punjabi shayari status in punjabi

punjabi shayari status in punjabi

read our new best  collection of  punjabi shayari status in punjabi and English I hope you love it.


ਜਿਹੜਾ ਹੱਸ ਕੇ ਲੰਘ ਜਾਵੇ ਉਹੀ ਦਿਨ ਚੰਗਾ,ਮੈ ਕਿਉ ਮਾੜਾ ਕਹਾ ਕਿਸੇ ਨੂੰ,ਮੈ ਆਪ ਈ ਨਹੀਂ ਚੰਗਾ।

Jehra hass ke langh jawe ohi din chnga,mai kio mara kha kise nu,mai aap ei nhi chnga…

ਬਹੁਤੇ ਗਰਮ ਸੁਭਾਅ ਦੇ ਤਾਂ ਨਹੀਂ,ਤੇ ਕਦੇ – ਕਦੇ ਰੋ ਵੀ ਪਾਈਦਾ, ਇਨਾ ਨਰਮ ਵੀ ਨਾ ਸਮਝ ਲਈ,ਜੇ ਕੋਈ ਹਦਾ ਟਪਦਾ ਤੇ ਬੋਲ ਵੀ ਪਾਈਦਾ।

Bohaut garm subah de ta nhi,te kade – kade roo vi paida,ehna narm vi na samjh lai,je koi hada tapda te bol vi paida…

ਤੇਰੇ ਵਾਗ ਮੇਰੀਆ ਗਲਤੀਆ ਨੂੰ ਭੁੱਲ ਕੇ,ਮੇਰੀ ਮਾਸੂਮੀਅਤ ਨੂੰ ਪਿਆਰ ਨਾ ਕਦੇ ,ਕਿਸੇ ਨੇ ਕੀਤਾ ਤੇ ਨਾ ਕਰਨਾ।

Tere wang meriya Galtiya nu bhul ke,meri maasumiyat nu Pyaar na kade,kise ne kita te na karna…

ਬੇਸਕ ਕੌੜਾ ਬੋਲੀ ਦਾ ਪਰ ਰੁਤਬੇ ਸਾਡੇ ਆਮ ਆ,ਚੰਗੇ ਬਣਨ ਦੇ ਹੁੰਦੇ ਨੀ ਡਰਾਮੇ,ਜੇ ਮਾੜੇ ਆ ਉਹ ਵੀ ਸ਼ਰੇਆਮ ਆ।

Behsak kora boli da par rutbe sade aam aa,chnge banann de hunde ni darame,je mare aa oh vi sareaam aa…

ਰਿਸ਼ਤਾ ਕੋਈ ਵੀ ਹੈ ਜਨਾਬ,ਏਨੀ ਕੇ ਸਿੱਦਤ ਨਾਲ ਨਿਭਾਓ ਕੀ ਅੱਗੇ ਵਾਲਾ ਵੀ ਕਹਿ ਦੇਵੇ,ਇਹ ਇਕ ਦਾ ਮੁਰੀਦ ਹੈ ਹਰ ਇਕ ਦਾ ਨਹੀਂ।

Rishta koi vi hai janab,eni ke sidaat naal nibhau ki aage wala vi keah dewe,eh ik da murid hai har ik da nhi…

ਤੈਨੂੰ ਵੇਖਣ ਨੂੰ ਦਿਲ ਕਰਦਾ ਆ,ਦਿਨ ਕਢੀਏ ਨਾਲ ਤਰੀਕਾ ਦੇ,ਤੂੰ ਆਵੇਂ ਤੇ ਗੱਲ ਨਾਲ ਲਾ ਲਾਈਏ,ਜਾਨ ਮੁੱਕੀ ਜਾਵੇ ਵਿਚ ਉਡੀਕਾ ਦੇ।

Tainu vekhn nu dil karda aa,din kadiye naal tarika de,tu aawe te gal nal laa layie,jan muki jawe vich udikaa de…

ਲੋਕ ਕੋਲ ਹੋ ਕੇ ਵੀ ਮੇਰੇ ਕੁੱਝ ਨਹੀਂ ਲੱਗਦੇ,ਤੂੰ ਦੂਰ ਹੋ ਕੇ ਵੀ ਮੇਰੀ ਜਾਨ ਏ ਸੱਜਣਾ।

lok kol ho ke vi mere kujh nhi lagde,tu door ho ke vi meri jan ae sajjna…

ਤੁਸੀਂ ਜੇਕਰ ਜਾਣਨਾ ਚਾਹੁੰਦੇ ਹੋ,ਮੇਰੇ ਦਿਲ ਵਿੱਚ ਕੌਣ ਹੈ ਤਾਂ ਪਹਿਲਾ ਲਫਜ਼ ਦੁਵਾਰਾ ਪੜ੍ਹ ਲਵੋ।

Tusi jekar janna chaaude ho,mere dil vich kon hai ta pehla lafaz dowara parh lawo…

ਬੋਹੁਤੇ ਸੋਹਣੇ ਨਈ ਆ,ਸਾਵਲੇ ਜੇ ਰੰਗ ਦੇ ਹਾ ਸਾਰੀ ਦੁਨੀਆ ਨੂੰ ਨੀ, ਬਸ ਦੋ ਚਾਰ ਜਾਣਿਆ ਨੂੰ ਚੰਗੇ ਲਗਦੇ ਹਾ।

Bohaute sohne nei aa,sawle je rang de ha sari duniya nu ni,bas do char janiya nu change lagde ha…

punjabi shayari status in punjabi

ਤੁਹਾਡੇ ਨਾਲ ਮੇਰਾ ਹਰ ਇਕ ਪਲ ਖੂਬਸੂਰਤ ਹੈ,ਦੁਨੀਆ ਕੁੱਝ ਵੀ ਕਹੇ ਮੈਨੂੰ ਕੋਈ ਗਮ ਨਹੀਂ,ਕਿਉਕਿ ਦੁਨੀਆ ਤੋ ਜਿਆਦਾ ਮੈਨੂੰ ਤੇਰੀ ਜਰੂਰਤ ਹੈ।

Tuhade naal mera har ik pal khubsuraat hai, duniya kujh vi kahe mainu koi gam nhi,kyuki duniya to jayda mainu Teri jarurat hai…

ਬਹੁਤ ਕਿਊਟ ਹੁੰਦੇ, ਉਹ ਰਿਸਤੇ ਜੋਂ ਲੜਦੇ ਵੀ ਬਹੁਤ ਆ,ਤੇ ਇਕ ਦੂਜੇ ਬਿਨਾ ਰਹਿ ਵੀ ਨੀ ਸਕਦੇ।

Bohaut cute hunde,oh rishte jo larde vi bohaut aa,te ik duje bina reah vi ni sakde…

ਯਾਦਾ ਵਿਚ ਤੁਸੀਂ,ਖੁਆਵਾ ਵਿਚ ਤੁਸੀ,ਉਦਾਸੀ ਵਿਚ ਤੁਸੀ,ਖੁਸ਼ੀ ਵਿੱਚ ਤੁਸੀ ,ਜਿਕਰ ਵਿਚ ਤੁਸੀ,ਫ਼ਿਕਰ ਵਿਚ ਤੁਸੀ, ਬਸ ਇੱਕ ਹੀ ਗਮ ਹੈ,ਮੇਰੇ ਕੋਲ ਨਹੀਂ ਤੁਸੀ।

Yaada vich tusi,khuawa vich tusi, udaasi vich tusi, Khushi vich tusi,Zikar vich tusi,fikar vich tusi,bas ik hi gam hai,mere kol nhi tusi…

ਫਰਕ ਨਹੀਂ ਪੈਂਦਾ ਕਿ ਜ਼ਿੰਦਗੀ, ਥੋੜ੍ਹੀ ਹੋਵੇ ਜਾ ਬਹੁਤੀ ਹੋਵੇ,ਪਰ ਜਿੰਨੀ ਵੀ ਹੋਵੇ,ਤੇਰੇ ਨਾਲ ਹੋਵੇ।

Fark nhi paida ki zindagi,thori howe ja bohuti howe,par jini vi howe,tere naal howe…

ਜਦੋਂ ਕੋਈ ਤੁਹਾਡਾ ਆਪਣੇ ਤੋ ਜਿਆਦਾ ਧਿਆਨ ਰੱਖੇ,ਓਹਨੂੰ ਕਦੇ ਰੋਕੇ ਨਾ ਕਿਉਕਿ,ਫ਼ਿਕਰ ਕਰਨ ਵਾਲੇ ਫਿਰ ਛੇਤੀ ਮਿਲਦੇ ਨਹੀ।

Jado koi tuhada aapne to jayda dehyan rakhe,ohnu kade roke na kyuki,fikar karn wale fir chayti milde nhi…

ਉਸ ਤੋ ਦੂਰ ਹੋਣਾ ਮੇਰੀ ਮਜਬੂਰੀ ਸੀ,ਕਿਉਕਿ ਉਸ ਨੂੰ ਖੁਸ਼ ਦੇਖਣਾ ਬਹੁਤ ਜਰੂਰੀ ਸੀ।

Ush to door hona meri majboori si,kyuki ush nu khush deakhna bohut jaruri si…

ਇੱਕ ਇਸਕ ਗੁਨਾਹ ਦੀਆ ਦਿਤਿਆ , ਉਹਨੇ ਮੈਨੂੰ ਬਹੁਤ ਸਜਾਵਾਂ,ਜਿਸਮ ਬਚ ਗਿਆ,ਪਰ ਰੂਹ ਕੋਲੇ ਵਾਗ ਸਰੀ ਸੀ।

Ik ishq gunah deya diteya,ohne mainu bohut sajawa,jisam bach geya,par rooh kole wang sari si…

ਕਤਲ ਹੋਇਆ ਅਰਮਾਨਾਂ ਦਾ,ਦਫ਼ਨ ਕੀਤਾ ਜਜਬਾਤਾ ਨੂੰ,ਉਠਾਗੇ ਅਸੀ ਵੀ ਸੱਜਣਾ ਵੈ, ਜਰਾ ਸੰਭਾਲ ਲੈਣ ਦੇ ਹਾਲਾਤਾਂ ਨੂੰ।

Katal hoya aarmana da,dafan kita jajbata nu,uthage assi vi sajjna ve,jara smbhal lain de halata nu…

punjabi shayari status in punjabi

punjabi shayari status in punjabi

ਸਾਰਾ ਕੁਝ ਸੋਚ ਦੇ ਮੁਤਾਬਿਕ ਨਹੀਂ ਹੁੰਦਾ ਉਸਤਾਦ,ਕਈ ਵਾਰ ਚੰਗੀ ਸੋਚ ਵਾਲਿਆ ਦੀ ਨੀਂਦ ਖਰਾਬ ਹੋ ਜਾਂਦੀ ਆ।

Sara kujh soch de mutabik nhi hunda ustaad,kai war Changi soch waliya di neend kharab ho jandi aa…

ਔਕਾਤ ਚ ਰਹਿਣੇ ਆ ਜਨਾਬ, ਐਵੇਂ ਲੋਕਾਂ ਤੇ ਮਰਨਾ ਛੱਡ ਤਾਂ, ਜਿਨਾ ਕੂ ਆਗਲਾ ਕਰਦਾ, ਓਨਾ ਕੂ ਹੀ ਕਰਦੇ ਆ,ਹੁਣ ਵਾਲਾ ਜੀ ਜੀ ਕਰਨਾ ਛੱਡ ਤਾਂ।

Aukaat ch rehne aa janawab,aaive loka te marna chad ta,jina ku aagla karda,ohna ku hi karde aa,Hun wala ji ji karna chad ta…

ਜੋਂ ਹੱਸ ਕੇ ਲੰਘ ਜਾਵੇ, ਉਹੀ ਦਿਨ ਸੋਹਣਾ ਏ,ਬਹੁਤੀ ਫ਼ਿਕਰਾ ਵਿਚ ਨਾ ਪਿਆ ਕਰੋ, ਜੋਂ ਹੋਣਾ ਏ ਸੋ ਹੋਣਾ ਏ।

Jo hass ke langh jawe,ohi din sohna ae,bohuti fikra vich na peyaa karo,jo hona ae so hona ae…

ਅਫ਼ਸੋਸ ਤਾਂ ਇਸ ਗੱਲ ਦਾ ਸਾਰੀ ਜ਼ਿੰਦਗੀ ਰਹੂਗਾ ਯਾਰਾ,ਕਿ ਇਕੋ ਇਕ ਤਾਂ ਜ਼ਿੰਦਗੀ ਮਿਲੀ ਸੀ,ਪਰ ਉਸ ਚ ਤੂੰ ਨੀ ਮਿਲਿਆ।

Aafsosh ta ish gal da sari zindagi rahuga yaara,ki iko ik ta zindagi mili si,par ush ch tu ni miliya…

ਨਸੀਬਾ ਦੇ ਲੇਖ ਕੋਈ ਮੋੜ ਨਹੀਂ ਸਕਦਾ,ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ,ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾ ਦੇ ਨਾਲ,ਲੱਖ ਚਾਹ ਕੇ ਵੀ ਕਿਸੇ ਨਾਲ ਰਿਸਤਾ ਕੋਈ ਜੋੜ ਨਹੀ ਸਕਦਾ।

Naseeba de lekh koi more nhi sakda,howe rabb te aaitwar koi tor nhi sakda,Sacha pyaar ta milda hai naseeba de naal,lakh cha ke vi kise naal rishta koi jor nhi sakda…

ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ,ਸਾਡਾ ਲੋਕਾਂ ਵਰਗਾ ਪਿਆਰ ਨਹੀਂ,ਜੋਂ ਤੂੰ ਕਿਹਾ ਸਾਨੂੰ ਭੁੱਲਣਾ ਨਹੀਂ,ਜੋਂ ਅਸੀ ਕਿਹਾ ਤੈਨੂੰ ਯਾਦ ਨਹੀਂ।

Unjh pyaar ta lok vi karde ne,sada loka warga pyaar nhi,jo tu keha Sanu bhulna nhi,jo assi keha tainu yaad nhi…

ਪਿਆਰ ਦੀ ਡੋਰ ਸਜਾਈ ਰੱਖੀ,ਦਿਲਾ ਨੂੰ ਦਿਲਾ ਨਾਲ ਮਿਲਾਈ ਰੱਖੀ, ਕੀ ਲਏ ਜਾਣਾ ਨਾਲ ਇਸ ਦੁਨੀਆਂ ਤੋਂ, ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ।

Pyaar di door sajai rakhi,dila nu dila naal milai rakhi,ki laye jana naal ish duniya to,bas mithe bola naal rishte banai rakhi…

ਤੂੰ ਕਦੇ ਇਹ ਨਾ ਸੋਚੀ,ਤੈਨੂੰ ਅਸੀ ਛੱਡ ਜਵਾਗੇ ਦਿਲ ਦਾ ਰਿਸ਼ਤਾ ਆਖਰੀ ਸਾਹ ਤੱਕ ਨਿਭਾਵਾਗੇ।

Tu kade eh na sochi,tainu assi chad jawage dil da rishta aakhri saah tak nibhawage…


This is our new best  collection of  punjabi shayari status in punjabi And English, hope you love it. feel free to share at any social media platform,
read also: Punjabi shayari
Best Hindi S
hayri of 2020
Sad Punjabi Shayari
love Shayari in hindi with images
hindi status for whatsapp in 2020
hindi sad shayari for love, हिंदी सैड शायरी फॉर लव
Punjabi Love status
Hindi Love shayari, hindi love shayari sad
good morning shayari in hindi
hindi status of whatsapp
hindi shayari love sad

Leave a Reply

Your email address will not be published. Required fields are marked *