Punjabi sad Shayari

Punjabi sad Shayari

Read  Punjabi sad Shayari in punjabi  And english.

ਬੜੇ ਦੂਰ ਹੋ ਗਏ ਹਾਂ ਆਪਣਿਆ ਤੋ ਏ ਜ਼ਿੰਦਗੀ, ਆਪਣਾਉਣ ਵਾਲਾ ਤਾਂ ਸਾਨੂੰ ਸਿਰਫ ਕਫ਼ਨ ਹੀ ਰਹਿ ਗਿਆ ਏ।
Bare door ho gye ha aapniya to ae zindagi, aapnaun wala ta Sanu sirf kafan hi reah geya ae…
ਸਮਝਿਆ ਜਿਸ ਨੂੰ ਆਪਣਾ,ਦਿਲ ਉਹਨੇ ਵੀ ਤੋੜ ਦਿੱਤਾ, ਹਰ ਜਜਬਾਤ ਮੇਰਾ ਉਹਨੇ ਪੈਰਾਂ ਵਿੱਚ ਰੋਲ ਦਿੱਤਾ, ਚੱਲ ਇਕ ਗੱਲ ਚੰਗਾ ਹੋਇਆ ਦਿਲ ਹੁਣ ਟਿਕ ਕੇ ਬਹਿ ਜਾਉ, ਇਸਕ ਹੈ ਧੋਖੇਬਾਜ਼ ਇਹੇ ਗੱਲ ਯਾਦ ਤਾਂ ਰਹਿ ਜਾਊ।
Samjhiya jish nu aapna, Dil ohne vi tor dita, har jajbaat mera ohne paira vich roll dita, chal ik gal chnga hoya dil hun tik ke beah jau, ishq hai dhokhebaz ehe gal yaad ta reah jau…
ਜਰੂਰਤਾ ਦੀ ਉਮਰ ਥੋੜ੍ਹੀ ਹੁੰਦੇ ਐ, ਪੂਰਤੀ ਹੋਣ ਤੇ ਖਤਮ ਹੋ ਜਾਂਦੀਆ ਨੇ, ਪਰ ਤੂੰ ਮੇਰੀ ਆਦਤ ਐ, ਉਹ ਆਦਤ ਜੋਂ ਮਰਦੇ ਦਮ ਤੱਕ ਸਾਥ ਨੀ ਛੱਡਦੀ।
Jarurta di umar thori hunde ae, purti hon te khatm ho jandeya ne, par tu meri aadat ae, oh aadat jo marde dam tkk sath ni chaddi…
Punjabi sad Shayari
ਤੇਰੇ ਨਾਲ ਕੋਈ ਗਿਲਾ ਸਿਕਵਾ ਨਹੀ, ਸਗੋਂ ਤੇਰੇ ਕੋਲੋ ਵੀ ਇੱਕ ਸਬਕ ਮਿਲ ਗਿਆ ਕਿ ਕਿਸੇ ਨੂੰ ਚਾਹੁਣ ਨਾਲ ਜਾ ਹੱਕ ਜਤਾਉਣ ਨਾਲ, ਕੋਈ ਆਪਣਾ ਨੀ ਬਣ ਜਾਂਦਾ।
Tere naal koi gila sikwa nhi, sago tere kolo vi ik sabak mil geya ki kise nu chaun naal ja hakk jataun nal, koi aapna ni ban janda…
ਲੋਕ ਮੈਨੂੰ ਕਹਿੰਦੇ ਨੇ ਤੂੰ ਪਿਆਰ ਕੀਤਾ ਹੀ ਕਿਉ ਏ, ਇਨ੍ਹਾਂ ਲੋਕਾਂ ਨੂੰ ਹੁਣ ਕਿ ਸਮਝਾਵਾ ਕਿ ਪਿਆਰ ਕੀਤਾ ਨਹੀਂ ਜਾਦਾ, ਇਹ ਕਮਬਖਤ ਹੋ ਜਾਂਦਾ ਏ।
Lok mainu khaide ne tu pyaar kita hi kio ae, ehna loka nu Hun ki samjhawa ki Pyaar kita nhi Jada, eh kambakht ho janda ae…

Punjabi sad Shayari

ਦਿਲ ਤਾਂ ਹਰ ਕਿਸੇ ਤੇ ਆ ਜਾਦਾ ਸੱਜਣਾ, ਪਰ ਜਿਸ ਕਰਕੇ ਦਿਮਾਗ ਵੀ ਖਰਾਬ ਹੋਇਆ ਹੋਵੇ, ਸੱਚਾ ਪਿਆਰ ਉਸ ਨਾਲ ਹੀ ਹੁੰਦਾ।
Dil ta har kise te aa janda sajna, par jish karke dimag vi kharab hoya howe, Sacha pyaar ush naal hi hunda…
ਮੈਨੂੰ ਇਹ ਤਾਂ ਪਤਾ ਨਹੀਂ, ਆਪਾ ਮਿਲਾਗੇ ਕਿ ਨਹੀਂ ਹਾ ਪਰ ਐਨਾ ਪਤਾ ਕਦੀ, ਵੱਖ ਨਹੀਂ ਹੋ ਸਕਦੇ।
Mainu eh ta pta nhi, aapa milage ki nhi ha par aaina pta kadi, vakh nhi ho sakde…
Punjabi sad Shayari
ਹੁਣ ਕਿਸੇ ਨਾਲ ਵੀ ਗੱਲ ਕਰਨ ਨੂੰ ਮਨ ਨਹੀਂ ਕਰਦਾ,ਬਸ ਮਨ ਕਰਦਾ ਕਿਤੇ ਦੂਰ ਚਲੇ ਜਾਵਾ,ਜਿੱਥੇ ਕੋਈ ਨਾ ਹੋਵੇ,ਜਿੱਥੇ ਸਿਰਫ ਮੈ ਤੇ ਮੇਰੀ ਖਾਮੋਸ਼ੀ ਹੋਵੇ ਬਸ।
Hun kise naal vi gal karn nu mnn nhi karda, bas mnn karda kite door chle jawa, jithe koi na Howe, jithe sirf mai te meri Khamoshi howe bas…
ਨਿੱਕੀ – ਨਿੱਕੀ ਗੱਲ ਤੇ ਦਿਲ ਉਦਾਸ ਹੋ ਜਾਂਦਾ, ਤੈਨੂੰ ਕਿੰਨੀ ਵਾਰ ਕਿਹਾ ਨਾ ਸਤਾਇਆ ਕਰ, ਹਕੀਕਤ ਚ ਮਿਲਣ ਦਾ ਜੇ ਦਮ ਨਹੀਂ ਰੱਖਦਾ, ਤਾਂ ਮਿਲਣ ਸੁਪਨਿਆ ਚ ਵੀ ਨਾ ਆਇਆ ਕਰ।
Niki – Niki gal te Dil udash ho janda, tainu kini waar keha na sataya kar, hakikat ch miln da je dam nhi rkhda, ta miln supniya ch vi na aaya kar…
ਕਈ ਯਾਦਾ ਤਾਂ ਹਸਾਉਂਦਿਆਂ ਬਹੁਤ ਨੇ, ਤੇ ਕਈ ਯਾਦਾ ਰੂਵਾਉਂਦਿਆ ਬਹੁਤ ਨੇ, ਇਨਸਾਨ ਸਭ ਕੁਝ ਭੁੱਲ ਸਕਦਾ, ਪਰ ਉਹ ਬੀਤੇ ਹੋਏ ਪਲ ਨਹੀਂ ਭੁੱਲਦਾ, ਹਰ ਇਕ ਇਨਸਾਨ ਦੀ ਜ਼ਿੰਦਗੀ ਵਿਚ,ਏਦਾ ਦਾ ਇਨਸਾਨ ਜਰੂਰ ਹੁੰਦਾ ਜਿਸਨੂੰ, ਭੁੱਲਣਾ ਉਸ ਲਈ ਬਹੁਤ ਔਖਾ ਹੁੰਦਾ।
Kai yaada ta hasaudeya bohut ne, te Kai yaada ruwaudiya bohut ne, inshan sab kujh bhul sakda, par oh bite hoye pal nhi bhulda, har ik inshan di zindagi vich, eda da inshan jarur hunda jihnu, bhulna ush lai bohut aukha hunda …

Punjabi sad Shayari

ਕੀਤਾ ਪਿਆਰ ਤੇ ਲੱਗੇ ਜਿਵੇਂ ਪਾਪ ਹੋ ਗਿਆ, ਤੇਰੇ ਨਾਲ ਗੁਜਾਰਾ ਉਮਰ ਸਾਰੀ, ਸੁਪਨਾ ਸਰ ਕੇ ਮੇਰਾ ਇਹ ਰਾਖ ਹੋ ਗਿਆ, ਮੇਰੇ ਨਾਲ ਸਿਕਵੇ ਸਦਾ ਰਹੇ,ਸੱਜਣਾ ਵੈ ਤੈਨੂੰ ਗੱਲ – ਗੱਲ ਤੇ , ਮੜ ਮੇਰੇ ਸਿਰ ਇਲਜਾਮ ਸਾਰੇ, ਤੂੰ ਆਪ ਕਿਸੇ ਲਈ ਖਾਸ ਹੋ ਗਿਆ, ਕੀਤਾ ਪਿਆਰ ਤੇ ਲੱਗੇ ਜਿਵੇਂ ਪਾਪ ਹੋ ਗਿਆ।
Kita Pyaar te lge jiwe pap ho geya, tere naal gujara umar sari, supna sir ke mera eh rakh ho geya, mere naal sikwe sda rhe, sajna ve tainu gal – gal te, mar mere sir iljam sare, tu aap kise Lai kash ho geya, kita pyaar te lage jiwe pap ho geya…
ਤੇਰੀ ਮੁਹੱਬਤ ਤਾਰਿਆ ਦੀ ਤੱਕਣੀ ਵਰਗੀ ਐ, ਅੱਜ ਦੇਖਦੇ ਨੇ, ਕਲ ਨੂੰ ਖੁਦ ਹੀ ਨਹੀਂ ਦਿਖਦੇ।
Teri muhabaat tareya di takni wargi ae, aaj dekhde ne, kal nu khud hi nhi dikhde…
Punjabi sad Shayari
ਨਹੀਂ ਰਹਿ ਸਕਦੇ ਤੇਰੇ ਬਿਨਾ ਹੁਣ ਤੇਰੀ ਆਦਤ ਜਿਹੀ ਪੈ ਗਈ ਆ, ਦੁੱਖ ਹੁਣ ਕੋਈ ਸਿਹਾ ਨਾ ਜਾਦਾ, ਕਿੰਝ ਦੱਸਾਂ ਤੈਨੂੰ ਯਾਰਾ ਮੈਥੋ ਤੇਰੇ ਨਾਲ ਗੱਲ ਕੀਤੇ ਬਗੈਰ ਰਿਹਾ ਨਹੀਂ ਜਾਦਾ।
Nhi reh sakde tere bina hun teri aadat jehi pai gyi aa, dukh Hun koi seha na Jada, kinjh dasa tainu yaara maitho Tere naal gal kite bagair reha nhi jada…
ਤੈਨੂੰ ਬਹੁਤ ਹੰਕਾਰ ਆ ਨਾ ਸੱਜਣਾ ਕਿ, ਮੇਰੇ ਤੋ ਬਿਨਾ ਤੈਨੂੰ ਬਹੁਤ ਮਿਲ ਜਾਣਗੇ, ਇਕ ਗੱਲ ਯਾਦ ਰਖੀ ਮੇਰੀ ਹਰੇਕ ਰੁੱਖ ਦਾ ਫਲ ਮਿੱਠਾ ਨੀ ਹੁੰਦਾ।
Tainu bohut hankar aa na sajna ki, mere to bina tainu bohut mil jange, ik gal yaad rkhi Meri harek rukh da phal mitha ni huda…
ਕਈ ਵਾਰ ਅਸੀ ਐਨੇ ਚੰਗੇ ਬਣ ਜਾਦੇ ਹਾ ਕਿ,ਕਿਸੇ ਹੋਰ ਦੀ ਖੁਸ਼ੀ ਲਈ ਅਸੀ ਆਪ ਦੁਖੀ ਰਹਿਣ ਲਗ ਜਾਂਦੇ ਹਾਂ।
Kai waar assi aine chnge ban Jade ha ki,kise hor di khushi lai assi aap dukhi rehn lag jade ha…

