punjabi-shayari

Read The Best Punjabi Shayari in Punjabi And English.

Punjabi Shayari

ਮੇਰੀ ਕਿਸੀ ਗੱਲ ਤੇ ਨਰਾਜ ਨਾ ਹੋਵੀਂ, ਅੱਖੀਆਂ ਨਾ ਹੰਜੂਆ ਨਾਲ ਨਾ ਢੋਵੀ , ਮਿਲਦੀ ਐ ਖੁਸ਼ੀ ਤੈਨੂੰ ਹਸੇਦ ਦੇਖ ਕੇ , ਸਾਨੂੰ ਮੌਤ ਵੀ ਆ ਜਾਵੇ ਤਾਂ ਵੀ ਨਾ ਰੋਵੋ।


Meri kisi gal te naraj na hovi, Akhian nu hanjua nal na dhobi, Mildi ae Khushi tenu hased Dekh, Sanu maut vi aa jave ta vi na rovi…
ਇਕ ਕਦਮ ਪੁੱਟਿਆ ਤਾ ਦੂਜੇ ਦਾ ਫ਼ਿਕਰ ਐ, ਜ਼ਿੰਦਗੀ ਕੁਝ ਇਸ ਤਰ੍ਹਾਂ ਦੇ ਵਾਅਦਿਆਂ ਦਾ ਸਫਰ ਐ, ਪਰਦਾ ਪਰਦਾ ਸੋ ਗਿਆ ਸੀ ਯਾਰਾ ਤੂੰ ਜਿਹੜੀ ਕਿਤਾਬ, ਆਖਰੀ ਸਫ਼ੇ ਉਤੇ ਸ਼ਾਯਦ ਮੇਰੇ ਹੀ ਜਿਕਰ ਐ।


Ik kadam puteya ta duje da fikar ae, Zindagi kuj es Tara de vaadian da Safar ae, Parda parda so Gaya si yaara tu jehri Kitab, aakhri saffe ute shayad mere hi Jikar ae…
ਅਸੀਂ ਮੌਤ ਨੂੰ ਭੀ ਜਿਉਣਾ ਸਿੱਖਾਂ ਦੇਵਾਂਗੇ , ਬੁੱਝੀ ਜੋ ਸ਼ਾਮਾ ਤਾਂ ਓਹਨੁ ਭੀ ਜਲਾ ਦੇਵਾਂਗੇ, ਸੌਹ ਰਬ ਦੀ ਜਿਸ ਦਿਨ ਜਾਵਾਂਗੇ ਦੁਨੀਆ ਤੋ, ਇਕ ਵਾਰੀ ਤਾਂ ਜਰੂਰ ਤੈਨੂੰ ਭੀ ਰੁੱਲਾ ਦੇਵਾਂਗੇ ।


Asi maut nu bhi jiuna sikha devange, Bujhi Jo shama ta ohanu bhi jala Devange, soh rab Di jis din javange Duniya to, ik vari ta jarur tanu bhi rulla Devange…
ਦਿਲ ਕਰਦਾ ਐ ਤੇਰੇ ਕੋਲ ਆ ਕੇ ਰੁਕ ਜਾਵਾ, ਤੇਰੀ ਬੁੱਕਲ ਵਿੱਚ ਰੱਖ ਕੇ ਸਿਰ ਮੁਕ ਜਾਵਾ, ਹੰਜੂ ਬਣ ਕੇ ਡਿੱਗਾ ਤੇਰੀਆ ਅੱਖਾ ਦਾ, ਤੇਰੇ ਬੁੱਲਾ ਦੇ ਕੋਲ ਆ ਕੇ ਸੁੱਕ ਜਾਵਾ।


Dil Karda ae tere kol aa ke ruk jaava, Teri bukkal wich rakh ke sir muk Jaava, hanju ban ke digga teriya Aakhaa da tere bulla de kol aa ke Sukk jaava…

