Punjabi Sad Status 2020

punjabi-sad-status

Here Is The Best Punjabi Sad Status Punjabi And English.

ਮੇਰੇ ਇਕੱਲੇਪਣ ਦਾ ਮਜ਼ਾਕ ਉਡਾਉਣ ਵਾਲਿਓ… ਮੈਨੂੰ ਇਕ ਗੱਲ ਤਾਂ ਦਸੋ…ਕਿ ਜਿਸ ਭੀੜ ਵਿੱਚ ਤੁਸੀਂ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ।
Mere ekllepan da mazak uddaun walyeo…menu ek gal ta daso…ki jis bhid wich tusi kharye ho oohdye wich Thoda kon aw.
ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏ ਤੇ ਤੈਨੂੰ ਬੱਸ ਸਾਡੇ ਨਾਲ਼ ਨਰਾਜ ਹੋਣਾ ਆਉਂਦਾ ਏ , ਬੁੱਝ ਗਏ ਜੈ ਅਸੀ ਜੋਤ ਤੇਰੀ ਵੀ ਨਵੀਂ ਜਗਣੀ, ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਤੋ ਹੀ ਲੱਭਣੀ।
Sanu tera sada hi, khiyal sohna aaunda ae tye tenu bas sadye nal naraz Hona aaunda ae, bujh gye jye asi jott tere v Navi jagni,ki sadye wali gal tenu sadye to hi labni.
ਕੋਈ ਮਿਲ ਜਾਵੇ ਐਸਾ ਹਮਸਫਰ… ਮੈਨੂੰ ਵੀ ਜੋਂ ਗਲ ਲਗਾ ਕੇ ਕਹੇ ਨਾ…ਰੋਇਆ ਕਰ ਮੈਨੂੰ ਤਕਲੀਫ਼ ਹੁੰਦੀ ਹੈ।
Koi mil jawe aesa hamsfar menu v Jo gal lagga kye kahye na…royaa Kar menu taklif hundi hai..
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ, ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ… ਤੇ ਕਦੇ ਹਾਰੇ ਵੀ ਨਹੀਂ।
Tere pyaar nu kadye khed nhi smjhya, nhi ta khed ta bahout khedye nye…tye kadye harye v nhi.
ਜਜਬਾਤੀ ਇਨਸਾਨ ਨੂੰ ਜਜਬਾਤਾ ਨੇ ਮਾਰਿਆ, ਜਿੱਤੀ ਬਾਜੀ ਚ ਉਹਨਾਂ ਸਭ ਕੁਝ ਹਾਰਿਆ, ਲਿਹਾਜ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾਇਆ ਸੀ,ਕਰ ਸਾਜਿਸਾ ਖੇਡੀ ਖੇਡ ਚ ਉਹ ਜਿੱਤ ਤਾਂ ਗਏ…ਪਰ ਉਹਨਾਂ ਸੱਚਾ ਪਿਆਰ ਗਵਾਇਆ ਸੀ।
Jajbaati insan nu jajbaata nye maarya, jiti bazi Ch oohna sab kujh harya,lihaj Yaar Di Rakh kye bhawe Mai sinye har nu laya Ch,Kar sajis khedi khed Ch ooh jitt ta gye…par oohna Sacha pyaar gawaya Ch.

Punjabi Sad Status

ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਿਆ … ਤਾਰਾ ਹਾਂ ਮੈਂ ਕਿਸੇ ਨੂੰ ਕੀ ਸਹਾਰਾ ਦੇਣਾ…ਮੈ ਤਾਂ ਆਪ ਬੇਸਹਾਰਾ ਹਾਂ।

