Punjabi sad status

Punjabi sad status

Read The Punjabi sad status in Punjabi And English.

ਨਾ ਛੇੜ ਗ਼ਮਾ ਦੀ ਰਾਖ ਨੂੰ…ਕਿਤੇ ਕਿਤੇ ਅੰਗਾਰੇ ਹੁੰਦੇ ਨੇ…ਹਰ ਦਿਲ ਚ ਇਕ ਸਮੁੰਦਰ ਹੁੰਦਾ ਹੈ… ਤਾਹੀਓਂ ਹੰਝੂ ਖਾਰੇ ਹੁੰਦੇ ਨੇ।
Na cherr gama di rakh nu…kite kite angare hunde ne…har dil ch ek samundr hunda hai…tahio hanju khre hunde ne.
ਕਿਸਮਤ ਰੁਕ ਗਈ…ਦਿਲ ਦੇ ਤਾਰੇ ਟੁੱਟ ਗਏ…ਉਹ ਵੀ ਰੁਸ ਗਏ ਤੇ ਸੁਪਨੇ ਵੀ ਟੁੱਟ ਗਏ…ਖਜਾਨੇ ਵਿੱਚ ਸਿਰਫ ਦੋ ਹੰਝੂ ਸੀ…ਜਦੋਂ ਆਈ ਉਹਨਾਂ ਦੀ ਯਾਦ ਤਾਂ ਉਹ ਵੀ ਲੁੱਟ ਗਏ।
Kismat ruk gyi…dil de tare tut gyi…ooh vi rus gye te supne vi tut gye…khjane wich sirf do hanju ci…jado aae oohna di yaad ta ooh vi lutt gye.
ਅਕਸਰ ਰਾਤ ਨੂੰ ਸੌ ਜਾਂਦੇ ਆ… ਅੱਖਾਂ ਚ ਹੰਝੂ ਲੇ ਕੇ ਕਿ ਸ਼ਾਇਦ ਉਹ ਆਵੇਗਾ…ਸੁਪਨੇ ਚ ਚੁੱਪ ਕਰਾਉਣ ਦੇ ਲਈ।
Aksar raat nu so jande aa…akha ch hanju le ke shayad ooh awega…supne ch chup karaun de le.
ਹਰ ਪਲ ਸੱਜਣਾ ਤੇਰਾ…ਹੀ ਖਿਆਲ ਰਹਿੰਦਾ ਏ…ਤਾਹੀਓਂ ਤੇ ਸਾਰੀ ਸਾਰੀ ਰਾਤ ਹੰਝੂਆ ਦਾ ਮੀਹ ਪੈਂਦਾ ਏ।
Har pal sajana tera…hi khiyal rhnda ae…tahio te sari sari raat hanjua da mih penda ae.

Punjabi sad status

Punjabi sad status
Punjabi sad status
ਜਜਬਾਤਾਂ ਦੀ ਖੇਡ ਵਿੱਚ ਮੇਰੇ ਤੋ ਪਿਆਰ ਦਾ ਸਬੂਤ ਨਾ ਮੰਗ… ਮੈ ਤੇਰੀ ਯਾਦ ਵਿੱਚ ਉਹ ਹੰਝੂ ਵੀ ਵਹਾਏ ਨੇ…ਜੋਂ ਮੇਰੀਆ ਅੱਖਾ ਵਿੱਚ ਨਹੀਂ ਸੀ।
Jajbata di khed wich mere to pyaar da samut na mang…mai teri yaad wich ooh hanju vi wahiae ne…jo meriya akha wich nhi c.
ਉਹਨਾਂ ਨੂੰ ਰੋ ਕੇ ਦਿਖਾਉਣ ਦਾ ਕੀ ਫਾਇਦਾ…ਜੋਂ ਸਾਡਾ ਪਿਆਰ ਦੇਖ ਕੇ ਨਹੀਂ ਰੁਕੇ ਉਹਨਾਂ… ਹੰਝੂ ਦੇਖ ਕੇ ਕਿ ਰੁਕਣਾ।
Oohna nu ro ke dekhaun da ki fayda…jo sada pyaar dekh ke nhi ruke oohna…hanju dekh ke ki rukna.
ਜੋਂ ਹੈਰਾਨ ਨੇ ਮੇਰੇ ਸਬਰ ਤੇ ਉਹਨਾਂ ਨੂੰ ਕਹਿ ਦਿਓ…ਜੋਂ ਹੰਝੂ ਜਮੀਨ ਤੇ ਨਹੀਂ ਡਿਗਦੇ…ਉਹ ਅਕਸਰ ਦਿਲ ਚਿਰ ਜਾਂਦੇ ਨੇ।
jo heran ne mere sabar te oohna nu keh dio…jo hanju jamin te nhi digde…ooh aksar dil chir jande ne.
ਐਨਾ ਮਜਬੂਤ ਵੀ ਨਹੀਂ ਕੇ ਤੈਨੂੰ ਅਲਵਿਦਾ ਕਹਾ…ਤੇ ਅੱਖਾ ਚੋ ਹੰਝੂ ਨਾ ਆਉਣ…ਤੇ ਏਨਾ ਕਮਜ਼ੋਰ ਵੀ ਨਹੀਂ ਕੇ ਤੇਰੇ ਸਾਮ੍ਹਣੇ ਹੀ ਆਉਣਾ।
aena majbut vi nhi ke tenu alvida kaha…te aakha cho hanju na aaun…te ena Kamjor vi nhi ke tere samne hi aaun.