Punjabi Shayari

Punjabi-Shayari

ਇਸਕ ਵਿਚ ਭਿੱਜਣਾ ਕੋਈ ਖੇਲ ਨਹੀਂ ਹੁੰਦਾ , ਬਿਨਾ ਭਿੱਜਿਆ ਰੂਹਾਂ ਦਾ ਮੇਲ ਨਹੀਂ ਹੁੰਦਾ, ਮੇਲ ਹੋ ਜੇ ਤਾਂ ੲਿਹ ਜੁਦਾ ਨਹੀਂ ਹੁੰਦਾ, ਇਸਕ ਰੱਬ ਹੈ ਇਸਕ ਦਾ ਕੋਈ ਖੁਦਾ ਨਹੀਂ ਹੁੰਦਾ।


Ishq vich bhijna koi khel Nahi hunda, Bina bhijeya rooha da mel nahi hunda, Mel ho je ta eh Juda nhi hunda, Ishq rab hai ishq da koi khuda nahi hunda…
ਫੇਰ ਦਿਨ ਹੋਵੇਗਾ ਤੇਰੇ ਇਸ਼ਕ ਵਰਗਾ , ਫੇਰ ਤੇਰੀ ਸ਼ਕਲ ਹੋਵੇਗੀ ਫੁੱਲਾਂ ਵਰਗੀ।


Fer din howega tere ishq warga, Fer teri shakal howegi phulla wargi…
ਮੈਂ ਬਣਕੇ ਭਵਰਾ ਆਇਆ ਕਰਾਂਗਾ, ਤੇਰੀ ਨਾਜੁਕ ਪੱਟਿਆ ਦੇ ਉੱਤੇ ਦੇ ਜਾਇਆ ਕਰਨਾ।


Mai banke bhawra aaya Katanga, Teri najuk pattiya de utte de jaaya Katanga…
ਨਾ ਲੁਕਾ ਸਕੇਗਾ ਤੂੰ ਮੈਥੋਂ ਰੱਸ ਆਪਣਾ, ਉਸਨੂੰ ਅੰਮ੍ਰਿਤ ਵਾਂਗ ਮੈਂ ਪੀ ਜਾਇਆ ਕਰਨਗੇ।


Na luka sakenga tu maitho rass – Apna, usnu amrit Wang mai pee Jaaya Katanga…

Punjabi Shayari

ਖੁਸ਼ੀਆਂ ਦੇ ਦਿਨਾਂ ਚ ਨਚਾਈ ਚੱਲ ਵੇ, ਦਿਲਾਂ ਨਾਲ ਦਿਲਾਂ ਨੂੰ ਮਿਲਾਈ ਚੱਲ ਵੇਂ, ਮਿੱਤਰਾਂ ਨਾਲ ਮਿਲੀਆਂ ਨੇ ਜਾਗੋ ਸਰਦਾਰੀਆਂ, ਯਾਰੀਆਂ ਬਣਾਈ ਰੱਖੀ ਯਾਰੀਆਂ ।


Khusiaa de dinaa ch nachayi chal Ve, dilla nal dilla nu milaayi chal ve, Mittra naal miliyan ne jago sarda- rian, yarria banayi rakhi yarria…
ਸਾਡੇ ਜਿਸਮ ਨੇ ਵੱਖ ਇਸੇ ਦੁਨੀਆ ਵਿਚ, ਚਲੋ ਮੰਨਿਆ ਤਾਹੀਓਂ ਈ ਦੁਨੀਆ ਨੇ, ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ, ਫ਼ੇਰ ਇਸ ਜਨਮ ਦਸ਼ ਕਿ ਮਜੋਬ੍ਰਿਆਂ ਨੇ ।


Sade jism ne vakh ise duniya vich, Chalo maniya tahiyo e duriya ne, Par milde jad asin har janam de – Vich, fer is janam das ki majobriya Ne…
ਰੱਬ ਕਰੇ ਤੂੰ ਸਦਾ ਹਸਦੀ ਰਹੇ, ਕੋਈ ਦੁੱਖ ਤੇਰੇ ਨੇੜੇ ਵੀ ਨਾ ਆਵੇ, ਹੋਰ ਕੀ ਦੁਆ ਮੰਗਾ ਰੱਬ ਤੋ, ਤੈਨੂੰ ਸਾਡੀ ਵੀ ਉਮਰ ਲਗ ਜਾਵੇ।


Rabb kare tu sada hasdi rahe, Koi dukh tere nere vi na aave, Hor ki dua manga rabb to, Tenu sadi vi umar lag jaave…
ਸਾਡੇ ਯਾਦਾਂ ਵਾਲੇ ਮੋਤੀ ਕੀਤੇ ਦੁਲ ਤਾਂ ਨੀ ਗਏ, ਸਾਡੇ ਪਿਆਰ ਦੇ ਸੁਨੇਹੇ ਕੀਤੇ ਰੂਲ ਤਾਂ ਨੀ ਗਏ, ਰਾਤ ਸੋਚਣ ਵਿਚ ਗਈ ਚਲ ਪੁੱਛਣਗੇ ਸਵੇਰੇ, ਸਾਡੇ ਯਾਰ ਸਾਨੂ ਕੀਤੇ ਭੁੱਲ ਤੇ ਨੀ ਗਏ।


Sade yaada wale moti kite dul ta ni Gye, sade pyar de sunehe kite rul ta Ni gaye, rat sochan wich gai chal- Puchhange swere, Sade yaar sanu Kite bhul te ni gaye…
ਮਜਬੂਰੀ ਨਾਲ ਨਾ ਸਾਨੂੰ ਪਿਆਰ ਕਰੀ, ਅਹਿਸਾਨ ਨਾਲ ਨਾ ਖੁਸ਼ੀਆਂ ਸਾਨੂੰ ਦਾਨ ਕਰੀ, ਦਿਲ ਕਰੇ ਤਾਂ ਸੱਚਾ ਪਿਆਰ ਕਰੀ, ਝੁਟੀਆ ਅਫਵਾਹਾਂ ਨਾਲ ਨਾ ਸਾਨੂੰ ਬਦਨਾਮ ਕਰੀ।


Majboori naal na sanu pyar Kari, Ehsaan naal na khushiya sanu Daan Kari, Dil kare ta Sacha pyar Kari, jhuttiya aafwaha naal na sanu Badnaam Kari…

Punjabi Shayari

ਸਾਡੇ ਜਿਸਮ ਨੇ ਵੱਖ ਇਸੇ ਦੁਨੀਆ ਵਿਚ, ਚੱਲੋ ਮੰਨਿਆ ਤਾਹੀਓਂ ਏ ਦੂਰੀਆ ਨੇ, ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ, ਫੇਰ ਇਸ ਜਨਮ ਦਸ ਕਿ ਮਜਬੂਰੀਆਂ ਨੇ।


Sade jism ne vakh ise duniya vich, Chalo maniya tahiyon e duriya ne, Par milde jad asi har janam de vich, Fer is janam das ki majbooriyan ne..
ਅੱਜ ਵੀ ਓਹਦੇ ਵੇਖਣ ਦਾ ਅੰਦਾਜ ਓਹੀ ਸੀ, ਮੁੱਖੜਾ ਓਹੀ ਸੀ ਮੁੱਖ ਦਾ ਲਿਬਾਸ ਓਹੀ ਸੀ, ਕਿਵੇਂ ਕਹਿ ਦਾ ਓਹਨੂੰ ਬੇਵਫਾ ਯਾਰੋ, ਅੱਜ ਵੀ ਓਹਦੇ ਮਿਲਣ ਦਾ ਅੰਦਾਜ ਓਹੀ ਸੀ।


Aaj vi ohde vekhan da andaaj ohi si, Mukhda ohi si mukh da libas ohi si, Kive keh da ohnu bewafa yaro, Aaj vi ohde milan da andaaj ohi si…
ਹਰ ਧੜਕਣ ਚ ਛਿਪਿਆ ਇਕ ਰਾਜ ਹੁੰਦਾ ਐ, ਹਰ ਗੱਲ ਨੂੰ ਦੱਸਣ ਦਾ ਵੀ ਇਕ ਅੰਦਾਜ ਹੁੰਦਾ ਐ, ਜਦੋਂ ਤੱਕ ਠੋਕਰ ਨਾ ਲੱਗੇ ਬੇਵਫਾਈ ਦੀ, ਹਰ ਕਿਸੀ ਨੂੰ ਆਪਣੇ ਪਿਆਰ ਤੇ ਨਾਜ਼ ਹੁੰਦਾ ਐ।


Har dhadkan ch chhipa ek raaj Hunda ae, har gall nu dasan da vi ek Andaaz hunda ae, jadon tak thokar Na lagge bewafayi Di, har kisi nu Apne pyaar te naaz hunda ae…
ਲੋਕੀ ੲਿਸ਼ਕ- ੲਿਸ਼ਕ ਪਾਏ ਕਰਦੇ ਐਵੇਂ, ਅਸੀਂ ਇਸ਼ਕ ਤੋਂ ਤੌਬਾ ਕਰਦੇ ਆ, ਜਿਹੜਾ ਪਹਿਲਾ ਕਦੇ ਕਿੱਤਾ ਸੀ, ਓਹਦੀਆਂ ਹੁਣ ਤੱਕ ਕਿਸਤਾ ਭਰਦੇ ਆਂ।


Loki ishq- ishq paye karde avein, Assi ishq toh tauba karde aah, Jehra pehla kade kitta si, Ohdiyaa Hun tak kista bharde aa…
ਲੋਕੀ ਇਸ਼ਕ – ਇਸ਼ਕ ਕਰ ਲੈਂਦੇ ਨੇ, ਅਸੀਂ ਇਸ਼ਕ ਦੇ ਪੀਰ ਜਗਾ ਬੈਠੇ , ਲੋਕੀ ਯਾਰ ਲੱਭਣ ਨੂੰ ਫਿਰਦੇ ਨੇ, ਅਸੀਂ ਲਬਿਆ ਯਾਰ ਗਵਾ ਬੈਠੇ।


Loki ishq- ishq kar lende ne, Aasi ishq de peer Jaga baithe, Loki yaar laban nu firde ne , Aasi labya yaar gava baithe…
ਖੁਸ਼ਬੂ ਤੇਰੀ ਯਾਰੀ ਦੀ ਸਾਨੂੰ ਮਹਿਕਾ ਜਾਂਦੀ ਹੈ, ਤੇਰੀ ਹਰੀਕ ਕੀਤੀ ਹੋਈ ਗੱਲ ਸਾਨੂੰ ਬਹਿਕਾ ਜਾਂਦੀ ਹੈ, ਸਾਹ ਤਾਂ ਬਹੁਤ ਦੇਰ ਲਾਗੰਦੇ ਨੇ ਆਉਣ – ਜਾਣ ਵਿਚ , ਹਰ ਸਾਹ ਤੋ ਪਹਿਲੇ ਤੇਰੀ ਯਾਦ ਆ ਜਾਂਦੀ ਹੈ ।


Khushboo teri yaari Di saanu mehka Jaandi hai, Teri harik kiti hoyi gal Saanu behka jaandi hai, Saah taah bahut der lagande ne aun- Jaan vich, har saah toh pehle Teri Yaad aa jaandi hai…
ਆਖਿਆ ਨੂੰ ਹੰਜੂਆ ਦੀ ਦਾਤ ਦੇਣ ਵਾਲੇ , ਜ਼ਿੰਦਗੀ ਨੂੰ ਓ ਮੇਰੇ ਅਧੂਰੇ ਗੀਤਾ ਨੂੰ , ਹੈ ਨੀ ਪਹਿਚਾਨਾ ਦੇਂਦੀ ਤੂੰ, ਹੋ ਮੈਂ ਮਸੀਹਾ ਤੇਰੇ ਪੀੜਾ ਦਾ ਨੀ, ਮੈਂ ਅਸਾਕਾ ਤੇਰੇ ਪੀੜਾ ਦਾ ਨੀ, ਮੈਂ ਗੁਮਨਾਮ ਹਾ ਤੇਰੇ ਪੀੜਾ ਦਾ ਨੀ, ਮੈਨੂੰ ਨਮਾ ਦੇਂਦੀ ਤੂੰ ।


Oh mere adhure gitaan nu, Hae ni pahichana dendi tu , Ho main masiha tere pida da ni, Main gumnaama ha tere pida da ni, Mainu nama dendi tu…

This is our new best weekly collection of  Punjabi shayari  In punjabi  And English, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *