Punjabi shayari

Punjabi shayari

Read  Punjabi Shayari in punjabi  And english.

ਤੈਨੂੰ ਭੁੱਲ ਕਿਵੇਂ ਜਾਵਾ ਤੂੰ ਕੋਈ ਹਾਦਸਾ ਨਹੀ,ਵੱਖ ਕਿਵੇਂ ਹੋ ਜਾਵਾਂ ਤੂੰ ਕੋਈ ਰਾਸਤਾ ਨਹੀਂ,ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ,ਤੂੰ ਮਿਲ ਜਾਵੇ ਮੈਨੂੰ ਤਾਂ ਰੱਬ ਨਾਲ ਕੋਈ ਵਾਸਤਾ ਨਹੀਂ।
Tainu bhul kive jaava tu koi hadsa nhi,vakh ho kive jaava tu koi rasta nhi, zindagi mohtaaj ho gayi tere pyaar di,tu mil jaave mainu ta rabb naal koi vasta nhi…
ਉਹ ਕਹਿੰਦਾ ਬੜਾ ਅਰਦਬ ਸੁਭਾਅ ਜੱਟੀਏ,ਕਿਵੇਂ ਨਿਬੁਗੀ ਤੇਰੀ ਮੇਰੀ,ਮੈ ਕਿਹਾ ਪਿਆਰ ਨਾਲ ਜਿਦਾ ਮਰਜੀ ਰੱਖ ਲਈ,ਪਰ ਮੈ ਆਕੜ ਝੱਲਣੀ ਤੇਰੀ।
Oh kehnda bda ardb subah jattiye,kive nibugi teri meri, mai keha pyaar naal jida marji rakh layi,par mai aakad jhalni Teri…
ਹੰਝੂ ਤੇਰੇ ਹੋਣ ਤੇ ਅੱਖ ਮੇਰੀ ਹੋਵੇ,ਧੜਕਨ ਤੇਰੀ ਹੋਵੇ ਤੇ ਦਿਲ ਮੇਰਾ ਹੋਵੇ,ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ,ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ,ਸਾਹ ਤੇਰੇ ਰੁਕਣ ਤੇ ਮੌਤ ਮੇਰੀ ਹੋਵੇ।
Hanju Tere hon te akh meri hove,dhadkan teri hove te dil mera hove,khuda kare yaari sadi eni chngi hove,saah tere rukan te maut meri hove…
ਵੇ ਕਾਥੋ ਰੁੱਖਾਂ ਰੁੱਖਾਂ ਰਹਿਣਾ ਸੋਨੀਆ,ਜ਼ਰਾ ਪਿਆਰ ਅਜ਼ਮਾ ਕੇ ਵੇਖ ਲੈ , ਨਾ ਦਾਉ ਟੁੱਟਣ ਕਰੀਜ਼ ਤੇਰੀ ਵੈ,ਜੱਟੀ ਨੂੰ ਆਪਣਾ ਕੇ ਵੇਖ ਲਏ।
Ve katho rukha rukha rehna soneya,zra pyaar naal azma ke vekh lay,na dau tutan creez teri ve,jatti nu apna ke vkh lay…
ਕਈ ਰਾਤਾਂ ਹੋਇਆ ਨਾ ਸੋਏ ਅਸੀ,ਰਾਤਾ ਨੂੰ ਉਠ ਉਠ ਕਿੰਨੀ ਵਾਰ ਰੋਏ ਅਸੀ,ਰੱਬਾ ਇਕ ਸਿਕਾਇਤ ਹਾਈ ਤੇਰੇ ਨਾਲ,ਕਿ ਇਹਨਾਂ ਪਿਆਰ ਕਰਨ ਦੇ ਬਾਅਦ ਵੀ,ਸੱਜਣਾ ਦੇ ਕਿਉ ਨਾ ਹੋਏ ਅਸੀ।
Kayi raata hoya na sooye assi,raata nu uth uth kini var roye Assi,raaba ek shikyat hai tere nal,ki ehna pyaar karn de bad vi,sajna de kio na hoye Assi…

Punjabi shayari

Punjabi shayari
ਸੱਕ ਨਹੀਂ ਤੇਰੇ ਤੇ, ਬਸ ਪਿਆਰ ਹੀ ਬੁਹਤ ਕਰਦੇ ਆ, ਕਿਤੇ ਰੱਬ ਖੋ ਨਾ ਲਵੇ ਤੈਨੂੰ ਸਾਡੇ ਕੋਲੋ,ਇਸ਼ੇ ਗਲੋ ਰਹਿੰਦੇ ਡਰਦੇ ਆ।

Sak nhi tere tey,bas pyaar hi bhout karde aa,kite rabb khoo na labhe tainu Sade kolo,eshe galo reahnde darde aa…
ਸਮੁਦਰੋ ਲੱਗਿਆ ਪਾਣੀ ਤੇ ਅੱਖ ਵਿਚੋਂ ਆਏ ਹੰਝੂ,ਕਦੇ ਵੀ ਮੁੜਦੇ ਨਾਂ,ਆਪਣਿਆ ਦੇ ਬੋਲੇ ਬੋਲ ਦੇ ਦਿੱਤੇ ਦਰਦ ਕਦੇ ਵੀ ਭੁੱਲਦੇ ਨਾ।
Samundaro laghya pani te akh vicho aye hanju ,kade vi murde na,aapnya de bole bol de dite dard kade vi bhulde na…

ਸਭ ਕਹਿੰਦੇ ਨੇ ਕੇ ਤੇਰਾ ਦਿਲ ਪੱਥਰ ਦਾ ਹੈ,ਪਰ ਹੋਈ ਇਹ ਨੀ ਜਾਣਦਾ ਕੇ ਇਸ ਪੱਥਰ ਨੂੰ ਵੀ,ਕਿਸੇ ਨੇ ਬੜੀ ਰੀਝ ਨਾਲ ਤੋਰਿਆ ਹੈ।
sab khende ne ke tera dil pathar da hai,par koi eh ni janda ke ess pathar nu vi,kise ne bari rijh nal torya hai…
ਗੱਲਾ ਕਿਦੇ ਨਾਲ ਦਿਲ ਦੀਆ ਕਰਾ,ਕੋਈ ਦਿਲ ਦੇ ਕਰੀਬ ਹੀ ਨਹੀਂ,ਸਭ ਦੁਆ ਨਾਲ ਮੰਗਿਆ ਹੀ ਮਿਲਜੇ, ਏਹਨੇ ਸਾਡੇ ਨਸੀਬ ਹੀ ਨਹੀਂ।
gala kide nal dil deya kara,koi Dil de karib hi nhi,sab duaa nal magya hi milje,ehne Sade naseb hi nhi…
ਛੱਡ ਕਿਉ ਪੁੱਛਦਾ ਡਰਦਾ ਬਾਰੇ,ਇਹ ਭਾਰੇ ਬੜੇ ਨੇ ਜੁਬਾਨ ਤੇ ਲਿਆਦੇ ਨਹੀਂ ਜਾਂਦੇ,ਦੁੱਖ ਜਿਹੜੇ ਮਿਲਦੇ ਨੇ ਆਪਣੀਆ ਤੋਂ,ਓ ਲੋਕਾਂ ਨੂੰ ਵੀ ਸੁਣਾਏ ਨਹੀਂ ਜਾਂਦੇ।
chad kio puchda darda bare,eh bhare ne juban te liyade nhi Jade,dukh jehre milde ne aapnya to,oo loka nu vi sunaye nhi jande…

Punjabi shayari

Punjabi shayari
ਮਿਲੀ ਤਾਂ ਮੈਨੂੰ ਓਹ ਕਿਸਮਤ ਨਾਲ ਹੀ ਸੀ,ਪਰ ਮੈ ਭੁੱਲ ਗਿਆ ਸੀ,ਕਿਸਮਤ ਨੇ ਤਾਂ ਮੇਰਾ ਕਦੇ ਸਾਥ ਹੀ ਨਹੀਂ ਦਿੱਤਾ।

Mili ta mainu oh kismat nal hi si,par mai bhul geya si,kismat me ta mera kade sath hi nhi ditta…
ਕਿੰਝ ਭੁੱਲਾਂ ਦੇਵਾ,ਤੇਰੇ ਸੰਗ ਬਿਤਾਈ ਪਲਾ ਨੂੰ,ਜਿਹੜੇ ਯਾਦ ਤਾਂ ਆਉਂਦੇ ਨੇ ਪਰ ਵਾਪਿਸ ਨਹੀਂ ਜਾਂਦੇ।

Kinjh bhula Deva,Tere sag bitai pala nu,jehre yaad ta aunde ne par wapish nhi jande …
ਤੈਨੂੰ ਪਾਂ ਕੇ ਅਸੀ ਖੋਣਾ ਨਹੀਂ ਚਾਹੁੰਦੇ,ਤੇਰੀ ਜੁਦਾਈ ਵਿਚ ਅਸੀ ਰੋਣਾ ਨਹੀਂ ਚਾਹੁੰਦੇ,ਤੂੰ ਸਾਡਾ ਹੀ ਰਹੀ ਯਾਰਾ ਅਸੀ ਵੀ ਕਿਸੇ ਹੋਰ ਦਾ ਹੋਣਾ ਨਹੀ ਚਾਹੁੰਦੇ।
tainu paa ke assi khona nhi chaunde,Teri judai vich assi rona nhi chaunde,tu sada hi rahi yaara assi vi kise hor da hona nhi chaunde…
ਤੈਨੂੰ ਹੱਕ ਆ ਆਪਣੀ ਦੁਨੀਆ ਚ ਖੁਸ਼ ਰਹਿਣ ਦਾ,ਮੇਰੀ ਕਿ ਆ ਮੇਰੀ ਤਾਂ ਦੁਨੀਆ ਹੀ ਤੂੰ ਏ।
Tainu hakk aa aapni duniya ch khush reahn da,meri ki aa meri ta duniya hi tu e…
ਕੋਈ ਸਤ ਜਨਮ ਨਹੀਂ ਦੇ ਸਕਦਾ,ਇਕ ਜਨਮ ਚ ਐਨਾ ਪਿਆਰ ਦਿੱਤਾ,ਮੈ ਵਾਰੇ ਜਾਵਾ ਸੋਹਣੇ ਰੱਬ ਤੋ ਜਿਹਨੇ,ਮੈਨੂੰ ਤੇਰੇ ਜਿਹਾ ਸੋਹਣਾ ਯਾਰ ਦਿੱਤਾ।
koi sat Janam nhi de shakda,ek Janam ch aena pyaar dita,mai vare jawa sohne rab to jehne,mainu Tere jeha sohna yaar dita…

Punjabi shayari

Punjabi shayari
ਹਰ ਵਾਰ ਇਕਰਾਰ ਹੋਵੇਗਾ,ਦਿਲੋ ਤੇਰੇ ਨਾਲ ਪਿਆਰ ਹੋਵੇਗਾ, ਅੱਖੀਆ ਚ ਤੇਰਾ ਦੀਦਾਰ ਹੋਵੇਗਾ,ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ,ਜਿੱਥੇ ਮਰਜੀ ਆ ਕੇ ਦੇਖ ਲਵੀਂ,ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ।

Har var ikrar hovegya,dilo tere nal pyaar hovegya,aakhiya ch tera didar hovegya,rooh nu tere nal pyaar hovegya,jithe marji aa ke dekh lavi,har janam tera hi intzaar hovegya…
ਉਸ ਪਲ ਨੂੰ ਸੰਜੋ ਕਰ ਰੱਖਿਆ ਹੈ, ਜਦੋਂ ਮੇਰੇ ਹੱਥ ਨੂੰ ਤੇਰਾ ਹੱਥ ਮਿਲਿਆ,ਖੁਸ਼ ਕਿਸਮਤ ਹੈਗਾ ਮੈ ਇਸ ਜਹਾਨ ਵਿਚ,ਜੋਂ ਮੈਨੂੰ ਜ਼ਿੰਦਗੀ ਵਿਚ ਤੇਰਾ ਸਾਥ ਮਿਲਿਆ।
us pal nu sanjo Kar rakhya hai,jado mere hath nu tera hath milya,khush kismat hega mai ish jahan vich,jo mainu Zindagi vich tera sath milya…
ਨਸੀਬਾ ਦੇ ਲੇਖ ਕੋਈ ਮੋੜ ਨਹੀਂ ਸਕਦਾ,ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀਂ ਸਕਦਾ,ਸੱਚੇ ਪਿਆਰ ਤਾਂ ਮਿਲਦੇ ਨੇ ਨਸੀਬਾ ਨਾਲ,ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਾਏ ਸਕਦਾ।

Naseeba de lekh koi mod nhi sakda,hove rab te aitbar koi tod nhi sakda,sache pyaar ta milde ne naseeba nal,lakh chah ke vi kise nal rishta koi jod nhi sakda…
ਮਿੱਠਾ ਇੰਤਜ਼ਾਰ ਤੇ ਇੰਤਜ਼ਾਰ ਨਾਲੋ ਪਿਆਰ ਮਿੱਠਾ,ਮਿੱਠਾ ਯਾਰ ਤੇ ਯਾਰ ਨਾਲੋ ਪਿਆਰ ਮਿੱਠਾ,ਮਿੱਠਾ ਪਿਆਰ ਤੇ ਪਿਆਰ ਨਾਲੋ ਮਿੱਠੀ ਸਾਡੀ ਯਾਰੀ,ਇਸ ਤੋਂ ਮਿੱਠਾ ਕੁਝ ਨਾ ਮਿਲਣਾ ਲੱਭ ਲਈ ਦੁਨੀਆ ਸਾਰੀ।

Mitha intzaar te intzaar nalo pyaar Mitha,mitha yaar te yaar nalo pyaar Mitha,mitha Pyaar te pyaar nalo mithi sadi yaari,es to mitha kujh na milna labh layi duniya sari…
ਮੈ ਜਿਸਮ ਹੈਗਾ ਤੂੰ ਰੂਹ ਹੈਗੀ ਮੇਰੀ,ਦਿਲ ਹੈਗਾ ਮੇਰਾ ਧੜਕਨ ਹੈਗੀ ਤੇਰੀ,ਪਿਆਰ ਕਰਦੀ ਹੈਗੀ ਮੇਰੇ ਨਾਲ ਤਾਂ ਦਸਦੀ ਕਿਉ ਨੀ,ਕਿਉ ਕਰਦੀ ਹੈਗੀ ਬਾਤਾ ਵਿਚ ਇੰਨੀ ਦੇਰੀ।
Mai jism hega tu ruh hegi meri,dil hega mera dhadkan hegi Teri,pyaar kardi hegi mere nal ta dasdi kyu ni,kyu kardi hegi bata vich inni deri…

Punjabi shayari

Punjabi shayari
ਤੇਰਾ ਰੰਗ ਜੋਂ ਛੱਡ ਗਿਆ ਸੱਜਣਾ ਵੇ,ਰੰਗ ਦੁਨੀਆ ਦੇ ਵੀ ਫਿੱਕੇ ਹੋਏ,ਮੇਰੇ ਤੋ ਜਾਈਦਾ ਤੂੰ ਮੇਰੇ ਚ ਵੱਸਿਆ,ਮੈ ਤੇ ਤੂੰ ਜਿਵੇਂ ਇੱਕ ਹੋਏ।

Tere rang jo chad gya sajna ve,rang duniya de vi fikke hoye,mere to jayda tu mere ch vasseya,mai te tu jiwe ikk hoye…
ਹੜਬੜੀ ਮੱਚਦੀ ਤੈਨੂੰ ਦੇਖਣ ਲਈ ਇੰਝ,ਦਿਲ ਚ ਆਉਂਦਾ ਜਿਵੇਂ ਭੂਚਾਲ ਵੈ,ਅੱਖ ਖੁਲਦੀ ਹੀ ਏ ਹਲੇ ਮਸਾ ਮਸਾ ਮੇਰੀ,ਤੇਰਾ ਸੁਬਹ ਆ ਜਾਂਦਾ ਖਿਆਲ ਵੈ।
Harhbadi machdi tainu dekhn layi injh,dil ch aunda jiwe bhuchaal ve,akh khuldi hi e hle masa masa meri,tera subah aa janda khayal ve…
ਦੱਸ ਸੱਜਣਾ ਏ ਕਿਸੇ ਪਿਆਰ ਹੋਏ,ਕਦੇ ਖੁਆਬ ਤੂੰ ਸਾਡੇ ਨਾ ਬੁਣਦਾ ਏ,ਨਾ ਆਪਣੇ ਦਿਲ ਦੀ ਕਹਿੰਦਾ ਏ,ਨਾ ਸਾਡੇ ਦਿਲ ਦੀ ਸੁਣਦਾ ਏ।
Dass sajjna e kese pyaar hoye,kade khwaab tu sade na bunda e,na aapne dil di kehnda e,na sade dil di sunda e…
ਜੇ ਤੜਪ ਚ ਹੋਇਆ ਅੱਖਾਂ ਨਾਮ ਨਾ, ਇਤੰਜ਼ਾਰ ਕਿੱਤਾ ਤਾਂ ਕਿ ਕਿੱਤਾ, ਜੈ ਤੂੰ ਯਾਰ ਲਈ ਪਾਗ਼ਲ ਬਣਿਆ ਨਾ,ਦੱਸ ਪਿਆਰ ਕੀਤਾ ਤਾਂ ਕਿ ਕਿੱਤਾ।
je tadap ch hoyia akha nam na,intzaar kitta ta ki kitta,je tu yaar layi pagal baneya na,dass pyaar kitta ta ki kitta…
ਇਸਕ ਵਿਚ ਭਿੱਜਣਾ ਕੋਈ ਖੇਲ ਨਹੀਂ ਹੁੰਦਾ,ਬਿਨਾ ਭਿੱਜਿਆ ਰੂਹਾਂ ਦਾ ਮੇਲ ਨਹੀਂ ਹੁੰਦਾ,ਮੇਲ ਹੋ ਜੇਏ ਤਾਂ ਇਹ ਜੁਦਾ ਨਹੀਂ ਹੁੰਦਾ, ਇਸਕ ਰੱਬ ਹੈ ਇਸਕ ਦਾ ਕੋਈ ਖੁਦਾ ਨਹੀਂ ਹੁੰਦਾ।
Ishq vich bhijna koyi khel nahi hunda,bina bhijeya rooha da mail nahi hunda,mail ho je ta eh juda nahi hunda,ishq rab hai ishq da koi khuda nhi hunda…

This is our new best weekly collection of  Punjabi shayari  In punjabi  And English, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *