Punjabi sad Shayari

This is our new best weekly collection of Punjabi sad Shayari In Punjabi, hope you love it. feel free to share at any social media platforms, read and feel free to share at any social media platforms.

ਐਵੇਂ ਰੁੱਸ ਕੇ ਨਾ ਸਾਥੋਂ ਮੁੱਖ ਮੋੜ ਮਿੱਤਰਾ, ਸਾਡਾ ਤੇਰੇ ਤੋ ਬਗੈਰ ਕਿਹੜਾ ਹੋਰ ਮਿੱਤਰਾ, ਉੱਥੇ ਹੁੰਦੀ ਏ ਉਮੀਦ ਜਿੱਥੇ ਹੋਰ ਮਿੱਤਰਾ, ਤੈਨੂੰ ਸਾਡੀ ਨਹੀਂ ਪਰ ਸਾਨੂੰ ਤੇਰੀ ਲੋੜ ਮਿੱਤਰਾ।

Aive russ ke na satho mukh mod Mitra, sada tere to bagair kehda jithe hor Mitra, tainu sadi nhi par sanu Teri lord Mitra…

ਰੱਬ ਤੋ ਪਿਆਰਾ ਕੋਈ ਨਾਮ ਨਹੀ ਹੁੰਦਾ, ਓਹਦੀ ਨਿਗ੍ਹਾ ਵਿਚ ਕੋਈ ਆਮ ਯ ਖਾਸ ਨਹੀਂ ਹੁੰਦਾ, ਦੁਨੀਆ ਦੀ ਮੋਹੱਬਤ ਵਿਚ ਹੈ ਧੋਖੇਬਾਜ਼ੀ, ਪਰ ਉਸਦੀ ਮੋਹੱਬਤ ਵਿਚ ਕੋਈ ਬਦਨਾਮ ਨਹੀਂ ਹੁੰਦਾ।

Rabb to pyar koi naam nhi hunda, ohdi night vich koi Sam ya khash nhi hunda, Duniya Di mohabbat vich hai dhokhebazi, par usdi mohabbat vich koi badnaam nhi hunda…

ਕਿਸੀ ਦੇ ਇਸ਼ਕ ਚ ਕਿ ਮੁਕਾਮ ਆਉਂਦੇ ਨੇ, ਕਦੇ ਖੁਸ਼ੀ ਗਮ ਦੇ ਪੈਗਾਮ ਆਉਂਦੇ ਨੇ, ਹਨੇਰਾ ਛਾਇਆ ਤਾਂ ਮੇਰੇ ਸਾਏ ਨੇ ਵੀ ਸਾਥ ਛੱਡ ਦਿੱਤਾ, ਸੁਣਿਆ ਸੀ ਸਮੇਂ ਤੇ ਅਪਣੇ ਹੀ ਕੰਮ ਆਉਂਦੇ ਨੇ।

Kisi de ishq Ch ki mukaam aunde ne, kade Khushi gam de paigaam aunde ne, hanera chhaya ta mere saaye ne vi sath chadd ditta, sunya si samay te apne hi kamm aunde ne…

ਖਾਲੀ ਹਥ ਬਾਜ਼ਾਰ ਵਿਚੋ ਲੰਘ ਆਏ, ਡੂੰਘੀ ਸੋਚ ਵਿਚਾਰ ਵਿਚੋ ਲੰਘ ਆਏ, ਜਿੱਥੇ ਫੁੱਲ ਤੇ ਚਾਦਰਾ ਚੜ੍ਹ ਦੀਆ ਨੇ, ਅਸੀ ਤੇ ਉਸ ਮਜ਼ੱਰ ਵਿਚੋ ਵੀ ਲੰਘ ਆਏ।

khaali hath bazaar vicho langh Aaye, doonghi soch vichad vicho langh Aaye, jithe Phul te chaadra charh diyaa ne, assi ta os mazaar vicho vi langh Aaye…

Punjabi sad Shayari

Punjabi sad Shayari
Punjabi sad Shayari

ਜੋਂ ਜ਼ਿੰਦਗੀ ਵਿਚ ਹੋਇਆ ਓਹੀ ਗੀਤਾ ਵਿਚ ਮੈ ਲਿਖਿਆ, ਚੰਗਾ ਯਾਂ ਮਾੜਾ ਠੋਕਰਾਂ ਖਾ ਖਾ ਕੇ ਮੈ ਸਿੱਖਿਆ, ਪਰ ਹੁਣ ਪਤਾ ਲੱਗਾ ਜ਼ਿੰਦਗੀ ਜੀਨੀ ਇਨੀ ਆਸਾਨ ਨਹੀਂ, ਪੈਸੇ ਤੋ ਬਿਨਾ ਇਥੇ ਕਿਸੇ ਦੀ ਕੋਈ ਸ਼ਾਨ ਨਹੀਂ।

Jo Zindagi vich hoya ohi Geeta vich Mai likheya, changa ya maada thokra kha kha ke Mai sikheya, par Hun pta lagga Zindagi jeeni in aasan nhi, paise to Bina ithe kise Di koi shaan nhi…

ਲਿਖਣ ਵਾਲਿਆਂ ਹੋ ਕੇ ਦਿਆਲ ਲਿਖ ਦੇ, ਮੇਰੀ ਕਿਸਮਤ ਵਿੱਚ ਮੇਰੀ ਜਾਨ ਦਾ ਪਿਆਰ ਲਿਖ ਦੇ, ਲਿਖੀ ਨਾ ਉਸ ਨਾਲ ਮੇਰਾ ਕਦੇ ਵੀ ਵਿਛੋੜਾ, ਹੋਰ ਭਾਵੀ ਦੁੱਖ ਸਾਨੂੰ ਹਜ਼ਾਰ ਲਿਖ ਦੇ।

Likhan waliya ho ke dyal likh de, meri kismat vich meri Jaan da pyar likh de, likhu na uss naal Mera kade vi vichoda, hor bhavei dukh sanu bazaar likh de…

ਇਹ ਜ਼ਿੰਦਗੀ ਦੀ ਚਾਹਤ ਦਾ ਸਿਲਸਿਲਾ ਹੈ, ਕੋਈ ਮਿਲ ਗਿਆ ਤੇ ਕੋਈ ਵਿਛੜ ਗਿਆ, ਜਿੰਨਾ ਨੂੰ ਮੰਗਿਆ ਸੀ ਦੁਆਵਾਂ ਚ, ਓਹ ਕਿਸੀ ਹੋਰ ਨੂੰ ਬਿਨਾ ਮੰਗੇ ਮਿਲ ਗਿਆ।

Eh Zindagi Di chahat da silsila hai, koi mil geya te koi bichhad gya, jinna nu mangya si duavaa Ch, oh Kisi hor nu Bina mange mil Gaya…

8)ਹਰ ਰੋਜ਼ ਨਵੇਂ ਬਹਾਨੇ ਦੀ ਦੁਹਾਈ ਨਾ ਦਿਆ ਕਰ, ਮਿਲਣਾ ਨਹੀ ਹੁੰਦਾ ਤਾਂ ਦਿਖਾਈ ਨਾ ਦਿਆ ਕਰ, ਹੁਣ ਤੇਰੀਆ ਗੱਲਾ ਚ ਸਚਾਈ ਨਹੀਂ ਮਿਲਦੀ, ਅਵੈ ਅਪਣੇ ਪਿਆਰ ਦੀ ਸਫਾਈ ਨਾ ਦਿਆ ਕਰ।

Har Roz nave bahaane Di duhaai na deya Kar, milna nhi hunda ta dikhayi na deya Kar, Hun teriya galla Ch sachayi nhi mildi, avei apne pyar Di safai na deya kar…

Punjabi sad Shayari

ਕੋਈ ਆਖਦਾ ਰੱਬ ਦਾ ਰੂਪ ਇਹਨੂੰ, ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇ, ਰੱਬ ਵੀ ਓਹਨੂੰ ਨਹੀਂ ਮੋੜ ਸਕਦਾ, ਗੱਲ ਮੌਜ ਵਿਚ ਜਿਹੜੀ ਫਕੀਰ ਆਖੇ।

koi aakhea rabb da roop ehnu, koi rabb da ehnu wazir aakhe,rabb vi ohnu nhi mod sakda, gal mauj vich jehdi Fakeer aakhe…

Punjabi sad Shayari
Punjabi sad Shayari

ਕਦੀ ਮਹਿਕ ਨਹੀਂ ਮੁੱਕਦੀ ਫੁੱਲਾਂ ਵਿਚੋਂ, ਫੁੱਲ ਸੁਕਦੇ ਸੁਕਦੇ ਸੁੱਕ ਜਾਂਦੇ , ਕਦੀ ਪਿਆਰ ਨਹੀ ਮੁਕਦਾ ਦਿਲਾ ਵਿਚੋ, ਸਾਹ ਮੁਕਦੇ ਮੁਕਦੇ ਮੁਕ ਜਾਂਦੇ।

