Punjabi Love status

punjabi-status-love

Read The Best Punjabi Love Status in Punjabi And English.

Punjabi Love status

punjabi-love-status

ਓ ਮੇਰੇ ਅਧੂਰੇ ਗੀਤਾ ਨੂੰ ,
ਹੈ ਨੀ ਪਹਿਚਾਨਾ ਦੇਂਦੀ ਤੂੰ,
ਹੋ ਮੈਂ ਮਸੀਹਾ ਤੇਰੇ ਪੀੜਾ ਦਾ ਨੀ,
ਮੈਂ ਅਸਾਕਾ ਤੇਰੇ ਪੀੜਾ ਦਾ ਨੀ,ਮੈਂ ਗੁਮਨਾਮ ਹਾ ਤੇਰੇ ਪੀੜਾ ਦਾ ਨੀ,ਮੈਨੂੰ ਨਮਾ ਦੇਂਦੀ ਤੂੰ ।

Oh mere adhure gitaan nu,
Hae ni pahichana dendi tu ,
Ho main masiha tere pida da ni,
Main gumnaama ha tere pida da ni,
Mainu nama dendi tu…

ਮੇਰੀ ਕਿਸੀ ਗੱਲ ਤੇ ਨਰਾਜ ਨਾ ਹੋਵੀਂ,
ਅੱਖੀਆਂ ਨਾ ਹੰਜੂਆ ਨਾਲ ਨਾ ਢੋਵੀ ,
ਮਿਲਦੀ ਐ ਖੁਸ਼ੀ ਤੈਨੂੰ ਹਸੇਦ ਦੇਖ ਕੇ ,
ਸਾਨੂੰ ਮੌਤ ਵੀ ਆ ਜਾਵੇ ਤਾਂ ਵੀ ਨਾ ਰੋਵੋ।

Meri kisi gal te naraj na hovi,
Akhian nu hanjua nal na dhobi,
Mildi ae Khushi tenu hased Dekh,
Sanu maut vi aa jave ta vi na rovi…

 ਇਕ ਕਦਮ ਪੁੱਟਿਆ ਤਾ ਦੂਜੇ ਦਾ ਫ਼ਿਕਰ ਐ,
ਜ਼ਿੰਦਗੀ ਕੁਝ ਇਸ ਤਰ੍ਹਾਂ ਦੇ ਵਾਅਦਿਆਂ ਦਾ ਸਫਰ ਐ,
ਪਰਦਾ ਪਰਦਾ ਸੋ ਗਿਆ ਸੀ ਯਾਰਾ ਤੂੰ ਜਿਹੜੀ ਕਿਤਾਬ,
ਆਖਰੀ ਸਫ਼ੇ ਉਤੇ ਸ਼ਾਯਦ ਮੇਰੇ ਹੀ ਜਿਕਰ ਐ।

Ik kadam puteya ta duje da fikar ae,
Zindagi kuj es Tara de vaadian da
Safar ae,
Parda parda so Gaya si yaara tu jehri
Kitab, aakhri saffe ute shayad mere hi
Jikar ae…

     ਅਸੀਂ ਮੌਤ ਨੂੰ ਭੀ ਜਿਉਣਾ ਸਿੱਖਾਂ ਦੇਵਾਂਗੇ ,
      ਬੁੱਝੀ ਜੋ ਸ਼ਾਮਾ ਤਾਂ ਓਹਨੁ ਭੀ ਜਲਾ ਦੇਵਾਂਗੇ,
      ਸੌਹ ਰਬ ਦੀ ਜਿਸ ਦਿਨ ਜਾਵਾਂਗੇ ਦੁਨੀਆ ਤੋ,
      ਇਕ ਵਾਰੀ ਤਾਂ ਜਰੂਰ ਤੈਨੂੰ ਭੀ ਰੁੱਲਾ ਦੇਵਾਂਗੇ ।