Punjabi sad status

ਮੋਮ ਜਿਹਾ ਦਿਲ ਕਿਦਾ…ਨੀ ਤੂੰ ਪੱਥਰ ਕਰਗੀ ਏ…ਹੱਸਦਿਆ ਇਹਨਾਂ ਅੱਖੀਆਂ ਦੇ ਵਿੱਚ ਹੰਝੂ ਭਰਗੀ ਏ।
Mom jiha dil Kida…ni tu pathar kargi ae…hasdia ehna akhia de wich hanju bhrgi ae.
ਇਕ ਉਹ ਵਕਤ ਹੁੰਦਾ ਸੀ…ਜਦੋਂ ਹੱਸਦਿਆ ਜ਼ਿੰਦਗੀ ਬੀਤ ਗਿਆ ਸੀ…ਪਰ ਹੁਣ ਤਾਂ ਦਿਲ ਦਾ ਸਾਰਾ ਟਾਈਮ ਟੇਬਲ ਹੰਝੂਆ ਨੇ ਬਦਲ ਦਿੱਤਾ।
Ek ooh wakt hunda c…jado hasdia Zindgi bit gia c…par hun ta dil da sara time table hanjua ne badal dita.
ਹੰਝੂਆ ਦੀ ਤਰ੍ਹਾਂ ਹੁੰਦੇ ਨੇ…ਕੁਝ ਲੋਕ ਪਤਾ ਹੀ ਨਹੀਂ ਲਗਦਾ ਕੇ…ਸਾਥ ਦੇ ਰਹੇ ਨੇ ਜਾਂ…ਸਾਥ ਛੱਡ ਰਹੇ ਨੇ।
Hanjua di trh hunde ne…kujh lok pta hi nhi lgda ke…sath de rhe ne ja…sath chad rhe ne.
ਤਕਦੀਰਾਂ ਸਾਥ ਛੱਡ ਗਈਆਂ ਨਹੀ ਤਾਂ… ਦੂਰੀਆ ਨਾ ਪੈਣ ਦੇਣੀਆਂ ਸੀ… ਮਜਬੂਰ ਸੀ ਨਹੀਂ ਤਾਂ ਹੰਝੂਆ ਦੀ…ਬਰਸਾਤ ਨਾ ਪੈਣ ਦੇਣੀਆਂ ਸੀ।
Takdira sath chad geia nhi ta…duria na pyen denia c…majbur c nhi ta hanjua di…barsat na pyen denia c.