Kadi mehak nhi mukdi phulla vicho, phul shkde sukde suk jandey, Kadi pyar nhi mukda dila vicho, saah mukde mukde muk jandey…

ਬਰਤਨ ਲੋਹੇ ਦਾ ਕਦੀ ਟੁੱਟਦਾ ਨਹੀਂ, ਮਾਲੀ ਕਦੀ ਅਪਣੇ ਬਾਗ਼ ਨੂੰ ਪੁੱਟਦਾ ਨਹੀਂ, ਟੁੱਟ ਜਾਂਦੇ ਕਦੀ ਕਦੀ ਖੂਨ ਦੇ ਰਿਸ਼ਤੇ, ਪਰ ਰਿਸ਼ਤੇ ਸੱਚੀ ਦੋਸਤੀ ਦੇ ਕਦੇ ਟੁੱਟਦੇ ਨਹੀਂ।

Bartan lohe da Kadi tutda nhi, maali Kadi Apne baag nu putda nhi, tut jandey Kadi Kadi khoon de rishte sachi dosti de Kadi tutde nhi…

ਅਸਾ ਵਾਂਗ ਮੁਸਾਫਿਰ ਤੁਰ ਜਾਣਾ, ਤੇਰੀ ਮਹਿਫ਼ਿਲ ਸਦਾ ਆਬਾਦ ਰਹੇ, ਕਦੇ ਦੋ ਚਾਰ ਹੰਝੂ ਡੋਲ ਲਵੀ, ਜੇਕਰ ਤੈਨੂੰ ਸਾਡੀ ਯਾਦ ਰਹੇ।

assa vaang musafir tur Jana, Teri mehfil sada abaad rahe, kade do chaar hanju Dil Lavi,jekar tenu sadi Yaad rahe…

Punjabi sad Shayari
Punjabi sad Shayari

Punjabi sad Shayari

ਤੇਰੇ ਵਰਗਾ ਹੀ ਸੀ ਚੇਹਰਾ ਜਿਸਨੇ ਕੁਝ ਛੱਡਿਆ ਨਹੀਂ, ਕੁਝ ਨੂੰ ਭੁੱਲ ਚੁੱਕਾ ਹਾਂ ਕੁਝ ਭੁੱਲਣਾ ਬਾਕੀ ਹੈ,ਕੁਝ ਕੁਝ ਯਾਦ ਹੈ।

Tere varga hi si chehra jissne kujh chhaddeya nhi, kujh nu bhull chukka haa kujh bhullna baaki hai, kujh kujh Yaad hai…

ਕੌਣ ਜਨੇ ਹਯਾਤੀ ਨੇ ਕਦੋਂ ਮੁਕ ਜਾਣਾ ਐ, ਤੇ ਫੁੱਲ ਉਮੀਦਾ ਦੇ ਫੇਰ ਸੁੱਕ ਜਾਣਾ ਐ, ਕਿਸੇ ਨੇ ਤੇ ਉਮਰਾ ਦੇ ਪੈਂਡੇ ਝੱਲਣੇ ਨੇ, ਤੇ ਕਿਸੇ ਨੇ ਅਧੇ ਰਸਤੇ ਰੁਕ ਜਾਣਾ ਐ।

kon jaane hayati me Kadi muk Jana ae, te phull umeeda de fer sukk Jana ae, kise ne te umraa de paunde jhalne be, te kise ne adhe taste ruk Jana ae…

ਕੁਦਰਤ ਦੀ ਫਿਤਰਤ ਹੈ, ਹਰ ਚੀਜ਼ ਨੂੰ ਆਪਣੇ ਵਿਚ ਜ਼ਜ਼ਬ ਕਰ ਲੈਣਾ ਨਹੀਂ ਤਾਂ ਇਸ ਦੁਨੀਆ ਤੇ ਮੇਰੇ ਹੰਝੂਆ ਦਾ ਇੱਕ ਅਲੱਗ ਹੀ ਸਮੁੰਦਰ ਹੋਣਾ ਸੀ।

Kudrat Di fitrat hai, Har cheez nu Aapne vich zazab Kar lainna nhi ta iss Duniya te mere hanjhua da ikk lag hi samunder hona si…

Punjabi sad Shayari

ਯਾਂ ਰੱਬ ਕਦੀ ਪਿਆਰ ਵਿੱਚ ਜੁਦਾਈ ਨਾ ਹੁੰਦੀ, ਮੇਰੀ ਅਪਣੀ ਮੋਹੱਬਤ ਪਰਾਈ ਨਾ ਹੁੰਦੀ, ਲੋਕੀ ਕਿਹਦੇ ਮੈਨੂੰ ਪਗਲ ਮੇਰੀ ਐਨੀ ਰੁਸਵਾਈ ਨਾ ਹੁੰਦੀ, ਮੈਨੂੰ ਪਤਾ ਹੁੰਦਾ ਤੂੰ ਆਉਣਾ ਨਹੀਂ ਸੀ ਕਕਾਸ਼ ਮੈ ਦਿਲ ਦੀ ਮਹਿਫ਼ਿਲ ਸਜਾਈ ਨਾ ਹੁੰਦੀ।

yaa rabb Kadi pyar vich judai na hundi, meri apni mohabbat parai na hundi, Loki kehde mainu pagal meri aini ruswai na hundi, mainu pata hunda Tu Aina nhi si kaash Mai Dil Di mehfil sajai na hundi…

ਜਿਹਨੂੰ ਲਈ ਗਈ ਕਿਸਮਤ ਦੀ ਹਵਾ ਉਡਾ ਕੇ, ਓਹ ਵਰਕਾ ਸੀ ਮੇਰੀ ਦਿਲ ਦੀ ਕਿਤਾਬ ਦਾ, ਕੀਤੋ ਹੰਝੂਆ ਨਾਲ ਮਿਟਾਇਆ ਹੋਇਆ, ਤੇ ਕੀਤੀ ਹੰਝੂਆ ਨਾਲ ਲਿਖਿਆ ਹੋਇਆ।

Jihna lai gyi kismat Di hwaa ideas ke, oh varka si meri Dil Di kitaab da, kito hanjhuyaa naal mitteya hoya, te kito hanjhuyaa naal likheya hoya…

ਉੱਡੇ ਪਰੀਂਦੇ ਵੀ ਹੰਝੂ ਸੁੱਟ ਜਾਂਦੇ ਨੇ, ਦੇਖ ਮੇਰਾ ਦੁੱਖ ਪੱਤੇ ਸੁੱਕ ਜਾਂਦੇ ਨੇ, ਕਿਵੇਂ ਰੋਲਿਆ ਤੂੰ ਮੈਨੂੰ ਇਸ਼ਕ਼ ਦੇ ਸ਼ੇਅਰ ਨੀ, ਤਾਹ ਵੀ ਤੇਰੀ ਰੱਬ ਕੋਲੋ ਮੰਗਾ ਨਿੱਤ ਖੈਰ ਨੀ।

Usde parinde vi hanju sutt jande ne, dekh Mera dukh patte sukk jande ne, kive roleya Tu mainu ishq de shair nu, tahvi Teri rabb kolo manga not Khair ni…

Punjabi sad Shayari

ਉਸ ਚੰਦ ਨੂੰ ਅਸੀ ਸਲਾਮ ਕਰਦੇ ਹਾ, ਪਤਾ ਹੈ ਕਿੰਨਾ ਅਸੀਂ ਓਹਦੇ ਤੇ ਮਰਦੇ ਹਾਂ, ਪਤਾ ਹੈ ਸਾਨੂੰ ਇਹ ਝੂਠ ਬੋਲ ਜਾਂਦੇ ਨੇ, ਪਰ ਉਸਦੇ ਝੂਠ ਦਾ ਵੀ ਅਸੀ ਮਾਨ ਕਰਦੇ ਹਾ।

ush Chand nu asi salaam karde haa, pata hai kina asi ohde the marde ha, pata hai sanu oh jhooth bol jande ne, par Usde jhooth da vi asi maan karde ha…

ਜ਼ਿੰਦਗੀ ਤੇਰੇ ਨਾਲ ਬਿਤਾਉਣੀ, ਮਾਨ ਵਿਚ ਖੁਆਬ ਸਜਾ ਬੈਠੇ,ਇਕ ਪਲ ਵੀ ਤੂੰ ਦੂਰ ਨਾ ਹੋਵੀਂ ਹੁਣ, ਅਸੀ ਐਨਾ ਤੈਨੂੰ ਚਾਹ ਬੈਠੇ।

