Punjabi status 2020

punjabi-status

This is our new best weekly collection of Punjabi status 2020 In Punjabi, hope you love it.

Punjabi-status-2020
ਖੁਸ਼ ਹਾਂ ਤੇ… ਸਭ ਨੂੰ ਖੁਸ਼ ਰਖੱਦਾ ਹਾਂ, ਲਾਪਰਵਾਹ ਹਾਂ…ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਏਥੇ ਪਰ ਫਿਰ ਵੀ ਕੁਝ ਅਨਮੋਲ ਲੋਕਾਂ ਨਾਲ ਰਿਸਤਾ ਰੱਖਦਾ ਹਾਂ।
Khush ha te…sab nu Khush rakhda ha,laparwah ha…fir v sab di parwah karda ha,menu pta hai ki mera koi mol nhi ethe par fir v kujh anmol loka nal rishta rakhda ha.
ਤੇਰੇ ਦੀਦਾਰ ਦੀ ਹਸਰਤ ਜੇ ਪੂਰੀ ਹੋ ਜਾਵੇ, ਫਿਰ ਭਾਵੇਂ ਮੌਤ ਮਨਜੂਰੀ ਹੋ ਜਾਵੇ,ਰੱਖ ਲਵਾ ਤੈਨੂੰ ਮੈ ਦਿਲ ਚ ਵਸਾ ਕੇ ਕਿ ਪਤਾ,ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ।
tere didar di hasrat je Puri ho jawe,fir bhwe mout manjuri ho jawe,rakh lwa tenu me dil ch wsa ke ki pta,mout to baad v Yaad tenu Karna jaruri ho jawe.
ਦੁਸ਼ਮਣ ਖੰਗ ਕੇ ਲੰਘ ਤਾਂ… ਕੋਈ ਗੱਲ ਨੀ ਪਰ ਜਦੋਂ ਕੋਈ,ਆਪਣਾ ਬਿਨਾ ਬੁਲਾਏ ਆਗੋ ਲੰਘ ਜਾਵੇ ਤਾਂ…ਬਹੁਤ ਦਰਦ ਹੁੰਦਾ।
Dusman khng ke lngh ta…koi gal ni par jado koi,aapna Bina bulae aago lngh jawe ta… bahout dard hunda.
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇਂ ਦਵਾ,ਸਵਾਲ ਸਾਰੇ ਗਲਤ ਨੇ ਜਬਾਬ ਕਿਵੇਂ ਦਵਾ, ਉਹ ਜੋਂ ਮੇਰੇ ਲਫ਼ਜਾ ਦੀ ਹਿਫਾਜਤ ਨਹੀਂ ਕਰ ਸਕੀ,ਫਿਰ ਉਹਦੇ ਹੱਥਾ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇਂ ਦਵਾ।
Oohnu Aapne hal da hisab kiwe dwa,sawal sare galt me jabab kiwe dwa,ooh jo mere mere lafja di hifajat nhi Kar saki,fer Oohde hatha ch zindgi di puri kitab kiwe dwa
ਮੈਂ ਰੱਬ ਨੂੰ ਪੁੱਛਿਆ…ਉਹ ਛੱਡ ਕੇ ਸਾਨੂੰ ਤੁਰ ਗਏ,ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਸੀ,ਰੱਬ ਨੇ ਕਿਹਾ ਇਸ ਵਿੱਚ ਉਹਦਾ ਕੋਈ ਕਸੂਰ ਨਹੀਂ,ਇਹ ਕਹਾਣੀ ਮੈ ਲਿਖੀ ਹੀ ਅਧੂਰੀ ਸੀ।
Me raab nu puchya…ooh chad ke sanu tur gye,pta nhi oohna di ki majburi c, raab ne keha oohda koi kasur nhi,eh kahni mai likhi hi aduri c.
ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ,ਲਿਖ ਐਸਾ ਮੈ ਲੇਖ ਲਵਾ, ਮੇਰੀ ਮੁੱਠੀ ਵਿੱਚ ਤੂੰ ਬੰਦ ਹੋਵੇ,ਜਦ ਚਾਹ ਤੈਨੂੰ ਵੇਖ ਲਵਾ।
kalm khuda di je mere kol howe,likh aesa me likh lwa,mere muthi wich tu band howe,jad chah tenu wekh lwa.
ਕਹਿਣਾ ਹੀ ਸੌਖਾ ਹੁੰਦਾ ਕਿ ਸਾਡਾ ਦਿਲ, ਬਹੁਤ ਮਜਬੂਰ ਆ,ਦਿਲ ਦੀ ਦਿੱਤੀ ਤਕਲੀਫ਼ ਤਾਂ ਵਡਿਆ ਵਡਿਆ ਨੂੰ ਰਵਾ ਦਿੰਦੀ ਆ।
Kehna hi sokha hunda ki sada dil, bahout majbur aa,dil di ditti taklif ta wadia wadia nu rawa dindi aa.
ਕਮਜ਼ੋਰ ਲਮਹੇ ਚ ਅਕਸਰ ਮੈਂ ਆਪਣੇ, ਹਾਲਾਤ ਲਿਖ ਜਾਂਦਾ ਹਾਂ, ਕਿਸੇ ਨੂੰ ਪਤਾ ਵੀ ਨੀ ਲੱਗਣ ਦਿੱਤਾ ਸਭ ਨੂੰ, ਹਸਾ ਕੇ ਮੈਂ ਕੱਲਾ ਖਾਮੌਸੀ ਨਾਲ ਰੋ ਲੈਂਦਾ ਹਾਂ।
Kamjor lamhe ch aksar mai aapna,halat likh janda ha,kise nu pta v ni lagn dita sab nu,hasa ke me Kala khamosi nal ro lynda.
ਮੈ ਸਤਰੰਜ ਨਹੀਂ ਖੇਡਦਾ ਕਿਉ ਕਿ ਦੁਸ਼ਮਣ ਦੀ, ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈ ਨੀ,ਤੇ ਯਾਰਾ ਸਾਹਮਣੇ ਬੈਠ ਕੇ ਅਸੀਂ ਚਾਲ ਨੀ ਚਲਦੇ।
Me satranj nhi kheda kyu ki dusman di,Sade sahmnye bethn di aukat hi ni,te yaara sahmnye beth ke asi chal ni chlde.
ਤੇਰੇ ਜਾਣ ਪਿਛੋਂ ਹਾਲ ਕਿ ਬਣਾ ਲਿਆ, ਲੱਭਦੇ ਸੀ ਫੁੱਲ ਜਾਣ ਹੱਥ ਕੰਡਿਆ ਨੂੰ ਪਾ ਲਿਆ,ਦਿਲ ਦੀ ਪਿਆਸ ਬੁਝਾਉਣ ਦੇ ਖਿਆਲ ਵਿੱਚ, ਪਾਣੀ ਦੇ ਭੁਲੇਖ਼ੇ ਜਹਿਰ ਬੁੱਲ੍ਹਿਆ ਨੂੰ ਲਾ ਲਿਆ।
Tere jann picho hal ki baana lya,labhde c ful jan hath kandiya nu pa lya,dil di piyas bujaun de khiyal wich,pani de bhuleke jihar buliya nu la lya.
ਆਦਤ ਸੀ ਹੱਸਣ ਦੀ, ਆਪਣੀਆ ਨੇ ਰਵਾ ਕੇ ਹੀ ਸਾਹ ਲਿਆ,ਧੁਖਦੇ ਰਹਿਣਗੇ ਉਹ ਵੀ ਸਾਰੀ ਜ਼ਿੰਦਗੀ,ਧੂ ਨਾਲ ਜਿੰਨਾ ਫਾਹ ਲਿਆ।
Adat c hasan di,aapnia ne rwa ke hi sah lya,dhukhde rhnge ooh v sari zindgi,dhu nal jina fah lya.
ਦੂਰੀਆ ਬਹੁਤ ਨੇ ਪਰ ਇੰਨਾ ਸਮਝ ਲਓ, ਕੋਲ਼ ਰਹਿਕੇ ਵੀ ਕੋਈ ਰਿਸ਼ਤਾ ਖਾਸ ਨਹੀਂ ਹੁੰਦਾ, ਤੁਸੀ ਦਿਲ ਦੇ ਏਨੇ ਕਰੀਬ ਹੋ,ਕਿ ਦੂਰੀਆ ਦਾ ਵੀ ਹੁਣ ਅਹਿਸਾਸ ਨਹੀਂ ਹੁੰਦਾ।
Duriya bahut ne par Enna samjh Leo,kol rhke v koi rista khas nhi hunda,tusi dil de ene karib ho,ki Duriya da v hun ehsas nhi hunda.