Punjabi sad status

Punjabi sad status
Punjabi sad status
ਕਹਿੰਦੀ ਜਦੋਂ ਦਾ ਦੂਰ ਹੋਇਆ…ਮੈਨੂੰ ਨੀ ਲਗਦਾ ਕਦੇ ਅੱਖ ਭਰੀ ਹੋਊ… ਮੈ ਕਿਹਾ ਕਮਲੀਏ ਮੇਰੇ ਤੇ ਯਕੀਨ ਨਹੀ ਤਾਂ…ਸਿਰਹਾਣੇ ਨੂੰ ਪੁੱਛ ਜਿਹੜਾ ਰੋਜ ਮੇਰਿਆ ਹੰਝੂਆ ਨੂੰ ਪਨਾਹ ਦਿੰਦਾ।
Kehndi jado da dur hoeia…menu ni lgda kade akh bhri hou…mai keha kamilie mere te yakin nhi ta…sirhane nu puch jihra roj meria hanjua nu panah dinda.
ਕਿੰਨਾ ਮਾਣ ਸੀ ਮੈਨੂੰ ਤੇਰੇ ਪਿਆਰ ਤੇ ਅੱਜ ਉਹੀ…ਪਿਆਰ ਨੇ ਮੈਨੂੰ ਸਰਮਿੰਦਾ ਕਰ ਦਿੱਤਾ…ਵਹਾਇਆ ਨਹੀਂ ਸੀ ਕਦੇ ਇਹਨਾ ਅੱਖਾ ਵਿੱਚੋ ਇਕ ਵੀ ਹੰਝੂ…ਤੇ ਤੇਰੇ ਪਿਆਰ ਨੇ ਹੰਝੂਆ ਦਾ ਦਰਿਆ ਬਣਵਾ ਦਿੱਤਾ।
Kina maan c menu tere pyaar te aaj oohi... pyaar ne menu sarminda Kar dita...wahaea nhi c kade ehna akha wicho ek vi hanju...te tere pyaar ne hanjua da daria banwa dita.
ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ…ਰੱਬਾ ਏਨੀ ਕ ਦਾਤ ਬਖਸੀ… ਬਣਜਾ ਕਿਸੇ ਰੋਂਦੇ ਦੀ ਮੁਸਕਾਨ…ਬਸ ਏਨੀ ਕ ਔਕਾਤ ਬਖਸੀ।
Kade bana na kise di akh da hanju...raaba eni k daat bakhsi...banja kise ronde di muskan...bas eni k aukat bakhsi.
ਦਸਣਾ ਤਾਂ ਸੀ ਕਿ ਮੈੰ ਖੁਸ਼ ਹਾ ਤੇਰੇ ਤੋ ਬਿਨਾ…ਪਰ ਇਹ ਹੰਝੂ… ਦੱਸਣ ਤੋਂ ਪਹਿਲਾਂ ਹੀ ਡਿੱਗ ਪਏ।
Dasna ta c ki mai khush ha tere to bina...par ehh hanju...dasn to phla he digg pae.

Punjabi sad status

Punjabi sad status
Punjabi sad status
ਮੈ ਪੁੱਛਿਆ ਰੱਬ ਨੂੰ ਕੀਮਤ ਕਿ ਹੈ…ਪਿਆਰ ਦੀ…ਰੱਬ ਕਹਿੰਦਾ ਹੰਝੂ ਭਰੀਆਂ…ਅੱਖਾ ਤੇ ਸਾਰੀ ਉਮਰ ਇੰਤਜ਼ਾਰ ਦੀ।
Mai puchia raab nu kimat ki hai…pyaar di…raab kehnda hanju bharia…akha te sari umar intjar di.
ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ…ਦਿਲ ਕੋਈ ਸ਼ੀਸਾ ਨੀ ਜਦੋ ਮਰਜ਼ੀ ਤੋੜ ਦਿੱਤਾ… ਕਾਸ਼ ਉਹਨਾਂ ਕਦੀ ਸਮਝਿਆ ਹੁੰਦਾ ਪਿਆਰ…ਕੋਈ ਕਰਜਾ ਨੀ ਕੀ ਜਦੋਂ ਜੀ ਕਿੱਤਾ ਮੋੜ ਦਿੱਤਾ।
Hanju koi pani ni jado marji ror dita…dil koi shisa ni jado marji tor dita…kash oohna kade samjhia hunda pyaar…koi karja ni ki jado ji Kita mor dita.
ਜਿੰਨਾ ਲਈ ਦਿਲਾਂ ਮੇਰੀਆ…ਤੂੰ ਕਈ ਕਈ ਰਾਤਾਂ ਨਾ ਸੋਇਆ ਹੋਣਾ…ਉਹਨਾਂ ਦੇ ਦਿਲ ਚੋ ਤਾਂ ਤੇਰੇ ਲਈ…ਇਕ ਹੰਝੂ ਵੀ ਨਾ ਚੋਇਆ ਹੋਣਾ।
Jina lae dila meria…tu kae kae raata na soeia hona…oohna de dil cho ta tere lae…ek hanju vi na choeia hona.
ਕੋਈ ਰਸਤਾ ਨਹੀਂ ਦੁਆ ਤੋ ਬਿਨਾਂ…ਕੋਈ ਸੁਣਦਾ ਨਹੀਂ ਖੁਦਾ ਤੋ ਬਿਨਾ…ਮੈ ਵੀ ਜ਼ਿੰਦਗੀ ਨੂੰ ਬੜੇ ਕਰੀਬ ਤੋ ਦੇਖਿਆ ਏ ਦੋਸਤ…ਮੁਸ਼ਕਿਲ ਚ ਕੋਈ ਵੀ ਸਾਥ ਨੀ ਦਿੰਦਾ ਹੰਝੂਆ ਤੋ ਬਿਨਾ।
Koi rasta nhi dua to bina…koi sunda nhi khuda to bina…mai vi zindgi nu bare karib to dekhia ae dost…mushkil ch koi sath ni dinda hanjua to bina.

