Best Punjabi Shayari

Best Punjabi Shayari

Read The Best Punjabi Shayari in Punjabi And English.

ਉਪਰੋਂ ਦੀ ਲੰਘ ਗਏ ਮੋਹਬੱਤਾਂ ਦੇ ਕਾਫਲੇ, ਥਲੇਓ ਦੀ ਲੰਘ ਗਏ ਪਾਣੀਆ ਦੇ ਨੀਰ, ਨਾ ਹਾਣੀਆ ਦੇ ਹੋਏ ਨਾ ਪਾਣੀਆ ਦੇ … ਨਦੀ ਦੇ ਪੁਲਾ ਜਿਹੀ ਸਾਡੀ ਤਕਦੀਰ।


Uparo di langh gye mohabta dye kaflye, Thalyo di langh gy paniya dye neer, Na haniya dye hoye na paniya dye, Nadi dye pula jahi sadi takdir.
ਦੀਵਾਨਾ ਹੋਣਾ ਪੈਂਦਾ ਏ, ਮਸਤਾਨਾ ਹੋਣਾ ਪੈਂਦਾ ਏ… ਜਿਸ ਰੂਪ ਵਿੱਚ ਰਾਜ਼ੀ ਯਾਰ ਹੋਵੇ, ਉਹ ਭੇਸ ਵਟਾਉਣਾ ਪੈਂਦਾ ਏ… ਏਥੇ ਬੁੱਲੇ ਵਰਗੇ ਮੁਰਸਿਦ ਨੂੰ ਵੀ ਨੱਚਣਾ ਤੇ ਗਾਉਣਾ ਪੈਂਦਾ ਏ।


Diwna Hona pynda e ,Mastana Hona pynda e… Jis roop wich razi Yaar howe, Ooh bhyss watona pynda e… Ethye bulhye wargye mursida nu v nachna Tye ganna pynda e.
ਕੰਢੇ ਖੁਦ ਹੀ ਬੀਜ ਦਿੱਤੇ…ਮੇਰੇ ਰਾਹਾਂ ਵਿੱਚ ਤੂੰ ਦੋਸਤਾ… ਹੁਣ ਰਾਜੀ ਖੁਸ਼ੀ ਘਰ ਪਹੁੰਚਨੇ ਦਾ ਕਹਿ ਕੇ…ਦੁਆ ਵੀ ਦੇ ਰਿਹਾ ਤੂੰ ਦੋਸਤਾ… ਸਦਕੇ ਜਾਵਾਂ ਤੇਰੇ ਮੇਰਿਆ ਦੋਸਤਾ।


Kanda kudh hi bij dityye…Mere raha wich Tu dosta…Hun razi Khushi Ghar ponchnye da keh kye…Duaa v dye rhya Tu dosta … Sadkye jawa tere merya dosta.
ਮੈਂ ਕਵਿਤਾ ਬਣ ਮਿਲਿਆ ਪਰ ਤੂੰ ਹਰਫ਼ਾਂ ਦੇ ਅਰਥ ਨਾ ਕਰ ਪਾਈ… ਹੁਣ ਮੈਂ ਅੱਖਰ ਅੱਖਰ ਹੋ ਫਿਰ ਤੋਂ ਹਾ ਬਿਖਰ ਗਿਆ… ਚੱਲ ਆ ਮੇਰੇ ਅੱਖਰਾਂ ਨੂੰ ਹਰਫ਼ ਬਣਾ ਤੇ ਹਰਫ਼ਾਂ ਨੂੰ ਚੁੰਮ ਕੇ ਫਿਰ ਕੋਈ ਮੁਹੱਬਤੀ ਕਵਿਤਾ ਬਣਾ।


Mai Kavita bann milya par tu harfa dye arth na kar paye…Hun Mai akhar akhar ho fir tu ha bikhar giya… Chal aa mere akharaa nu harf banna tye harfa nu chum kye fir koi mohabti kavita banna.
ਅਸੀਂ ਤੁਰਦੇ ਰਹੇ ਬਿਨਾਂ ਮੰਜਿਲ ਤੋ ਮੰਜਿਲ ਖੜੀ ਸੀ ਲੰਮਾ ਰਾਹ ਬਣਕੇ… ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ ਉੱਥੇ ਖੜ੍ਹੇ ਨੇ ਰੁੱਖ ਗਵਾਹ ਬਣਕੇ… ਜਦੋਂ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ… ਉਦੋਂ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ।


Aasi turdye rhye bina manzil to manzil Kari c lama rah bann kye…Raha nal juriya nye sadiya oothye kharye nye rukh gawah bannkye…jado oohna nu wakt milu sadye baare sochn da… Oohdo pye howa gye aasi kittye swah baan kye.

