Punjabi sad Shayari, punjabi sad shayari on love

Punjabi sad Shayari

This is our new best weekly collection of Punjabi sad Shayari , punjabi sad shayari on love In Punjabi, hope you love it. feel free to share at any social media platform,

Punjabi sad Shayari
Punjabi sad Shayari , punjabi sad shayari on love
ਸਾਨੂੰ ਫੁੱਲਾ ਨਾਲ ਕਿ ਗਿਲਾ,ਅਸੀ ਕੰਡਿਆ ਨਾਲ ਮੁਹੱਬਤ ਕੀਤੀ ਐ,ਸਾਨੂੰ ਕਿਸੇ ਦੀ ਬੇਵਫਾਈ ਨਾਲ ਕਿ,ਅਸੀ ਖੁਦ ਇਕ ਬੇਵਫਾ ਨੂੰ ਮੁਹੱਬਤ ਕੀਤੀ ਐ।
Sanu phoola nal ki gila,asi kandeya nal mohabbat kiti ea,sanu kise di bewfai nal ki,asi khud ek bewafa nu mohabbat kiti ea…
ਦੁੱਖ ਲੰਗੇ ਬਹੁਤ ਬੇ ਸੱਜਣਾ,ਸਾਡੇ ਸੀਨੇ ਖੈ ਕੇ,ਦੁਖਾ ਜਿਹੇ ਹੋ ਗਏ ਸੱਜਣਾ,ਦੁਖਾ ਵਿਚ ਰਹਿ ਰਹਿ ਕੇ।
Dukh lange bahut ve sajna,sade seene khe ke,dukha jehe ho geye sajna,dukha vich reh reh ke…
ਵੈ ਜਾਨ ਵਾਲਿਆ ਇੰਝ ਛੱਡ ਕੇ ਨਾ ਜਾਵੀ,ਕਿਤੇ ਵਾਦੇ ਸਾਰੇ ਓਹ ਤੋ ਨਿਭਾਵੇ,ਗੱਲਾ ਇਸਕ ਦੀ ਕੀਤੀਆਂ ਸੰਗ ਰਾਤਾ ਕੱਢਿਆ,ਓਹ ਭੁੱਲ ਨਾ ਜਾਵੀਂ ਮੈਨੂੰ ਛੱਡ ਨਾ ਜਾਵੀਂ।
Ve Jan waleya enjh chadh ke na javee ketay waday saray oh to nibhavee,galla ishq di kitiya sang rataa kaddiya,oh bhul na javee mainu chadd na javee…
ਕਾਲੀਆ ਇਸਕ ਕਮਾਨ ਔਖਾ,ਕਿਸੇ ਨੂੰ ਯਾਰ ਬਣਨਾ ਔਖਾ,ਪਿਆਰ ਪਿਆਰ ਤੇ ਹਰ ਕੋਈ ਬੋਲੇ,ਕਰ ਕੇ ਪਿਆਰ ਨਿਭਾਨਾ ਔਖਾ,ਹਰ ਕੋਈ ਦੁਖਾ ਤੇ ਹੱਸ ਲੈਂਦਾ,ਕਿਸੇ ਦਾ ਦਰਦ ਵਾਦਾਨਾ ਔਖਾ।
Kaliya ishq kaman okha,kisay nu yar bnana okha,pyaar Pyaar te har koi bollay,kar ke pyaar nibhana okha,har koi dukha te hass lenda kisay da dard wadana okha…
ਇਹ ਜਿੰਦ ਨੀ ਇੰਨੀ ਸਸਤੀ ਸੱਜਣਾ,ਹਰ ਕੋਈ ਨੀ ਇਸਦਾ ਹੱਕਦਾਰ ਹੁੰਦਾ,ਕੋਈ ਵੈਦ ਹਕੀਮ ਨਾ ਇਲਾਜ ਕਰਦਾ,ਜੋਂ ਵੀ ਇਸਕ ਬਿਮਾਰ ਹੁੰਦਾ,ਜੋਂ ਰੂਹ ਦੇ ਵਿਚ ਵੱਸ ਗਿਆ,ਓਹ ਨੀ ਦਿਲ ਦੇ ਵਿਚੋਂ ਵਿਸਾਰ ਹੁੰਦਾ,ਹੋਰ ਤਾਂ ਸਾਨੂੰ ਪਤਾ ਨੀ ਯਾਰਾ ਪਰ ਸ਼ਰਤਾਂ ਲਾ ਕੇ ਨੀ ਕਦੀ ਪਿਆਰ ਹੁੰਦਾ।
Eh jind ni ini sasti sajna,har koi ni isda haqdar hunda,koi ved Hakeem na ilaaj karda,jo rooh de vich vass gaya,oh ni dil de vicho visar hunda,hor ta Sanu pata ni yaara par sharta la ke ni kadi pyaar hunda…

Punjabi sad Shayari, punjabi sad shayari on love

Punjabi sad Shayari
Punjabi sad Shayari , punjabi sad shayari on love
ਲੋਕੀ ਕਹਿੰਦੇ ਸੀ ਉਹ ਚੰਗੀ ਨਹੀਂ,ਅਸੀ ਫਿਰ ਵੀ ਉਸਤੇ ਐਤਬਾਰ ਕੀਤਾ,ਓਹਦਾ ਹਰ ਬੋਲ ਪੁਗਾਇਆ,ਉਸਨੂੰ ਐਨਾ ਪਿਆਰ ਕੀਤਾ,ਓਹਨੇ ਸਾਥੋਂ ਜਾਨ ਮੰਗ ਲਈ,ਅਸੀ ਜ਼ਰਾ ਨਾ ਇਨਕਾਰ ਕੀਤਾ,ਅਸੀ ਜਾਨ ਕੱਢ ਕੇ ਹੱਥ ਚ ਰੱਖ ਦਿੱਤੀ,ਤੇ ਓਹਨੇ ਲੈਣ ਲੱਗਿਆ ਵੀ ਨਖਰਾ ਹਜ਼ਾਰ ਕੀਤਾ।
Loki kehnde si oh Changi nhi,asi fir vi uste aitbaar kita,ohda har bol pugaya,usnu aina pyaar kita,ohne satho jaan mang layi,asi zara na inkaar kita,asi jaan kad ke hath ch rakh ditti,te ohne lain laggeya vi nakhra hazaar kita…
ਹਸਦਾ ਹਸਦਾ ਕੋਈ ਜਦੋਂ ਦਿਲ ਤੋੜ ਜਾਂਦਾ ਐ, ਉਸ ਸਾਮਨੇ ਬੱਸ ਮਰਨਾ ਯਾਦ ਆਉਂਦਾ ਐ,ਬੇਸ਼ਕ ਦਿਲ ਚੋ ਓਹਨੂੰ ਕਡ ਦਿੰਦੇ ਹਾ,ਪਰ ਹਰ ਵਾਰ ਕਿਉ ਓਹਦਾ ਚੇਤਾ ਆਉਂਦ ਅੇ।
Hasda hasda koi jado Dil tod janda ae,os samne bas marna yaad aunda ae,beshaq dil cho ohnu kad dinde haa,par har vaar kyu ohda cheta aunda ae…
ਅੱਧੀ ਰਾਤ ਦੇਹਲੀਜ਼ ਉਤੇ ਇਕ ਸੁਪਨਾ ਅੱਖ ਖਲੋ ਜਾਂਦਾ,ਆ ਬਹਿੰਦਾ ਜਦ ਓਹ ਸਾਹਮਣੇ,ਫਿਰ ਸੌਣਾ ਔਖਾ ਹੋ ਜਾਂਦਾ ਪਿਆਰ ਤੇਰੇ ਦਾ ਦਰਦ ਵੈ,ਮੇਰੀ ਨਦੀ ਨਦੀ ਤੋ ਜਾਂਦਾ ਸਹੁ ਰੱਬ ਦੀ ਮੈ ਪਿਆਰ ਨੀ ਕੀਤਾ,ਇਹ ਪਿਆਰ ਤਾਂ ਆਪੇ ਹੋ ਜਾਂਦਾ।
Adhi raat dehleez ute ik supna aakh khlo janda,aa behnda jad oh sahmne,fir sauna aukha ho janda pyaar tere da dard ve,meri nadi-nadi to janda soh rabb di mai pyaar ni kita,eh pyaar ta aape ho janda…
ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ, ਸੋਚਾ ਮੇਰੀਆ ਚ ਤੂੰ ਤੇ ਬੁਲਾਵੇ ਕੋਈ ਨਾ,ਤੇਰੇ ਖਿਆਲਾ ਦੇ ਮੁਕੱਦਮੇ ਚ ਸਜ਼ਾ ਹੋਜੇ,ਹੋਵੇ ਉਮਰ ਕੈਦ ਤੇ ਛੁਡਾਵੇ ਕੋਈ ਨਾ।
Hove supne ch tu te jagave koi na,socha meriya ch tu te bulave koi na,Tere khayala de mukaddme ch saza hoje,hove umar qaid te chuddave koi na…
ਜਦ ਸਾਡਾ ਹੁੰਦਾ ਸੀ ਕਹਿੰਦਾ ਸੀ ਫੁੱਲ ਸਾਨੂੰ,ਹੁਣ ਗੈਰਾ ਨਾਲ ਲਾਕੇ ਗਿਆ ਐ ਭੁੱਲ ਸਾਨੂੰ,ਤੇਰਾ ਬਦਲਣ ਪਿੱਛੋਂ ਅਸੀ ਵੀ ਰੰਗ ਵਤਾਗੈ ਆ,ਫਰਕ ਬੱਸ ਏਨਾ ਅੇ ਪਹਿਲਾ ਖਿਲੇ ਸੀ ਅੱਜ ਮੁਰਝਾ ਗਏ ਆ।
Jad sada hunda si kehnda si phull Sanu,Hun gaira naal laake gaya ae bhul Sanu,tera badlan picho asi vi rang watagae aa,fark bas ehna ae pehla khile si ajj murjha gaye aa…

Punjabi sad Shayari, punjabi sad shayari on love

Punjabi sad Shayari
Punjabi sad Shayari , punjabi sad shayari on love

ਤਨਹਾ ਰਹਿਣਾ ਸਿੱਖ ਰਿਹਾ ਹਾ ਮੈ,ਮਰ ਕੇ ਜੀਣਾ ਸਿੱਖ ਰਿਹਾ ਹਾ ਮੈ,ਮੰਗ ਕੇ ਲੈਣਾ ਸਿੱਖ ਲਿਆ ਐ ਹੁਣ,ਪਾਂ ਕੇ ਖੋਣਾ ਸਿੱਖ ਰਿਹਾ ਹਾ ਮੈ।
Tanha rehna sikh reha ha mai,mar ke jeena sikh reha ha mai,mangg ke Lena sikh leya ae Hun,paa ke khona sikh reha ha mai…
ਮੇਰੀ ਮਹਿਬੂਬ ਦੇ ਸਾਉ ਨਖਰੇ,ਸਾਉ ਦੇ ਸਾਉ ਵੱਖਰੇ ਵੱਖਰੇ,ਪਹਿਲੇ ਗੇੜ ਨੇ ਓਹ ਹਸਦੀ,ਦੁਨੀਆ ਦੂਜੇ ਗੜੇ ਹੰਝੂਆ ਦੇ ਕਤਰੇ।
Meri mehboob de sau nakhre,sau de sau vakhre vakhre,pehele gade je oh hasdi,duniya duje gade hanjuaa de katre…
ਕਿੰਨਾ ਕੁ ਸਮਾ ਲਾਇਆ ਓਹਨਾ ਸਾਨੂੰ ਭੁਲਾਉਣ ਲਈ, ਅਸੀ ਕਦੇ ਨਹੀਂ ਕਿਹਾ ਓਹਨਾ ਨੂ ਸਾਡੀ ਜਿੰਦਗੀ ਚੋ ਚਲੇ ਜਾਨ ਲਈ, ਓਹਨਾ ਨੇ ਅੱਜ ਆਪ ਹੀ ਕਹਿਤਾ, ਤੈਨੂੰ ਦੁਸ਼ਮਣ ਦੀ ਲੋੜ ਨੀ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰੁਲਾਉਣ ਲਈ।
Kina ku sama laya ohna sanu bhulaun lai,asi kade nhi keha ohna nu sadi zindagi cho chale jan lai,ohna ne ajj aap hi kehta tainu dushman di lod ni tere apne hi kafi ne tainu rulaun lai…
ਅਲਫਾਜ਼ ਓਹਦੇ ਸਾਨੂੰ ਅਜੇ ਤੱਕ ਯਾਦ ਨੇ, ਓਹਦੇ ਸਾਥ ਵਾਲੇ ਪਲ ਸਾਡੇ ਦਿਲ ਚ ਆਬਾਦ ਨੇ, ਦਿਲ ਵੱਸ ਕਿੰਵੇ ਲੁੱਟਿਆ ਸੀ ਸਾਨੂੰ ਖੁਆਬ ਮਿੱਟੀ ਬਣ ਖੁਰੇ ਪਨੀਆ ਚ ਯਾਦ ਨੇ।
Alfaaz ohde sanu aje tak yaad ne, ohde sath wale pal sade dil ch abaad ne,dil wass kive luttya si Sanu khwaab mitti bn khure paniya ch yaad ne….
ਜਗ ਦੀ ਰੀਤ, ਪ੍ਰੀਤ ਸਾਡੀ ਨੇ ਬਾਨ ਜਾਣਾ,ਹੀਰ ਰਾਂਝਾ ਵਾਂਗੂੰ ਇਸਕੇ ਦਾ ਤਾਣਾ ਤਨ ਜਾਣਾ,ਤੂੰ ਦਿੰਦਾ ਰਹੀ ਸਾਥ ਬੱਸ ਇਸ ਨਿਮਾਣੀ ਦਾ,ਮੇਰੇ ਤਾਂ ਸਾਹਾਂ ਨੇ ਤੇਰੇ ਸਾਹਾਂ ਨਾਲ ਚੱਲੀ ਜਾਣਾ।
Jag di reet, preet sadi ne bann jana, heer ranjha wangu ishqe da tana tan jana, tu dinda rahi saath bas es nimani da, mere ta saaha ne tere saha naal chlli jana…

