Here is our new collection of Punjabi shayari yaari, hope you like this collection of Punjabi shayari yaari.

ਕਦੇ ਕੋਈ ਪਿਆਰਾ ਜਿਹਾ ਦੋਸਤ ਰੁੱਸਿਆ ਨੀ ਕਰਦਾ,ਵਕਤ ਦੇ ਨਾਲ ਦੋਸਤ ਕਦੇ ਬਦਲਿਆ ਨੀ ਕਰਦਾ,ਮਿਲਦਾ ਹੈ ਕੋਈ ਦੋਸਤ ਜ਼ਿੰਦਗੀ ਵਿਚ ਇਹੋ ਜਿਹਾ ਜਿਸ ਨਾਲੋ ਰਿਸ਼ਤਾ ਕਦੇ ਟੁੱਟਿਆ ਨੀ ਕਰਦਾ।

kade koi pyara jeha dost russeya ni Karda,waqt de naal dost kade badleya ni Karda, miles hai koi dost Zindagi vich eho jeha jish naalo rishta kade tutteya nu Karda…

ਦੋਸਤਾ ਨੂੰ ਹਰ ਮਹਿਫ਼ਿਲ ਵਿਚ ਯਾਦ ਕਰਨਗੇ,ਹਮੇਸ਼ਾ ਰੱਬ ਦਾ ਧੰਨਵਾਦ ਕਰਨਗੇ,ਨਾ ਮਿਲਿਆ ਸੀ,ਨਾ ਮਿਲੇਗਾ ਤੇਰੇ ਜਿਹਾ ਦੋਸਤ,ਅੱਜ ਹੀ ਨਹੀਂ ਹਮੇਸ਼ਾ ਇਸ ਗੱਲ ਤੇ ਨਜ਼ ਕਰਾਗੇ।

Dosta nu Har mehfil vich Yaad karange,hamesha rabb da dhanwaad karange,na milya si,na milega tere jeha dost,ajj hi nhi hamesha es gal te naaz karage…

ਕੀਤੇ ਪਾਈ ਜਾਵੇ ਦੁੱਖ,ਕੀਤੇ ਪਾਈ ਜੇ ਮੁਸੀਬਤ,ਯਾਰਾ ਦੇ ਨਾਲ ਨੇ ਹਰ ਵੇਲੇ ਯਾਰ ਖੜ੍ਹਦੇ,ਯਾਰ ਜੋਂ ਨਾਲ ਡਰ ਕਿਹੜੀ ਗੱਲ ਦਾ,ਯਾਰ ਹੁੰਦੇ ਨੇ ਸਿਰਹਾਣੇ ਪਾਈ ਤਲਵਾਰ ਵਰਗੇ।

Kite Pai have dukh,kite Pai je musibat,Tara’s de naal ne Har wele yaar kharde,yaar Jon naal,dar jehdi gal da,yaar hunde me sirhane payee talwaar warge…

ਯਾਰੀ ਵਿਚ ਨਫ਼ੈ ਨੁਕਸਾਨ ਨਹੀਓ ਵੇਖੀਦੇ,ਮੰਜ਼ਿਲਾ ਦੇ ਸਾਹਮਣੇ ਤੂਫਾਨ ਨਹੀਓ ਵੇਖੀਦੇ,ਯਾਰਾ ਦੇ ਗੁਨਾਹਾਂ ਦਾ ਹਿਸਾਬ ਨਹੀਓ ਜੌਰੀਦਾ,ਅਪਣੇ ਪਿਆਰਿਆ ਦਾ ਦਿਲ ਨਹੀਂ ਤੋੜੀ ਦਾ।

yaaro vich naffe nuksan nahio vekhide,Manzila de sahmne tuffan nahio vekhide,yaara de gunnaha da hisaab nahio torrida,Apne pyareya da Dil nhi todi da…

Punjabi shayari yaari

Punjabi-shayari-yaari

ਓਹਨਾ ਯਾਰਾ ਦੀ ਯਾਰੀ ਦਾ ਕਰਜ਼ ਹੈ ਸਾਡੇ ਸਿਰ,ਜਿੰਨਾ ਪਲਕਾਂ ਦੀ ਛਾਵੇਂ ਬਿਠਾਇਆ ਸਾਨੂੰ,ਕੌਣ ਕਹਿੰਦਾ ਅਪਣੇ ਹੀ ਆਪਣੇ ਹੁੰਦੇ ਨੇ, ਓਹ ਵੀ ਆਪਣੇ ਨੇ ਜਿੰਨਾ ਨਾਲ ਰੱਬ ਨੇ ਮਿਲਾਆ ਸਾਨੂੰ।

ohna yaara Di yaari da Katz hai Sade sirr,jina palka Di chhave bithaya sanu,kaun kehnda apne ne jina naal Rab ne milaya sanu…

ਯਾਰੀ ਲਾਈ ਦਾ ਕਦੇ ਅਹਿਸਾਨ ਨਹੀਂ ਹੁੰਦਾ,ਯਾਰਾ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ,ਯਾਰੀ ਕੇ ਲਈ ਹੋਵੇ ਇਮਾਨ ਰੱਖ ਕੇ, ਫੇਰ ਯਾਰ ਵੀ ਕਦੇ ਬੇਈਮਾਨ ਨਹੀਂ ਹੁੰਦਾ।

yaari layi da kade ehsaan nhi hunda,yaara nu yaari da gumaan nhi hunda,yaari je layi hove imaan rakh ke,feir yaar vi kade beimaan nhi hunda…

ਯਾਰਾ ਯਾਰੀ ਦਾ ਮਾਣ ਰੱਖੀ ਦਿਮਾਗ ਵਿਚ ਨਹੀਂ ਪਰ ਦਿਲ ਵਿਚ ਪਹਿਚਾਣ ਰੱਖੀ,ਮੈ ਵੀ ਮਗਾ ਇਕ ਦੁਆ ਰੱਬ ਤੋ ਮੇਰੇ ਸੋਹਣੇ ਦੋਸਤ ਨੂੰ ਹਰ ਦੁੱਖ ਤੋ ਅਣਜਾਣ ਰੱਖੀ।

yaara yaari da maan rakhi dimag vich nhi par Dil vich pehchan rakhi,Mai vi maga ik dua Rab to mere sohne dost nu Har dukh to a Jaan rakhi…

ਯਾਰਾ। ਦੀ ਗੁਲਾਮੀ ਸਾਡੇ ਪਿਆਰ ਦਾ ਅਸੂਲ ਐ,ਇਕ ਦੂਜੇ ਬਿਨਾ,ਸਾਡੀ ਜ਼ਿੰਦਗੀ ਫਜ਼ੂਲ ਐ,ਦੁਨੀਆ ਕੋਲੋ ਤਾਂ ਅਸੀਂ ਪਾਣੀ ਵੀ ਨੀ ਮੱਗੜੇ, ਤੇਰੇ ਹੱਥੋਂ ਯਾਰਾ ਜ਼ਹਿਰ ਵੀ ਕਬੂਲ ਐ।

Yaar Di gulami Sade pyaar da asool ae,ik duje Bina,sadi Zindagi fazool ae,Duniya kolo ta asi Pani vi ni manggde,tere hatho yaara zehar vi kabool ae…

ਰੁੱਸੀ ਨਾ ਓਹ ਯਾਰਾ ਸਾਨੂੰ ਰੁੱਸੇ ਨੂੰ ਮਨਾਉਣਾ ਨਹੀਂ ਆਉਂਦਾ ਕੋਲ ਬੈਕੇ ਡਰਦੇ ਦਿਲ ਸੁਣਾਉਣਾ ਨਹੀਂ ਆਉਂਦਾ,ਇਕ ਦੋਸਤੀ ਨਿਬੋਨੀ ਸਿੱਖੀ ਅਪਾ ਤਾਂ ਹਰ ਕਿਸੇ ਸਾਨੂੰ ਹੱਕ ਜਤਾਉਣਾ ਆਉਂਦਾ ਨਾ।

Russi na oh yaara sanu Russe nu manauna nhi aunda kol baike darde Dil sunauna nhi aunda,ek dosti niboni sukhi APA ta Har Kisi te sanu haq Katarina aunda na…

ਜਾਂ ਯਾਰ ਕਹੇ ਮੈਨੂੰ ਮਾਰ ਜਾਵਣ ਨੂੰ,ਤਾਂ ਬਿਨ ਸੋਚਿਆ ਕੁਝ ਮੈ ਮਾਰ ਜਾਵਾ ਸੱਚੀ ਯਾਰੀ ਦੀ ਲੋੜ ਹੈ ਬਸ ਇਸ ਦਿਲ ਨੂੰ ਦਸ ਸੱਜਣਾ ਹੋਰ ਕਿ ਤੇਰੇ ਨਾ ਕਰ ਜਾਵਾ।

ja yaar kahe mainu mar jaavn nu,ta bin sochya kujh Mai mar jaava sachi yaari Di lod hai bas ish Dil nu das sajna hor ki tere na kar jaava…

Punjabi shayari yaari

ਬਾਜ਼ੀ ਜਿੱਤ ਕੇ ਅਸੀਂ ਹਾਰ ਚਲੇ ਸੱਤ ਦਿਲਾ ਤੇ ਹਾ ਮਰ ਚਲੇ ਯਾਦ,ਆਉਣਗੇ ਸਾਡਾ ਓਹ ਪਲ ਦੇਦੇ ਯਾਰਾ ਨਾਲ ਹਾ ਗੁਜ਼ਾਰ ਚਲੇ।

Baazi jitt ke asi haar chale watt dila te haa maar chale Yaad,auunge sada oh pal Dede yaara naal ha guzaar chale…

ਤੇਰੀ ਦੋਸਤੀ ਨੂੰ ਜੱਗ ਤੋ ਲੁਕਾ ਕੇ ਰੱਖਾਂਗੇ ਪ੍ਰੀਤ ਪਿਆਰ ਵਾਲੀ ਤੇਰੇ ਨਾਲ ਪਾਂ ਕੇ ਰੱਖਾਂਗੇ,ਜਿੱਥੇ ਮਰਜ਼ੀ ਤੂੰ ਵੇਖੀ ਸਾਡਾ ਦਿਲ ਅਜ਼ਮਾ ਕੇ ਅਸੀਂ ਆਖਰੀ ਸਾਹ ਤਕ ਯਾਰੀ ਲਾ ਕੇ ਰੱਖਾਂਗੇ।

Teri dosti nu jagg to Lukas ke rakhaange Preet pyaar wali tere naal paa ke rakhaange,jithe marzi Tu vekhi sada Dil azmaa ke asi aakhri saah tak yaari laa ke rakhaange…

ਡੁਲ੍ਹਣ ਨਾ ਦਿੰਦੇ ਕਦੇ ਅੱਖਾ ਵਿੱਚ ਨੀਰ ਬੈ,ਇਕ ਹੁੰਦੇ ਯਾਰ ਬੇਲੀ ਦੂਜੇ ਹੁੰਦੇ ਵੀਰ ਬਈ,ਇਕ ਦੁੱਕੀ ਟਿੱਕੀ ਕਿ ਕਰਨੀ ਯੱਕਾ ਹੋਣਾ ਚਾਹੀਦਾ,ਯਾਰ ਭਾਵੇਂ ਇਕ ਹੋਵੇ ਪਰ ਪੱਕਾ ਹੋਣਾ ਚਾਹੀਦਾ। Dullan na dinde kade akhaa wicho mere Bai,ik hunde yaar beli duje hunde veer Bai,ek dukki Rikki ki karni Yakka hona chahida,yaar bhave I’m hove par palka hona chahida…

ਮੇਰੀ ਰੂਹ ਵਿਚ ਮੇਰਾ ਪਿਆਰ ਵੱਡਾ,ਮੇਰੀ ਅੱਖਾ ਵਿਚ ਦੀਦਾਰ ਵਸਦਾ,ਮੈਨੂੰ ਆਪਣੇ ਦਰਦ ਦੀ ਪਰਵਾਹ ਨਹੀਂ,ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹਸਦਾ।

Meri rooh vich Mera Yaar wasda,meri akhaa vich usda deedar wasda, mainu apnay dard Di Parwa nhi, par Rab Karey Har waqt rahey Mera Yaar hasda…

ਇਨਸਾਨ ਇਕ ਦੁਕਾਨ ਹੈ,ਤੇ ਜੁਬਾਨ ਇਸਦਾ ਤਲਾ,ਜਦੋਂ ਤਲਾ ਖੁਲਦਾ ਹੈ,ਤਾਂ ਪਤਾ ਚਲਦਾ ਹੈ ਕਿ,ਦੁਕਾਨ ਸੋਨੇ ਦੀ ਹੈ ਜਾ ਕੋਲ ਦੀ।

inshan ik Dukan hai,te juban wadda tala,jado tala khulda hai,ta pata chalda hai ki,dukan sone Di hai ja lohe Di…

ਯਾਰਾ ਯਾਰੀ ਦਾ ਮਾਣ ਰੱਖੀ,ਦਿਮਾਗ ਚ ਨਹੀਂ,ਮੇਰੀ ਆਪਣੇ ਦਿਲ ਚ ਪਹਿਚਾਣ ਰੱਖੀ,ਮੈ ਵੀ ਮਗਾ ਦੁਆ ਇਹ ਹੀ ਰੱਬ ਕੋਲੋ,ਮੇਰੇ ਯਾਰ ਨੂੰ ਹਰ ਦੁੱਖ ਤੋ ਅਣਜਾਣ ਰੱਖੀ।

Yaara yaari da maan rakhi,dimaag Ch nhi,meri Aapne Dil ch pehchan rakhi,Mai vi maga dua eh hi Rab kolo,mere Yaar nu Har dukh to a Jaan rakhi…

ਹੱਸ ਹੱਸ ਕੇ ਕਟਣੀ ਜ਼ਿੰਦਗੀ ਯਾਰਾ ਦੇ ਨਾਲ,ਦਿਲ ਲਾਂ ਕੇ ਰੱਖਣਾ ਬਹਾਰਾ ਦੇ ਨਾਲ,ਕਿ ਹੋਇਆ ਕੇ ਅਸੀਂ ਸੋਹਣੇ ਨਹੀਂ ਸਾਡੀ ਯਾਰੀ ਸੋਹਣੇ ਯਾਰ ਦੇ ਨਾਲ।

Hass Hass ke karni Zindagi yaara de naal,dil la ke rakhna bahaara de naal,ki hoya je asi sohne nhi sadi yaari sohne yaar de naal…

ਅੱਤ ਉੱਤ ਕਰਨੀ ਕਦੋਂ ਦੀ ਛੱਡ ਦਿੱਤੀ,ਹੁਣ ਤਾਂ ਕਲਜਆ ਫੁਕਿਦਯੇ ਅਾ,ਅਸੀਂ ਕੁੜੀਆ ਪਿੱਛੇ ਗਯੇਡੀ ਨਹੀਂ ਲਗਾਉਂਦੇ ਅਸੀ ਤਾਂ ਯਾਰਾ ਨਾਲ ਵੇਹ ਕੇ ਬੁੱਲ੍ਹੇ ਦੇ ਅਾ।

Aatt utt karuni kado Di chad ditto,hun ta kaljya fukidye aa,asi kudiya pichye gyedi nhi lagudye asi ta yaara naal behh ke bulhye se aa…

punjabi status yaari in punjabi

ਕਿਸੇ ਨੂੰ ਸ਼ੋਕ ਕੁੜੀਆ ਨਾਲ ਹੱਸਣ ਹਸਾਉਣ ਦਾ,ਕਿਸੇ ਨੂੰ ਸ਼ੋਕ ਕੁੜੀਆ ਫਸਾਉਣ ਦਾ,ਪਰ ਸਾਡੇ ਸ਼ੋਕ ਅਵੱਲੇ ਨੇ,ਸਾਡੀ ਨਿਗਾਹ ਚ ਕੁੜੀਆ ਯਾਰਾ ਤੋ ਥੱਲੇ ਨੇ।

Kise nu shok kudiya naal Hassan Hassan da,kise nu shok kudiya fassaun da,par sade shok awalle ne,sadi nigaah ch kudiya yaara to thalle ne…

ਦੋਸਤੀ ਓਹ ਨਹੀ ਹੁੰਦਾ ਜੋਂ ਜਾਂਨ ਦੇਂਦੀ ਹੈ,ਦੋਸਤੀ ਓਹ ਹੁੰਦੀ ਹੈ ਜੋਂ ਮੁਸਕਾਨ ਦੇਂਦੀ ਹੈ,ਅਸਲੀ ਦੋਸਤੀ ਓਹ ਹੁੰਦੀ ਹੈ ਜੀ ਪਾਣੀ ਵਿਚ ਡਿੱਗਿਆ ਹੰਝੂ ਵੀ ਪਹਿਚਾਣ ਲੈਂਦੀ ਹੈ।