Punjabi status 2020

ਅਜੇ ਤਾਂ ਖੁਡ ਖਿਲਰੇ ਨਹੀਂ, ਜਦ ਖਿਲਰੇ ਸਾਡੀ ਉਡਾਣ ਵੇਖੀ,ਸਾਡੀ ਖਾਮੋਸੀ ਨੂੰ ਹਾਰ ਨਾ ਸਮਝੀ,ਪਿੱਛੇ ਖਾਮੋਸ਼ੀ ਦੇ ਆਇਆ ਤੂਫਾਨ ਵੇਖੀ।
aje ta khud khilre nhi,jad khilre sadi udan wekhi,sadi khamosi nu har na samjhi,piche khamosi de aaiya tufan wekhi.
ਮੁਸ਼ਾਫਰ ਤੇ ਬਹੁਤ ਮਿਲਦੇ ਨੇ, ਰਾਹ ਜਾਂਦਿਆਂ ਨੂੰ ਹਰ ਕਿਸੇ ਨੂੰ ਆਪਣਾ ਨਹੀਂ ਬਣਾਈ ਦਾ,ਹਰ ਸੋਹਣੇ ਚਿਹਰੇ ਪਿੱਛੇ ਪਰਦਾ ਹੈ,ਦਿਲ ਸੋਚ ਸਮਝ ਕੇ ਹੀ ਦਿਲ ਲਾਈਦਾ।
Musafir te bahut milde ne,rah jandia nu har kise nu aapna nhi banai da,har sohne chahre pichye piche parda hai,dil Soch samjh ke hi dil laeda.
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀਂ ਖੁਸ਼ ਹੁੰਦੇ ਹਾਂ,ਪਰ ਯਕੀਨ ਕਰਿਓ ਜ਼ਿੰਦਗੀ,ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ।
Zindgi odo wadiya lagdi hai jado asi khush hunde ha,par yakin kariye zindgi,odo wadiya ho jandi aa jado sadi wajah nal sab Khush hon.
ਜੋਂ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀਂ ਹੋਇਆ,ਉਹਨੂੰ ਰੱਬ ਕੋਲੋ ਦੁਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਇਦਾ ਨਹੀਂ।
Jo insan tohada pyaar nal tohada nhi Hoya,oohnu raab kolo duawa Kar Kar mangn da v koi fayada nhi.
ਤੂਫਾਨ ਵੀ ਆਉਣਾ ਚਾਹੀਦਾ ਹੈ ਜ਼ਿੰਗਦੀ ਦੇ ਵਿੱਚ,ਪਤਾ ਚਲ ਜਾਂਦਾ ਹੈ ਕੌਣ ਸਾਡਾ,ਹੱਥ ਛੱਡ ਕੇ ਭੱਜਦਾ ਹੈ ਅਤੇ ਕੌਣ ਹੱਥ ਫੜ ਕੇ।
Tufan v aauna chahida hai zindgi de wich,pta chal janda hai kon sada,hath chad ke bhajda hai ate kon hath far ke.
ਇਨਾ ਹੰਕਾਰ ਵੀ ਨੀ ਚੰਗਾ ਦੋਸਤਾ,ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ, ਜਾਨ ਤਾਂ ਕਈ ਲੇ ਲੈਂਦੇ ਯਾਰ ਬਣ ਕੇ, ਜਾਨ ਦੇਣੇ ਵਾਲੇ ਘਟ ਯਾਰ ਹੁੰਦੇ।
Ena hankar v ni changa dosta,pyaar nal msle swar hunde ne,jaan ta Kae le lende Yaar baan ke,Jaan dene wale ght Yaar hunde.
ਕਿਸੇ ਨੂੰ ਇਜਹਾਰ ਕਰਕੇ ਤਾਂ ਹਰ ਕੋਈ,ਪਿਆਰ ਕਰ ਲੈਂਦਾ ਏ,ਪਰ ਜੋ ਬਿਨਾ ਇਜਹਾਰ ਕੀਤੇ ਕੀਤਾ ਜਾਏ,ਉਹ ਹੁੰਦਾ ਐ…ਸਭ ਤੋਂ ਮਿਠਾਸ ਭਰਿਆ ਪਿਆਰ।
kise nu eijhar Karke ta har koi,pyaar kar lenda e,par jo bina eijhar kite kitta jae,ooh hunda ae…sab to mithas bhariya pyaar.
ਜਾਤਪਾਤ ਬਣਾਈ ਇਨਸਾਨਾਂ ਨੇ,ਕੋਈ ਸੈਣੀ ਤੇ ਕੋਈ ਜੱਟ,ਪਰ ਇਸ ਦੁਨੀਆ ਨੇ ਚੰਗੇ ਲੋਕ,ਮਿਲਦੇ ਨੇ ਬਹੁਤ ਘਟ।
Jatpat banae insana ne,koi seni te koi jat,par es duniya ne chnge lok,par es duniya ne chnge lok,milde ne bahut ght.
ਸਤਰੰਜ ਦਾ ਇਕ ਨਿਯਮ ਬਹੁਤ ਹੀ ਵਧੀਆ ਹੈ,ਕਿ ਚਲ ਕੋਈ ਵੀ ਚਲੋ ਪਰ,ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ, ਕਾਸ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ।
Satranj da koi ek niyam bahut wadiya hai,ki chal koi v chlo par, Aapne nal waliya nu nhi maar sakde,kas eh niyam aapni zindgi wich wich v hunda.

Punjabi status 2020

ਕਿਸੇ ਸੋਨੇ ਦੇ ਕਣ ਨੂੰ ਹੀ ਜਮਾਨਾ ਅਗਨ ਵਿੱਚ ਪਾਵੇ,ਕਿ ਜ਼ਰਾ ਖਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ।
kise sone de Kan nu hi jamana agn wich pawe,ki jara khak da ta imtihan nu tars jawe.
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ,ਕਦੀ ਕਦੀ ਖੁਦ ਵੀ ਰੋ ਪੈਂਦਾ ਨੇ ਦੂਜਿਆ ਨੂੰ ਰੁਵਾਉਣ ਵਾਲੇ।
Saria te wakt eko jiha nhi rhnda,Kadi kadi khud v ro pinda ne dujiya nu ruwaun wale.
ਇਨਸਾਨ ਜਿਨਾ ਮਰਜ਼ੀ ਸਿਆਣਾ ਹੋਵੇ,ਕਿਤੇ ਨਾ ਕਿਤੇ ਤਾਂ ਧੋਖਾ ਖਾ ਹੀ ਜਾਂਦਾ ਏ, ਰਿਸ਼ਤਾ ਜਿਨਾ ਮਰਜ਼ੀ ਗੂਰਾ ਹੋਵੇ,ਲੋਕ ਰਿਸ਼ਤੇ ਨੂੰ ਠੁਕਰਾ ਹੀ ਜਾਂਦੇ ਏ।
Insan jina marji siyana howe,kitye na kitye ta dhoka kha hi jnda e,rista jina marji gura Howe,lok risthe nu thukra hi jade e.
ਮੇਰੇ ਚੰਗੇ ਵਕਤ ਨੇ ਦੁਨੀਆ ਨੂੰ ਦੱਸਿਆ ਹੈ ਕਿ ਮੈਂ ਕਿ ਹਾ,ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆ ਕਿ ਹੈ।
Mere chnge wakt ne duniya nu dasya hai ki me ki ha,mere mare wakt ne menu dasya ki duniya ki hai.

This is our new best weekly collection of Punjabi status 2020 In punjabi And English, hope you love it. feel free to share at any social media platforms, read and feel free to share at any social media platforms.
read also: Punjabi shayari
Best Hindi Shayri of 2020
Sad Punjabi Shayari
love Shayari in hindi with images
hindi status for whatsapp in 2020
hindi sad shayari for love, हिंदी सैड शायरी फॉर लव
Punjabi Love status

Leave a Reply

Your email address will not be published. Required fields are marked *