Best Punjabi Shayari

 
ਗੀਤਾਂ ਦਾ ਕਾਫਲਾ, ਮੁੜ ਹੋ ਗਿਆ ਬੇ-ਆਸਰਾ, ਮੱਥੇ ਤੇ ਹੋਣੀ ਲਿਖ ਗਈ, ਇਕ ਖੂਬਸੂਰਤ ਹਾਦਸਾ।


Gitta da kafla… Murr ho gya byassra… Maito tye honi lekh gye…ek khubsurt hadsa.
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ… ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ, ਤੈਨੂੰ ਵੀ ਪਿਆਰ ਕਿਸੇ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ।


Ki pta tere koi mazburi Howe… Tenu bewafa kahiye jaruri ta nhi,Tenu v pyaar Kise nal ho sakda, sirf sadye nal Howe jaruri ta nhi.
ਸਾਨੂੰ ਅੱਜ ਪਤਾ ਲਗਾ ਨਸੀਬ ਹੁੰਦੇ ਕੀ, ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ, ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀਂ ਸੀ ਆਉਂਦਾ, ਤੇਰੇ ਪਿਆਰ ਨੇ ਸਿਖਾਇਆ ਸਾਨੂੰ ਨਹੀਂ ਸੀ ਆਉਂਦਾ ।


Sanu aaj pta lga nasib hundye ki, paysye waliya dye sahmnye grib hundye ki,kyu kitta c pyaar jye nibhaouna nhi c aaunda,tere pyaar nye sikhaya sanu nhi c aanunda.
ਟੁੱਟਿਆ ਹਾਂ ਮੁੱਕਿਆ ਨਹੀਂ ਜਾਨ ਹਾਲੇ ਬਾਕੀ ਹੈ… ਜ਼ਿੰਦਗੀ ਜਿਊਣ ਦਾ ਅਰਮਾਨ ਹਾਲੇ ਬਾਕੀ ਹੈ…ਉਸ ਤੱਕ ਹੈ ਜੋ ਪਹੁੰਚਉਣਾ ਪੈਗਾਮ ਹਾਲੇ ਬਾਕੀ ਹੈ… ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ ਉਹ ਨਾਮ ਹਾਲੇ ਬਾਕੀ ਹੈ ਕੀ ਕਰ ਲੈਣਾ ਦੁਨੀਆ ਦੇ ਸੈਤਾਨ ਨੇ ਮੇਰਾ ਭਗਵਾਨ ਹਾਲੇ ਬਾਕੀ ਹੈ।
Tutya ha mukya nhi Jaan halye Baki hai… Zindagi jiun da arman halye Baki hai…use takk hai Jo pahunchona pygam halye Baki hai …jurr chukya hai Jo uss na nal ooh nam halye Baki hai ki Kar lyna uss duniya da sytann nye mera bhagwan halye Baki hai.
ਗੁਜਰ ਜਾਣੀ ਏ ਲਗਦੀ ਏ, ਤੂੰ ਗੁਜਰੇ ਕਲ ਜਿਹੀ ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ… ਗੱਪ ਜਿਹੀ ਲਗਦੀ ਏ ਜੇ ਕਰ ਮੈਨੂੰ ਕੋਈ ਕਹਏ ਨੀਲੀਆ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ।
Gujar Jani e lagdi e, Tu gujarye kal jyehi sinye dye wich sada rurkwe wali gal jyehi, gapp jyehi lagdi e jye Kar menu koi kahye niliya akkha wali menu aajye v chahundi e.

Best Punjabi Shayari

 

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ ਜਾ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ… ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਗੀ, ਵਾਦੇ ਭੁਲ ਗਈ ਭੁਲ ਕੇ ਤਾ ਦਿਖਾ ਮੈਨੂੰ… ਨੀ ਲੋਕਾਂ ਕੋਲੋ ਕਾਹਤੋ ਦਿਆ ਸਫਾਇਆ ਮੈਂ, ਲਾਉਣੇ ਇਲਜਾਮ ਤਾਂ ਕੋਲ ਬਿੱਠਾ ਮੈਨੂੰ।
Tere deed da rogi dye dawa ja milya Kar ja Yaad Na menu …khatt jalla kye khud v jaldi howegi, wadye bulh gye kye ta dikha menu… Ni menu lokka kolo kahto Diya safaiya maj, lagunye eljam ta kol bitha menu.
 
ਉਹਦੇ ਬਿਨਾ ਹਰ ਪਾਸੇ ਜਾਪੇ ਮੈਨੂੰ ਹਨ੍ਹੇਰਾ ਜਿੱਥੇ ਜਾਵਾਂ ਹਰ ਪਾਸੇ ਦਿਸਦਾ ਉਸਦਾ ਚਿਹਰਾ ਹਰ ਪਲ ਲਮਹਾ ਹੋ ਗਿਆ, ਉਸਦੇ ਨਾਂ ਉਸਦਾ ਦਿਲ ਹੋਇਆ ਜਦੋਂ ਮੇਰਾ ਦਿਲ ਇਕ ਪਲ ਵੀ ਨਾ ਚੈਨ ਆਇਆ ਜਦੋਂ ਉਹਦੇ ਤੋਂ ਹੋਇਆ ਦੂਰ, ਦਿਲ ਮੇਰਾ ਚਾਹੁੰਦਾ ਹਾਂ ਕਈ ਸਾਲਾਂ ਤੋਂ ਉਹਨੂੰ ਹੀ ਪਰ, ਕਿਸਮਤ ਦੀ ਮਾਰ ਨਾਲ ਦਿਲ ਖੋ ਗਿਆ ਮੇਰਾ, ਹੁਣ ਹਰ ਰਾਹ ਤੇ ਹਰ ਸੁਪਨਾ ਆਵੇ ਮੇਰੇ ਕਦੇ ਰਹਿੰਦੀ ਸੀ ਪਰਛਾਵਾਂ ਬਣ ਕੇ ਮੇਰਾ।
Usdye Bina har pasye japda menu hanyra jithye jawa har pasye disda usda chehra har pal lahha ho gya, usda na usda Dil Hoya jado mere Dil ek pal v na chyann Aaya jado oohdye to Hoya durr, Dil Mera chahunda ha kae sala to oohnu hi par, kismat Di maar nal Dil khoh gya Mera, Hun har rahh tye har supnye aawe mere kadye rahndu c parchawa baan kye mere.
ਹਰ ਕੋਈ ਸੱਚਾ ਪਿਆਰ ਕਰਨ ਵਾਲ਼ਾ ਨਈ ਹੁੰਦਾ ,ਹਰ ਕੋਈ ਦਿਲ ਵਟਾਉਣ ਵਾਲ਼ਾ ਨਈ ਹੁੰਦਾ… ਏੱਥੇ ਹੁੰਦਾ ਗੁਮਾਨ ਰੂਪ ਰੰਗ ਦਾ ਕੋਈ ਸੱਚਾ ਦਿਲ ਵੱਲ ਨਈ ਹੁੰਦਾ, ਏਥੇ ਹਰ ਕੋਈ ਪਿਆਰ ਪਾਉਣ ਨੂੰ ਕਾਹਲਾ ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ… ਜ਼ਿੰਦਗੀ ਚ ਇਕ ਵਾਰ ਉਹੀ ਦਿਲੋ ਸਾਨੂੰ ਨਫਰਤ ਕਰਨ ਵਾਲਾ ਹੁੰਦ
Har koi Sacha pyaar karn wala nhi hunda,har koi Dil wataunn wala nhi hunda…ettye hunda gunman roop rang da koi Sacha Dil wal nhi hunda,ettye har koi pyaar paunn nu kahla have waar Sacha prem nhi hunda… Zindagi Ch ek baar oohi dilo sanu nafart karn wala hunda.
ਹਰ ਵਾਰ ਇਕਰਾਰ ਹੋਵੇਗਾ ਦਿਲੋ ਤੇਰੇ ਨਾਲ ਪਿਆਰ ਹੋਵੇਗਾ, ਅੱਖੀਆ ਚ ਤੇਰਾ ਦੀਦਾਰ ਹੋਵੇਗਾ ,ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ, ਜਿੱਥੇ ਮਰਜ਼ੀ ਆ ਕੇ ਦੇਖ ਲਵੀਂ ਹਰ ਜਨਮ ਤੇਰਾ ਹੀ ਇਜਹਾਰ ਹੋਵੇਗਾ।
Har war ekrar howega dilo tere nal pyaar howega, akiya Ch tera didar howega, ruhh nu tere nal pyaar howega, jittye marzi aa kye Dekh lavi har janam tere nal he ejhar howega.
ਇਸ਼ਕ ਇਸ਼ਕ ਕਰਦਾ ਹਰ ਕੋਈ ਇਸ਼ਕੇ ਦੇ ਰਾਹ ਬੜੇ ਔਖੇ,ਹੋ ਜਾਂਦੀ ਜ਼ਿੰਦਗੀ ਨਾਲ ਨਫਰਤ, ਜਦ ਕਰਦੇ ਕੋਈ ਸੱਚਾ ਪ੍ਰੇਮ… ਮੁੱਖ ਮੋੜ ਲਵੇ ਹੋ ਜਾਂਦੀ ਸਾਰੀ ਕਾਇਨਾਤ ਸੁਨੀ ਸੁਨੀ,ਜਦ ਦੂਰ ਹੋ ਜਾਂਦਾ ਆਪਣਾ ਕੋਈ ਸੱਚਾ ਪਿਆਰ।
Ishq ishq karda har koi ishq dye rah barye aukhye, ho jndi zindgi nAl nafart, jad karde koi saccha prem… mukh mor le Gaye ho Jaan de sari kaynat suni suni, jud dur ho jnda aapna koi saccha pyaar.

Best Punjabi Shayari

Best Punjabi Shayari
ਸਾਹਾ ਵਰਗਿਆ ਸੱਜਣਾ ਵੇਂ… ਕਦੇ ਅੱਖੀਆ ਤੋਂ ਨਾ ਦੂਰ ਹੋਵੀ… ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ ।
Saha vargiya sajna ve…akhiyan Tu Na dur huwe… marji dukh paave sanu Chadn lye na majbur howe.
ਹੱਕ ਅਤੇ ਸੱਚ ਕੋਈ ਦਬਾ ਨਹੀਂ ਸਕਦਾ, ਮੇਰੇ ਨਾਲੋਂ ਨਾਲੋਂ ਵੱਧ ਕੋਈ ਤੈਨੂੰ ਚਾਹ ਨਹੀਂ ਸਕਦਾ, ਜੈ ਤੂੰ ਮੇਰੀ ਨਾ ਹੋਈ ਤਾਂ, ਕੋਈ ਹੋਰ ਵੀ ਤੈਨੂੰ ਪਾ ਨਹੀਂ ਸਕਦਾ।
Hak Ate such koi dava Nahin Sakda, mere nalo vadh koi tanu chah ni sakda, je Tu meri Na hoi ta, koi hor ve Tenu Pa ni Sakda.
ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ, ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿੱਤਾ, ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ ,ਜਿਸ ਨੇ ਦਵਾ ਦਾ ਨਾਮ ਉਸ ਕੁੜੀ ਦਾ ਪਿਆਰ ਲਿਖ ਦਿੱਤਾ।
Nawaj meri deykhi tye pyar likh deta,Rog Mera uss kudi da pyar likh deta, Kajdar reh Gaya main uss Hakeem da yaro, jisne dava da Na uss kudi da pyar likh deta.
ਉਹਦੇ ਬੁੱਲ੍ਹਾਂ ਉੱਤੇ ਮੇਰੀ ਰਟ ਐ…ਸਾਡੀ ਆਸ਼ਕਾ ਦੇ ਵਿੱਚ ਯਾਰੀ ਅਤ ਐ… ਮੈਂ ਵੀ ਅਤ ਜਿਹੀ ਸਵੇਗੀ ਮੁਟਿਆਰ ਆ… ਉਹ ਵੀ ਸਿਰੇ ਦਾ ਸਵੇਗੀ ਜੱਟ ਐ।   

 

Udhay bulla utte meri Ratt ae… Sadi isika dye wich yaari aatt ae…Mai ve aatt jahi swegi mutiyar aa… ooh v sirye da da swegi jatt ae.
ਜੈ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ, ਮੈਂ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ, ਜੈ ਤੇਰੀ ਜ਼ਿੰਦਗੀ ਚ ਆ ਜਾਵੇ ਹਨ੍ਹੇਰਾ ਤਾਂ,ਖੁਦ ਨੂੰ ਜਲਾ ਦਿਆ ਤੇਰੇ ਵਾਸਤੇ।

 

 Jye tu thoda jeha  vi sochya mere  vaste,mein jind ja waar Diya tere vaste, jye Teri jindagi Ch aa jawe hanyra ta, khud nu jala Diya tere vaste.

Best Punjabi Shayari

 ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ,ਯਾਰਾ ਤੈਨੂੰ ਕਿਵੇਂ ਇਜਹਾਰ ਕਰੀਏ,ਤੂੰ ਤਾਂ ਸਾਡੇ ਇਸ਼ਕ ਦਾ ਰੱਬ ਹੋ ਗਿਆਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ।
Tu ki janye tenu  kina pyaar karye, yaara tenu kiwe ijhar karye, Tu ta sada ishq da Rab ho gyao, Enna tere utto aetbaar karye.
ਚੰਨ ਵਲ ਵੇਖ ਕੇ ਫਰਿਆਦ ਮੰਗਦਾ ਹਾਂ,ਅਸੀ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ, ਭੁਲ੍ਹ ਕੇ ਵੀ ਕਦੇ ਮੇਰੇ ਤੋ ਦੂਰ ਨਾ ਹੋਵੀ, ਅਸੀ ਕਿਹੜਾ ਤੇਰੇ ਤੋ ਤੇਰੇ ਜਾਨ ਮੰਗਦੇ ਹਾਂ।
Chann wale vekh ke fariyad Magda ha, asi Zindagi Ch bas Tera pyar mangdye ha,bulh kye v  mere to dur Na Hove,asi kehra tere to Tere ye Jaan mangdye ha.
ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ, ਉਹਨੇ ਕਦੇ ਅੱਖੀਆ ਦੇ ਵਿੱਚ ਤੱਕਿਆ ਹੀ ਨਹੀਂ, ਇਸ ਦਿਲ ਵਿੱਚ ਸੀ ਸਿਰਫ ਤਸਵੀਰ ਉਸਦੀ,ਮੈਂ ਆਪਣੇ ਦਿਲ ਵਿਚ ਹੋਰ ਕੋਈ ਰੱਖਿਆ ਹੀ ਨਹੀਂ।   
Inaa akhiyan vich si pyar badha, ohnye kade akhiyan de vich takiya hi Nahi, is Dil vich sirf tasvir oosdi, mai Apne Dil vich hor koi Rakhya hi Nahi. 
ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ, ਤੂੰ ਕੀ ਪਾਇਆ ਆਪਣੀ ਤਕਦੀਰ ਤੋ, ਤੇਰੀ ਤਸਵੀਰ ਦਿਲ ਦੇ ਸੀਸੇ ਨੂੰ ਵਿਖਾਈ, ਤੇ ਕਿਹਾ ਅਜਿਹਾ ਪਿਆਰ ਪਾਇਆ ਏ ਤਕਦੀਰ ਤੋ। 
Aaj Dil poochh baitha apni hi tasveer To, tu  ki paya apni takdeer to,Teri tasvir Dil de sheeshe nu wekhae,tye keha aajiha pyar paya ae takdeer to.
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਬਿਛੜ ਜਾਣਾ, ਰਿਸ਼ਤਿਆ ਦਾ ਕੀ ਪਤਾ ਕਦੋਂ ਟੁੱਟ ਜਾਣਾ, ਪੁੱਛ ਲਿਆ ਕਰੋ ਕਦੇ ਹਾਲ ਚਲ ਸਾਡੇ ਦਿਲ ਦਾ, ਜ਼ਿੰਦਗੀ ਦਾ ਕੀ ਪਤਾ ਅਸੀ ਕਦੋ ਮੁੱਕ ਜਾਣਾ।   

 

Do Pal da hai sath pata nahi Kardo bichar Jana, rishtiya da ki pata kado tut Jna, poochh liya karo kadye hal chal sadye Dil da, jindagi the ki pata asi Kado mukh Jana.

This is our new best weekly collection of Best Punjabi Shayari In punjabi  And English, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *