Punjabi Sad Shayari

Punjabi Sad Shayari

This is our new best weekly collection of Punjabi sad Shayari In Punjabi and English, hope you love it. feel free to share at any social media platforms, read and feel free to share at any social media platforms.

ਜੇ ਅੱਜ ਤੇਰੇ ਤੋ ਦੂਰ ਹਾ,ਤਾਂ ਇਹਦਾ ਮਤਲਬ ਇਹ ਨਹੀਂ,ਕਿ ਅਸੀ ਤੇਰੇ ਨਾਲ ਗੱਲ ਨਹੀਂ ਕਰਨਾ ਚਾਉਦੇ, ਬਸ ਤੈਨੂੰ ਕਿਸੇ ਹੋਰ ਨਾਲ ਗੱਲ ਕਰਦੇ ਸਾਥੋਂ ਦੇਖਿਆ ਨਹੀਂ ਜਾਂਦਾ।

Je aaj Tere to door ha,ta ehda matlab eh nhi,ki assi Tere naal gal nhi karna chaunde,bas tainu kise hor naal gal karde satho dekhya nhi janda…

ਕਦੇ ਕਿਸੇ ਚੀਜ ਲਈ ਤਰਸੇ ਨਹੀਂ ਸੀ,ਪਰ ਤੇਰੇ ਨਾਲ ਗੱਲ ਕਰਨ ਲਈ ਪਲ – ਪਲ ਤਰਸ਼ ਰਹੇ ਹਾਂ।

Kade kise chez lai tarse nhi si,par tere naal gal karn Lai pal – pal tarsh rhe ha…

ਕਿਹੋ ਜਿਹੀ ਹੋ ਗਈ ਹੈ ਜ਼ਿੰਦਗੀ,ਨਾ ਖੁਦ ਨੂੰ ਕੁਝ ਚੰਗਾ ਲਗਦਾ ਹੈ,ਤੇ ਨਾ ਹੀ ਅਸੀ ਕਿਸੇ ਨੂੰ ਚੰਗੇ ਲਗਦੇ ਹਾ।

Keho jehi ho gyi hai zindagi,na khud nu kujh chnga lgda hai,te na hi assi kise nu chnge lgde ha…

ਕਹਿੰਦੇ ਕੁਝ ਪਾਉਣ ਲਈ,ਕੁਝ ਖੋਣਾ ਪੈਂਦਾ,ਪਰ ਮੈ ਤਾਂ ਪਾਇਆ ਵੀ,ਕੁਝ ਨਹੀਂ ਤੇ ਖੋਹ ਵੀ ਸਭ ਕੁਝ ਦਿੱਤਾ।

Kehnde kujh paun lai,kujh khona painda,par mai ta paya vi,kujh nhi te khoh vi sab kujh ditta…

ਬੜਾ ਤੰਗ ਸੀ ਜ਼ਿੰਦਗੀ ਤੋ,ਚਾਹ ਕੇ ਵੀ ਹੱਸਿਆ ਨੀ ਜਾਂਦਾ ਸੀ, ਤੂੰ ਇਹਨਾਂ ਪਕਾ ਕਰਤਾ ਯਾਰਾ,ਵੀ ਹੁਣ ਗ਼ਮਾ ਨੂੰ ਹੱਸ ਕੇ ਤੌਰ ਇਨਾ।

Bara tang si Zindagi to,chah ke vi hassiya ni janda si,tu ehna pakka karta yaara,vi hun gamma nu hass ke tor eina…

Punjabi Sad Shayari

Punjabi Sad Shayari
Punjabi Sad Shayari

ਇੱਕ ਮਿੱਠਾ ਨੱਸਾ ਸੀ ਓਹਦੀਆ ਝੂਠੀਆ ਗੱਲਾ ਚ, ਸਮਾਂ ਬੀਤ ਦਾ ਗਿਆ ਤੇ ਮੈ ਆਦੀ ਹੁੰਦਾ ਗਿਆ।

Ik mitha nassa so ohdiya jhuthiya gala ch,sama beet da geya te mai aadi hunda geya…

ਯਾਰਾ ਮੇਰੀ ਸੋਚ ਤਾਂ,ਨਹੀਂ ਸੀ ਏਦਾ ਦੀ,ਪਤਾ ਨਹੀਂ ਸਾਡੇ ਦੋਵਾਂ,ਵਿਚੋ ਕੌਣ ਬਦਲ ਗਿਆ,ਮੈ ਜਾ ਤੂੰ ਇੱਕ ਬਾਰ ਸੋਚੀ ਜਰੂਰ।

yaara meri soch ta,nhi si ehda di,pta nhi Sade dowa,vicho kon badal geya,mai ja tu ik bar sochi jarur…

