Punjabi status

Punjabi status

Read The Punjabi status in Punjabi And English.

ਵਿਛੜਨ ਲੱਗੇ ਤੇਰੀ ਅੱਖਾਂ ਚ ਦਿੱਤੇ ਹੰਝੂ ਯਾਦ ਆਉਂਦੇ ਨੇ…ਤੇਰੇ ਨਾਲ ਪਿਆਰ ਪਾ ਕੇ ਕੀਤੇ ਬੋਲ ਕਰਾਰ ਯਾਦ ਆਉਂਦੇ ਨੇ…ਤੈਨੂੰ ਅਲਵਿਦਾ ਕਹਿੰਦੇ ਹੋਏ ਕੋਈ ਖੁਸ਼ੀ ਤੇ ਨੀ ਦੇ ਸਕਿਆ…ਪਰ ਅੱਜ ਵੀ ਮੇਰਾ ਮਨ ਤੇ ਦਿਲ ਤੈਨੂੰ ਹੀ ਚਾਹੁੰਦੇ ਨੇ।
Wichrn lage teri akha ch dite hanju yaad aaunde ne…tenu alwida khinde hoe koi Khushi te ni de skia…par aaj vi Mera maan te dil tenu hi chahunde ne.
ਮੇਰੀ ਫ਼ਿਤਰਤ ਵਿੱਚ ਨਹੀਂ…ਆਪਣੇ ਦੁੱਖ ਦਾ ਇਜਹਾਰ ਕਰਨਾ…ਜੇਕਰ ਮੈਂ ਉਸਦਾ ਹਿਸਾ ਹਾਂ… ਤਾਂ ਖੁਦ ਮਹਿਸੂਸ ਕਰੇ ਉਹ ਤਕਲੀਫ਼ ਮੇਰੀ।
meri fitart wich nhi…aapne dukh da ijhar Karna…jekar me usda hisa ha…ta khud mhisus kare ooh taklif meri.
ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ…ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ…ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿੱਚ…ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ।
Sanu lod teri hai kini asi dsde nhi…sach jani tere bina asi kakh de nhi…tasvir teri rakh le hai dil de wich…bhul ke vi kise hor nu asi takde nhi.
ਅਜੀਬ ਆਦਾ ਹੈ ਤੇਰੇ ਦਿਲ ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ… ਸਿਕਾਇਤ ਵੀ ਸਾਡੇ ਨਾਲ ਤੇ…ਪਿਆਰ ਵੀ ਸਾਡੇ ਨਾਲ ਹੈ।
Ajib aada hai tere dil di vi…najara vi Sade te hi ne te narjgi vi sade nal hai…sikayat vi sade nal hai…pyaar vi sade nal hai.

Punjabi status

Punjabi-status
Punjabi status
ਗੁਜਰ ਜਾਣੀ ਏ ਲਗਦੀ ਏ ਤੂੰ ਗੁਜਰੇ ਕਲ ਜਿਹੀ…ਸੀਨੇ ਦੇ ਵਿੱਚ ਰੜਕਨੇ ਵਾਲੀ ਗੱਲ ਜਿਹੀ…ਗੱਪ ਜਿਹੀ ਲਗਦੀ ਏ ਜੇ ਕਰ ਮੈਨੂੰ ਕੋਈ ਕਹੇ… ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ।
Gujar jani ae lgdi ae tu gujre kal jihi…sine de wich rarkne wali gal jihi…gap jihi lgdi ae je Kar menu koi kahe…nilia akha wali tenu aje vi chahundi ae.
ਕੋਈ ਹਾਲਾਤ ਨਹੀਂ ਸਮਝਦਾ…ਕੋਈ ਜਜ਼ਬਾਤ ਨਹੀਂ ਸਮਝਦਾ…ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ…ਗੁੱਸੇ ਪਿੱਛੇ ਲੁਕਿਆ ਪਿਆਰ ਨਹੀ ਸਮਝਦਾ।
Koi halat nhi samjhda…koi jajbat nhi samjhda…gusse nu ta har koi wekh lenda…gusse piche lukia pyaar nhi samjhda.
ਉਲਜਣਾ ਭਰੀ ਜ਼ਿੰਦਗੀ ਨਹੀਂ ਚਾਹੁੰਦਾ ਮੈ ਅੱਗੇ ਵੱਧਣਾ…ਹੁਣ ਦਿਲ ਥੱਕ ਗਿਆ ਟੁੱਟ ਟੁੱਟ ਚੱਲਣਾ… ਸਾਲਾਂ ਦੇ ਪਲ ਮੇਰੇ ਇਥੇ ਹੀ ਰੋਕ ਦਿਓ…ਮੋੜ ਦਿਓ ਇਕ ਪਲ ਖੁਸੀ ਦਾ ਮੋੜ ਦਿਓ।
Uljna bhri zindgi nhi chahunda mai agge wdhna…hun dil thak gia tut tut chlna..sala de pal mere ethe hi rok dio…mor dio ek pal khusi da mor dio.
ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ... ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ...ਖਤ ਜਲਾ ਕੇ ਖੁਦ ਵੀ ਜਲਦੀ ਹੋਵੇਗੀ...ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂੰ...ਨੀ ਲੋਕਾਂ ਕੋਲੋ ਕਾਹਤੋ ਦਿਆ ਸਫਾਇਆ ਮੈ...ਲਾਉਣੇ ਜੇ ਇਲਜਾਮ ਤਾਂ ਕੋਲ ਬਿਠਾ ਮੈਨੂੰ।
Teri deed da rogi de dawa menu…ja milia Kar ja yaad na aa menu…khat jla ke khud vi jldi howegi…wade bhul ge bhul ke ta dekha menu…ni loka kolo kahto dia sfaea mai…laune je eljam ta kol bitha menu.
ਸੱਜਣਾ ਤੇਰੇ ਲਈ ਅਸੀਂ…ਆਪਣਾ ਆਪ ਗੁਆਇਆ ਐ…ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ…ਪੁੱਛ ਕੇ ਦੇਖ ਯਾਰਾ ਮੈਨੂੰ ਮੈ ਕੀ ਖੋਇਆ ਐ ਤੇ ਤੂੰ ਕੀ ਪਾਇਆ ਐ।
tere le asi…aapna aap guaea ae…par dil tere nu hje sakun na aaea ae…puch ke dekh yaara menu mai ki khoea ae te tu ki paea ae.

Punjabi status

ਜੇ ਤੂੰ ਥੋੜਾ ਜਿਹਾ ਵੀ ਸੋਚਿਆ ਮੇਰੇ ਵਾਸਤੇ…ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ…ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ… ਤਾਂ ਖੁਦ ਨੂੰ ਜਲਾ ਦਿਆ ਤੇਰੇ ਵਾਸਤੇ।
je tu thora jiha vi sochia mere waste…mai jind ja war dia tere waste…je teri zindgi ch aa jawe hnera…ta khud nu jala dia tere waste.
ਕੀ ਦੱਸਾ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ… ਬੇ ਇਲਾਜ ਉਹ ਜੋਂ ਇਹਦਾ ਬਿਮਾਰ ਹੁੰਦਾ ਏ… ਲੇ ਕੇ ਹੰਝੂ ਅੱਖਾਂ ਵਿੱਚ ਆਪਣੇ ਸੱਜਣਾ ਲਈ…ਜ਼ਿੰਦਗੀ ਭਰ ਦਿਲ ਵਿੱਚ ਇੰਤਜ਼ਾਰ ਹੁੰਦਾ ਏ।
Ki dsa yaaro ki ruhani pyaar hunda ae…be ilaj ooh Jo ehda bimar hunda ae…le ke hanju akha wich aapne sajna le…zindgi bhr dil wich intjar hunda ae.
ਬੱਸ ਓਹਦੇ ਨਾਲ ਹੀ ਮੈ ਰਿਹਾ ਫਬ ਸੀ… ਉਹਦੇ ਪਿਆਰ ਦੇ ਹੇਠਾਂ ਰਿਹਾ ਦਬ ਸੀ…ਹੋਰ ਨਾ ਮੈਨੂੰ ਕੁਝ ਚਾਹੀਦਾ ਸੀ…ਸਾਰੀ ਦੁਨੀਆ ਦਾ ਸੁੱਖ ਲਿਆ ਲਭ ਸੀ… ਮੰਦਿਰਾਂ ਵਿੱਚ ਜਾ ਕੇ ਕੀ ਲੈਣਾ ਸੀ…ਉਹਨੂੰ ਹੀ ਮੈ ਮੰਨ ਲਿਆ ਰੱਬ ਸੀ।
Bas ohde nal hi mai riha fab c…Oohde pyaar de hetha riha dab c…hor na menu kujh chahida c…sari dunia da sukh labh c…mandira wich ja ke ki lena c…oohnu hi mai maan lia raab c.
ਇਸ਼ਕ ਦੀ ਕਦਰ ਉਹਨੂੰ ਕੀ ਪਤਾ…ਜਿਸ ਨੇ ਇਸ਼ਕ ਵਿੱਚ ਸਿਰਫ਼ ਮਜੇ ਲੁੱਟੇ ਨੇ… ਸੌਹ ਰੱਬ ਦੀ ਇਸ਼ਕ ਦੀ ਕਦਰ ਉਹਨੂੰ ਪੁੱਛੋ…ਜਿਹਨਾਂ ਦੇ ਕਦੀ ਇਸ਼ਕ ਵਿੱਚ ਦਿਲ ਟੁੱਟੇ ਨੇ।
ishq di kadr oohnu ki pta…jis ne ishq wich sirf maje lute ne…soh raab di ishq di kadr oohnu pucho…jihna de kade ishq wich dil tute ne.
ਜਿਹਨਾਂ ਵਿੱਚ ਇਕੱਲੇ ਚੱਲਣ ਦੇ ਹੌਸਲੇ ਹੁੰਦੇ ਨੇ… ਉਹਨਾਂ ਪਿੱਛੇ ਇਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
Oohna wich ikle chln de hosle hunde ne…oohna piche ek din wade kafile hunde ne.

Punjabi status

ਲੋਕਾਂ ਨੇ ਰੋਜ਼ ਕੁਝ ਨਵਾਂ ਮੰਗਿਆ ਖੁਦਾ ਕੋਲੋ…ਇਕ ਮੈ ਹੀ ਹਾ ਜੋਂ ਤੇਰੇ ਖਿਆਲ ਤੋ…ਅੱਗੇ ਨੀ ਵੱਧ ਸਕਿਆ।
Loka ne roj kujh nawa mangia khuda kolo…ek mai hi ha jo tere khial to…agge ni wadh sakia.
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ…ਤੇ ਦਿਲ ਚ ਤੇਰੇ ਲਈ ਪਿਆਰ ਬੜਾ…ਤੂੰ ਯਾਰ ਬਣ ਗਿਆ ਏ ਜਾਨ ਮੇਰੀ…ਤੈਨੂੰ ਮਿਲਣ ਨੂੰ ਤਰਸੇ ਦਿਲ ਬੜਾ… ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ…ਤੈਨੂੰ ਪਾਉਣ ਲਈ ਇਹ ਬੇ ਕਰਾਰ ਬੜਾ।
Meri akha ch bas tere khwab ne…te dil ch tere le pyaar bara…tu yaar baan gia ae Jaan meri…tenu miln nu tarse bara…das kinjh samjhwa hun dil kamle nu…tenu paun le eh be karar bara.
ਰੱਬ ਵਰਗਾ ਮਿਲਿਆ ਯਾਰ ਮੈ ਕਦੇ ਖੋਣਾ ਨਹੀਂ ਚਾਹੁੰਦਾ…ਗਵਾ ਕੇ ਯਾਰ ਵਿੱਚ ਵਿਛੋੜੇ ਮੈ ਕਦੇ ਰੌਣਾ ਨੀ ਚਾਹੁੰਦਾ… ਇੱਕ ਨੂੰ ਯਾਰ ਮੰਨਿਆ ਉਸ ਨੂੰ ਹੀ ਰੱਬ ਬਣਾਇਆ… ਮੈ ਇਕ ਦਾ ਹੋ ਗਿਆ ਹਾਂ ਹੋਰ ਕਿਸੇ ਦਾ ਹੋਣਾ ਨੀ ਚਾਹੁੰਦਾ।
Raab warga milia yaar mai kade khona nhi chahuda…gwa ke yaar wich wichora mai kade rona ni chahunda…ek nu yaar mania us nu hi raab banaea…mai ek da ho gia ha hor kise da hona ni chahuda.
ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ… ਮਰ ਮਰ ਕੇ ਜਿਨਾ ਪੈ ਜਾਣਾ…ਕਦੀ ਇਸ਼ਕ ਵਿੱਚ ਕਿਸੇ ਤੇ ਨਾ ਮਰਿਓ।
galti nal vi Kadi kise nal pyaar na krio…mar mar ke jina pe jana…Kadi ishq wich kise te na mario.
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ…ਪੈਸੇ ਵਾਲਿਆਂ ਦੇ ਸਾਹਮਣੇ ਗਰੀਬ ਹੁੰਦੇ ਕੀ…ਕਿਉ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀਂ ਸੀ ਆਉਂਦਾ…ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ।
sanu aaj pta laga nasib hunde ki…paise walia de sahmne garib hunde ki…kyu kita c pyaar ne sikhaea sanu rona nhi c aaunda.