Punjabi sad Shayari, punjabi sad shayari on love

Punjabi sad Shayari
Punjabi sad Shayari , punjabi sad shayari on love
ਰੀਝਾਂ ਪੂਰੀਆਂ ਮੇਰੀਆ ਹੋ ਸਕਦੇ ਤੇਰੇ ਤੂੰ ਫੇਰਾ ਪਾਈ ਅਧੀਆ ਚੁੱਕ ਚੁੱਕ ਮੈ,ਉਡੀਕਾ ਚਾਰ ਚੁਫੇਰੇ,ਰਾਜ ਨੇ ਤੇਰੇ ਚ ਰੱਬ ਨੂੰ ਪਾਇਆ,ਤੂੰ ਦੇਖੀ ਬੱਸ ਹੁਣ ਗੇ ਸਭ ਤਾਹੀ ਚਰਚੇ ਤੇਰੇ ਮੇਰੇ।
Reejha puriya meriya ho sakde tere tu fera pai adhiya chuk chuk mai,udeeku char chufere,raj ne tere ch rabb nu paya,tu dekhi bas Hun gye sab tahi charche tere mere…
ਔਖਾ ਲੱਗਦਾ ਇਹ ਵਕਤ ਵਿਛੋੜੇ ਦਾ,ਬਿਨ ਯਾਰ ਗੁਜ਼ਾਰਾ ਕੌਣ ਕਰੇ,ਇਕ ਦਿਨ ਹੋਵੇ ਤਾਂ ਲਗ ਜਾਵੇ,ਸਾਰੀ ਉਮਰ ਗੁਜ਼ਾਰਾ ਕੌਣ ਕਰੇ।
Aukha langda eh waqt vichhore da,bin yaar guzara kaun kare,ik din Howe ta Lang jawe,sari umar guzara kaun kare…
ਉਂਗਲੀਆ ਟੁੱਟ ਗਈਆਂ,ਪੱਥਰ ਨੂੰ ਤਰਾਸ਼ਦੇ ਤਰਾਸ਼ਦੇ ਜਦੋਂ ਯਾਰ ਦੀ ਸੂਰਤ ਬਾਣੀ ਤਾਂ,ਖਰੀਦ ਦਾਰ ਆ ਗਏ।
Ungliya tutt gaiya,pathhar nu traashde traashde jado yaar di soorat bani ta,khareed daar aa gaye…
ਯਾਦ ਆਉਣ ਓਹ ਪਲ,ਜਦੋਂ ਓਹ ਸਾਡੇ,ਕਰੀਬ ਸੀ ਯਕੀਨ ਨੀ,ਆਉਂਦਾ ਖੁਦ ਤੇ,ਕਦੇ ਅਸੀ ਇੰਨੇ ਖੁਸ਼ ਨਸੀਬ ਸੀ।
Yaad aun oh pal,jado oh Sade ,kareeb si yakeen ni,aunda khud te,kade asi enne khush naseeb si…
ਉਹ ਨਾਲ ਹੁੰਦੀ ਤਾਂ ਜ਼ਿੰਦਗੀ ਜੰਨਤ ਜਿਹੀ ਲਗਦੀ ਸੀ,ਓਹਦੇ ਬਿਨਾ ਤਾਂ ਹਰ ਸਾਹ ਜਿਉਂਦੇ ਰਹਿਣ ਦੀ ਵਜਾਹ ਪੁੱਛਦਾ।
Ohh naal hundi ta Zindagi jannat jehi lagdi si,ohde bina ta har sahh jeonde rehn di wajaah puchda…

Punjabi sad Shayari, punjabi sad shayari on love

ਭੁੱਲ ਬੈਠਾ ਸੀ ਕਦੇ ਚੰਨ ਤਾਰੇ ਕਿਸੇ ਦੇ ਨਹੀਂ ਹੋਏ,ਐਵੇਂ ਅੰਬਰਾ ਵਲ ਹੱਥ ਮਾਰਦਾ ਰਿਹਾ।
Bhul baitha si kade chann tare kise de nhi hoye,aiwe ambra wal hath marda reha…
ਬਹੁਤ ਵਾਰ ਬਦਲ- ਬਦਲ ਕੇ ਵੇਖ ਲਿਆ ਆਪਣੀਆ ਰਾਹਾਂ ਮੈ,ਪਰ ਪਤਾ ਨਹੀੰ ਕਿਉ ਮੰਜ਼ਿਲ ਤੇ ਤਾਂ ਸਿਰਫ ਤੇ ਸਿਰਫ ਤੂੰ ਹੀ ਦਿਸਦੀ ਹੈ।
Bahut waar badal-badal ke vekh leya apnia rahaa mai,par pata nhi kyo manzil te ta sirf te sirf tu hi disdi hai…
ਹਾਦਸਾ ਇੱਕੋ ਹੀ ਮੇਰੇ ਨਾਲ ਅਕਸਰ ਹੋ ਗਿਆ,ਜੋਂ ਵੀ ਸ਼ੀਸ਼ਾ ਦੇਖਿਆ ਮੈ,ਓਹੀ ਪੱਥਰ ਹੋ ਗਿਆ।
Haadsa ikko hi mere naal aksaar ho geya,jo vi sheesha dekhya mai,ohi pathar ho gaya…
ਤੈਨੂੰ ਰੱਬ ਕੋਲੋ ਮੰਗਿਆ ਸੀ ਪਰ ਕਿਸਮਤ ਦੇ ਵਿਚ ਨਾ ਲਿਖਾ ਸਕੇ,ਇਸ ਦੁਨੀਆਂ ਕੋਲੋ ਦੂਰ ਜਾ ਕੇ ਵੀ ਅਸੀ ਤੈਨੂੰ ਦਿਲ ਵਿਚੋ ਨਾ ਭੁਲਾ ਸਕੇ।
Tainu rabb kolo mangya si par kismat de vich na likha sake,is duniya kolo door ja ke vi assi tainu Dil vicho na bhula sake…
ਅਸੀ ਕਿਸੇ ਦੇ ਕੁਝ ਨਹੀਂ ਲਗਦੇ,ਨਾ ਕੋਈ ਸਾਡਾ ਦਰਦੀ ਵਿਚ ਰਾਵਾ ਦੇ ਛੱਡ ਕੇ ਤੁਰ ਗਏ,ਵਾਹ ਮੌਲਾ ਤੇਰੀ ਮਰਜ਼ੀ।
Assi kise de kujh nhi lagde,na koi sada dardi vich rawaa de chadd ke tur Gaye,wah maula teri marzi…

hope you like Punjabi sad Shayari , punjabi sad shayari on love read more shayari at punjabishayari.online Facebook

Leave a Reply

Your email address will not be published. Required fields are marked *