Punjabi sad status

Punjabi sad status
Punjabi sad status
ਲੱਖ ਲਾਣਤਾ ਸਾਡੇ ਜਿਉਣ ਉਤੇ…ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ…ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ…ਜੇ ਸਾਡਾ ਹੱਕ ਹੀ ਨਾਲ ਉਹ ਲੇ ਚੱਲੇ।
lakh lannta sade jiun ute…je sada yaar hi dhokha de chle…asi hak dita jihnu apnia da…je sada hak hi nal ooh le chle.
ਕੋਸਿ਼ਸ਼ ਕਰ ਰਿਹਾ ਤੇਰੇ ਬਿਨਾਂ ਜੀਣ ਦੀ…ਜੇ ਜੀ ਲਇਆ ਤੇ ਇਤਿਹਾਸ ਬਣ ਜਾਣਾ…ਜੇ ਮਰ ਗਿਆ ਤਾਂ ਲਾਸ਼ ਬਣ ਜਾਣਾ।
Kosish kar riha tere bina jin di…je ji leia te itihas ban Janna…je maar gia ta lash ban jaana.
ਕਈਆ ਨੂੰ ਲਗਦਾ ਹੈ ਕਿ ਸਾਨੂੰ ਉਹਨਾਂ ਦੀ…ਚਲਾਕੀ ਸਮਝ ਨੀ ਆਉਂਦੀ…ਪਰ ਮੈ ਅਕਸਰ ਖਾਮੋਸ਼ ਰਹਿ ਕੇ ਵੇਖਦੀ ਆ… ਲੋਕਾਂ ਨੂੰ ਆਪਨੀ ਨਜਰ ਚ ਗਿਰਦੇ ਹੋਏ।
Keia nu lgda hai ki sanu oohna di…chalaki samjh ni aaundi…par mai aksar khamos reh ke wekhdi aa…loka nu aapni najar ch girde hoe.
ਵੇ ਤੇਰੇ ਬਿਨਾਂ ਜੀਅ ਨਹੀਂ ਸਕਦੀ… ਵੇ ਤੇਰੇ ਲਈ ਕਰ ਕੀ ਨਹੀਂ ਸਕਦੀ…ਜਿਹੜੇ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਹਨੀ ਉਮਰ ਬਥੇਰੀ ਐ… ਜਿੰਨਾ ਚਿਰ ਇਹ ਦਿਲ ਧੜਕੁਗਾ ਜ਼ਿੰਦਗੀ ਸੱਜਣਾ ਤੇਰੀ ਐ।
ve tere bina jia nhi sakdi…ve tere lae kar ki nhi sakdi…jihre tere nal hi lagh jawe menu oohni umar bthri ae…jina chir eh dil dharkuga zindgi sajna tere ae.
ਤੇਰੀ ਖਾਤਿਰ ਸੱਜਣਾ ਸੂਲਾ ਵੀ ਸਹਿ ਜਾ ਗੇ…ਇਕ ਬਾਰ ਸਾਡਾ ਬਣ ਸੱਜਣਾ…ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ।
Teri khatir sajna sula vi seh ja ge…ek baar sada baan sajna…sari umar lae tere kadma wich beh ja ge.

This is our new best weekly collection of Punjabi sad status In Punjabi, hope you love it. feel free to share at any social media platforms, read and feel free to share at any social media platforms, hope you like Punjabi sad status read more shayari at punjabishayari.online

Leave a Reply

Your email address will not be published. Required fields are marked *