Punjabi sad Shayari

ਪਿਆਰ – ਪਿਆਰ ਹੱਦੋ ਵੱਧ ਕਰ ਲਿਆ, ਚਲ ਫਿਰ ਹੁਣ ਨਫ਼ਰਤ ਵੀ ਆਜਮਾਉ ਗਾ, ਆ ਤੈਨੂੰ ਪੈਸੇ ਆਲੇ ਬਹੁਤ ਚੰਗੇ ਲਗਦੇ ਆ, ਇੰਤਜ਼ਾਰ ਕਰੀ ਮੈ ਬਦਸਾਹ ਬਣ ਕੇ ਆਊਗਾ।
pyaar – pyaar haddo vadh kar leya,chl fir hun nafrat vi aajmau gaa,aa tainu paise aale bohut chnge lgde aa, intzaar kari mai badsaah ban ke aaugaa…
ਜੋਂ ਹਸਦੇ – ਹਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ,ਜੋਂ ਰੋਂਦੇ – ਰੋਂਦੇ ਹੱਸ ਪੈਂਦੇ ਉਹ ਇਸਕ ਚ ਹਾਰੇ ਹੁੰਦੇ ਨੇ।
jo hasde – hasde ro paide oh wakt de mare hunde ne,jo ronde – ronde hass paide oh ishq ch hare hunde ne…
Punjabi sad Shayari
ਸਾਡੇ ਚਾਵਾ ਦੇ ਇਸ ਤਰ੍ਹਾਂ ਕਿਲੇ ਢਹੇ,ਕੰਧਾ ਵੀ ਨਾ ਰਹੀਆ ਤੇ ਪੁਲ ਵੀ ਨਾ ਬਣੇ, ਸਿਕਵੈ ਸਾਡੇ ਸੱਜਣਾ ਨੇ ਕੁੱਝ ਇਸ ਤਰਾਂ ਕਰੇ,ਨਫ਼ਰਤ ਤਾਂ ਕਿ ਹੋਣੀ ਸੀ ਤੇ ਇਸਕ ਵੀ ਨਾ ਰਹੇ।
Sade chawa de ish tarah kile dhahe, kandha vi na rehiya te pul vi na bane, sikwe sade sajna ne kujh ish tarah Kare, nafrat ta ki honi si te ishq vi na rhe…
ਸਤਾਉਂਦੇ ਹਾ ਦਿਲ ਵਿਚ ਰਹਿਣ ਵਾਲਿਆ ਨੂੰ, ਗੈਰਾ ਨਾਲ ਤਾਂ ਅਸੀ ਨਜ਼ਰ ਵੀ ਨਹੀਂ ਮਿਲਾਉਂਦੇ।
Sataunde ha dil vich reahn waliya nu, gaira naal ta assi nazar vi nhi milaunde…
ਕਦੇ – ਕਦੇ ਮੈ ਬਿਨਾ ਗੱਲੋਂ ਮੁਸਕਰਾ ਲੈਦਾ ਹਾ, ਉਦਾਸ ਚਿਹਰੇ ਦੇ ਲੋਕੀ ਬੜੇ ਮਤਲਬ ਕਢਦੇ ਨੇ।
Kade – kade mai bina galo mushkra laida ha, udash chaire de loki bare matlab kadde ne…

Punjabi sad Shayari

ਜਿਹੜਾ ਹੱਸ ਕੇ ਲੰਘ ਜਾਵੇ ਉਹੀ ਦਿਨ ਚੰਗਾ, ਮੈ ਕਿਉ ਮਾੜਾ ਕਹਾ ਕਿਸੇ ਨੂੰ, ਮੈ ਆਪ ਏ ਨਹੀਂ ਚੰਗਾ।
Jehra hass ke langh jawe ohi din chnga, mai kio mara kha kise nu, mai aap ei nhi chnga…
ਉਸ ਮੁਸਕੁਰਾਹਟ ਤੋ ਕੁਝ ਵੀ ਸੁੰਦਰ ਨਹੀਂ ਹੁੰਦਾ,ਜੋਂ ਹੰਝੂਆ ਦਾ ਮੁਕਾਬਲਾ ਕਰਕੇ ਆਉਂਦੀ ਹੈ।
Ush mushkurahat to kujh vi Sundar nhi hunda,jo hanjhuya da mukabla karke aaudi hai…
Punjabi sad Shayari
ਮੇਰਾ ਤੇ ਚਨ ਦਾ ਇਕੋ ਨਸੀਬ ਲਗਦਾ, ਉਹ ਤਾਰਿਆ ਚ ਕਲਾ,ਮੈ ਸਰਇਆ ਚ ਕਲਾ।
Mera te chan da eko naseeb lgda,oh tariya ch kla,mai saraya ch kla…
ਪੀੜ ਤੇਰੇ ਜਾਣ ਦੀ ਜਰ ਗਿਆ ਆ, ਮਾਪਿਆ ਲਈ ਜੀਅ ਰਿਹਾ, ਖੁਦ ਲਈ ਤਾਂ ਮਰ ਗਿਆ ਆ।
Peer tere jaan di jar geya aa, mapiya lai jiy reha, khud lai ta mar geya aa…
ਉਹਦੀ ਯਾਦ ਨੇ ਅੱਜ ਫਿਰ ਮੈਨੂੰ ਰੁਲਾ ਦਿੱਤਾ,ਦੋ ਲਫਜ਼ ਲਿਖਨੇ ਨੀ ਆਉਂਦੇ ਸੀ, ਉਹਦੇ ਪਿਆਰ ਨੇ ਸ਼ਾਇਰ ਬਣਾ ਦਿੱਤਾ।
Ohdi yaad ne aaj fir mainu rula dita,do lafaz likhne ni aaunde si,ohde pyaar ne shayar bna dita…

This is our new best weekly collection of  Punjabi sad Shayari  In punjabi  And English, hope you love it. feel free to share at any social media platforms, read and feel free to share at any social media platforms.

Leave a Reply

Your email address will not be published. Required fields are marked *