Punjabi status

ਹਰ ਵਾਰ ਇਕਰਾਰ ਹੋਵੇਗਾ…ਦਿਲੋਂ ਤੇਰੇ ਨਾਲ ਪਿਆਰ ਹੋਵੇਗਾ…ਅੱਖੀਆਂ ਚ ਤੇਰਾ ਦੀਦਾਰ ਹੋਵੇਗਾ…ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ…ਜਿੱਥੇ ਮਰਜੀ ਆ ਕੇ ਦੇਖ ਲਵੀਂ…ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ।
Har war ikrar howega…dilo tere nal pyaar howega…akhia ch tera didar howega…ruh nu tere nal pyaar howega…jithe marji aa ke dekh lawi…har janam tera hi intjar howega.
ਗੁੱਸਾ ਨਾ ਮਨਾਇਓ ਕਿਸੇ ਗੱਲ ਦਾ…ਛੋਟੀਆਂ ਦੀ ਛੋਟੀ ਹੁੰਦੀ ਮਤ ਜੀ…ਬਾਕੀ ਤੁਸੀ ਮੇਰੇ ਤੋ ਸਿਆਣੇ ਓ..ਮੈ ਤਾਂ ਇਹੋ ਕਢਿਆ ਏ ਤੱਤ ਜੀ…ਦੌਲਤਾਂ ਤਾਂ ਜੱਗ ਤੇ ਬਥੇਰੀਆਂ…ਪੈਸੇ ਤੋ ਜਰੂਰੀ ਹੁੰਦੀ ਪਿਆਰ ਜੀ।
gussa na manaeo kise gal da…chotia di choti hundi mat ji…baki tusi mere to siane o..mai ta eho kadhia ae tat ji…dolta ta Jag te batheria…paisa to jaruri hundi pyaar ji.
ਅੱਜ ਨਬਜ ਉਹਨਾਂ ਦੀ ਵੇਖੀ ਮੈ…ਕੁਝ ਬਦਲੀ ਬਦਲੀ ਲਗਦੀ ਸੀ… ਮੂੰਹੋ ਤਾਂ ਕੁਝ ਕਿਹ ਨਾ ਹੋਇਆ… ਪਰ ਚੇਹਰੇ ਦੀ ਉਦਾਸੀ ਸਭ ਕੁਝ ਦੱਸਦੀ ਸੀ… ਸਖੀਆਂ ਨਾਲ ਤਾਂ ਹੱਸਦੀ ਸੀ…ਪਰ ਅੰਦਰੋਂ ਅੰਦਰੀ ਭਖਦੀ ਸੀ।
Aaj nabj oohna di wekhi mai…kujh badli badli lgdi c…muho ta kujh keh na hoea…par chehre di udasi sab kujh dasdi c…skhia nal ta hasdi c…par andro andri bhkhdi c.
ਸੱਜਣਾ ਦੀ ਗੱਲ ਸੁਣ ਕੇ ਹੈਰਾਨੀ ਹੋਈ ਹੈ…ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ… ਇਸਾਰੇ ਨਾਲ ਸੀ ਦੱਸਿਆ ਜਿਨ੍ਹਾਂ ਘਰ ਆਪਣਾ…ਲੱਭਣ ਚ ਸਾਨੂੰ ਕੀ ਜਾਣੇ ਪ੍ਰੇਸ਼ਾਨੀ ਹੋਈ ਹੈ।
sajna di gal sun ke herani hoi hai…sade kolo kehn ek nadani hoi hai…eisare nal c dasia jina ghr aapna…labhn ch sanu ki Jane paresani hoi hai.
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ…ਅਸੀ ਜ਼ਿੰਦਗੀ ਚ ਬਸ ਤੇਰਾ ਪਿਆਰ ਮੰਗਦੇ ਹਾਂ…ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀ…ਅਸੀ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ।
Chann wal wekh ke fariad mangde ha…asi zindgi ch bas tera pyaar mangde ha…bhul ke vi kade mere to dur na jawe…asi kehra tere to teri Jaan magde ha.
ਅੱਖਾਂ ਵਿੱਚ ਹੰਜੂ ਵੀ ਨਹੀ…ਤੇ ਦਿਲੋ ਅਸੀ ਖੁਸ਼ ਵੀ ਨਹੀ…ਕਾਹਦਾ ਹੱਕ ਜਮਾਈਏ ਵੈ ਸੱਜਣਾ… ਅਸੀਂ ਤਾਂ ਤੇਰੇ ਕੁਛ ਵੀ ਨਹੀ।
Akha wich hanju vi nhi…te dilo asi Khush vi nhi…kahda hak jamaeie ve sajna…asi ta tere kuch vi nhi.

This is our new best weekly collection of Punjabi Status In Punjabi, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *