Best Punjabi Shayari 2020

punjabi-shayari

Read The Best Punjabi Shayari in Punjabi And English.

ਜੋਂ ਅਸਰ ਹੈ ਅੱਖ ਦੀ ਮਾਰ ਅੰਦਰ,ਓਹ ਨਾ ਤੀਰ ਤੇ ਨਾ ਤਲਵਾਰ ਅੰਦਰ,ਓਹਨਾ ਰੱਬ ਨੂੰ ਲੱਭ ਕੇ ਕਿ ਲੈਣਾ ਜਿੰਨਾ ਪਾਂ ਲਿਆ ਰੱਬ ਨੂੰ ਪਿਆਰ ਅੰਦਰ।

Jo assar hai akh di maar ander,oh na talwaar andar,ohna rab nu labh ke ki lena, jinna paa paa leya rabb nu pyaar ander…
ਹੋਰ ਕੀ ਕਰਾ ਐਤਬਾਰ ਨਾ ਕਰਾ,ਦਿਨ ਲੱਗਦਾ ਨਹੀਂ ਜੇ ਤੇਰਾ ਇੰਤਜ਼ਾਰ ਨਾ ਕਰਾ,ਤੂੰ ਤੇ ਮੇਰੇ ਸਾਹਾਂ ਵਿੱਚ ਵਸਦੀ ਐ ਕਮਲੀਏ,ਮੈ ਤਾਂ ਮਰ ਹੀ ਜਾਵਾ ਜੇ ਤੈਨੂੰ ਪਿਆਰ ਨਾ ਕਰਾ ।
Hor ki Kara aitbar na kra,din laghda nhi je tera intzar na kra, Tu te mere saaha wich wasdi ae kamliye, mai ta mar hi jawa je tenu pyar na kra…
ਉਸ ਪਲ ਸੰਜੋ ਕਰ ਰੱਖਿਆ ਹੈ,ਜਦੋਂ ਮੇਰੇ ਹਥ ਨੂੰ ਤੇਰਾ ਹਥ ਮਿਲਿਆ,ਖੁਸ਼ ਕਿਸਮਤ ਹੈਗਾ ਮੈਂ ਇਸ਼ਜਹਣ ਵਿੱਚ ,ਜੋਂ ਮੈਨੂੰ ਜਿੰਦਗੀ ਵਿਚ ਤੇਰਾ ਸਾਥ ਮਿਲਿਆ।
Us pal sanjo kar rakhya hai,jado mere hath nu tera hath milya, khush kismat hega Mai isjahan wich,Jo mainu jindagi wich tera sath milya…
ਅਸੀਂ ਮੌਤ ਰੋਕ ਰੱਖੀ ਐ ਤੇਰਾ ਇੰਤਜ਼ਾਰ ਕੀਤਾ,ਸੱਜਣਾ ਤੇਰੇ ਝੂਠੇ ਲਾੜਿਆ ਦਾ ਐਤਬਾਰ ਕੀਤਾ,ਅਸੀਂ ਜਾਣ ਦੇਣ ਲੱਗਿਆ ਇਕ ਪਲ ਵੀ ਨਾ ਲਾਇਆ,ਤੇ ਤੁਸੀ ਜਾਣ ਲੈਣ ਲੱਗਿਆ ਵੀ ਨਖਰਾ ਹਜਾਰ ਕੀਤ

Asi maut rok rakhi te tera intzar kita,sajna tere jhuthe laareya da aitbaar kita,Asi Jaan dean lageya ek pal vi na layeya,te tussi jaan len lageya vi nakhra hajaar kita…

ਪਿਆਰ ਪਾਉਣਾ ਸੋਖਾ ਅਾ,ਪਿਆਰ ਨਿਭਓਣਾ ਬਹੁਤ ਔਖਾ ਅਾ,ਛੱਡ ਕੇ ਕਿਸੇ ਆਸ਼ਿਕ ਨੂੰ ਜਾਣਾ ਸੋਖਾ ਅਾ,ਉਸ ਗਮ ਨੂੰ ਦਿਲ ਤਾਂ ਲਾ ਕੇ ਜਾਣਾ ਬਹੁਤ ਔਖਾ ਅਾ।
pyar pauna shokha aa,pyar nibhuna bhut aukha aa,chad ke kise ashiq nu jana shokha aa,us gam nu dil ta la ke jana bhut aukha aa…
ਅੱਖੀਆਂ ਵਿਚ ਅਾ ਕੇ ਰੁਕ ਜਾਂਦੇ ਨੇ ਹੰਜੂ,ਪਲਕਾਂ ਤੇ ਅਾ ਕੇ ਰੁਕ ਜਾਂਦੇ ਨੇ ਹੰਜੂ, ਬੜਾ ਦਿਲ ਕਰਦੇ ਬਾਹਾ ਦੇਵਾ ਇੰਨਾ ਨੂੰ,ਪਰ ਤੈਨੂੰ ਹਸਦਿਆਂ ਵੇਖ ਕੇ ਸੁਖ ਜਾਂਦੇ ਨੇ ਹੰਜੂ।
Akhiya wich aa ke ruk jande ne hanju,palka te aa ke ruk jande ne hanju,bada dil karde baha deva ehna nu,par tenu hasdeya vekh ke suk jande ne hanju…

Best Punjabi Shayari

Punjabi-Shayari
ਮੇਰੇ ਸੁਪਨੇ ਵਿੱਚ ਆਉਂਦੇ ਹੋ ਤੁਸੀ, ਰੋਜ਼ ਸੱਜਣਾ ਸਾਰੀ -ਸਾਰੀ ਰਾਤ,ਮੈਨੂੰ ਸਤਾਉਂਦੇ ਹੋ ਤੁਸੀ ਰੋਜ਼ ਸੱਜਣਾ ਖੁਦ ਆਪਣੇ ਤੇ ਕਾਬੂ ਤੁਸੀ ਕਰ ਸਕਦੇ ਨਹੀਂ ਤੇ ਮੈਨੂੰ ਸਮਝਾਉਂਦੇ ਹੋ ਤੁਸੀ ਰੋਜ਼ ਸੱਜਣਾ।

Mere supne wich aaunde ho tusi,Roz sajna saari-saari Raat,mainu sataunde ho tusi roz sajna khud apne te kaabu tusi Kar sakde nhi Te mainu samjhaunde hi tusi Roz sajna…
ਯਾਰ ਸਾਰੇ ਨੇ ਅੱਤ ਮੇਰੇ ਅੱਜ ਭਾਵੇਂ ਘੱਟ ਨੇ,ਜੇ ਕੋਈ ਪਾਈ ਦੇ ਪੰਗਾ ਤਾਂ ਦਿੰਦੇ ਫੱਟੇ ਚੱਕ ਨੇ, ਸਾਡੀ ਇਹ ਸਰਦਾਰੀ ਨੂੰ ਮਾਲਕਾ ਆਪਣੀ ਨਿਗਾਹ ਚ ਰੱਖੀ ਰੱਬਾ ਮੇਰੇ ਯਾਰਾ ਨੂੰ ਤੂੰ ਬੱਸ ਚੜਦੀ ਕਲਾ ਵਿੱਚ ਰੱਖੀ ।
yaar sare ne att mere aaj bhave ghatt ne,je koi payi je panga ta dinde fatte chak ne,sadi eh sardari nu malka apni niga ch rakhi rabba mere yaara nu tu bass chardi kla wich rakhi…
ਪੈਸੇ ਵਾਲੇ ਦੀ ਲੋਕੀ ਕਰਨ ਪੂਜਾ,ਹਾਮੀ ਗਰੀਬ ਦੀ ਭਰਦਾ ਕੋਈ – ਕੋਈ।
Paise wale di loki Karan pooja,Haami gareeb di bharda koi- koi…
ਉਹਨੂੰ ਪਾਉਣ ਲਈ ਮੈ ਰੱਬ ਨਾਲ ਵੀ ਲੜ੍ਹ ਲੈਂਦਾ,ਫੇਰ ਮੈ ਸੋਚਿਆ ਕਿ ਰਿਜਲਟ ਦਾ ਟਾਇਮ ਆ ਰੱਬ ਨਾਲ ਪੰਗਾ ਲੈਣਾ ਠੀਕ ਨਹੀਂ।
Ohnu paun lyi Mai rabb nal v ladh lainda,fer mai sochya ki result da tym aa rabb nal panga laina thik nhi…
ਨੀ ਤੋੜ ਕੱਢ ਅਸੀਂ ਆਈਏ ਤੇਰੇ ਪਿੱਛੇ ਐਵੇਂ ਥੱਕ ਗਏ ਮਾਰ – ਮਾਰ ਗੇੜੀਆ ,ਸੁੰਨ ਲੇ ਤੁਹ ਗੱਲ ਸਾਡੀ ਕੱਢ ਦੇ ਕੋਈ ਹੱਲ, ਤੈਨੂੰ ਸਾਡੇ ਤੋ ਸ਼ਿਕਤਾ ਦਸ ਕਿਹੜਿਆ।
Ni torh kaddh asi aayie tere piche aivei thakk gaye maar-maar gerhiya, sunn le tuh gall sadi kaddh de koi hall,tenu Sade toh shikata dass kehdiya…
ਦਿਨੇ ਚੈਨ ਨਾ ਆਵੇ,ਰਾਤੀ ਨੀਂਦ ਨਾ ਆਵੇ, ਮੈ ਰੱਬ ਨੂੰ ਪੁੱਛਿਆ, ਰੱਬਾ ਓਹ ਸੌਜਾ ਚੁੱਪ ਕਰ ਕੇ,ਗਰਮੀ ਨਾਲ ਸਾਰੇ ਪਾਸੇ ਇਹੀ ਹਾਲ ਹੈ।
Dine chain na aave,raati neend na aave,Mai rab nu pucheya,rabba ki ehi pyar hai,Rab kehnda oh soja chup kar ke,garmi naal sare passe ehi haal hai…

Best Punjabi Shayari

ਜਿਨ੍ਹਾਂ ਪੈਸਾ ਓਹਨਾ ਗੂੜਾ ਪਿਆਰ ਕਰਦੀਆਂ ਨੇ,ਆਪਣਿਆ ਜੇਬਾ ਇਹੋ ਰੱਖਣ ਬਲੈਕ, ਐਸ਼ ਮੁੰਡਿਆ ਦੇ ਸਿਰਾਂ ਉੱਤੇ ਕਰਦੀਆਂ ਨੇ।

jinna paisa uhna gooda pyaar kardia ne,apnia jeba ehe rakhn blank,aish mundeya de siraah utte kardia ne….
ਮੈਨੂੰ ਸ਼ੌਪਿਗ ਦੇ ਖਰਚੇ ਗਿਨਾਉਣਾ ਦਸ ਕੀ,ਜਿਹੜਾ ਕਰਾ ਮੈ ਪਿਆਰ ਦਸ ਓਹਦਾ ਮੁੱਲ ਕਿ।
Mainu shopping de karche ginauna das ki, jehda kra Mai pyar das ohda mull ki…
ਕੋਈ ਨਹੀਂ ਭੋਲਾ ਪੰਛੀ ਏਥੇ ਉਂਝ ਦਿਸਦੇ ਸਭ ਸਾਉ ਨੇ, ਸਹੀ ਮੁੱਲ ਬਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ।
Koi nahi bhola panchi ethe unjh disde sab sau ne,Sahi mull bas milna chahida loki sab vikau ne….
ਵੇਖ ਕੇ ਹੁਸਨ ਨਾਰ ਦਾ ਐਵੇਂ ਨਹੀਂ ਡੁੱਲ੍ਹੀ ਦਾ,ਰੱਬ ਤੇ ਔਕਾਤ ਨੂੰ ਕਦੇ ਨੀ ਭੁਲੀ ਦਾ।
vekh ke husan naar da avie nhi dulhi da,Rabb te aukaat nu kade ni bhuli da…
ਮੈਂ ਓਹਦੇ ਦਿਲ ਚ ਜਗਾਹ ਬਣਾਉਂਦਾ – ਬਣਾਉਂਦਾ ਓਹਦੇ ਦਿਲ ਚੋ ਹੀ ਉੱਤਰ ਗਿਆ ਹਾ।
Mai ohde dil ch jagah banaunda-banaunda ohde dil cho hi uttar gaya haa…
ਜਦੋਂ ਤੁਸੀ ਸਾਹਮਣੇ ਹੁੰਦੇ ਤੋ ਤਾਂ ਮੇਰੇ ਦਿਮਾਗ ਕੰਮ ਨਹੀਂ ਕਰਦਾ,ਕਿਉ ਕਿ ਮੇਰਾ ਦਿਲ ਕੰਮ ਕਰਨ ਲਗ ਜਾਂਦਾ ਹੈ।
Jado tusi sahmne hunde to tah mere dimag kam nhi Karda,kyu ki mera dil kam karn lag janda hai…
ਇਹ ਇਸ਼ਕ ਹੈ ਕਰਨਾ ਛੱਡ ਦਿੱਤਾ ਯਾਰੋ,ਨਹੀਂ ਤਾਂ ਅਸੀਂ ਅੱਜ ਵੀ ਪਲਟ ਕੇ ਦੇਖ ਲਈਏ ਤਾਂ ਕੁੜੀਆ ਸੋਮਵਾਰ ਦੇ ਵਰਤ ਰੱਖਣੇ ਸ਼ੁਰੂ ਕਰ ਦੇਣ।
Eh ishq hai Karna chadd dita yaaro,nhi ta asi aaj vi palt ke dekh layiye ta kudia somvar de wart rakhne shuru kar den…
ਮੈ ਇਸ ਕਰਕੇ ਪਰੇਸ਼ਾਨ ਨਹੀਂ ਹੈ ਕਿ ਤੂੰ ਮੈਨੂੰ ਝੂਠ ਬੋਲਿਆ,ਮੈ ਇਸ ਕਰਕੇ ਪਰੇਸ਼ਾਨ ਹਾ ਕੀ ਹੁਣ ਮੈ ਤੇਰੇ ਤੇ ਯਕੀਨ ਨਹੀਂ ਕਰ ਸਕਦਾ।

Mai es Karke pareshan nhi ha ki Tu mainu jhuth boleya, Mai es Karke pareshan ha ki Hun Mai tere te yakeen nhi kar sakda…

Best Punjabi Shayari

ਮੇਰੇ ਚਿਹਰੇ ਨੂੰ ਪੜ੍ਹਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ,ਇਸ ਕਿਤਾਬ ਵਿਚ ਲਫਜ਼ਾ ਦੀ ਥਾਂ ਜਜ਼ਬਾਤ ਲਿਖੇ ਹੋਏ ਨੇ।

Mere chehre nu padhna har kise de bas Di gal nhi hai,Es kitab wich lafza Di tha jazbaat likhe hoye ne…
ਗਮ ਨਾ ਕਰ ਤੇਰੀ ਜ਼ਿੰਦਗੀ ਤੋ ਚਲੇ ਜਾਵਾਂਗੇ,ਜਦ ਵੀ ਕਦ ਮਿਲਣਗੇ ਅਸੀਂ ਤੇਰੇ ਨਾਲ ਨਜ਼ਰਾਂ ਨਹੀਂ ਮਿਲਾਵਾਂਗੇ,ਪਰ ਯਾਦ ਰੱਖੀ ਹੋਣਾ ਜਦ ਤਕ ਤੈਨੂੰ ਆਪਣੀ ਗਲਤੀ ਦਾ ਅਹਿਸਾਸ, ਓਹਦੋਂ ਤਕ ਅਸੀਂ ਕਿਸੇ ਹੋਰ ਦੇ ਹੋ ਜਵਾਗੇ।
Gham na kar teri zindagi to chale jawange,jad vi kad milange asi tere naal nazraa nhi milavange, par Yaad rakhi hona jad tak tenu apni galti da ehsaas,ohdo tak asi kise hor de ho javage…
ਦੁੱਖ ਵਿੱਚ ਸੱਜਣ ਵੀ ਕਿਨਾਰਾ ਕਰ ਗਏ,ਹਸਦੇ ਹੋਏ ਜ਼ਿੰਦਗੀ ਨੂੰ ਬੇਸਹਾਰਾ ਕਰ ਗਏ,ਕਦੇ ਰੋਕਦੇ ਹੁੰਦੇ ਸੀ ਜਿਹੜੇ ਸ਼ਰਾਬ ਪੀਣ ਤੋ ਰੋਕਦੇ ਸੀ, ਅੱਜ ਓਹੀ ਜਾਂਦੇ ਹੋਏ ਜਾਮ ਵਲ ਇਸ਼ਾਰਾ ਕਰ ਗਏ।
dukh wich sajan vi kinaaraa kar Gaye,Hasde hoye Zindagi nu besahara Kar gaye,Kade rokde hunde si jehde sharab peen to rokde si,aaj ohi jande hoye Jaan wal ishara Kar gaye…

This is our new best weekly collection of  Best Punjabi Shayari In punjabi  And English, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *