here is our latest Punjabi sad status, read and feel free to share at any social media platforms. , read and feel free to share at any social media platforms.

ਵਕਤ ਨੇ ਫ਼ਸਾਇਆ ਹੈ… ਪਰ ਪਰੇਸ਼ਾਨ ਨਹੀਂ ਹਾਂ… ਹਾਲਤਾਂ ਤੋਂ ਹਾਰ ਜਾਵਾਂ… ਮੈਂ ਉਹ ਇਨਸਾਨ ਨਹੀਂ ਹਾਂ।

Wakt ne fsaia hai…par paresan nhi ha…halta to har jawa…mai ooh insan nhi ha.

ਰਾਂਝੇ ਨਾਲ ਜਿਹੜੀਆਂ ਹੋਇਆ ਸੀ…ਸਾਡੇ ਨਾਲ ਹੋਇਆ ਉਹ ਠੱਗੀਆਂ ਕਿ ਕਰੀਏ… ਮਾਣ ਪ੍ਰੀਤਾ ਦਾ ਜਿਹੀਆਂ ਲਗੀਆਂ ਜਿਹੀਆਂ ਨਾ ਲਗੀਆਂ।

Ranje nal jihria hoeia c…sade nal hoeia ooh thagia ki Karie…maan prita da jihia lagia jihia na lagia.

ਰੱਖ ਬਣਾ ਕੇ ਦੂਰੀ ਫਿਰ ਕਿਤੇ ਚਾਹੁਣ ਨਾ…ਲਗ ਜਾਵਾਂ ਮੈ ਇਸ ਲਈ ਬਾਹਲਾ ਹੱਸਦਾ ਆ…ਕਿਤੇ ਰੋਣ ਨਾ ਲੱਗ ਜਾਵਾਂ।

Rakh bna ke duri fir kite chahun na…lag jawa me es le bahla hasda aa…kite ron na lag jawa.

ਮੈਂ ਕਿਸੇ ਦੀਆਂ ਯਾਦਾਂ ਵਿੱਚ ਨਹੀਂ ਲਿਖਦਾ…ਪਰ ਜਦੋਂ ਲਿਖਦਾ ਤਾਂ…ਯਾਦ ਜਰੂਰ ਆ ਜਾਂਦੀ ਆ।

Me kise dia yaada wich nhi likhda…par jado likhda ta…Yaad jarur aa jandi aa.

Punjabi sad status

Punjabi sad status

ਮੇਰੀ ਬਰਬਾਦੀ ਦਾ ਜਸ਼ਨ ਹਰ ਵਾਰ ਹੋਵੇਗਾ… ਜਮਾਨਾ ਖੜ ਕੇ ਵੇਖਦਾ ਰਹੇਗਾ… ਜੋ ਲਾਚਾਰ ਹੋਵੇਗਾ…ਉਹ ਮੈਂ ਹੋਵਾਗਾ।

Mere barbadi da jashan har waar howega…jmana khr ke dekhda rhega…jo lachar howega…ooh me howaga.

ਮੇਰਾ ਦਰਦ ਜੋਂ ਦਿਲ ਵਿੱਚ ਹੀ ਰੜਕ ਰਿਹਾ…ਉਸ ਕਿਉ ਨਹੀਂ ਆਉਂਦੇ… ਮੈ ਨਿੱਤ ਜਿਨ੍ਹਾਂ ਨੂੰ ਤਰਸ ਰਿਹਾ।

Mere dard jo dil wich hi rrk riha…uss kyu nhi aaunde…me nit jina nu trs riha.

ਮੁਸਕਰਾਇਆ ਕਰਦੇ ਸੀ ਅਸੀ ਵੀ ਕਦੇ…ਬੇਪਰਵਾਹ ਅੰਦਾਜ਼ ਵਿਚ ਅੱਜ ਦੇਖਿਆ…ਖੁਦ ਨੂੰ ਕੁਝ ਪੁਰਾਣੀਆਂ ਤਸਵੀਰਾਂ ਵਿੱਚ।

muskraea karde c asi vi kade…beparwah andaj wich aaj dekhia…kudh nu kujh purania taswira wich.

ਮਿਲਿਆ ਤਾਂ ਬਹੁਤ ਕੁਝ ਹੈ…ਇਸ ਜ਼ਿੰਦਗੀ ਵਿਚ ਪਰ ਯਾਦ ਬਹੁਤ ਆਉਂਦੇ ਨੇ…ਜਿਹਨਾਂ ਹਾਸਲ ਨਾ ਕਰ ਸਕੇ।

Milia ta bahut kujh hai…ess zindgi wich par yaad bahut aaunde ne…jihna hasl na Kar ske.

ਭਰਕੇ ਜਾਮ ਮੁਹੱਬਤ ਵਾਲਾ ਬਖ਼ਸੀ… ਮੁਰਸ਼ਦ ਸਾਇਆ… ਪਹਿਲੋ ਇਸ਼ਕ ਦਿਖਾਵੇ ਜਲਵੇਂ…ਪਿਛੋਂ ਦਰਦ ਰੁਸਵਾਈਆਂ।

bharke jam muhabt wala bkhsi…mursd saeia…philo ishk dikhwe jlwe…picho dard ruswaeia.

Punjabi sad status

ਬਸ ਲਫ਼ਜ ਫਰਮਾਉਣ ਦਾ ਤਰੀਕਾ ਹੀ ਪੱਲੇ ਆ…ਸੱਜਣਾ ਵੈਸੇ ਤਾਂ ਜ਼ਿੰਦਗੀ ਸਾਡੀ ਵੀ ਖਾਕ ਐ।

Bas lfaj frmaun da trika hi ple aa…sjna wese ta zindgi sadi vi khak aae.

ਪਾਗਲਾਂ ਵਾਂਗ ਪਿਆਰ ਕੀਤਾ ਸੀ…ਤੈਨੂੰ ਕਮਲਿਆਂ ਪਰ ਤੂੰ ਅਹਿਸਾਸ ਕਰਾ ਦਿੱਤਾ…ਕੇ ਤੇਰੀ ਜ਼ਿੰਦਗੀ ਚ ਮੇਰੀ ਕੋਈ ਥਾਂ ਨਹੀਂ।

Pagla wang pyar kitta c…tenu kmlia par tu ahisas kra dita…ke tere zindgi ch mere koi tha nhi.

ਪਹਿਲਾਂ ਹੱਸਦਾ ਸੀ…ਅੱਜ ਰੋਣ ਨੂੰ ਦਿਲ ਕਰਦਾ…ਜੋਂ ਸਾਨੂੰ ਭੁੱਲੇ ਸੀ ਉਹਨਾਂ ਨੂੰ ਦੁਬਾਰਾ…ਪਾਉਣ ਨੂੰ ਦਿਲ ਕਰਦਾ।

Phla hasda c…aaj ron nu dil karda…jo sanu bhule c oohna nu dubara…paun nu dil karda.

ਦੋ ਗੱਲਾਂ ਰਿਸ਼ਤਿਆਂ ਵਿਚ ਫ਼ਰਕ ਪੈਦਾ ਕਰ ਦਿੰਦੀਆਂ ਨੇ…ਇਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ।

Do gala rishtia wich frk peda Kar dindia ne…ek tuhada ahim te duja tuhada wahim.

ਦੁਨੀਆਂ ਤੇ ਚਿਹਰੇ ਤਾਂ ਬਹੁਤ ਸੋਹਣੇ ਨੇ…ਪਰ ਸੱਚ ਦੱਸਾਂ ਤੇਰੇ ਵਰਗੀ ਮੁੱਹਬਤ…ਅਸੀ ਖੁਦ ਨਾਲ ਵੀ ਨਹੀਂ ਕਰ ਸਕੇ।

Dunia te chihre ta bahut sohne ne…par sach dasa tere wargi bahut…asi khud nal vi nhi Kar ske.

Punjabi sad status

ਤੇਰੇ ਬਿਨਾ ਇਕ ਪਲ ਵੀ ਦੂਰ ਹੋਣ ਦਾ… ਸੋਚਿਆਂ ਨਹੀਂ ਸੀ…ਪਰ ਕਿਸਮਤ ਦੇ ਇਕ ਤਰਫੇ ਫੈਸਲੇ…ਨੇ ਸਭ ਕੁਝ ਮਿੱਟੀ ਵਿੱਚ ਮਿਲਾ ਦਿੱਤਾ।

tere bina ek pl vi dur hon da…sochia nhi c…par kismat de ek trfe fesle…ne sabh kujh mitti wich mila dita.

ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਆਰ…ਸੱਚਾ…ਤੈਨੂੰ ਫੇਰ ਪਤਾ ਲੱਗੂ… ਅਸੀਂ ਹਾਸੇ ਕਿਉ ਗਵਾ ਲਏ।

Tu Kar ke ta wekh kise nal pyaar…sacha…tenu fer pta lagu…asi hase kyu gwa le.

ਡਰ ਸਾਨੂੰ ਸਮੁੰਦਰਾਂ ਦਾ ਸੀ…ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ ਧੁੱਪ ਤੋਂ ਡਰਦਿਆਂ… ਅਸੀਂ ਰਾਤ ਲੱਭੀ ਜਖ਼ਮੀ ਕਰ ਦਿੱਤਾ…ਸਾਨੂੰ ਤਾਰਿਆਂ ਨੇ।

Daar sanu smundra da c…dob ditta sanu kinaria to dardia…asi raat lbhi jakhmi kr ditta…sanu tariya ne.

ਜ਼ਿੰਦਗੀ ਵਿਚ ਕੁਝ ਹਸੀਨ ਪਲ ਬੱਸ ਇਦਾ ਹੀ ਗੁਜਰ ਜਾਂਦੇ ਨੇ… ਰਹਿ ਜਾਂਦੀਆ ਨੇ ਯਾਦਾਂ ਤੇ ਇਨਸਾਨ ਵਿਛੜ ਜਾਂਦੇ ਨੇ।

Zindgi wich kujh hasin pal bas eda hi gujar jnde ne…rih jandia ne yaada te insan vichr jande ne.

ਜ਼ਿੰਦਗੀ ਚ ਸਭ ਕੁਝ ਮਿਲਜੇ… ਇਹ ਤਾਂ ਕਦੇ ਹੋ ਨਹੀਂ ਸਕਦਾ ਜਿਨ੍ਹਾਂ ਮਰਜੀ ਜੋਰ ਲਾ ਲਵੋ…ਕੁਝ ਨਾ ਕੁਝ ਰਹਿ ਜਾਂਦਾ… ਜਿਵੇਂ ਮੇਰੀ ਜ਼ਿੰਦਗੀ ਚ ਤੇਰਾ ਸਾਥ ਅਧੂਰਾ ਰਹਿ ਗਿਆ।

Zindgi ch sab kujh milje…eh ta kade ho nhi skda jina marzi jor la lwo…kujh na kujh rih janda…jiwe mere zindgi ch tera sath adura rih gia.

Punjabi sad status

ਜਿੱਥੇ ਤੁਹਾਨੂੰ ਲਗੇ ਕਿ ਤੁਹਾਡੀ ਜਰੂਰਤ ਨਹੀਂ ਹੈ…ਉੱਥੇ ਖਾਮੋਸ਼ੀ ਨਾਲ ਖੁਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ।

Jitthe tuhanu lge ki tuhadi jarurt nhi hai…oothe khamoshi nal kudh nu alag Kar lena chahida hai.

ਜਦੋਂ ਜ਼ਿੰਦਗੀ ਵਿਚੋਂ ਕੋਈ ਆਪਣਾ ਚਲਾ ਜਾਂਦਾ ਹੈ… ਤਾਂ ਇਸ ਤਰ੍ਹਾਂ ਲਗਦਾ ਹੈ…ਜਿਵੇਂ ਸ਼ਬਦਾਂ ਵਿੱਚੋ ਅਰਥ ਨਿਕਲ ਗਏ ਹੋਣ।

Jado zindgi wicho koi aapna chla janda hai…ta es trh lgda hai… jiwe shbda wicho arth nikl ge hon.

ਛੱਡ ਕੇ ਸੱਜਣਾ ਕਿਸੇ ਤੋਂ ਵਫਾ ਦੀ ਆਸ ਕਰਨੀ…ਕਿਉਂਕਿ ਜਿਹੜਾ ਰਵਾ ਸਕਦਾ ਏ…ਉਹ ਭੁਲਾ ਵੀ ਸਕਦਾ।

Chad ke sajna kise to wfa di aas karni… kyuki jihra rwa skda ae…ooh bhul vi skda.

ਕੱਖਾਂ ਵਾਂਗੂੰ ਉਡ ਗਏ…ਸਾਡੇ ਸੱਜਰੇ ਦਿਲ ਦੇ ਚਾਅ ਸੱਜਣਾ ਵੇ…ਅਸੀ ਵਗਦੇ ਹੋਏ ਹੰਝੂਆ ਦੇ ਦਰਿਆ।

kakha wangu udd ge…sade sajre dil de cha sajna ve…asi wgde hoe hanjua de dria.

ਕਹਿੰਦੀ ਲਿਖਦਾ ਬਹੁਤ ਸੋਹਣਾ ਮਿੱਤਰਾਂ…ਕਿੱਥੋਂ ਸਿੱਖਿਆ ਏ ਮੈ ਕਿਹਾ ਤੇਰੇ ਵਰਗੀ ਸੀ…ਇਕ ਜੋਂ ਮੈਨੂੰ ਆਪਣਾ ਪਿਆਰ ਲਫ਼ਜਾ ਵਿੱਚ ਦੇ ਗਈ।

Kehdi likhda bahut sohna mittra…kitho sikhya ਏ me keha tere wargi c…ek jo menu aapna pyaar lafja wich de gae.

ਕਈ ਵਾਰ ਇਨਸਾਨ ਕੋਲੋ ਐਨੀਆ ਦੁੱਖ… ਤਕਲੀਫਾਂ ਹੁੰਦੀਆਂ ਨੇ ਕੇ ਉਹ ਆਪਣੇ ਖਾਸ ਨੂੰ ਵੀ ਨਹੀਂ ਦੱਸਦਾ…ਬੱਸ ਚੁੱਪ ਚਾਪ ਬੁਰਾ ਬਣ ਕੇ ਦੂਰ ਹੋ ਜਾਂਦਾ ਹੈ।

Kae waar insan kolo aenia dukh… taklifa hundia ne ke ooh aapna khas nu vi nhi dsda…bas chup chap bura ban ke dur ke jnda hai.

hope you like this Punjabi sad status read more shayari at punjabishayari.online

Leave a Reply

Your email address will not be published. Required fields are marked *