Dil kehnda mainu pehla hi dukh bathere ne Punjabi sad status 2 lines

Here is our latest punjabi sad status 2 lines,

punjabi-sad-status-2-lines

ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਬਥੇਰੇ ਨੇ, ਮੈਂ ਕਿਹਾ ਕਿਹੜੇ ਕਿਸੇ ਨੇ ਖਰੀਦ ਕੇ ਦਿੱਤੇ ਨੇ ਤੂੰ ਆਪ ਹੀ ਸਹੇੜੇ ਨੇ।

Dil kehnda menu phla hi dukh bathere ne, mai keha kehra kise ne khred ke ditye ne tu aap hi sahere ne.

ਕਮਜ਼ੋਰ ਲਮਹੇ ਚ ਅਕਸਰ ਮੈਂ ਆਪਣੇ ਹਾਲਾਤ ਲਿਖ ਜਾਂਦਾ ਹਾਂ, ਕਿਸੇ ਨੂੰ ਪਤਾ ਵੀ ਨੀ ਲੱਗਣ ਦਿੰਦਾ ਸਭ ਨੂੰ ਹਸਾ ਕੇ ਮੈਂ ਕੱਲਾ ਖਾਮੋਸੀ ਨਾਲ ਰੋ ਲੈਂਦਾ ਹਾਂ।

Kamjor lamhe ch aksar mai aapne halat lekh janda ha,kise nu pta v ni lagn dinda sab nu hasa ke me kalla khamosi nal ro lynda ha.

ਪਿਆਰ ਤੇਰਾ ਵਾਂਗ ਪਾਣੀ ਤੇ ਲੀਕਾਂ ਨੇ,ਪਰਦੇਸ ਜਾ ਕੇ ਭੁੱਲ ਜਾਣ ਵਾਲੀਏ,ਸਾਨੂੰ ਤੇਰੀਆਂ ਉਡੀਕਾਂ ਨੇ।

Pyaar tera wang pani de lika ne,pardesh ja ke bhul Jan walie, sanu teria udika me.

ਉਹਨੂੰ ਵਿਛੜਦੇ ਵਕਤ ਪੁਛ ਲਿਆ,ਕਿਸੇ ਹੋਰ ਦਾ ਹੋਣ ਲੱਗਿਆ ਹੈ, ਤਾਂ ਜਵਾਬ ਆਇਆ, ਪਹਿਲਾ ਤੇਰਾ ਕਦੋ ਸੀ ਮੈਂ।

Oohnu wichrde wakt puch liya,kise hor da hon lagya hai, ta jabab aaya, phla tera kado c me.

ਆਪਣਾ ਆਪਣਾ ਕਹਿੰਦੇ ਓ,ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ…?ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ,ਸਾਡਾ ਵਕਤ ਆਇਆ ਤਾਂ ਦੱਸਾਗੇ, ਕਿ ਤੜਫਾਉਣਾ ਕਿਸਨੂੰ ਕਹਿੰਦੇ ਨੇ।

Aapna aapna kehnde o, nale roj parkhde rehnde o, tusi ki Jano…? Dil launa kis nu kehnde ne, sada wakt aaya ta dasage, ki tarfauna kisnu kehnde ne.

ਟੁੱਟਿਆ ਹੋਇਆ ਫਰਸ਼ ਤੇ…ਗੁਲਾਬ ਮੇਰਾ ਸੀ, ਮੁਰਝਾਏ ਹੋਏ ਗੁਲਾਬਾਂ ਦਾ ਓਹ… ਬਾਗ਼ ਮੇਰਾ ਸੀ, ਲੱਖਾਂ ਦੇ ਵਿੱਚੋ ਜਿਹੜਾ ਇਕ ਪੂਰਾ ਨਾ ਹੋਇਆ, ਬਦ- ਕਿਸਮਤੀ ਦੇ ਨਾਲ ਉਹ…ਖਵਾਬ ਮੇਰਾ ਸੀ।

Tutya hoya farsh te…gulab mera c, murjhae hoe gulab da ooh. baag mera c, lakha de wicho jehra ek pura na hoya, bd-kismati de nal ooh. khwab mera c.

ਮੈਂ ਰੋਵਾਂ ਤਾਂ ਰੋਵਾਂ ਵੀ ਕਿਸ ਤੇ, ਆਪਣੇ ਦਿਲ ਦੀ ਲਾਸ਼ ਤੇ, ਜਾਂ ਤੇਰੀ ਹਰ ਗੱਲਬਾਤ ਤੇ।

Mai rowa ta rowa v kis te, aapne dil di lash te,ja tere har galbat te.

ਤੂੰ ਮੇਰੀ ਮੁਹੱਬਤ ਅਜਮਾਕੇ ਤਾਂ ਦੇਖ, ਅਸੀ ਜ਼ਿੰਦਗੀ ਤੋਂ ਹਾਰ ਜਾਂਵਾਗੇ,ਪਰ ਮੁਹੱਬਤ ਤੋ ਨਹੀਂ ਹਾਰਦੇ।

Tu mere muhabt ajmake ta dekh, asi zindgi to har jawage, par muhabt to nhi harda.

ਜਿਵੇਂ ਸਵੇਰ ਹੋਣ ਤੇ…ਤਾਰੇ ਬਦਲ ਜਾਂਦੇ ਨੇ, ਉਵੇਂ ਰੁੱਤ ਆਉਣ ਤੇ ਨਜਾਰੇ ਬਦਲ ਜਾਂਦੇ ਨੇ, ਇੰਨਾ ਏਤਵਾਰ ਨਾ ਕਰ ਦਿਲਾ ਕਿਸੇ ਤੇ,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ।

Jiwe swer hon te…tare badal jande ne, uwe rut aaun te najare badal jande ne, enna etwar na kr dila kise te, kyuki sama aaun te sare badal jande ne.

ਮੇਰੀ ਐਸੀ ਕੋਈ ਸਿਕਾਇਤ ਨਹੀਂ ਕਿ ਕੋਈ ਮੈਨੂੰ ਪਿਆਰ ਕਰੇ,ਪਰ ਰੱਬ ਨੇ ਮੈਨੂੰ ਸਭ ਨੂੰ ਪਿਆਰ ਕਰਨ ਵਾਲਾ ਦਿਲ ਦਿੱਤਾ।

Menu aesi koi sikaet nhi ki koi menu pyaar kare, par raab ne menu sab nu pyaar karn wala dil ditta.

ਪਿਆਰ ਤੇਰਾ ਵਾਂਗ ਪਾਣੀ ਤੇ ਲੀਕਾ ਨੇ,ਪਰਦੇਸ ਜਾ ਕੇ ਭੁੱਲ ਜਾਣ ਵਾਲੀਏ,ਸਾਨੂੰ ਤੇਰੀਆਂ ਉਡੀਕਾਂ ਨੇ।

Pyaar tera wang pani te lika ne, pardesh ja ke bhul jan walie,sanu teria udika ne.

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ।

kado tak tenu paun di hasrt wich tarfi jawa, koi aesa dhoka de ki mere aas hi tut jawe.

ਅੱਜ ਇਸ ਦਰਦ ਨੂੰ ਵੀ, ਆਪਣੇ ਦਿਲ ਚ ਵਸਾ ਲੈਣ ਦਿਓ, ਕੱਲ ਨੂੰ ਕੋਈ ਇਹ ਨਾ ਕਹੇ,ਕਿ ਕੋਈ ਮੇਰੇ ਘਰ ਤੇ ਨਿਰਾਸ ਪਰਤਿਆ ਸੀ।

Aaj es dard nu v,aapne dil ch wsa len dio, kal nu koi eh na keh,ki koi mere ghr te niras partia c.

ਯਾਰਾਂ ਦਿਲਦਾਰਾ ਘੁੱਟ ਸਬਰਾ ਦਾ ਪੀ ਲੈਣਾ, ਤੇਰੇ ਬਿਨਾ ਤੂੰ ਹੀ ਦੱਸ ਜਾ ਅਸੀ ਜੀਅ ਕੇ ਵੀ ਕੀ ਲੈਣਾ।

Yaara dildara ghut sbra da pi lena, tere bina tu hi das ja asi jia ke v ki lena.

ਰਵਾ ਹੀ ਦਿੰਦੀ ਹੈ,ਕਿਸੇ ਦੀ ਕਮੀਂ ਕਦੇ ਕਦੇ, ਕਿੰਨਾ ਵੀ ਖੁਸ਼ ਮਿਜਾਜ਼ ਕਿਉ ਨਾ ਹੋਵੇ।

Rawa hi dindi hai,kise di kame kade kade, kina v Khush mijaj kyu na howe.

ਦਿਲ ਨੇ ਪਤਾ ਨੀ ਫਿਰ ਵੀ ਉਸਨੂੰ ਹੀ ਕਿਉ ਚੁਣਿਆ,ਖੁਦ ਨੂੰ ਬਰਬਾਦ ਕਰਨ ਦਾ ਅਨੇਕਾਂ ਹੀ ਰਾਹ ਸੀ।

Dil ne pta ni fir v usnu hi kyu chunia, khud nu barbad karn da aneka hi rah c.

ਮਾਫ਼ ਕਰੀ ਰੱਬਾ ਦਿਲ, ਜੇ ਕਿਸੇ ਦਾ ਦੁਖਾਇਆ ਹੋਵੇ, ਦੇ ਦੀ ਮੇਰੇ ਹਿਸੇ ਦੇ ਸੁੱਖ,ਜਿਸ ਦੀ ਅੱਖ ਚ ਕਦੇ ਹੰਝੂ ਆਇਆ ਹੋਵੇ।

Maf Kari raba dil,je kise da dukhaea howe, de di mere hise de sukh, jis di akh ch kade hanju aaea howe.

ਜਦੋਂ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲਗ ਪਏ ਤਾਂ, ਸੱਚਾ ਪਿਆਰ ਕਰਨ ਵਾਲਾ ਜਿਉਂਦੇ ਜੀਅ ਮਰਨ ਲਗ ਜਾਂਦਾ ਹੈ।

jado ek rishte wich koi tisre da jikar hon lag pe ta, Sacha pyaar karn wala jiunde jia marn lag janda hai.

ਕਹਿਣਾ ਹੀ ਸੌਖਾ ਹੁੰਦਾ ਕਿ ਸਾਡਾ ਦਿਲ ਬਹੁਤ ਮਜਬੂਤ ਆ, ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡੀਆ ਵੱਡੀਆ ਨੂੰ ਰਵਾ ਦਿੰਦੀਆ।

Kehna hi sokha hunda ki sada dil bahout majbur aa, dil di dinti taklif ta wadia wadia nu rawa dindia.

ਸੱਜਣ ਛੱਡ ਜਾਂਦੇ ਨੇ ਗੱਲਾ ਚਾਰ ਕਰਕੇ, ਕੀ ਕਰਨਾ ਏ ਦਿਲਾਂ ਪਿਆਰ ਕਰਕੇ।

sajn chnd jande ne gala char karke,ki karna ae dila pyaar karke.

ਬੜੀਆ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿੱਚ,ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਏ।

Bariya tabdiliaa liaandia apne aap wich,par tenu yaad karn di aadat aje v baki ae.

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ,ਕਿਸੇ ਗੈਰ ਨੂੰ ਅੱਖੀਆ ਹੋਈਆਂ ਬੰਦ ਹੁਣ ਸਲਾਮ ਤੇਰੇ ਸਹਿਰ ਨੂੰ।

Ro pae c roh jad tu aapna bana lia c, kise ger nu akhiya hoia band hun slam tere shir nu.

ਵਾਅਦਾ ਕਰ ਬੈਠਾ ਸੀ,ਉਹਦੀ ਹਰ ਖਵਾਹਿਸ ਪੂਰੀ ਕਰਨ ਦਾ ਕੀ ਪਤਾ ਸੀ,ਮੈਨੂੰ ਛੱਡਣਾ ਵੀ ਉਹਦੀ ਇਕ ਖਵਾਹਿਸ਼ ਹੀ ਸੀ।

waada kar betha c,oohdi har khwahis puri karn da ki pta c, menu chdna v oohdi ek khwahis hi c.

ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜਾਰ ਵਿੱਚੋ ਮੈਂ,ਲੋਕਾਂ ਦੀ ਭੀੜ ਵਿਚੋਂ ਆਵਾਜ ਆਈ,ਅਗਲੀ ਦੁਕਾਨ ਤੋ ਆਪਣਾ ਲਈ ਕਫ਼ਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ।

khrid reha c ishq di chadar muhabt de bajar wicho Mai,loka di bhir wicho awaj aae,agali dukan to aapne lae kafan v karid da ja,tera jakam dhakan de Kam auga.

ਕਿਵੇਂ ਖ਼ਤਮ ਕਰਾ ਆਪਣਾ ਰਿਸ਼ਤਾ ਓਹਦੇ ਨਾਲ, ਜਿਸ ਨੂੰ ਸਿਰਫ਼ ਮਹਿਸੂਸ ਕਰਨ ਨਾਲ ਸਾਰੀ ਦੁਨੀਆ ਭੁਲ ਜਾਂਦੀ ਹੈ।

Kiwe khtam Kara aapna rishta oohde nal, jis nu sirf mhisush karn nal sari duniya bhul jandi hai.

Leave a Reply

Your email address will not be published. Required fields are marked *