ਦਿਲ ਟੁੱਟਦਾ ਹੈ ਤਾਂ ਆਵਾਜ ਨਹੀਂ ਆਉਂਦੀ,ਹਰ ਕਿਸੇ ਨੂੰ ਮੁਹੱਬਤ ਰਾਸ ਨਹੀਂ ਆਉਂਦੀ,ਇਹ ਤਾਂ ਆਪਣੇ- ਆਪਣੇ ਨਸੀਬ ਦੀ ਗੱਲ ਏ ਸੱਜਣਾ,ਕੋਈ ਭੁੱਲਦਾ ਨਹੀਂ ਤੇ,ਕਿਸੇ ਨੂੰ ਯਾਦ ਹੀ ਨਹੀਂ ਆਉਂਦੀ।

Dil tutda hai ta aawaz nhi aundi,har kise nu muhabaat rass nhi aundi,eh ta aapne – aapne nasseb di gal ei sajjna,koi bhulda nhi te,kise nu yaad hi nhi aaundi…

ਇੱਕ ਵਕਤ ਸੀ,ਜਦੋਂ ਸਭ ਕੁਝ ਲੁਟਾ ਕੇ ਵੀ ਤੈਨੂੰ ਪਾਉਣਾ ਚਾਹੁੰਦੇ ਸੀ,ਇਕ ਵਕਤ ਅੱਜ ਆ ਕਿ ਮੁਫਤ ਵੀ ਮਿਲ ਜਾਊ ਤਾਂ ਕੁਬੁਲ ਨਹੀਓ ਤੁਸੀ।

Ik wakt si,jado sab kujh luta ke vi tainu pauna chaude si,ik wakt aaj aa ki mufat vi mil jau ta kubul nheo tusi…

ਪੈਂਡੇ ਉਮਰਾਂ ਦੇ ਉਸ ਥਾਂ ਤੇ ਆ ਕੇ ਰੁਕ ਗਏ,ਜਿੱਥੇ ਕਹਿਣਾ ਬਹੁਤ ਕੁਝ ਆ,ਪਰ ਦਰਦ ਸੁਣਨ ਵਾਲਾ ਕੋਈ ਨੀ ਮੇਰਾ।

Paide umra de ush tha te aa ke ruk gye,jithe kehna bohut kujh aa,par dard sunn wala koi ni mera…

Punjabi Sad Shayari

Punjabi Sad Shayari
Punjabi Sad Shayari

ਮੈ ਹੱਸ ਕੇ ਵਕਤ ਗੁਜਰਿਆ ਮਾੜਾ ,ਜਿੱਥੇ ਰੋਣੇ ਵੀ ਮਹਿਗੇ ਪੈਂਦੇ ਨੇ,ਛੱਡ ਗਏ ਸੀ ਜੋਂ ਅਧ ਵਿਚਕਾਰ ਮੈਨੂੰ,ਸੁਣਿਆ ਅੱਜ ਕੱਲ ਉਹ ਮੈਨੂੰ ਆਪਣਾ – ਆਪਣਾ ਕਹਿੰਦੇ ਨੇ।

Mai hass ke wakt gujarya mara,jithe rone vi mehge paide ne,chad gye si jo aadh vichkar mainu,suniya aaj kal oh mainu aapna – aapna kehde nye…

ਜਖ਼ਮ ਮੇਰਾ ਹੈ ਤਾਂ ਦਰਦ ਵੀ ਮੈਨੂੰ ਹੁੰਦਾ ਹੈ,ਇਸ ਦੁਨੀਆਂ ਵਿੱਚ ਕੌਣ ਕਿਸੇ ਲਈ ਰੋਂਦਾ ਹੈ,ਓਹਨੂੰ ਨੀਂਦ ਨਹੀਂ ਆਉਂਦੀ ਜੋਂ ਪਿਆਰ ਕਰਦਾ ਹੈ,ਜੋਂ ਦਿਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ।

Jakhm mera hai ta dard vi mainu hunda hai,ish duniya vich kon kise lai ronda hai,ohnu neend nhi aaundi jo Pyaar karda hai,jo Dil torda hai oh chain naal souda hai…