Zindagi tere naal bitauni, man vich Khwaab saja Bethe, ik pal vi Tu door na howi Hun, asi ena tenu Chah Bethe…

ਉਹ ਕਹਿੰਦੀ ਮੈਨੂੰ ਏਨਾ ਪਿਆਰ ਕਿਉ ਕਰਦਾ, ਮੈ ਕਿਹਾ ਰੀਝ ਅੇ ਤੈਨੂੰ ਪਾਉਣ ਦੀ, ਓਹ ਕਹਿੰਦੀ ਹਰ ਵੇਲੇ ਉਦਾਸ ਕਿਉ ਰਹਿਣਾ, ਮੈ ਕਿਹਾ ਉਡੀਕ ਅੇ ਤੇਰੀ ਖੁਸ਼ੀ ਪਾਉਣ ਦੀ।

oh mehndi mainu ena pyar kyu Karda, Mai keha reejh ae tainu paun di, oh mehndi Har vele ideas kyu rehna, Mai keha udeek ae Teri Khushi paun di…

ਸਾਨੂੰ ਤਾਂ ਹੰਝੂਆ ਦਾ ਵਪਾਰ ਕਰਨ ਦੀ ਆਦਤ ਅਾ, ਪੱਥਰਾਂ ਨਾਲ ਪਿਆਰ ਕਰਨ ਦੀ ਆਦਤ ਆ, ਝੂਟਾ ਹੀ ਵਾਦਾ ਕਰਲੇ ਕੋਈ,ਸਾਨੂੰ ਤਾਂ ਐਤਬਾਰ ਕਰਨ ਦੀ ਆਦਤ ਅਾ।

sanu ta hanjua da vapar karn di aadat aa, pathra naal pyar karn di aadat aa, jhoota hi bada Karke koi, sanu ta aitbaar karn di aadat aa…

ਸਾਡੀ ਕਲਮ ਤੋ ਦਰਦ ਬਆਂ ਨਾ ਹੁੰਦਾ, ਜੇ ਤੂੰ ਅੱਜ ਗੈਰਾ ਦੀਆ ਮਹਿਫਿਲਾਂ ਦੀ ਸ਼ਾਨ ਨਾ ਹੁੰਦਾ,ਅਸੀ ਵੀ ਜਿਉਂਦੇ ਇਕ ਪਿਆਰ ਵਾਲੀ ਜ਼ਿੰਦਗੀ, ਜੇ ਤੇਰੀਆ ਖੁਸ਼ੀਆ ਦਾ ਸਵਾਲ ਨਾ ਹੁੰਦਾ।

Sadi kalam to dard Bataan na hunda,je Tu aaj gaira Diya mehfilla Di shaan na hunda, asi vi jeyonde I’ll pyar wali Zindagi, je teriya khushiya da swaal na hunda…

ਦਿਲ ਕਰਦਾ ਤੇਰੇ ਗਲ ਨਾਲ ਲਗ ਕੇ ਰੱਜ ਕੇ ਰੋ ਲਵਾ,ਜ਼ਿੰਦਗੀ ਦੇ ਸਾਰੇ ਦੁੱਖ ਦਰਦ ਭੁਲਾ ਦੇਵਾ,ਜੇ ਓਸ ਪਲ ਮੌਤ ਵੀ ਅਾ ਜਾਵੇ,ਤੇਰੀ ਬਾਹਾ ਚ ਮੈ ਦਮ ਤੋੜ ਦੇਵਾ।

Dil Karda Tere gal naal lag ke rajj ke to lawa, Zindagi de sare dukh dard bhula dewa, je osh pal maut vi aa jawe, Teri basha Ch Mai dum Tod dewa…

ਮਨੋ ਇਸਕ ਤੇ ਵੈਰ ਦੀ ਇੱਕੋ ਜਾਤ, ਦੋਂਨੇ ਹੁੰਦੇ ਦਿਲ ਚੀਰ , ਇਕ ਦੇ ਵਿਚ ਪੈਂਦੀ ਦੁਨੀਆਂ ਛੱਡਣੀ, ਤੇ ਇਕ ਦੇ ਵਿਚ ਜ਼ਮੀਰ।

Mano ishq te vair Di ikko jaat, Donne hunde Dil cheer, ikk de vich paindi Duniya chaddni, te ikk de vich Sameer…

hope you like Punjabi status read more shayari at punjabishayari.online

Leave a Reply

Your email address will not be published. Required fields are marked *