ਮੋੜ ਨਹੀਂ ਸਕਦਾ…ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀਂ ਸਕਦਾ…ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ…ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ।
Nasiba de lekh koi mor nhi sakda…howe raab te aetbar koi tor nhi sakda…sacha pyaar ta milda hai nasiba de nal…lakh chah ke vi kise nal rishta koi jor nhi skada.
ਇਹਨਾਂ ਅੱਖੀਆਂ ਵਿਚ ਸੀ ਪਿਆਰ ਬੜਾ…ਉਹਨਾਂ ਕਦੇ ਅੱਖੀਆਂ ਦੇ ਵਿੱਚ ਤੱਕਿਆ ਹੀ ਨਹੀਂ…ਇਸ ਦਿਲ ਵਿੱਚ ਸੀ ਸਿਰਫ਼ ਤਸਵੀਰ ਉਸਦੀ… ਮੈਂ ਆਪਣੇ ਦਿਲ ਵਿੱਚ ਹੋਰ ਕੁਝ ਰੱਖਿਆ ਹੀ ਨਹੀਂ।
Ehna akhia wich c pyaar bara…oohna kade akhia de wich takia hi nhi…ess dil wich c sirf tarvir usdi…mai aapna dil wich hor kujh rakhia hi nhi.
ਜਦ ਵੀ ਕਿਸੇ ਰੁੱਖ ਹੇਠ ਖੜਦਾ ਹਾਂ…ਮੈਨੂੰ ਪਤਿਆ ਵਿੱਚ ਉਹ ਦਿਖ ਜਾਂਦੀ ਏ…ਰੁੱਖ ਦਾ ਪਛਤਾਵਾਂ ਜਿਓ ਮੇਰੇ ਪਰਛਾਵੇਂ ਨੂੰ ਘੇਰਦਾ ਹੈ…ਇੰਝ ਲਗਦਾ ਮੈਨੂੰ ਪਿਛੋਂ ਦੀ ਆ ਕੇ ਘੁੱਟ ਕੇ ਮਿਲ ਜਾਂਦੀ ਏ।
Jad vi kise rukh heth rakhda ha…menu patia wich ooh dikh jandi ae…rukh da pachtawa jio mere parchawe nu ghrda hai…injh lagda menu picho di aa ke ghut ke mil jndi ae.
ਨਹੀਂ ਪਤਾ ਸੀ ਮੈਨੂੰ ਫ਼ਿਕਰਾ ਦੀ ਪਰਿਭਾਸ਼ਾ…ਜ਼ਿੰਦਗੀ ਅਮੀਰਾਂ ਲਈ ਗਰੀਬਾਂ ਲਈ ਤਾਮਸਾ…ਬਸ ਕਰੋ ਹੋਰ ਨਾ ਗਰੀਬਾਂ ਨੂੰ ਕੋਹੜ ਦਿਓ…ਮੋੜ ਦਿਓ ਇਕ ਪਲ ਖੁਸ਼ੀ ਦਾ ਮੋੜ ਦਿਓ।
Pta nhi c menu fikra di pribhsa…zindgi amira le gariba le tamasa…bas Karo hor na gariba nu kohar dio…mor dio ek pal khushi da mor dio.

Punjabi status

Punjabi status
Punjabi status
ਇਸ਼ਕ ਦੀ ਕਦਰ ਉਹਨੂੰ ਕੀ ਪਤਾ…ਜਿਸ ਨੇ ਇਸ਼ਕ ਵਿੱਚ ਸਿਰਫ਼ ਮਜੇ ਲੁੱਟੇ ਨੇ…ਸੌਹ ਰੱਬ ਦੀ ਇਸ਼ਕ ਦੀ ਕਦਰ ਉਹਨੂੰ ਪੁੱਛੋ…ਜਿਹਨਾਂ ਦੇ ਕਦੀ ਇਸ਼ਕ ਵਿੱਚ ਦਿਲ ਟੁੱਟੇ ਨੇ।
ishk di kdr oohnu ki pta…jis ne ishk wich sirf maje lutte ne…soh raab di ishk di kdr oohnu pucho…jihna de kadi ishk wich dil tutte ne.
ਪੱਥਰਾਂ ਜਿਹਾ ਕਠੋਰ ਨਹੀ…ਤੇ ਫੁੱਲਾਂ ਜਿਹਾ ਕੋਈ ਨਰਮ ਨਹੀਂ…ਮਹਿਕ ਨਹੀਂ ਕਸਤੂਰੀ ਵਰਗੀ…ਉਸ ਦਾ ਕੋਈ ਧਰਮ ਨਹੀਂ…ਯਾਰੀ ਵਿਗੜ ਕੇ ਪੈ ਜੇ ਦੁਸ਼ਮਣੀ…ਇਸ ਤੋਂ ਵੱਡਾ ਵੈਰ ਨਹੀਂ…ਜਿਸ ਥਾਂ ਵਸੇ ਯਾਰ ਮੇਰਾ…ਉਸ ਥਾਂ ਵਰਗਾ ਕੋਈ ਸ਼ਹਿਰ ਨਹੀਂ।
Pathra jiha kathor nhi…te fula jiha koi naram nhi…mahik nhi kasturi wargi…us da koi darm nhi…yaari wigar ke pe je dusmani…es to wada weer nhi… jis tha wase yaar mera…us tha wrga koi shahir nhi.
ਰੁੱਸ ਗਏ ਲੇਖ ਰੁੱਸਿਆ ਤਕਦੀਰਾਂ…ਕਿਸੇ ਨੂੰ ਖੁਸ਼ ਦੇਖਣ ਲਈ…ਵਾਂਗ ਬਣਨਾ ਪੈਂਦਾ ਏ ਫਕੀਰਾਂ… ਅੱਡ ਝੋਲੀ ਉਸ ਰੱਬ ਅੱਗੇ… ਮੰਗਣਾ ਪੈਂਦਾ ਹੋ ਕੇ ਨੀਵਾਂ…ਝੋਲਣਾ ਪੈਂਦਾ ਰੋਸ ਉਹਨਾਂ ਦਾ… ਜਿੰਨਾ ਲਈ ਬਣਦੇ ਆਪ ਮਸਿਹਾਂ।
Rus ge lekh rusia takdira…kise nu khush dkehn le…wang bnna penda ae fakira…aad jholi us raab agge…magna penda ho ke niwa…jholi penda ros oohna da jina le bande aap masiha.
ਤੈਨੂੰ ਰੱਬ ਦੇ ਕੋਲੋ…ਮੰਗਿਆ ਸੀ ਪਰ ਕਿਸਮਤ…ਦੇ ਵਿੱਚ ਨਾ ਲਿਖਾ ਸਕੇ…ਇਸ ਦੁਨੀਆ ਕੋਲੋ ਦੂਰ…ਜਾ ਕੇ ਵੀ ਅਸੀ ਤੈਨੂੰ ਦਿਲ ਵਿੱਚੋ ਨਾ ਭੁੱਲਾ ਸਕੇ।
Tenu raab de kolo…mangia c par kismat…de wich na likha sake…es dunia kolo dur…ja ke vi asi tenu dil wicho na bhula sake.

Punjabi status

ਬਦਨਾਮ ਨਾ ਕਿਧਰੇ ਹੋ ਜਾਵੇ…ਉਹਦਾ ਨਾਮ ਲੈਣ ਤੋ ਡਰਦੇ ਹਾਂ… ਅਲਫ਼ਾਜ ਮੇਰੇ ਰੁਕ ਜਾਂਦੇ ਨੇ…ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ…ਉਹ ਮੇਰੀ ਰੂਹ ਦਾ ਹਿੱਸਾ ਏ… ਸਰੇਆਮ ਕਹਿਣ ਤੋ ਡਰਦੇ ਹਾਂ।
Badnam na kidhre ho jawe…oohda nam len to darda ha…alfaj mere ruk jande ne…sine wicho uth ke bhula te…ooh meri ruh da hisa ae…sareaam khin to darda ha.
ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ…ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀਂ ਕਰਦੇ…ਤੂੰ ਜੀ ਸਕੇ ਮੇਰੇ ਬਿਨ ਇਹ ਤਾਂ ਚੰਗੀ ਗੱਲ ਹੈ ਸੱਜਣਾ…ਪਰ ਅਸੀਂ ਜੀ ਲਾਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ।
zindgi nu pyaar asi tere to jiada nhi krde…kise hor te etbar asi tere to jiada nhi karde…tu ji sake mere bin eh ta chngi gal hai sajana…par asi ji lawage tere bin eh wada nhi karde.
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ…ਤੇ ਦਿਲ ਚ ਤੇਰੇ ਲਈ ਪਿਆਰ ਬੜਾ…ਤੂੰ ਯਾਰ ਬਣ ਗਿਆ ਏ ਜਾਨ ਮੇਰੀ…ਤੈਨੂੰ ਮਿਲਣ ਨੂੰ ਤਰਸੇ ਦਿਲ ਬੜਾ… ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ…ਤੈਨੂੰ ਪਾਉਣ ਲਈ ਇਹ ਬੇ ਕਰਾਰ ਬੜਾ।
Meri akha ch bas tere kawab ne…te dil ch tere le pyaar bara…tu yaar bann gia ae Jaan meri…tenu miln nu tarse dil bara…das kinjh samjhwa hun dil kamle nu…tenu paun le ehh be karar bara.
ਕੱਚਾ ਢਾਰਾ ਹੈ ਦੌਲਤ ਸੋਹਰਤ…ਮੈਨੂੰ ਨੀ ਚਾਹੀਦੀ ਸਾਲ਼ਾ ਦੀ ਮੋਹਲਤ…ਹਰ ਰੋਜ ਵਾਂਗ ਫੇਰ ਦਿਲ ਮੇਰਾ ਤੋੜ ਦਿਓ…ਮੋੜ ਦਿਓ ਇਕ ਪਲ ਖੁਸ਼ੀ ਦਾ ਮੋੜ ਦਿਓ।
Kacha dhara hai dolat shorat…menu ni chahidi sala di mohlat…har roj wang fer dil mera tor dio…mor dio ek pal khushi da mor dio.

Punjabi status

ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ…ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ… ਮੁੱਹਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ…ਦੁੱਖ ਦਰਦ ਵਿੱਚ ਹੀ ਆਪਣੇ ਪਰਾਏ ਦੀ ਪਹਿਚਾਣ ਹੁੰਦੀ ਹੈ।
sachi muhabt bejuban hundi hai…eh ta akha nal biaan hundi hai… muhabt wich dard mile ta ki hoea…dukh dard wich hi aapne parae di pahchan hundi hai.
ਕੀ ਦੱਸਾ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ…ਬੇ ਇਲਾਜ ਉਹ ਜੋਂ ਇਹਦਾ ਬਿਮਾਰ ਹੁੰਦਾ ਏ…ਲੇ ਕੇ ਹੰਝੂ ਅੱਖਾਂ ਵਿੱਚ ਆਪਣੇ ਸੱਜਣਾ ਲਈ…ਜ਼ਿੰਦਗੀ ਭਰ ਦਿਲ ਵਿੱਚ ਇਤਜਾਰ ਹੁੰਦਾ ਏ।
Ki dasa yaaro ki ruhani pyaar hunda ae…be ilaj ooh jo ehda bimar hunda ae…le ke hanju akha wich aapne sajna le…zindgi bhr dil wich itjar hunda ae.
ਅਜੀਬ ਜਿਹਾ ਜਹਿਰ ਆ ਉਹ ਦੀਆਂ ਯਾਦਾਂ ਵਿੱਚ…ਲਗਦਾ ਸਾਰੀ ਉਮਰ ਲੰਘ ਜਾਣੀ ਮਰਦਿਆ ਮਰਦਿਆਂ…ਪਤਾ ਨਹੀਂ ਉਹਨੂੰ ਕਦ ਹੋਣਾ ਇਹਸਾਸ ਮੇਰੇ ਪਿਆਰ ਦਾ…ਮੇਰੀ ਉਮਰ ਬੀਤ ਚੱਲੀ ਉਹਨੂੰ ਕਰਦਿਆਂ ਕਰਦਿਆਂ।
Ajib jiha jhir aa ooh dia yaada wich…lagda sari umar jani mardia mardia…pta nhi oohnu kad hona ehsas mere pyaar da…meri umar bit chli oohnu kardia kardia.
ਉਲਝਣਾਂ ਭਰੀ ਜ਼ਿੰਦਗੀ…ਨਹੀਂ ਚਾਹੁੰਦਾ ਮੈਂ ਅੱਗੇ ਵੱਧਣਾ…ਹੁਣ ਦਿਲ ਥੱਕ ਗਿਆ ਟੁੱਟ ਟੁੱਟ ਚੱਲਣਾ…ਸਾਹਾਂ ਦੇ ਪੱਲ ਮੇਰੇ ਇਥੇ ਹੀ ਰੋਕ ਦਿਓ… ਮੋੜ ਦਿਓ ਇਕ ਪੱਲ ਖੁਸ਼ੀ ਦਾ ਮੋੜ ਦਿਓ।
Uljhna bari zindgi…nhi chahunda mai agge wadhna…hun dil thak gia tut tut chlna…saha de pal mere ethe hi rok dio…mor dio ek pal khushi da mor dio.

Punjabi status

ਛੋਟੀ ਜਿਹੀ ਜਿੰਦ…ਅਰਮਾਨ ਬਹੁਤ ਨੇ ਹਮਦਰਦ ਕੋਈ ਨਹੀਂ ਇਨਸਾਨ ਬਹੁਤ ਨੇ…ਦਿਲ ਦਾ ਦਰਦ ਸੁਣਾਈਏ ਕਿਸ ਨੂੰ…ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ।
Choti jihi jind…arman bahut ne hamdard koi nhi insan bahut ne…dil da dard sunaeie kis nu…dil de jo karib ne ooh anjan bahut ne.
ਨਹੀਂ ਪਤਾ ਸੀ ਮੈਨੂੰ ਫ਼ਿਕਰਾ ਦੀ ਪਰਿਭਾਸ਼ਾ…ਜ਼ਿੰਦਗੀ ਅਮੀਰਾਂ ਲਈ ਗਰੀਬਾਂ ਲਈ ਤਮਾਸਾ…ਬਸ ਕਰੋ ਹੋਰ ਨਾ ਗਰੀਬਾਂ ਨੂੰ ਕੋਹੜ ਦਿਓ…ਮੋੜ ਦਿਓ ਇਕ ਪਲ ਖੁਸੀ ਦਾ ਮੋੜ ਦਿਓ।
Nhi pta c menu fikra di paribhasa…zindgi amira le gariba nu kohar dio… mor dio ek pal khushi da mor dio.
ਹੱਕ ਅਤੇ ਸੱਚ ਕੋਈ ਦਬਾ ਨਹੀਂ ਸਕਦਾ…ਮੇਰੇ ਨਾਲੋਂ ਵੱਧ ਕੋਈ ਤੈਨੂੰ ਚਾਹ ਨਹੀ ਸਕਦਾ…ਜੇ ਤੂੰ ਮੇਰੀ ਨਾ ਹੋਈ ਤਾਂ ਕੋਈ ਹੋਰ ਵੀ ਤੈਨੂੰ ਪਾ ਨਹੀਂ ਸਕਦਾ।
Hak ate sach koi daba nhi skda…mere nalo wadh koi tenu chah nhi skda…je tu meri na hoe ta koi hor vi tenu pa nhi skda.
ਲੋਕੋ ਮੈਂ ਪਾਕ ਮੁੱਹਬਤ ਹਾਂ…ਮੈਨੂੰ ਰਹਿਮਤ ਪੀਰ ਫਕੀਰਾਂ ਦੀ…ਮੈਂ ਮੇਲਾ ਸੱਚੀਆਂ ਰੂਹਾਂ ਦਾ… ਮੈਂ ਨਹੀਓ ਖੇਡ ਸਰੀਰਾਂ ਦੀ।
Loko mai pak muhabt ha…menu rahimat pira fakira di…mai mela sachia roha da…mai nhio khed sarira di.
ਏਨਾ ਅੱਖੀਆ ਨੂੰ ਉਡੀਕ ਤੇਰੀ…ਕਿਸੇ ਹੋਰ ਵੱਲ ਨਹੀਂ ਤਕਦਿਆ…ਜੇ ਕਰ ਹੁੰਦਾ ਰਹੇ ਦੀਦਾਰ ਤੇਰਾ… ਏਹ ਸਦੀਆਂ ਤੱਕ ਨਹੀਂ ਥਕਦੀਆਂ… ਵੇਖੀ ਕਿਤੇ ਭੁੱਲ ਨਾ ਜਾਈਂ ਯਾਰਾਂ ਸਾਨੂੰ…ਮੌਤ ਤੋ ਬਾਅਦ ਇਹ ਖੁੱਲ ਨੀ ਸਕਦੀਆਂ।
Enna akhia nu udik teri…kise hor wal nhi takdia…je kar hunda rhe didar tera…eh sadia tak nhi takhdia…vekhi kitte bhul na jae yaara sanu…mout to baad eh khul ni sakdia.
ਮੇਰੀ ਹਰ ਖ਼ੁਸੀ ਯਾਰਾਂ ਤੂੰ ਲੇ ਲਈ ਏ…ਮਰ ਵੀ ਨੀ ਸਕਦਾ ਮੌਤ ਵੀ ਤੂੰ ਲੇ ਲਈ ਏ… ਜੀਉਣਾ ਸਿਖਾ ਦਿਲ ਦੀ ਪੀੜ ਤੂੰ ਲੇ ਲਈ ਏ…ਹੁਣ ਰੱਬ ਨੂੰ ਅਰਦਾਸ ਕਰ ਕੇ ਕਿ ਕਰਨਾ…ਮੇਰੇ ਦਿਲ ਚ ਰੱਬ ਦੀ ਥਾਂ ਤੂੰ ਲੇ ਲਈ ਏ।
meri har khushi yaara tu le lae ae…mar vi ni skda mout vi tu le lae ae…jiuna sikha dil di pir tu le lae ae…hun raab nu ardas kar ke ki krna…mere dil ch raab di tha tu le lae ae.
ਸਾਨੂੰ ਲੋੜ ਤੇਰੀ ਹੈ ਕਿੰਨੀ ਦਸਦੇ ਨਹੀ…ਸੱਚ ਜਾਣੀ ਤੇਰੇ ਬਿਨਾਂ ਅਸੀ ਕੱਖ ਦੇ ਨਹੀਂ…ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿੱਚ…ਭੁੱਲ ਕੇ ਵੀ ਕਿਸੇ ਹੋਰ ਨੂੰ ਤਕਦੇ ਨਹੀਂ।
Sanu lod teri hai kini dasde nhi…sach jani tere bina asi kakh de nhi…tasvir teri rakh le hai dil de wich…bhul ke vi kise hor nu takde nhi…
ਅਸੀਂ ਕਿਸੇ ਦੇ ਕੁਝ ਨਹੀਂ ਲਗਦੇ…ਨਾ ਕੋਈ ਸਾਡਾ…ਡਰਦੀ ਵਿੱਚ ਰਾਹਾਂ ਦੇ…ਛੱਡ ਕੇ ਤੁਰ ਗਈ ਵਾਹ ਮੌਲਾ ਤੇਰੀ ਮਰਜੀ।
Asi kise de kujh nhi lgde…na koi sada…drdi wich raha de…chad ke tur ge wah mola teri marzi.

This is our new best weekly collection of Punjabi Status In Punjabi, hope you love it. feel free to share at any social media platforms, read and feel free to share at any social media platforms.hope you like Punjabi status read more  shayari at punjabishayari.online

Leave a Reply

Your email address will not be published. Required fields are marked *