ਮੈ ਮਰ ਜਾਵਾ,ਤੈਨੂੰ ਖਬਰ ਵੀ ਨਾ ਮਿਲੇ,ਤੂੰ ਸਾਰੀ ਜ਼ਿੰਦਗੀ ਲਭਦਾ ਰਹੇ,ਤੈਨੂੰ ਮੇਰੀ ਕਬਰ ਵੀ ਨਾ ਮਿਲੇ।

Mai mar jawa,tainu khabr vi na mile,tu sari zindagi labhda rhe,tainu meri kabr vi na mile…

ਜਗਦੇ ਸੂਰਜ ਫਿੱਕੇ ਲਗਦੇ ਤੇਰੇ ਤੋਂ ਬਿਨਾ,ਮੈਨੂੰ ਵੀ ਤਾਂ ਫੱਬਦੇ ਨੀ ਰੰਗ ਤੇਰੇ ਤੋ ਬਿਨਾ।

Jagde Suraj fike lgde tere to bina, mainu vi ta fabde ni rang tere to bina…

ਜ਼ਿੰਦਗੀ ਨੇ ਕਈ ਸਵਾਲ ਬਦਲ ਦਿੱਤੇ,ਵਕਤ ਨੇ ਕਈ ਹਾਲਾਤ ਬਦਲ ਦਿੱਤੇ,ਮੈ ਤਾਂ ਅੱਜ ਵੀ ਉਹੀ ਹਾ ਜੋਂ ਕਲ ਸੀ,ਪਰ ਮੇਰੇ ਆਪਣੀਆ ਨੇ ਖਿਆਲ ਬਦਲਾ ਦਿੱਤਾ।

Zindagi ne kai sawal badl dite,wakt ne kai halat badl dite,mai ta aaj vi ohi ha jo kal si,par mere aapniya ne kheyal badl dita…

Punjabi Sad Shayari

Punjabi Sad Shayari
Punjabi Sad Shayari

ਸਾਡੀ ਐਸੀ ਇਸਕ ਕਹਾਣੀ ਆ,ਨਾ ਦੱਸ ਹੋਵੇ ਨਾ ਲਕੋ ਹੋਵੇ,ਚੇਤੇ ਕਰਕੇ ਬੀਤਿਆ ਯਾਦਾ ਨੂੰ,ਨਾ ਹੱਸ ਹੋਵੇ ਨਾ ਰੋ ਹੋਵੇ,ਕੁਝ ਸੁਪਨੇ ਐਸੇ ਆਉਂਦੇ ਆ,ਨਾ ਜਾਗ ਹੋਵੇ ਨਾ ਸੋ ਹੋਵੇ।

Sadi aaisi ishq kahani aa,na dass howe na lko howe,chaite karke bitiya yaada nu,na hass howe na roo howe,kujh supne aaise aaunde aa,na jag howe na so howe…

ਕਰ ਲਈ ਗਲਤੀ ਦਿਨ ਨਾਦਾਨ ਨੇ,ਲੁੱਟ ਲਿਆ ਸਾਨੂੰ ਉਸ਼ਦੀ ਮੁਸਕਾਨ ਨੇ,ਦਿਲ ਦਰਦ ਕਿਸੇ ਨੂੰ ਕਿ ਕਹਿਣਾ,ਜਾਨ ਬਣਕੇ ਜਾਨ ਕੱਢ ਲਈ ਸਾਡੀ ਜਾਨ ਨੇ।

Kar lai galti din nadan ne,lut leya Sanu ushdi mushkan ne,Dil dard kise nu ki kehna,Jan banke Jan kad lai sadi jan ne…

ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀ ਦਸਦੇ ਨਹੀਂ,ਸੱਚ ਜਾਨੀ ਤੇਰੇ ਬਿਨਾ ਅਸੀ ਕੱਖ ਦੇ ਨਹੀਂ,ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ,ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀ ਤਕਦੇ ਨਹੀਂ।

Sanu lord teri hai kini assi dasde nhi,sach jani tere bina assi kakh de nhi, tasvir teri rkh lai hai dil de vich,bhul ke vi kise hor nu assi takde nhi…

ਜੇ ਇਨਸਾਨ ਕਿਸੇ ਨਾਲ, ਹੱਦ ਤੋ ਵੱਧ ਪਿਆਰ ਕਰ ਸਕਦਾ ਹੈ,ਤਾਂ ਉਸ ਤੋ ਜਾਇਆਦਾ , ਨਫ਼ਰਤ ਵੀ ਕਰ ਸਕਦਾ ਹੈ,ਕਿਉਕਿ ਸੀਸਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ,ਟੁੱਟਣ ਤੋਂ ਬਾਅਦ ਖੰਜਰ ਵੀ ਬਣ ਜਾਦਾ ਹੈ।

Je inshan kise naal,haad to vadh pyaar kar sakda hai,ta ush to jaiyada, nafrat vi kar sakda hai,kioki sisa jina marji khubsuraat Howe,tutan to baad khanjar vi ban jada hai…

ਇਹ ਠੋਕਰਾਂ ਹੀ ਬੰਦੇ ਨੂੰ ਤੁਰਨਾ ਸਿਖਾਉਂਦੀਆਂ ਨੇ,ਇਹ ਮੁਸਕਿਲਾ ਹੀ ਬੰਦੇ ਨੂੰ ਕਾਬਿਲ ਬਣਾਉਂਦੀਆਂ ਨੇ,ਨਾ ਬੈਠ ਜਾਈ ਰਾਹਾ ਵਿਚ ਹਿਮਤ ਤੂੰ ਹਾਰ ਕੇ,ਇਹ ਕੋਸਿਸ਼ਾ ਹੀ ਆਖਿਰ ਮੰਜ਼ਿਲ ਤੇ ਪਾਉਚੌੜੇ ਨੇ।

Eh thokra hi bande nu sikhaundeya ne,eh muskila hi bande nu kabil banaundiya ne,na baith jai raha vich himat tu har ke,eh kosisha hi aakhir manzil te pauchaude ne…

Punjabi Sad Shayari

Punjabi Sad Shayari
Punjabi Sad Shayari

ਮੈਨੂੰ ਵੀ ਬਹੁਤੀਆ ਲੋੜਾਂ ਨੀ ਸੱਜਣਾ ਤਰਲੇ ਤੇ ਮਿੰਨਤਾ ਕਰਨ ਦੀਆ,ਕਿਉਕਿ ਰਿਸ਼ਤੇ ਪਿਆਰ ਨਾਲ ਹੀ ਚੱਲਦੇ ਆ ਧੱਕੇ ਨਾਲ ਹੀ।

Mainu vi bahutiya loda ni sajjna tarle te minta karn diya,kioki rishte pyaar naal hi chalde aa dhake naal hi…

ਵਧੀਆ ਲਗਨ ਲੱਗਿਆ ਨੇ ਹੁਣ ਖਾਮੋਸਿਆ ਵੀ,ਹੁਣ ਹਰ ਇਕ ਨੂੰ ਜਵਾਬ ਦੇਣ ਦਾ ਸਿਲਸਿਲਾ ਹੀ ਖਤਮ ਹੋ ਗਿਆ।

Vadiya lagn lagiya ne hun khamosiya vi,hun har ik nu jawab dean da silsila hi khatam ho geya…

ਡਰ ਲਗਦਾ ਹੁਣ ਕਿਸੇ ਨਾਲ ਖੁੱਲ ਕੇ ਗੱਲ ਵੀ ਕਰਨ ਤੋ,ਕਿਤੇ ਫਿਰ ਮੇਰੇ ਜਜਬਾਤਾਂ ਦਾ ਮਜਾਕ ਨਾ ਬਣ ਜਾਵੇ।

Dar lgda hun kise naal khul ke gal vi karn to,kite fir mere jajbata da majak na ban jawe…

ਨਾ ਕਿਸੇ ਨੂੰ ਉਲਾਬਹਾ ਕੋਈ ਨਾ ਹੀ ਗਲਾ ਬਾਤਾ, ਬਸ ਜਿਹੋ ਜਿਹੇ ਹੁਣ ਲੋਕ ਹੋ ਗਏ, ਉਹੋ ਜਿਹੇ ਆਪਾ।

Na kise nu ulabha koi na hi gala bata,bas jeho jehe hun lok ho gye,oho jehe aapa…

ਤੂੰ ਹਜਾਰ ਬਾਰ ਵੀ ਰੁੱਸੇ ਤਾਂ ਮਨਾ ਲਾਵਗਾ,ਤੈਨੂੰ ਪਰ ਦੇਖ ਮੁਹੱਬਤ ਚ ਸਾਮਿਲ ਕੋਈ ਦੂਜਾ ਨਾਂ ਹੋਵੇ।

Tu hazar bar vi russe ta mnaa lawage,tainu par deakh muhabaat ch samil koi dujaa na howe…

hope you like Punjabi sad Shayari read more shayari at punjabishayari.online 

Leave a Reply

Your email address will not be published. Required fields are marked *