Punjabi Sad Status

punjabi sad status

Read Punjabi Sad Status in punjabi  And english.

ਮੇਰੀ ਕਿਸਮਤ ਵਿਚ ਕੁਝ ਅਜਿਹਾ ਲਿਖਿਆ ਹੈ, ਕਿਸੇ ਨੇ ਭੁੱਲ ਕੇ ਆਪਣਾ ਲਿਆ ਤੇ ਕੋਈ ਆਪਣਾ ਕੇ ਭੁੱਲ ਗਿਆ।


Meri kismat wich kujh ajeha likhya hai, Kise ne bhul ke apna lya te koyi apna Ke bhul Gaya…
ਆਉਦੀ ਹੈ ਉਸਦੀ ਯਾਦ ਕਿਸੀ ਪੀਰ ਦੀ ਤਰ੍ਹਾਂ, ਪੱਥਰਾਂ ਨੂੰ ਚੀਰ ਕੇ ਕਿਸੇ ਤੀਰ ਦੀ ਤਰ੍ਹਾਂ, ਇਹ ਸੱਚ ਹੈ ਕਿ ਮੈ ਰਾਂਝਾ ਨਾ ਬਣ ਸਕਿਆ, ਪਰ ਉਹਨੂੰ ਮੈ ਚਾਹਿਆ ਇਕ ਹੀਰ ਦੀ ਤਰ੍ਹਾਂ।


Aundi hai usdi Yaad kisi peer di Tarah, Pathra nu cheer ke kise teer di Tarah, Eh sach hai ki mai ranjha na ban Sakya, per ohnu mai chahya ik heer Di Tarah…
ਏ ਚੰਨ ਚਮਕਣਾ ਛੱਡ ਭੀ ਦੇ, ਤੇਰੀ ਚਾਂਦਨੀ ਸਾਨੂੰ ਸਤਾਂਦੀ ਐ, ਤੇਰੇ ਵਰਗਾ ਹੈ ਉਸਦਾ ਚਿਹਰਾ, ਤੈਨੂੰ ਵੇਖ ਕੇ ਉਸਦੀ ਯਾਦ ਆਂਦੀ ਐ।


Ae chand chamkna chad bhi de, Teri Chandni saanu staandi ae, Tere varga hai usda chehra, Tenu vekh ke usdi Yaad andi ae…
ਅਸੀਂ ਭੀ ਕਰਗੇ ਤੈਨੂੰ ਭੁੱਲਣ ਦੀ ਕੋਸ਼ਿਸ਼, ਤੁਸੀ ਭੀ ਹੋ ਸਕੇ ਤਾਂ ਸਾਨੂੰ ਯਾਦ ਨਾ ਕਰਨਾ, ਅਸੀਂ ਤਾਂ ਹੋਏ ਤੁਹਾਡੀ ਖਾਤਿਰ ਬਰਬਾਦ, ਪਰ ਹੋਰ ਕਿਸੇ ਨੂੰ ਇੰਝ ਬਰਬਾਦ ਨਾ ਕਰਨਾ।


Asi bhi karage tenu bhulan di koshish, Tusi bhi ho sake ta sanu Yaad na Karna, asi ta hoye tuhadi khatir bar- Baad, par hor kise nu injh barbaad na Karna…

punjabi sad status

ਟੁੱਟੇ ਹੋਏ ਪੈਮਾਨੇ ਛਾ ਜਾਮ ਨਹੀਂ ਆਉਂਦਾ, ਇਸ਼ਕ ਦੇ ਮਰੀਜ਼ ਨੂੰ ਅਰਾਮ ਨਹੀਂ ਆਉਂਦਾ, ਦਿਲ ਤੋੜਨ ਵਾਲਿਆ ਤੂੰ ਇਹ ਤਾਂ ਸੋਚਿਆ ਹੁੰਦਾ, ਟੁੱਟਿਆ ਹੋਇਆ ਦਿਲ ਕਿਸੀ ਦੇ ਕੰਮ ਨਹੀਂ ਆਉਂਦਾ,


Tutte hoye pemane cha jaam Nahi Aunda, ishq de mariz nu araam nhi Aunda, Dil todan walya tu eh ta soc- hya hunda, tutya hoya Dil kisi de Kaam nahi aunda…
ਅੱਜ ਦਿਲ ਦੀ ਗੱਲ ਕਹਿਣ ਨੂੰ ਜੀ ਕਰਦਾ, ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰਦਾ, ਖੁਸ਼ੀਆਂ ਦੇਕੇ ਤੇਰੇ ਦਰਦ ਸਹਿਣ ਨੂੰ ਜੀ ਕਰਦਾ, ਰੱਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ ਐ, ਬਸ ਤੈਨੂੰ ਆਪਣੀ ਕਹਿਣ ਨੂੰ ਜੀ ਕਰਦਾ,


Aaj dil di gal kehan nu ji Karda, Tere dil wich rehan nu ji Karda, Khushiya deke tere dard sehan nu ji Karda, Rab Jane tera mera ki rishta Ae, Bas tenu apni kehan nu ji Karda…
ਕਰ ਲਈ ਗਲਤੀ ਦਿਲ ਨਦਾਨ ਨੇਂ, ਮੋਹ ਲਿਆ ਸਾਨੂੰ ਉਸਦੀ ਮੁਸਕਾਨ ਨੇਂ, ਦਿਲ ਦਾ ਦਰਦ ਕਿਸੇ ਨੂੰ ਕਿ ਦਸਣਾ।


Kar layi galti dil nadaan ne, Moh liya sanu usdi muskaan ne, Dil da dard kise nu ki dasna…
ਦਿਵਾ ਬਣ ਜਾਵਾਂਗੇ ਜਏ ਤੂੰ ਵਾਅਦਾ ਕਰੇ ਜਗਾਉਣ ਦਾ, ਖੇਡਣਗੇ ਹਰ ਬਾਜ਼ੀ ਜਏ ਤੂੰ ਵਾਅਦਾ ਕਰੇ ਜਿਤਾਉਣ ਦਾ, ਸਾਰੀ ਉਮਰ ਉਦੇਕੰਗੇ ਤੈਨੂੰ , ਜਏ ਤੂੰ ਵਾਅਦਾ ਕਰੇ ਆਉਣ ਦਾ।


Diva ban javange je tu waada kare Jagaun da, kheddange har baazi je tu waada kare jitaon da, Saari umar Udekange tenu, je tu waada kare Aaun da…

punjabi sad status

ਲੋਕੀ ਇਸ਼ਕ ਪਾਏ ਕਰਦੇ ਨੇ ਅਸੀਂ ਇਸ਼ਕ ਬਾਜ਼ਾਰ ਵਿਚ ਜਾ ਬੈਠੇ, ਲੋਕੀ ਯਾਰ ਲੱਭਣ ਨੂੰ ਫਿਰਦੇ ਨੇ, ਅਸੀਂ ਲੱਭਿਆ ਯਾਰ ਗਵਾ ਬੈਠੇ…


Loki ishq paye karde assi ishq bazaar Wich ja baithe, Loki yaar laben nu Firde ne, asi labhia yaar gava baithe..
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ, ਦਸ ਓਹਦਾ ਭੋਲਾਪਣ ਲਿਖਣ ਯਾ ਚਤੁਰਾਈ ਲਿਖਣ, ਦੋਹਨ ਰਹਿਣ ਤੇ ਆਕੇ ਮੇਰਾ ਹਥ ਰੁਕ ਜਾਂਦਾ, ਦਸ ਓਹਦਾ ਪਿਆਰ ਲਿਖਣ ਯਾਂ ਓਹਦੀ ਜੁਦਾਈ ਲਿਖਣ।


Kalam chuk ke ohde te Kuch likhan lagga, das ohda bholapan likhan ya Chaturai likhan, Dohan rahan te sake mera hath ruk janda, Das ohda pyar likhan ya ohdi judai likhan…
punjabi sad status

 

ਹੋ ਨਹੀਂ ਸਕਦਾ ਮੈਨੂੰ ਤੇਰੀ ਯਾਦ ਨਾ ਆਵੇ, ਭੁੱਲਕੇ ਤੈਨੂੰ ਭੁਲਾ ਓਹ ਸਮਾ ਨਾ ਆਵੇ, ਤੂੰ ਭੁਲੈ ਤਾਂ ਤੈਨੂੰ ਕੋਈ ਔਖੀ ਵਾਹ ਨਾ ਆਵੇ, ਮੈ ਭੁਲਾ ਤਾਂ ਮੈਨੂੰ ਅੱਗੇ ਸਾਹ ਨਾ ਆਵੇ।


Ho nhi sakda mainu Teri Yaad na Aawe, bhulke tainu bhula oh Sama na aawe, tu bhulei taan tainu koi aukhi wah na aawe, mai bhula taa Mainu aage saah na aawe…
ਦੋਸਤਾਂ ਨੂੰ ਹਰ ਮਹਿਫ਼ਿਲ ਵਿਚ ਯਾਦ ਕਰਨਗੇ, ਹਮੇਸ਼ਾ ਰੱਬ ਦਾ ਧੰਨਵਾਦ ਕਰਨਗੇ, ਨਾ ਮਿਲਿਆ ਸੀ ਨਾ ਮਿਲੇਗਾ ਤੇਰੇ ਜਿਹਾ ਦੋਸਤ, ਅੱਜ ਹੀ ਨਹੀਂ ਹਮੇਸ਼ਾ ਇਸ ਗੱਲ ਤੇ ਨਾਜ਼ ਕਰਨਗੇ।


Dostaa nu har mehfil wich yaad kara- nge, Hamesha rabb nu dhanwaad Karange, Na milya si na milega tere Jeha dost, Aaj hi nahi hamesha es Gal te naaz karange…

punjabi sad status

ਜਿਹਰ ਵੇਖ ਕੇ ਪੀਤਾ ਤਾਂ ਕਿ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕਿ ਕੀਤਾ, ਦਿਲ ਦੇ ਕੇ ਜੇ ਦਿਲ ਲੈਣ ਦੀ ਆਸ ਰੱਖੀ, ਇਹੋ ਜਿਹਾ ਪਿਆਰ ਕੀਤਾ ਤੇ ਕਿ ਕੀਤਾ।


Zehar vekh ke pita ta ki pita, Ishq soch ke kita ta ki kita, Dil de ke je Dil len di aas rakhi, Eho jeha pyar kita te ki kita…
ਨੀ ਤੂੰ ਵੱਡੀ ਹੀ ਬੇਲਿਹਾਜ਼ ਕਿ ਕਰੀਏ, ਨੀ ਤੂੰ ਵੱਡੀ ਹੀ ਦਿਲ ਸਾਜ਼ ਕਿ ਕਰੀਏ, ਸਾਨੂੰ ਪਤਾ ਹੈ ਤੇਰੇ ਪਿਆਰ ਚ ਪੈਕੇ ਕੁਝ ਨਹੀਂ ਮਿਲਣਾ, ਪਰ ਦਿਲ ਫੇਰ ਵੀ ਨਾ ਆਵੇ ਬਾਜ਼ ਕਿ ਕਰੀਏ।


Ni tu baddi hi be-lehaz ki kariye, Ni tu baddi hi dil saaz ki kariye, Sanu pata hai tere pyar ch paike kujh nhi milna,Par Dil fer vi na aawe baaz Ki kariye…
ਦਿਲ ਕਰਦਾ ਐ ਤੇਰੇ ਕੋਲ ਆ ਕੇ ਰੁਕ ਜਾਵਾ, ਤੇਰੀ ਬੁੱਕਲ ਵਿੱਚ ਰੱਖ ਕੇ ਸਿਰ ਮੁਕ ਜਾਵਾ, ਹੰਜੂ ਬਣ ਕੇ ਡਿੱਗਾ ਤੇਰੀਆ ਅੱਖਾ ਕੋਲ ਬੁਲਾ ਦੇ ਕੋਲ ਆ ਕੇ ਸੁੱਕ ਜਾਵਾ।


Dil Karda ae tere kol aa ke ruk jaava, Teri bukkal wich rakh ke sir muk Jaava, Hanju ban ke digga teriya Aakhaa kil bulla de kol aa ke sukk Jaava…
ਦਿਲ ਨੂੰ ਲਗ ਜਾਨ ਰੋਗ ਤਾਂ ਕਿ ਕਰੀਏ, ਕਿਸੀ ਦੀ ਯਾਦ ਚ ਆਖਿਆ ਰੋਣ ਤਾਂ ਕਿ ਕਰੀਏ, ਸਾਨੂੰ ਮਿਲਣੇ ਦੀ ਤਮੰਨਾ ਤਾਂ ਰਹਿੰਦੀ ਹੈ ਦਸ, ਜੇ ਰੱਬ ਨੂੰ ਮਨਜੂਰ ਨਾ ਹੋਵੇ ਤਾਂ ਕਿ ਕਰੀਏ।


D

Dil nu lag jan rog ta ki kariye, Kisi Di Yaad ch aakhiya ron ta ki kari- ye,sanu milne di tamana ta rehandi hai das, je rabb nu manjur naa hove ta ki kariye…

punjabi sad status

ਰੂਹਾਂ ਦਾ ਪਿਆਰ ਪਾਂ ਕੇ ਓਹ ਤੁਰ ਗਏ, ਕਹਿ ਗਏ ਕਿ ਤੁਹਾਨੂੰ ਅਜ਼ਾਦ ਕੀਤਾ, ਪਰ ਓਹਨਾ ਅਜ਼ਾਦ ਹੋ ਕੇ ਕਿ ਕਰਨਾ ਜਿੰਨਾ ਨੂੰ, ਤੁਸੀ ਰੂਹਾਂ ਤਕ ਬਰਬਾਦ ਕੀਤਾ।


Rooha da pyar pa ke oh tur gaye, Keh gaye ki tuhanu azad keeta, Par ohna Azad ho ke ki karna jina nu, Tusi rooha tak barbad keeta…
ਕਿੰਨੇ ਲੋਕ ਸੀ ਤੇਰੇ ਜਾ਼ਨਾਜੇ ਦੇ ਪਿੱਛੇ, ਇੱਕ ਮੈਂ ਨਹੀਂ ਸੀ ਤੇਰੇ ਜ਼ਾਨਾਜੇ ਦੇ ਪਿੱਛੇ, ਮੈਂ ਹੁੰਦਾ ਵੀ ਕਿਵੇਂ ਤੇਰੇ ਜ਼ਨਾਜੇ ਦੇ ਪਿੱਛੇ, ਮੇਰਾ ਜ਼ਨਾਜਾ ਜੋਂ ਜਾ ਰਿਹਾ ਸੀ ਤੇਰੇ ਜ਼ਾਨਾਜੇ ਦੇ ਪਿੱਛੇ।


Kine log si tere zanaje de pichhe, Ek mai nahi si tere zanaje de pichhe, Mai hunda vi kevain tere zanaje de Pichhe, Mera zanaja Jo ja rehya si tere zanaje de pichhe..
ਹੀਰ ਰਾਂਝੇ ਦੇ ਵਾਂਗੂੰ ਸਾਡੀ ਲਵ ਵੀ ਵੱਡੀ ਉਣੀਕ ਸੀ, ਅਸੀਂ ਇੱਕ ਦੂਜੇ ਦੇ ਹੀ ਕੇ ਵੀ ਬਿੱਛਡ ਜਾਣਾ ਕਿਉਂਕਿ ਇਹੀ ਤਕਦੀਰ ਸੀ।


Heer Ranjhe de wangu sadi love vi Baddi unique si, asi ek duje de ho Ke v visshad Jana kyuki ehi sadi Taqdir si…
ਤੇਰੇ ਜਾਣ ਪਿਛੋਂ ਹਾਲ ਕਿ ਬਣਾ ਲਿਆ, ਲੱਭਦਾ ਸੀ ਫੁੱਲ ਹਥ ਕੰਡਿਆ ਨੂੰ ਪਾਂ ਲਿਆ, ਦਿਲ ਦੀ ਪਿਆਸ ਨੂੰ ਬੁਝਾਉਣ ਦੇ ਖਿਆਲ ਵਿਚ, ਪਾਣੀ ਦੇ ਭੁਲੇਖੇ ਜ਼ਹਿਰ ਬੁਲਾ ਨੂੰ ਲਾ ਲਿਆ।


Tere Jaan pichho haal ki bna leya, Labhda si phull hath kandeya nu pa leya, Dil di pyaas nu bujhaun de Khyaal wich paani de bhulekhe Zehar bulla nu la leya…

punjabi sad status

ਕੋਈ ਐਸਾ ਜਿਹੜਾ ਸਾਡੇ ਨਾਲ ਬੜਾ ਪਿਆਰ ਕਰਦਾ ਹੈ, ਹਰ ਸਾਹ ਨਾਲ ਸਾਨੂੰ ਯਾਦ ਕਰਦਾ ਹੈ, ਕਦੀ ਖਤਮ ਨਾ ਕਰੀ ਓਸ ਚਾਹਤ ਨੂੰ, ਜਿਹੜਾ ਤੇਰੇ ਤੇ ਰੱਬ ਤੋ ਜਿਆਦਾ ਐਤਬਾਰ ਕਰਦਾ ਹੈ।


Koi aesa jehra sade naal bada pyar Karda hai, Har saah naal sahnu Yaad Karda hai, Kadi khatam na kari oss Chahat nu, Jehra tere te rabb toh Jayda aitbar Karda hai…
ਕੌਣ ਕਿਸੀ ਨੂੰ ਦਿਲ ਵਿਚ ਜਗਾਹ ਦੇਂਦਾ ਐ, ਪੇੜ ਵੀ ਸੁੱਕੇ ਹੋਏ ਪੱਤੇ ਗਿਰਾ ਦੇਂਦਾ ਐ, ਦੁਨੀਆ ਦੀ ਰਸਮਾ ਤੋਂ ਵਾਕਿਫ਼ ਹਾਂ ਅਸੀਂ, ਦਿਲ ਭਰ ਜਾਏ ਤੇ ਹਰ ਕੋਈ ਭੁਲਾ ਦੇਂਦਾ ਐ।


Kon kisi nu dil wich jagah denda ae, Ped vi sukke hoye patte gira denda ae, Duniya di rasmaa to waqif haa asi,Dil bhar jaaye ta har koyi bhula Denda ae…
ਇਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ, ਓਹ ਚਲੇ ਗਏ ਗੱਲਾ ਅਜੀਬ ਕਰਕੇ ਵਫਾ ਨੂੰ ਓਹਦੀ ਮੈ ਕਿ ਨਾਮ ਦੇਵਾ।


Ek umra di judayi mere naseeb Karke, Oh chale gaye galla ajeeb Karke wafa nu ohdi mai ki naam Deva…
ਜਿਸ ਫੁੱਲ ਦੀ ਖੁਸ਼ਬੂ ਲੈ ਲਈਏ, ਸੁੱਕ ਜਾਣ ਤੇ ਪੈਰਾਂ ਹੇਠ ਰੋਲੀਏ ਨਾ, ਜਿਸ ਯਾਰ ਨਾਲ ਕੀਤਾ ਪਿਆਰ ਹੋਵੇ ਰੁਸ਼ਯੇ ਨਾ।


Jis phull Di khusbu le layiye, Suk Jaan te pairan heth roliye na, Jis yaar naal kita pyar hove rushe Na…
ਚੰਨ ਤਾਰੇ ਨੇ ਗਵਾਹ ਇਕਰਾਰ ਦੇ, ਸੱਚੀ ਭੁਲਾਏ ਨੀ ਜਾਂਦੇ ਦਿਨ ਪਿਆਰ ਦੇ, ਪਤਾ ਨੀ ਲੋਕੀ ਕਿਵੇਂ ਕੱਟਦੇ ਨੇ ਦਿਨ।


Chan taare ne gwaah ikraar de, Sachi bhulaye ni jande din pyar de, Pta ni loki kiwe ktde ne din…

This is our new best weekly collection of punjabi sad status  In punjabi  And English, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *