Punjabi shayari

Read latest Punjabi Shayari in Punjabi And English.

ਹੱਸਣਾ ਤਾਂ ਉਹਨਾਂ ਦੀ ਆਦਤ ਸੀ… ਅਸੀਂ ਗਲਤ ਅੰਦਾਜ਼ਾ ਲਾ ਬੈੱਠੇ…ਉਹ ਹਸਦੇ ਹਸਦੇ ਚਲੇ ਗਏ… ਅਸੀਂ ਆਪਣਾ ਆਪ ਗੁਆ ਬੈਠੇ।
hasna ta oohna di adat c…asi galt andaja la bethe…ooh hasde hasde chle gae…asi aapna aap gua Bethe.
ਕੋਈ ਆਪਣਾ ਹੋਵੇ ਤਾਂ ਗੈਰ ਹੋਵੇ…ਰੱਬਾ ਕਿਸੇ ਤੇ ਵੀ ਨਾ ਇੰਨਾ ਕਹਿਰ ਹੋਵੇ…ਯਾਰ ਵਿਛੜੇ ਨਾ ਕਦੇ ਵੀ ਯਾਰ ਕੋਲੋ…ਉਹ ਜੀਣਾ ਵੀ ਕੀ ਜੋਂ ਯਾਰ ਤੋ ਬਗੈਰ ਹੋਵੇ।
Koi aapna howe ta ger howe…rabba kise te vi na enna kehir howe…yaar wichre na kade vi yaar kolo…ooh jina vi ki jo yaar to bager howe.
Punjabi Shayari
ਜੇਂ ਅਸਰ ਹੋਵੇ ਅੱਖ ਦੀ ਮਾਰ ਵਿੱਚ…ਉਹ ਤੀਰ ਵਿੱਚ ਨਾ ਤਲਵਾਰ ਵਿੱਚ…ਉਸਦੇ ਰੱਬ ਨੂੰ ਲੱਭ ਕੇ ਕੀ ਲੈਣਾ…ਜਿਹੜੇ ਰੱਬ ਨੂੰ ਪਾਇਆ ਯਾਰ ਵਿਚ।
Je asar howe akh di maar wich…ooh tir wich na talwar wich…oosde raab nu labh ke ki lyna…jehre raab nu paiea yaar wich.
ਹੰਝੂ ਸਾਡੀ ਤਕਦੀਰ…ਅਸੀ ਵਿੱਚ ਹੰਝੂਆ ਦੇ ਵਿੱਚ ਰੁਲ ਜਾਣਾ…ਅਸੀ ਉਮਰਾਂ ਤੱਕ ਤੁਹਾਨੂੰ ਯਾਦ ਰੱਖਣਾ…ਪਰ ਤੁਸੀ ਹੌਲੀ ਹੌਲੀ ਸਾਨੂੰ ਭੁੱਲ ਜਾਣਾ।
Hanju sadi takdir…asi wich hanjua de wich rul jana…asi umara tak tahanu yaad rakhna…par tusi holli holli sanu bhul jana.

Punjabi Shayari

ਜ਼ਿੰਦਗੀ ਤਾਂ ਹੋਰਾਂ ਨੂੰ ਹਸਾਉਂਦਿਆਂ ਦੀ ਬੀਤ ਗਈ…ਕੁਝ ਰੁੱਸੇ ਹੋਏ ਸੱਜਣ ਨੂੰ ਮਨਾਉਂਦਿਆਂ ਦੀ ਬੀਤ ਗਈ…ਬੜੇ ਰੋਏ ਉਸਨੂੰ ਯਾਦ ਕਰਦੇ ਹੋਏ ਸਾਰੀ ਰਾਤ…ਆਪ ਨੂੰ ਚੁੱਪ ਕਰਦਾਉਦੀਆ ਦੀ ਬੀਤ ਗਈ।
Zindgi ta hora nu hasaudia di bit gai…kujh ruse hoe sajan nu manaudia di bit gai…bare roe usnu yaad karde hoe sari raat…aap nu chup karaudia di bit gai.
ਹੱਸਦੇ ਹੋ ਸਾਨੂੰ ਹਸਾਉਣ ਦੇ ਲਈ…ਰੁਸਦੇ ਹੋ ਸਾਨੂੰ ਰੁਸਾਉਣ ਦੇ ਲਈ.. ਤੁਸੀ ਰੁੱਸ ਕੇ ਤਾਂ ਵੇਖੋ ਅਸੀ ਮਰ ਜਾਵਾਂਗੇ…ਤੁਹਾਨੂੰ ਮਨਾਉਣ ਦੇ ਲਈ।
Hasde ho sanh hasaun de lae…rusde ho sanu rusaun de lae…tusi rus ke ta wekho asi maar jawage…tuhanu manaun de lae.
Punjabi Shayari
ਪਰਖ ਲਓ ਜੇ ਕੋਈ ਸਾਡੇ ਵਰਗੇ ਹੋਏ… ਉਂਝ ਤਾਂ ਤੁਹਾਨੂੰ ਦੋਸਤਾਂ ਦੀ ਲੋੜ ਨਹੀਂ…ਸਾਨੂੰ ਕਹਿਣਾ ਜੋਂ ਕਹਿ ਲਓ ਬਸ…ਇਹ ਨਾ ਕਿਹੋ ਕਿ ਸਾਨੂੰ ਤੇਰੀ ਲੋੜ ਨਹੀਂ।
Parkh lao je koi sade warga hoe…unjh tuhanu dosta di lod nhi… sanu kehna jo keh lo bas…eh na keho ki sanu tere lod nhi.
ਤੁਸੀ ਲੱਖ ਭੁੱਲਾ ਕੇ ਵੇਖ ਲਓ…ਅਸੀ ਬਾਰ ਬਾਰ ਯਾਦ ਆਵਗੇ…ਤੁਸੀ ਪਾਣੀ ਪੀ ਪੀ ਥੱਕ ਜਾਣਾ…ਅਸੀ ਹਿਚਕੀਆਂ ਨਾਲ ਸਤਾਵਗੇ।
Tusi lakh bhula ke wekh lao…asi baar baar yaad aawage…tusi pani pi pi thak jana…asi hichkia nal satawage.
ਦੋਸਤ ਮਿਲਦਾ ਨਾਲ ਨਸੀਬਾ ਦੇ…ਦੁਨੀਆ ਵਿੱਚ ਨਹੀਂ ਇਸਦਾ ਬਜਾਰ ਹੁੰਦਾ…ਦੋਸਤੀ ਰਿਸ਼ਤਾ ਰੱਬ ਦੀਆ ਰਹਿਮਤਾਂ ਦਾ…ਹਰ ਰਿਸ਼ਤਾ ਨਹੀਂ ਵਫਾਦਾਰ ਹੁੰਦਾ।
Dosta milda nal nisiba de…dunia wich nhi esda bajar hunda…dosti rishta raab dia rihmata da…har rishta nhi wfadar hunda.

Punjabi Shayari

ਜਿਨ੍ਹਾਂ ਨੂੰ ਅਸੀਂ ਪੜ੍ਹਾਉਂਦੇ ਰਹੇ…ਪਤਾ ਲਗਾ ਅੱਜ ਉਹ ਸਿਆਣੇ ਹੋ ਗਏ… ਨਵੇਂ ਯਾਰਾਂ ਦੀਆ ਤੈਨੂੰ ਨੀ… ਮੁਬਾਰਕਾਂ ਅਸੀ ਤਾਂ ਹੁਣ ਪੁਰਾਣੇ ਹੋ ਗਏ।
Jina nu asi paraunde rahe…pta laga aaj ooh sianye ho gae…nawe yaara dia tenu ni…mubarka asi ta hun purane ho gae.
ਦੋਸਤੀ ਉਹਨਾਂ ਨਾਲ ਕਰੋ…ਜੋਂ ਨਿਭਾਉਣਾ ਜਾਣਦੇ ਹੋਣ… ਨਫਰਤ ਉਹਨਾਂ ਨਾਲ ਕਰੋ…ਜੋਂ ਭੁਲਾਉਣਾ ਜਾਣਦੇ ਹੋਣ… ਗੁੱਸਾ ਉਹਨਾਂ ਨਾਲ ਕਰੋ…ਜੋਂ ਮਨਾਉਣਾ ਜਾਣਦੇ ਹੋਣ…ਪਿਆਰ ਉਹਨਾਂ ਨਾਲ ਕਰੋ…ਜੋਂ ਦਿਲੋ ਲੁਟਾਉਣਾ ਜਾਣਦੇ ਹੋਣ।
Dosti oohna nal karo…jo nibhauna jande hon…nafrat oohna nal karo…jo bhulauna jande hon…gusa oohna nal karo…jo manauna jande hon…pyaar oohna nal karo…jo dilo lutauna jande hon.
Punjabi Shayari
ਨਜਰਾਂ ਮਿਲਾਓ ਬੜੀ ਮਿਹਰਬਾਨੀ ਹੋਵੇਗੀ…ਥੋੜਾ ਮੁਸਕਰਾਉ ਬੜੀ ਮਿਹਰਬਾਨੀ ਹੋਵੇਗੀ…ਸੱਚੀ ਸੱਚੀ ਆਉਣ ਨੂੰ ਜੇ ਚਿੱਤ ਨਹੀਂ ਕਰਦਾ…ਸੁਪਨੇ ਚ ਆਓ ਬੜੀ ਮਿਹਰਬਾਨੀ ਹੋਵੇਗੀ।
Najara milao barri mahirbani howegi…thora muskurao barri mahirbani howegi..sachi sachi aaun nu je chit nhi karda…supne ch aao barri mahirbani howegi.
ਇਹ ਦੁਨੀਆਂ ਮੰਡੀ ਪੈਸੇ ਦੀ… ਇਥੇ ਹਰ ਚੀਜ਼ ਵਿਕਦੀ ਭਾਅ ਸੱਜਣਾ… ਇਥੇ ਰੋਦੇ ਚਿਹਰੇ ਨਹੀਂ ਵਿਕਦੇ…ਤੂੰ ਹੱਸਣੇ ਦੀ ਆਦਤ ਪਾ ਸੱਜਣਾ।
Eh dunia mandi paise di…etthe har chij wikdi bhaa sajana…etthe ronde chehre nhi wikde…tu hasne di aadat pa sajana.

Punjabi Shayari

ਰੁੱਸੇ ਰੱਬ ਨੂੰ ਤਾਂ ਮਨਾ ਲਾਈਏ…ਰੁੱਸਿਆ ਯਾਰ ਕਿਵੇਂ ਮਨਾਈਏ…ਨਾ ਰੁੱਸਿਆ ਕਰ ਤੂੰ ਸੱਜਣਾ…ਤੈਨੂੰ ਮਨਾਉਣ ਲਈ ਕਲ ਰਹੀਏ ਜਾ ਨਾ ਰਹੀਏ।
ruse raab nu ta mana laeie…rusia yaar kiwe manaeie…na rusia kar tu sajana…tenu manaun lae kal rahie ja na rahie.
ਵੱਖਰੇ ਵੱਖਰੇ ਸੁਭਾਅ ਨੇ ਸਾਡੇ ਸੱਜਣ ਪਿਆਰ…ਕਦੇ ਗੁੱਸਾ ਜਿਹੇ ਲੱਗਦੇ…ਕਦੇ ਲਗਦੇ ਪਿਆਰੇ ਗੱਲ ਗੁੱਸੇ ਵਾਲੀ ਕਹਿ ਕੇ…ਗੁੱਸੇ ਹੋਣ ਵੀ ਨੀ ਦਿੰਦੇ…ਪਹਿਲਾ ਦਿਲ ਤੋੜ ਦਿੰਦੇ ਪਿਛੋਂ ਰੋਣ ਵੀ ਨੀ ਦਿੰਦੇ।
Wakhre wakhre subha ne sade sajan pyaar…kade gusa jihe lagde…kade lagde pyaare gal guse wali keh ke…guse hon vi ni dinde…pahila dil tor dinde picho ron vi ni dinde.
Punjabi Shayari
ਜਦੋ ਦੋਸਤ ਤੋ ਦੋਸਤ ਵਿਛੜ ਜਾਂਦਾ…ਬਾਅਦ ਵਿੱਚ ਨੀਰ ਵਹਾਇਦਾ…ਸ਼ਾਇਦ ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਏ…ਪਿਆਰ ਕਰ ਕੇ ਬਹੁਤ ਪਛਤਾਈ ਦਾ।
Jado dost to dost wichr janda…baad wich nir wahaeda…shaed kise shayar ne thik hi likhia ae…pyaar kar ke bahut pachtae da.
ਕਿਤੇ ਬੋਲ ਕਰਾਰ ਝੂਠੇ ਹੋ ਜਾਂਦੇ ਨੇ… ਸੋਹਣੇ ਯਾਰ ਵੀ ਮਿਲਦੇ ਨੇ… ਕੀ ਹੁਸਨ ਕੀ ਕਰਾ ਤਾਰੀਫ਼ ਉਹਦੀ…ਉਹਨਾਂ ਚੰਨ ਨੂੰ ਵੀ ਮਾਤ ਪਾਉਂਦੇ ਨੇ…ਕਿ ਹੋਇਆ ਜੇ ਉਹ ਸਾਡੇ ਨਹੀਂ ਹੋਏ…ਸਾਨੂੰ ਤੱਕ ਕੇ ਅੱਜ ਵੀ ਸਰਮਾਉਂਦੇ ਨੇ।
Kite bol karar jhuthe ho jnade ne…sohne yaar vi milde ne…ki husan ki kra tarif oohdi…oohna Chan nu vi maat paunde ne…ki hoeia je ooh sade nhi hoe…sanu tak ke aaj vi sarmaunde ne.
ਦਿਲ ਆਸ਼ਕਾ ਦੇ ਬੇਤਾਬ ਹੁੰਦੇ ਨੇ…ਜਲ ਵਾਂਗੂੰ ਜਦੋ ਜਨਾਬ ਹੁੰਦੇ ਨੇ…ਇਸ਼ਕ ਨਾ ਕਰਦੀ ਸਾਰੀ ਦੁਨੀਆ…ਕਿਉ ਕਿ ਤਕਦੀਰ ਵਾਲੇ ਹੀ ਕਾਮਯਾਬ ਹੁੰਦੇ ਨੇ।
Dil aashka de betab hunde ne…jal wangu jado janab hunde ne…ishk na kardi sari dunia…kyu ki takdir wale hi kamyab hunde ne.

Punjabi Shayari

ਜਿਸ ਦਿਨ ਅੱਖਾਂ ਮੀਚ ਲਈਆਂ…ਕਈ ਅੱਖੀਆ ਚ ਹੰਝੂ ਵਰਣਗੇ… ਜੋ ਕਹਿੰਦੇ ਨੇ ਬਹੁਤ ਬੋਲਦੀ ਹਾਂ…ਕਦੇ ਮੇਰੀ ਆਵਾਜ਼ ਸੁਣਨ ਨੂੰ ਵੀ ਤਰਸਣਗੇ।
Jis din akha mich laeia…kai akhia ch hanju warnge…jo kehnde ne bahut boldi ha…kade meri aawaj sunn nu vi tarsnge.
ਤੂੰ ਕਰ ਕੋਸਿਸ਼ ਲੱਖ ਵਾਰੀ… ਬਣ ਨੀਂਦ ਨੈਨਾ ਵਿੱਚ ਰੜਕਾਗੇ… ਅਸੀਂ ਐਨੇ ਸੋਖੇ ਨਹੀਂ ਭੁੱਲਣੇ…ਤੇਰੀ ਹਰ ਧੜਕਣ ਵਿੱਚ ਧੜਕਾਗੇ।
Tu kar kosish lakh wari…ban nind nena wich rarkage…asi aene sokhe nhi bhulne…teri har dharkn wich dharkage.
ਇਕ ਤੇਰੀਆ ਤਸਵੀਰਾਂ ਦੇਖਦੀ ਹਾਂ…ਕਦੇ ਹੱਥਾ ਵਿੱਚ ਲਕੀਰਾਂ ਦੇਖਦੀ ਹਾਂ…ਕਦੇ ਰੋਦੀ ਹਾਂ ਤੈਨੂੰ ਯਾਦ ਕਰਕੇ…ਕਦੇ ਫੁਟਿਆ ਹੋਇਆ ਤਕਦੀਰਾਂ ਦੇਖਦੀ ਹਾਂ।
Ek teria tasvira dekhdi ha…kade hatha wich lakira dekhdi ha…kade rodi ha tenu yaad Karke…kde futia hoeia takdira dekhdi ha.
ਸਭ ਕੁਝ ਗਵਾਇਆ ਮੈ ਤੇਰੇ ਨਾਲ…ਪਿਆਰ ਵਿੱਚ ਸਭ ਕੁਝ ਲੁਟਾਇਆ…ਮੈ ਤੇਰੇ ਨਾਲ ਪਿਆਰ ਵਿੱਚ… ਇਕ ਵਾਰ ਤੂੰ ਮੈਨੂੰ ਮਿਲਣ ਤਾਂ ਆਇਆ ਪਰ…ਜਦੋ ਮੈ ਜ਼ਿੰਦਗੀ ਗਵਾਈ ਤੇਰਾ ਇੰਤਜ਼ਾਰ ਕਰਕੇ।
Sab kujh gawaeia mai tere nal…pyaar wich sab kujh lutaeia…mai tere nal pyaar wich… ek waar tu menu miln ta aeia par…jado mai zindgi gawei tera intjar Karke.
ਸੌਦਾ ਦਿਲਾਂ ਦਾ ਦਿਲ ਦੇ ਨਾਲ… ਕਰੀਏ ਭਾਵੇਂ ਕਰੀਏ ਰੱਬ ਗੁਆ ਕੇ…ਮੈ ਦੋਸਤ ਦੋਸਤੀ ਸੋਚ ਸਮਝ ਕੇ ਕਰਨੀ…ਕਿਉ ਕਿ ਕੋਈ ਕੋਈ ਦੋਸਤ ਰੱਖ ਦਿੰਦੇ ਨੇ ਜ਼ਿੰਦਗੀ ਤਬਾਹ ਕਰਕੇ।
Souda dila da dil de nal…Karie bhawe karie raab gua ke…mai dost dosti soch samjh ke Karni…kyu ki koi koi dost rakh dende ne zindgi tabah Karke.
ਇਕ ਦੀਦਾਰ ਤੋ ਬਿਨਾ…ਹੋਰ ਮੰਗ ਕੋਈ ਨਾ… ਸੌਕ ਪਸੰਦ ਕੋਈ ਨਾ… ਰੋਟੀ ਪਾਣੀ ਤੋਂ ਬਿਨਾਂ ਲੰਘ ਜਾਵੇ ਦਿਨ…ਤੈਨੂੰ ਵੇਖਿਆ ਬਿਨਾਂ ਲੰਘੇ ਪਲ ਕੋਈ ਨਾ।
Ek didar to bina…hor mang koi na…sokh pasnd koi na…roti pani to bina lagh jawe din…tenu wekhia bina langhe pal koi na.
ਇਕ ਦਰਿਆ ਹੰਜੂਆਂ ਦਾ ਵਗਦਾ… ਜਿਸਦਾ ਰਸਤਾ ਸਾਡੀ ਅੱਖ ਸੱਜਣਾ… ਰੱਬ ਦਾ ਵਾਸਤਾ ਪਾਉਣੀਆਂ…ਨਾ ਹੋਈ ਸਾਥੋ ਵੱਖ ਸੱਜਣਾ।
Ek diria hanjua da wagda…jisda rasta sadi akh sajana…raab da wasta paunia…na hoe satho wakh sajana.

hope you like Punjabi love Shayari read more shayari at punjabishayari.online

Leave a Reply

Your email address will not be published. Required fields are marked *