Mera ki yaara Mai ta aabro tutya…Tara ha Mai kise nu ki Sahara dena…Mai ta aap beshara ha.
ਪਤਾ ਨਹੀਂ ਕਿ ਅਜੇ ਕੀ ਜੁਲਮ ਬਾਕੀ ਰਹਿ ਗਿਆ… ਮੈਂ ਸੁਣਿਆ ਕਿ ਉਹ ਹੁਣ ਫਿਰ ਮੇਰੀ ਜ਼ਿੰਦਗੀ ਦੀ…ਦੁਆ ਮੰਗਣ ਲੱਗੇ ਆ।
Pta nhi ki aje ki julm Baki reh gya … Mai sunya ki ooh Hun fir mere zindgi di… dua mangan lagye aa.
ਬਹੁਤ ਤਕਲੀਫ਼ ਦਿੰਦੀਆ ਨੇ…ਜਿਨਾ ਨੂੰ ਮੇਰੀਆ ਗਲਾ, ਦੇਖਣਾ ਇਕ ਦਿਨ ਮੇਰੀ ਖਾਮੋਸੀ …ਉਹਨਾਂ ਨੂੰ ਰਵਾ ਦੇਵੇਗੀ।
Bahout taklif dindiya nye… Jina nu meriya glla, dekhna ek din mere khamosi … Oohna nu rawa dewegi.
ਵਹਿੰਦੇ ਹੋਏ…ਦਰਿਆ ਨੂੰ ਕਿ ਮੋੜੇਗਾ ਕੋਈ, ਟੁੱਟੇ ਹੋਏ…ਸੀਸੇ ਨੂੰ ਕਿ ਤੋੜੇਗਾ ਕੋਈ ਚੱਲ…ਯਾਰਾ ਫਿਰ ਇਕ ਬਾਰ…ਇੱਸ਼ਕ ਕਰਕੇ ਵੇਖਦੇ ਆ ਹੁਣ ਟੁੱਟੇ ਹੋਏ… ਦਿਲ ਦਾ ਕਿ ਤੋੜੇਗਾ ਕੋਈ।
Wihndye hoye… Darya nu ki morega koi, tutye hoye… Sisye nu ki torega koi chal… Yaara fir ek baar… Ishq karkye wekhdye aa Hun tutye hoye… Fila da ki torega koi..
ਸੱਕ ਤਾਂ ਕਿ ਸੀ ਪਿਆਰ ਚ ਹੋਵੇਗਾ,ਪਰ ਯਕੀਨ ਨਹੀਂ ਸੀ ਕਿ… ਸਾਰਾ ਸਾਡਾ ਹੀ ਹੋਵੇਗਾ।
Sakk ta ch pyaar Ch nuksan howega,par yakin nhi c ki… sara sada hi nuksan howega.

Punjabi Sad Status

ਅੱਜ ਫਿਰ ਕਿਸੇ ਦਰਦ ਨੇ ਸਿਰ ਉਠਾਇਆ ਏ, ਕੋਈ ਇਕ ਜਮਾਨੇ ਬਾਅਦ ਮੁੜ ਚੇਤੇ ਆਇਆ ਏ, ਕੈਸਾ ਸੰਜੋਗ ਏ ਇਹ ਕੁਦਰਤ ਦਾ ਇਕ ਬੇਵਫਾ ਦੀਆਂ ਯਾਦਾ ਨੇ , ਰਿਸਤਾ ਵਫਾ ਦਾ ਨਿਭਾਇਆ ਏ।