Dosti oh nhi hunda jo Jaan dendi hai,dosti oh hundi hai jo muskan dendi hai , asli dosti oh hundi hai jo paani vich digya hanju vi pehchan laindi hai…

ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਜਿੱਥੇ ਯਾਰੀ ਲਾ ਲਈਏ ਉੱਥੇ, ਯਾਰਾ ਨਾਲ ਹਿਸਾਬ ਨਹੀਂ ਹੁੰਦੇ। Pathar kade gulaab nhi hunde,jithe yaari la layiye othe,yaara naal hisab nhi hunde…

ਯਾਰ ਤੇਰੀ ਯਾਰੀ ਤੇ ਨਾਜ਼ ਕਰਦਾ ਹਾਂ, ਹਰ ਵਕਤ ਮਿਲਣੇ ਦੀ ਫਰਿਆਦ ਕਰਦਾ ਹਾ, ਮੈਨੂੰ ਨਹੀਂ ਪਤਾ ਘਰ ਵਾਲੇ ਦੱਸਦੇ ਨੇ ਕਿ ਮੈ ਤੇਰੇ ਤੋ ਨੀਂਦ ਚ ਵੀ ਗੱਲ ਕਰਦਾ।

Yaar teri yaari te naaz karda ha,har waqt milne di fariyaad karda ha,mainu nhi pata ghar wale dasde nye ki mai tere to neend ch vi gal Karda…

ਦੋਸਤੀ ਹਰ ਚੇਹਰੇ ਦੀ ਮੁਸਕਾਨ ਹੁੰਦੀ ਹੈ, ਦੋਸਤੀ ਸੁੱਖ ਦੁੱਖ ਦੀ ਪਹਿਚਾਣ ਹੁੰਦੀ ਹੈ, ਕੋਈ ਨਰਾਜ ਹੋ ਜਾਏ ਤਾਂ ਦਿਲ ਤੇ ਨਾ ਲੈਣਾ, ਕਿਉਂਕਿ ਦੋਸਤੀ ਜ਼ਰਾ ਸੀ ਨਾਧਾਣ ਵੀ ਹੁੰਦਾ ਹੈ।

Dosti har chehre di muskaan hundi hai,dosti sukh dukh di pehchaan hundi hai,koi naraj ho jaye ta dil te na Lena,kyuki dosti zara si nadaan vi hunda hai…

ਇਕ ਜੈਸੇ ਦੋਸਤ ਸਾਰੇ ਨਹੀਂ ਹੁੰਦੇ, ਕੁਛ ਸਾਡੇ ਹੋਕਰ ਵੀ ਸਾਡੇ ਨਹੀਂ ਹੁੰਦੇ, ਤੇਰੇ ਨਾਲ ਦੋਸਤੀ ਕਰਨ ਤੋ ਬਾਅਦ ਮਹਿਸੂਸ ਹੋਇਆ, ਕੌਣ ਕਹਿੰਦਾ ਹੈ ਕਿ ਤਾਰੇ ਜ਼ਮੀਨ ਤੇ ਨਹੀਂ ਹੁੰਦੇ।

Ek jaise dost sare nhi hunde,kuch sade hokar vi sade nhi hunde,tere naal dosti karn to baad mehsus hoya,kaun kehnda hai ki taare zamin te nhi hunde…

ਯਾਰਾ ਤੇਰੀ ਯਾਰੀ ਨੂੰ ਮੈਂਨੇ ਤਾਂ ਖੁਦਾ ਮੰਨਿਆ, ਯਾਦ ਕਰੁ ਗਈ ਸਾਰੀ ਦੁਨੀਆ ਤੇਰਾ ਮੇਰਾ ਅਫ਼ਸਾਨਾ।

Yaara teri yaari nu maine ta khuda manya,yaad karu gyi sari duniya tera mera afshana…

Leave a Reply

Your email address will not be published. Required fields are marked *