Punjabi Shayari, punjabi shayari on love

Punjabi Shayari

This is our new best weekly collection of Punjabi Shayari, punjabi shayari on love In Punjabi, hope you love it. feel free to share at any social media platforms, read and feel free to share at any social media platforms.

ਖੁਸੀਆਂ ਚ ਭਾਵੇਂ ਉਹਨੂੰ ਯਾਦ ਨਹੀਓ ਆਉਂਦਾ ਮੈਂ…ਦੁੱਖਾਂ ਵਿਚ ਰਾਹ ਮੇਰੇ ਛਾਣਦੀ ਤਾਂ ਹੈ…ਮੁੱਖੜਾ ਘੁਮਾ ਕੇ ਇਕ ਵਹਿਮ ਦੂਰ ਕਰ ਗਈ…ਕਿ ਹਾਲੇ ਤੱਕ ਦਿਲਾ ਤੈਨੂੰ ਜਾਣਦੀ ਤਾਂ ਹੈ।

khushia ch bhawe oohnu yaad nhio aaunda me…dukha wich rah mere chhandi ta hai… Mukhra ghuma ke ek whim dur Kar ge…ki hale tak dila tenu jandi ta hai.

ਜੀਣਾ ਮਰਨਾ ਹੋਵੇ ਨਾਲ ਤੇਰੇ…ਕੋਈ ਸਾਹ ਨਾ ਤੇਰੇ ਤੋ ਵੱਖ ਹੋਵੇ…ਤੈਨੂੰ ਜ਼ਿੰਦਗੀ ਆਪਣੀ ਆਖ ਸਕਾ… ਬਸ ਏਨਾ ਕੁ ਤੇਰੇ ਤੇ ਹੱਕ ਹੋਵੇ।

jina marna howe nal tere…koi sah na tere to wakh howe…tenu jindgi aapni aakh saka…bas ena ki tere te hak howe.

Punjabi Shayari
Punjabi Shayari

ਮੈਨੂੰ ਹੋਰ ਨਾ ਅਜਮਾ ਯਾਰਾ ਮੈ ਟੁੱਟ ਜਾਣਾ… ਤੇਰੀ ਯਾਦ ਵਿੱਚ ਲਿਖਦੇ ਲਿਖਦੇ ਨੇ ਮੁੱਕ ਜਾਣਾ…ਹੁਣ ਤਾਂ ਮੈਨੂੰ ਦਿਲ ਤੇ ਵੀ ਭਰੋਸਾ ਨਹੀ ਲੱਗਦਾ…ਇਹਨੇ ਵੀ ਤੈਨੂੰ ਯਾਦ ਕਰਦੇ ਨੇ ਰੁੱਕ ਜਾਣਾ।

Menu hor na ajma yaara me tut Jana…tere yaad wich likhde likhde ne muk Jana…hun ta menu dil te bhrosa nhi lgda…ehne vi tenu yaad karde ne ruk Jana.

ਪਿਆਰ ਕਰਨ ਵਾਲੇ ਅੱਖਾ ਨਾਲ ਅੱਖਾ ਦੀ ਗੱਲ ਸਮਝ ਲੈਂਦੇ ਨੇ…ਸੁਪਨੇ ਚ ਵੀ ਮਿਲਣ ਤਾਂ ਮੁਲਾਕਾਤ ਸਮਝ ਲੈਂਦੇ ਨੇ…ਰੋਂਦਾ ਤਾਂ ਆਸਮਾਨ ਵੀ ਹੈ ਧਰਤੀ ਦੀ ਯਾਦ ਵਿੱਚ ਤੇ…ਲੋਕ ਕਮਲੇ ਹੰਜੂਆ ਨੂੰ ਬਰਸਾਤ ਸਮਝ ਲੈਂਦੇ ਨੇ।

Pyaar karn wale akha nal akha di gal smjh lende ne… supne ch vi miln ta mulakat smjh lende ne…ronda ta aasman vi hai dharti di yaad wich te…lok hnjua nu barsat smjh lende ne.

ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋਂ ਜੁਦਾ ਕਰੀ… ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ…ਕੁਝ ਪਲ ਤਾਂ ਲੰਘ ਜਾਣਗੇ ਗੱਲ ਕੀਤੇ ਬਿਨਾਂ…ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ।

Sade rishte nu na kde dil to Juda kari… zindgi ch kde ehh gunah na Kari…kujh pal ta langh jange gal kite bina…kite zindgi na langh jae ehh dua kri.

Punjabi Shayari, punjabi shayari on love

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ…ਕਿਸੇ ਦੇ ਦਿਲ ਦਾ ਸਰੂਰ ਹੁੰਦੇ…ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ… ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜਰੂਰ ਹੁੰਦੇ।

Kash asi vi kise dia akha de noor hunde…kise de dil da srur hunde…je rab ne sanu vi sohna bnaeia hunda…ta asi vi kise na kise dil ch jarur hunde.

ਇਸ਼ਕ ਦਾ ਜਿਸਨੂੰ ਬੁਖਾਰ ਆ ਜਾਂਦਾ…ਟਾਈਮ ਉਸਦਾ ਖਰਾਬ ਆ ਜਾਂਦਾ…ਹੋਰ ਭਾਵੇਂ ਕੁਝ ਆਵੇ ਨਾ ਆਵੇ…ਤਾਰੇ ਗਿਣ ਗਿਣ ਕੇ ਹਿਸਾਬ ਆ ਜਾਂਦਾ।

ishq da jisnu bhukhar aa janda…time usda khrab aa janda…hor bhawe kujh aawe na aawe…tare gin gin ke hisab aa janda.

ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ…ਬਹੁਤ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ…ਕਦੇ ਮਾਰ ਜਾਂਦਾ ਏ ਪਿਆਰ ਇਕ ਤਰਫ਼ਾ…ਕਦੇ ਦੇਰ ਨਾਲ ਕੀਤਾ ਇਜਹਾਰ ਮਾਰ ਜਾਂਦਾ ਏ।

Pith ute kita hoea waar maar janda ae… bahut jiada kitta itbar maar janda ae…kde maar janda ae pyaar ek tarfa…kde der nal kitta ijhar maar janda ae.

ਪਿਆਰ ਤਾਂ ਉਹ ਹੈ…ਜਦੋਂ ਪਤਾ ਹੈ ਉਸਨੇ ਨਹੀਂ ਮਿਲਣਾ…ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੋਵੇ।

Pyaar ta ooh hai…jado pta hai usne nhi milna…par fer vi uss da hi intjar howe.

Punjabi Shayari, punjabi shayari on love

Punjabi Shayari
Punjabi Shayari

ਅਸੀ ਤਾਂ ਸੱਜਣਾ ਉਹ ਦੀਵੇ ਹਾਂ…ਜਿਸਨੂੰ ਜਿੰਨੀ ਜਰੂਰਤ ਪਈ ਉਨਾਂ ਜਲਾਇਆ…ਮਤਲਬ ਨਿਕਲਿਆ ਤੇ ਫੂਕ ਮਾਰਕੇ ਬੁਝਾਇਆ…ਧੋਖੇ ਹੁੰਦੇ ਆਏ ਨੇ ਬਹੁਤ ਮੇਰੇ ਨਾਲ…ਪਰ ਸੱਚ ਜਾਣੀ ਇਸ ਦਿਲ ਨੇ…ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ।

Asi ta sajna ooh diwe ha…jisnu Jini jarurt pae oona jlaeia…mtlb niklia ta fuk maarke bujhaea…dhoke hunde aae ne bahut mere nal…par sach Jani ess dil ne…kde kise da bura nhi chahia.

ਸ਼ਕਲ ਸੂਰਤ ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ…ਕਿਸੇ ਨੂੰ ਬਦਲ ਕੇ ਪਿਆਰ ਕੀਤਾ ਤਾਂ ਕੀ ਕੀਤਾ… ਹੁੰਦੀਆ ਨੇ ਕਮੀਆ ਸਾਰਿਆ ਚ ਚੰਗਿਆਈਆਂ…ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ।

Shkl surat dekh ke pyaar kita ta ki kitta…kise nu badal ke pyaar kitta ta ki kitta…hundia ne kamia saria ch changiaea…dekh ke pyaar kitta ta ki kitta.

ਦਿਲ ਤਾਂ ਹੈ ਦਿਲਦਾਰ ਲੱਭਦੇ ਹਾਂ…ਗਮ ਤਾਂ ਹੈ ਗਮਖਾਰ ਲੱਭਦੇ ਹਾਂ…ਜਰੂਰੀ ਨਹੀਂ ਤੂੰ ਮਹਿਬੂਬ ਬਣਕੇ ਮਿਲੇ… ਅਸੀਂ ਤਾਂ ਹਰ ਰਿਸ਼ਤੇ ਚੋ ਪਿਆਰ ਲੱਭਦੇ ਹਾਂ।

Dil ta hai dildar labhde ha…gam ta hai gamkhar labhde ha…jaruri nhi tu mahibub banke mile…asi ta har rishte cho pyaar labhde ha.

ਤੈਨੂੰ ਆਪਣੀ ਜਾਨ ਬਣਾ ਬੈਠਾ… ਤੇਰੀ ਦੀਦ ਦਾ ਚਸਕਾ ਲਾ ਬੈਠਾ…ਤੂੰ ਹੀ ਧੜਕੇ ਮੇਰੇ ਦਿਲ ਅੰਦਰ…ਤੈਨੂੰ ਸਾਹਾਂ ਵਿੱਚ ਵਸਾ ਬੈਠਾ।

Tenu aapni jaan baana betha…. tere did da chaska laa betha…tu hi dhrke mere dil aandar…tenu saha wich wsa betha.

ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇ… ਮੈਂ ਤੇਰੇ ਨਾਲ ਹੋਵਾ ਤੇ ਮੇਰੇ ਨਾਲ ਤੂੰ ਹੋਵੇ… ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ…ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ।

howe sohni raat te nal tu howe…me tere nal Howa te mere nal tu howe…ki pta kini Katt lae te kini baki aa…aaj vi mera Tu ae te kal vi mera tu howe.

Punjabi Shayari, punjabi shayari on love

ਪਿਆਰ ਲੁਕਦਾ ਨਹੀਂ ਲੁਕਾਉਣ ਦੇ ਨਾਲ…ਦਿਲ ਰੁਕਦਾ ਨਹੀਂ ਤੇਰੇ ਸਮਝਾਉਣ ਦੇ ਨਾਲ…ਤੈਨੂੰ ਯਾਦ ਕਰਦੇ ਹਾਂ ਜਿਉਣ ਦੇ ਬਹਾਨੇ… ਧੜਕਣ ਰੁਕ ਜਾਂਦੀ ਹੈ ਤੈਨੂੰ ਭੁਲਾਉਣ ਦੇ ਨਾਲ।

pyaar lukda nhi lukaun de nal…dil rukda nhi tere samjhaun de nal…tenu yaad karde ha jiun de bahane…dhrkan ruk jandi hai tenu bhulun de nal.

ਕਿਸੇ ਲੋਕ ਗੀਤ ਦੇ ਵਾਂਗੂੰ… ਮੈਨੂੰ ਚੇਤੇ ਤੇਰਾ ਮੂੰਹ ਅੜਿਆ… ਤੇਰੀ ਤਾਂ ਦੁਨੀਆ ਹੋਰ ਕੋਈ… ਪਰ ਮੇਰੀ ਦੁਨੀਆ ਤੂੰ ਅੜਿਆ।

kise lok git de wangu…menu chete tera muh aria…teri ta dunia hor koi…par meri dunia tu aria.

ਖੂਬਸੂਰਤ ਤਾਂ ਕੋਈ ਨਹੀਂ ਹੁੰਦਾ … ਖੂਬਸੂਰਤ ਤਾਂ ਸਿਰਫ ਖਿਆਲ ਹੁੰਦਾ ਹੈ…ਸ਼ਕਲ ਸੂਰਤ ਤਾਂ ਸਭ ਰੱਬ ਦੀਆਂ ਦਾਤਾਂ…ਬਸ ਦਿਲ ਮਿਲਿਆ ਦਾ ਸਵਾਲ ਹੁੰਦਾ ਹੈ।

khubsurt ta koi nhi hunda… khubsurt ta sirf khial hunda hai…shkal Surat ta sab raab dia data…bas dil milia da sawal hunda hai.

ਕੌਣ ਕਿਨਾਂ ਸੀ ਚਲਾਕ ਤੇ ਨਾਦਾਨ ਕੌਣ ਸੀ…ਇਸ਼ਕ ਦੀਆਂ ਰਾਹਵਾਂ ਚ ਅਣਜਾਣ ਕੌਣ ਸੀ…ਕਦੇ ਨਜਰਾਂ ਨਾਲ ਨਜਰਾਂ ਮਿਲਾਕੇ ਤਾਂ ਗੱਲ ਕਰ ਫਿਰ ਤੈਨੂੰ ਦੱਸੀਏ ਕਿ ਬੇਈਮਾਨ ਕੌਣ ਸੀ।

kon kina c chalak te nadan kon c…ishk dia rahwa ch anjan kon c…kde najara nal najara milake ta gal Kar fir tenu dasie ki beiman kon c.

Punjabi Shayari, punjabi shayari on love

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ… ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾ…ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ… ਸ਼ਕਲਾ ਦੇਖ ਕੇ ਯਾਰ ਬਣਾਈਏ ਨਾ।

Dil da sohna yaar howe ta raab warga…bahro dekh ke kde vi dhokha khaeie na…Umar wakt te mosam de nal badalde shakala dekh ke yaar banaeie na.

ਦਿਲ ਦੇ ਜਖਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ…ਆ ਕੇ ਕਿਸੇ ਦੇ ਦਿਲ ਵਿਚੋਂ ਇੰਝ ਜਾਇਆ ਨੀ ਕਰਦੇ…ਤੇਰੇ ਇੰਤਜ਼ਾਰ ਚ ਨਜਰਾਂ ਵਿਛਾਈਆਂ ਨੇ ਅਸੀ ਯਾਰਾ…ਰਾਹ ਵਿੱਚ ਛੱਡ ਕੇ ਕਿਸੇ ਹੋਰ ਕੋਲ ਇੰਝ ਜਾਇਆ ਨੀ ਕਰਦੇ।

Dil de jakhm kise de injh dukhaea ni karde…aa ke kise de dil wicho injh jaea ni karde…tere intjar ch najara vichaeia ne asi yaara…rah wich chad ke kise hor kol injh jaea ni karde.

ਤੇਰੇ ਕਰਕੇ ਜਿਉਂਦੇ ਆ ਸੱਜਣਾ…ਤੇਰੇ ਤੇ ਹੀ ਸਾਨੂੰ ਰੱਬ ਜਿਨ੍ਹਾਂ ਮਾਣ ਸੱਜਣਾ…ਤੇਰੇ ਸਾਹਾਂ ਨਾਲ ਚਲਦੇ ਸਾਹ ਮੇਰੇ…ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ।

tere karke jiunde aa sajna…tere te hi sanu raab jina maan sajna…tere Saha nal chlde sah mere…Tu hi sadi jind tu hi Jaan sajna.

ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ ਨਹੀਂ ਹੁੰਦਾ…ਕਿ ਆਪਾਂ ਗਲਤ ਹਾਂ ਤੇ ਉਹ ਸਹੀ ਹੈ…ਮਾਫੀ ਮੰਗਣ ਦਾ ਅਸਲੀ ਮਤਲਬ ਹੈ… ਕਿ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜਿਆਦਾ ਹੈ।

Mafi mangn nal kdi vi eh sabit nhi hunda…ki aapa galt ha te ooh sahi hai…Mafi mangn da asli mtlb hai…ki sade ch rishta nibhaun di kabliat us nalo jiada hai.

ਦਿੱਤਾ ਰੱਬ ਦਾ ਸੀ ਦਰਜਾ ਤੈਨੂੰ ਰਾਸ ਨਾ ਆਇਆ…ਕੀਤਾ ਲੋੜ ਤੋ ਵੱਧ ਤੇਰਾ ਤੈਨੂੰ ਰਤਾ ਨਾ ਭਾਇਆ…ਦਿਲ ਤੋੜੇ ਨਿੱਤ ਸਾਡਾ ਦਿਲੋ ਕਢਿਆ ਚੰਗਾ ਏ…ਜਾ ਜਾ ਨੀ ਸੋਹਣੀਏ ਜਾ ਤੈਨੂੰ ਛੱਡਿਆ ਚੰਗਾ ਏ।

Dita raab da c darja tenu ras na aaea…kita lod to wad tera tenu rata na bhaea…dil tore nit sada dilo kadia changa ae…ja ja ni sohnie ja tenu Chadia changa ae.

ਭੁੱਲ ਨੀ ਹੁੰਦਾ ਸੱਜਣਾਂ ਨੂੰ…ਅਸੀ ਬੜਾ ਭੁੱਲ ਕੇ ਵੇਖ ਲਿਆ…ਸਾਡੇ ਕਰਮੀ ਰੋਣਾ ਲਿਖਿਆ…ਹੱਥ ਪੰਡਿਤਾਂ ਨੂੰ ਵਿਖਾ ਕੇ ਵੇਖ ਲਿਆ।

Bhul ni hunda sajna nu…asi bara bhul ke wekh lia…sade karmi rona likhya…hath pandita nu wikha ke wekh lia.

hope you like Punjabi Shayari read more shayari at punjabishayari.online
read also: Punjabi best sad status, best sad status in punjabi
Punjabi Sad Shayari
Punjabi love shayari
Punjabi Love shayari
Punjabi Shayari
Punjabi best shayari
Best Hindi Shayari ( बेस्ट हिंदी शायरी )
Hindi Love Shayari
Best Hindi Status
Best Hindi Shayari

Leave a Reply

Your email address will not be published. Required fields are marked *