Aaj fir kise dard nye sirr uthaya ae, koi ek jamanye badd murr chetye Aaya ae, kiss sanjog ae ehh kudrat da ek bewfa Diya yaada Nye, rista wafa da nibhaya ae.
ਸਾਡੇ ਸੱਜਣ ਸਾਡੇ ਤੋ ਦੂਰ ਰਹਿ ਕੇ ਖ਼ੁਸ ਨੇ…ਉਹਨਾਂ ਦੀ ਖੁਸ਼ੀ ਲਈ ਜੈ ਏਨਾ ਵੀ ਨਾ ਕੀਤਾ… ਤਾਂ ਮੇਰਾ ਪਿਆਰ ਕਿਸ ਕੰਮ ਦਾ।
Sadye sajan sade to durr reh kye Khush nye…oohna di Khushi lye jye Enna v na kitta…ta Mera pyaar kis Kam da.
ਕਹਿੰਦੀ ਕਿੰਨਾ ਪਿਆਰ ਕਰਦਾ ਤੂੰ ਕੋਈ ਗਵਾਹ ਹੈ ਤੇਰੇ ਕੋਲ… ਮੈ ਕਿਹਾ ਗਵਾਹ ਦੋ ਹੀ ਆ…ਇਕ ਤਾਰੇ ਉਹ ਬੋਲ ਨਹੀਂ ਸਕਦੇ ਤੇ ਦੂਜਾ ਮੇਰਾ ਦਿਲ…ਜਿਸ ਦੀ ਤੂੰ ਸੁਣ ਨਹੀਂ ਸਕਦੀ।
Kehndi kina pyaar karda Tu koi gawah hai tere kol…Mai kehya gawah ta do hi aa…ek taare ooh bol nhi sakdye te dusara Mera Dil…jis Di Tu sunn nhi skadi.
ਮੈ ਸ਼ਾਇਰੀ ਕਰਕੇ ਲਖਾ ਲੋਕਾਂ ਦਾ ਦਿਲ ਤਾਂ ਜਿੱਤ ਰਿਹਾ…ਪਰ ਕਿਸੇ ਨੂੰ ਕਿ ਪਤਾ ਕਿ ਅੰਦਰੋ ਕਿੰਨਾ ਇਕੱਲਾ ਹਾਂ।
Mai Shayri karkye lakhha lokka da dil ta jitt reha…par kise nu ki pta ki andro kina ekkla ha.

Punjabi Sad Status

ਮੈਂਨੂੰ ਅਜਨਬੀ ਸ਼ਹਿਰ ਵਿੱਚ ਇਕ ਦੋਸਤ ਮਿਲਿਆ… ਜਿਸਦਾ ਨਾਮ ਸੀ ਵਕਤ ਪਰ ਜਦ ਵੀ ਮਿਲਿਆ ਮਜ਼ਬੂਰ ਹੋ ਕੇ ਮਿਲਿਆ।

Menu aznbi sahir wich ek dost milya… jisda nam wakht c par jado v milya mazbur ho kye milya.
ਹੱਸ ਹੱਸ ਗੱਲਾਂ ਗੈਰਾਂ ਨਾਲ,ਤੂੰ ਸਾਨੂੰ ਤੜਫਾਉਣ ਲਈ,ਮੈ ਆਪਣਿਆ ਨੂੰ ਸੀ ਗੈਰ ਬਣਾਇਆ,ਬੱਸ ਇਕ ਤੈਨੂੰ ਪਾਉਣ ਲਈ।
Hass hass glla gyra nal Tu sanu tarfaun lye, Mai aaniya nu c gyrr baanaya, bas ek tenu paun lye.
ਪਤਾ ਨਹੀਂ ਲੋਕ ਕਿਦਾ ਭੁੱਲਾ ਦਿੰਦੇ ਨੇ ਰੱਬਾ ਤੇਰੇ…ਅਹਿਸਾਨਾਂ ਨੂੰ…ਸਾਡੇ ਤੋ ਤਾ ਤੇਰਾ ਬਣਾਇਆ ਇਕ ਇਨਸਾਨ ਨਹੀਂ ਭੁਲਾਇਆ ਜਾ ਰਿਹਾ।
Pta nhi Lok Kida bhula dindye nye ran tere…ehsana nu …Sade to ta tera banaya ek insan nhi bhulya ja rhya.
ਪਤਾ ਨਹੀਂ ਕੀ ਅੱਜ ਕਿ ਜੁਲਮ ਬਾਕੀ ਰਹਿ ਗਿਆ, ਮੈਂ ਸੁਣਿਆ ਕਿ….ਉਹ ਹੁਣ ਫਿਰ ਮੇਰੀ ਜ਼ਿੰਦਗੀ ਦੀ… ਦੁਆ ਮੰਗਣ ਲੱਗੇ ਆ।
pta nhi ki hoya aaj ki julam baki reh gya, Mai sunya ki …ooh Hun fir mere zindgi di dua mangan lagye aa.
ਉਹ ਤਾਂ ਆਪਣੀ ਇਕ ਆਦਤ ਵੀ ਨਾ ਬਦਲ ਸਕੀ…ਮੈ ਪਤਾ ਨਹੀਂ ਕਿਉਂ… ਆਪਣੀ ਸਾਰੀ ਜ਼ਿਦਗੀ ਬਦਲ ਲਈ।
ooh ta aapni ek aadat v na badal ski…Mai pta nhi kyu…aapni sari zindgi badal lye.

Punjabi Sad Status

ਤੇਰੀ ਵਫਾ ਯਾਦ ਆਵੇ ਅਸੀ ਹੋਈਏ ਮਾਲੋਮਾਲ, ਤੇਰੀ ਬੇਵਫਾਈ ਕਰ ਜਾਂਦੀ ਏ ਕੰਗਾਲ ,ਇਹਨਾ ਦੋਹਾਂ ਦੇ ਵਿਚਲੇ ਟੰਗੇ ਰਹਿਣੇ …ਆ ਤੇਰੀ ਯਾਦ ਦੀਆ ਰੰਗਾ ਵਿੱਚ ਰੰਗੇ ਰਹਿਣੇ ਆ।
ਮੇਰੇ ਦਿਲ ਤੋ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ…ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ… ਦਿਲ ਹੀ ਤੋੜ ਦਿੱਤਾ।
mere Dil to bahar Jaan da rasta nhi milya…ta kamli nye thokra mar mar kye…Dil hi tor ditta.
ਬੜਾ ਪਿਆਰ ਸੀ ਉਸ ਝੱਲੀ ਨਾਲ…ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋਈ…ਅੱਜ ਹਾਲਤ ਉਸ ਟੁੱਟੇ ਹੋਏ ਤਾਰੇ ਵਰਗੀ…ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ।
Bara pyaar c us jhali nal… par karib ho kye v ooh karib na hoye…aaj halat us tutye hoye tare wargi…jisnu tut kye v dharti nasib ਨਾ hoye.
ਬਹਾਨੇ ਨਾਲ ਵੀ ਕਿਸੇ ਤੋ ਮੇਰਾ ਹਾਲ ਨਾ ਪੁੱਛੀ…ਮੈ ਬਿਲਕੁਲ ਠੀਕ ਹਾਂ…ਲੋਕੀ ਤਾਂ ਬਸ ਗਲਾ ਬਣਾਉਂਦੇ ਨੇ।
Bahanye nal v kise to Mera hal na puchi… Mai bilkul thik ha…Loki ta bas gala banaundye nye.
ਕਹਿੰਦੀ ਸੀ ਗਵਾਹ ਨੇ ਇਹ ਚੰਦ ਸਿਤਾਰੇ…ਆਪਣੇ ਪਿਆਰ ਦੇ…ਉਹ ਜਾਣਦੀ ਸੀ…ਗਵਾਹੀ ਦੇਣ…ਕਿਹੜਾ ਇਹਨਾਂ ਨੇ ਧਰਤੀ ਤੇ ਆਉਣਾ।
Kehndi c gawah nye ehh chnd sitare… aapnye pyaar dye…ooh jandi c…gawahi dyn…kehra ehna nye dharti tye aauna.
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋ ਰਾਤਾ ਨੂੰ ਉਠ ਉਠ ਕੇ ਰੋਇਆ ਨਹੀਂ ਜਾਂਦਾ।
Kadye sanu v sikha dye,bluh Jan da hunar, Hun mere to raata nu utt utt kye roya nhi janda.


hope you like this punjabi Sad Status collection, read more

Leave a Reply

Your email address will not be published. Required fields are marked *