       Asi maut nu bhi jiuna sikha devange,
       Bujhi Jo shama ta ohanu bhi jala
       Devange, soh rab Di jis din javange
       Duniya to, ik vari ta jarur tanu bhi  rulla Devange

        ਦਿਲ ਕਰਦਾ ਐ ਤੇਰੇ ਕੋਲ ਆ ਕੇ ਰੁਕ ਜਾਵਾ,
        ਤੇਰੀ ਬੁੱਕਲ ਵਿੱਚ ਰੱਖ ਕੇ ਸਿਰ ਮੁਕ ਜਾਵਾ,
        ਹੰਜੂ ਬਣ ਕੇ ਡਿੱਗਾ ਤੇਰੀਆ ਅੱਖਾ ਦਾ,
        ਤੇਰੇ ਬੁੱਲਾ ਦੇ ਕੋਲ ਆ ਕੇ ਸੁੱਕ ਜਾਵਾ।
        Dil Karda ae tere kol aa ke ruk jaava,
        Teri bukkal wich rakh ke sir muk
        Jaava, hanju ban ke digga teriya
        Aakhaa da tere bulla de kol aa ke
         Sukk jaava…

         ਇਸਕ ਵਿਚ ਭਿੱਜਣਾ ਕੋਈ ਖੇਲ ਨਹੀਂ ਹੁੰਦਾ ,
          ਬਿਨਾ ਭਿੱਜਿਆ ਰੂਹਾਂ ਦਾ ਮੇਲ ਨਹੀਂ ਹੁੰਦਾ,
          ਮੇਲ ਹੋ ਜੇ ਤਾਂ ੲਿਹ ਜੁਦਾ ਨਹੀਂ ਹੁੰਦਾ,
          ਇਸਕ ਰੱਬ ਹੈ ਇਸਕ ਦਾ ਕੋਈ ਖੁਦਾ ਨਹੀਂ ਹੁੰਦਾ।
Ishq vich bhijna koi khel Nahi hunda,
Bina bhijeya rooha da mel nahi hunda,
Mel ho je ta eh Juda nhi hunda,
Ishq rab hai ishq da koi khuda nahi
hunda…

 ਫੇਰ ਦਿਨ ਹੋਵੇਗਾ ਤੇਰੇ ਇਸ਼ਕ ਵਰਗਾ ,
ਫੇਰ ਤੇਰੀ ਸ਼ਕਲ ਹੋਵੇਗੀ ਫੁੱਲਾਂ ਵਰਗੀ।
Fer din howega tere ishq warga,
Fer teri shakal howegi phulla wargi…

 ਮੈਂ ਬਣਕੇ ਭਵਰਾ ਆਇਆ ਕਰਾਂਗਾ,
ਤੇਰੀ ਨਾਜੁਕ ਪੱਟਿਆ ਦੇ ਉੱਤੇ ਦੇ ਜਾਇਆ ਕਰਨਾ।
Mai banke bhawra aaya Katanga,
Teri najuk pattiya de utte de jaaya
Katanga…

 ਕਦੇ ਪ੍ਰੀਤ ਦੇ ਬਾਗੀ ਬਾਹਾਰ ਆਉਂਦੀ ਹੈ,
ਕਦੇ ਪਤਝੜ ਦੇ ਬਦਲ ਛਾ ਜਾਂਦੇ ਨੇ,
ਦੋਸਤ ਮਿਲੇ ਤੇ ਬਹੁਤ ਖੁਸ਼ੀ ਹੁੰਦੀ ਹੈ,
ਵਕਤ ਪੀ ਤੇ ਉਹ ਹੀ ਦੋਸਤ ਰੁਲਾ ਜਾਂਦੇ ਨੇ।
Kade Preet de bagi bahar aundi hai,
Kade patjharh de badal chha jande
Ne, dost mile te bahut khushi hundi
Hai, waqt pee te oh hi dost rula
Jande ne…

 ਖੁਸ਼ੀਆਂ ਦੇ ਦਿਨਾਂ ਚ ਨਚਾਈ ਚੱਲ ਵੇ,
ਦਿਲਾਂ ਨਾਲ ਦਿਲਾਂ ਨੂੰ ਮਿਲਾਈ ਚੱਲ ਵੇਂ,
ਮਿੱਤਰਾਂ ਨਾਲ ਮਿਲੀਆਂ ਨੇ ਜਾਗੋ ਸਰਦਾਰੀਆਂ,
ਯਾਰੀਆਂ ਬਣਾਈ ਰੱਖੀ ਯਾਰੀਆਂ ।
Khusiaa de dinaa ch nachayi chal
Ve, dilla nal dilla nu milaayi chal ve,
Mittra naal miliyan ne jago sarda-
rian, yarria banayi rakhi yarria…

 ਸਾਡੇ ਜਿਸਮ ਨੇ ਵੱਖ ਇਸੇ ਦੁਨੀਆ ਵਿਚ,
ਚਲੋ ਮੰਨਿਆ ਤਾਹੀਓਂ ਈ ਦੁਨੀਆ ਨੇ,
ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ,
ਫ਼ੇਰ ਇਸ ਜਨਮ ਦਸ਼ ਕਿ ਮਜੋਬ੍ਰਿਆਂ ਨੇ ।
Sade jism ne vakh ise duniya vich,
Chalo maniya tahiyo e duriya ne,
Par milde jad asin har janam de –
Vich, fer is janam das ki majobriya
Ne…

 ਰੱਬ ਕਰੇ ਤੂੰ ਸਦਾ ਹਸਦੀ ਰਹੇ,
ਕੋਈ ਦੁੱਖ ਤੇਰੇ ਨੇੜੇ ਵੀ ਨਾ ਆਵੇ,
ਹੋਰ ਕੀ ਦੁਆ ਮੰਗਾ ਰੱਬ ਤੋ,
ਤੈਨੂੰ ਸਾਡੀ ਵੀ ਉਮਰ ਲਗ ਜਾਵੇ।
Rabb kare tu sada hasdi rahe,
Koi dukh tere nere vi na aave,
Hor ki dua manga rabb to,
Tenu sadi vi umar lag jaave…

 ਸਾਡੇ ਯਾਦਾਂ ਵਾਲੇ ਮੋਤੀ ਕੀਤੇ ਦੁਲ ਤਾਂ ਨੀ ਗਏ,
ਸਾਡੇ ਪਿਆਰ ਦੇ ਸੁਨੇਹੇ ਕੀਤੇ ਰੂਲ ਤਾਂ ਨੀ ਗਏ,
ਰਾਤ ਸੋਚਣ ਵਿਚ ਗਈ ਚਲ ਪੁੱਛਣਗੇ ਸਵੇਰੇ,
ਸਾਡੇ ਯਾਰ ਸਾਨੂ ਕੀਤੇ ਭੁੱਲ ਤੇ ਨੀ ਗਏ।
Sade yaada wale moti kite dul ta ni
Gye, sade pyar de sunehe kite rul ta
Ni gaye, rat sochan wich gai chal-
Puchhange swere, Sade yaar sanu
Kite bhul te ni gaye…

 ਮਜਬੂਰੀ ਨਾਲ ਨਾ ਸਾਨੂੰ ਪਿਆਰ ਕਰੀ,
ਅਹਿਸਾਨ ਨਾਲ ਨਾ ਖੁਸ਼ੀਆਂ ਸਾਨੂੰ ਦਾਨ ਕਰੀ,
ਦਿਲ ਕਰੇ ਤਾਂ ਸੱਚਾ ਪਿਆਰ ਕਰੀ,
ਝੁਟੀਆ ਅਫਵਾਹਾਂ ਨਾਲ ਨਾ ਸਾਨੂੰ ਬਦਨਾਮ ਕਰੀ।
Majboori naal na sanu pyar Kari,
Ehsaan naal na khushiya sanu
Daan Kari, Dil kare ta Sacha pyar
Kari, jhuttiya aafwaha naal na sanu
Badnaam Kari…

ਸਾਡੇ ਜਿਸਮ ਨੇ ਵੱਖ ਇਸੇ ਦੁਨੀਆ ਵਿਚ,
ਚੱਲੋ ਮੰਨਿਆ ਤਾਹੀਓਂ ਏ ਦੂਰੀਆ ਨੇ,
ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ,
ਫੇਰ ਇਸ ਜਨਮ ਦਸ ਕਿ ਮਜਬੂਰੀਆਂ ਨੇ।
Sade jism ne vakh ise duniya vich,
Chalo maniya tahiyon e duriya ne,
Par milde jad asi har janam de vich,
Fer is janam das ki majbooriyan ne..

ਅੱਜ ਵੀ ਓਹਦੇ ਵੇਖਣ ਦਾ ਅੰਦਾਜ ਓਹੀ ਸੀ,
ਮੁੱਖੜਾ ਓਹੀ ਸੀ ਮੁੱਖ ਦਾ ਲਿਬਾਸ ਓਹੀ ਸੀ,
ਕਿਵੇਂ ਕਹਿ ਦਾ ਓਹਨੂੰ ਬੇਵਫਾ ਯਾਰੋ,
ਅੱਜ ਵੀ ਓਹਦੇ ਮਿਲਣ ਦਾ ਅੰਦਾਜ ਓਹੀ ਸੀ।
Aaj vi ohde vekhan da andaaj ohi si,
Mukhda ohi si mukh da libas ohi si,
Kive keh da ohnu bewafa yaro,
Aaj vi ohde milan da andaaj ohi si…

ਹਰ ਧੜਕਣ ਚ ਛਿਪਿਆ ਇਕ ਰਾਜ ਹੁੰਦਾ ਐ,
ਹਰ ਗੱਲ ਨੂੰ ਦੱਸਣ ਦਾ ਵੀ ਇਕ ਅੰਦਾਜ ਹੁੰਦਾ
ਐ, ਜਦੋਂ ਤੱਕ ਠੋਕਰ ਨਾ ਲੱਗੇ ਬੇਵਫਾਈ ਦੀ,
ਹਰ ਕਿਸੀ ਨੂੰ ਆਪਣੇ ਪਿਆਰ ਤੇ ਨਾਜ਼ ਹੁੰਦਾ ਐ।
Har dhadkan ch chhipa ek raaj
Hunda ae, har gall nu dasan da vi ek
Andaaz hunda ae, jadon tak thokar
Na lagge bewafayi Di, har kisi nu
Apne pyaar te naaz hunda ae…

 ਲੋਕੀ ੲਿਸ਼ਕ- ੲਿਸ਼ਕ ਪਾਏ ਕਰਦੇ ਐਵੇਂ,
ਅਸੀਂ ਇਸ਼ਕ ਤੋਂ ਤੌਬਾ ਕਰਦੇ ਆ,
ਜਿਹੜਾ ਪਹਿਲਾ ਕਦੇ ਕਿੱਤਾ ਸੀ,
ਓਹਦੀਆਂ ਹੁਣ ਤੱਕ ਕਿਸਤਾ ਭਰਦੇ ਆਂ।
Loki ishq- ishq paye karde avein,
Assi ishq toh tauba karde aah,
Jehra pehla kade kitta si,
Ohdiyaa Hun tak kista bharde aa…

 ਲੋਕੀ ਇਸ਼ਕ – ਇਸ਼ਕ ਕਰ ਲੈਂਦੇ ਨੇ,
ਅਸੀਂ ਇਸ਼ਕ ਦੇ ਪੀਰ ਜਗਾ ਬੈਠੇ ,
ਲੋਕੀ ਯਾਰ ਲੱਭਣ ਨੂੰ ਫਿਰਦੇ ਨੇ,
ਅਸੀਂ ਲਬਿਆ ਯਾਰ ਗਵਾ ਬੈਠੇ।
Loki ishq- ishq kar lende ne,
Aasi ishq de peer Jaga baithe,
Loki yaar laban nu firde ne ,
Aasi labya yaar gava baithe…

Punjabi Love status

 ਖੁਸ਼ਬੂ ਤੇਰੀ ਯਾਰੀ ਦੀ ਸਾਨੂੰ ਮਹਿਕਾ ਜਾਂਦੀ ਹੈ,
ਤੇਰੀ ਹਰੀਕ ਕੀਤੀ ਹੋਈ ਗੱਲ ਸਾਨੂੰ ਬਹਿਕਾ ਜਾਂਦੀ
ਹੈ, ਸਾਹ ਤਾਂ ਬਹੁਤ ਦੇਰ ਲਾਗੰਦੇ ਨੇ ਆਉਣ – ਜਾਣ
ਵਿਚ , ਹਰ ਸਾਹ ਤੋ ਪਹਿਲੇ ਤੇਰੀ ਯਾਦ ਆ ਜਾਂਦੀ
ਹੈ ।
Khushboo teri yaari Di saanu mehka
Jaandi hai, Teri harik kiti hoyi gal
Saanu behka jaandi hai,
Saah taah bahut der lagande ne aun-
Jaan vich, har saah toh pehle Teri
Yaad aa jaandi hai…

ਆਖਿਆ ਨੂੰ ਹੰਜੂਆ ਦੀ ਦਾਤ ਦੇਣ ਵਾਲੇ ,
ਜ਼ਿੰਦਗੀ ਨੂੰ ਦੁੱਖਾਂ ਦੀ ਸੌਗਾਤ ਦੇਣ ਵਾਲੇ,
ਸੋਚਾਂ ਵਿਚ ਹਰ ਪਲ ਬਰਬਾਦ ਕਰਦੇ,
ਕਾਸ਼ ਮੇਰੇ ਜਿੰਨਾ ਉਹ ਭੀ ਮੈਨੂੰ ਯਾਦ ਕਰਦੇ।
Aakhiya nu hanjuan Di daat dean
Wale,Zindagi nu dukha di saugaat
Dean wale, socha wich har pal
Barbaad karde, kaash mere jinna oh
Bhi mainu yaad karde…

 ਤੇਰੀ ਨੱਸ – ਨੱਸ ਦੀ ਖਬਰ ਅਸੀਂ ਰੱਖਦੇ ਹਾਂ,
ਤੇਰੇ ਕਹਿ ਬਿਨਾ ਹਰ ਗੱਲ ਬੁੱਝ ਸਕਦੇ ਹਾਂ,
ਅੱਖਾਂ ਤੇਰੀਆਂ ਤੋ ਭਾਵੈ ਦੂਰ ਸਹੀ,
ਪਰ ਤੇਰੇ ਦਿਲ ਵਿਚ ਅਸੀਂ ਹੀ ਵਸਦੇ ਹਾ।
Teri nass- nass Di khabar asi rakhde
Haa, tere kahe bina har gal bujh
Sakde haa, akhaa teriyaa toh
Bhavien door Sahi, par tere Dil wich
Asi hi vasde haa…

 ਜੋ ਅਸ਼ਰ ਹੈ ਅੱਖ ਦੀ ਮਾਰ ਅੰਦਰ,
ਓਹ ਨਾ ਤੀਰ ਤੇ ਨਾ ਤਲਵਾਰ ਅੰਦਰ,
ਓਹਨਾ ਰੱਬ ਨੂੰ ਲੱਭ ਕੇ ਕਿ ਲੈਣਾ,
ਜਿੰਨਾ ਪਾ ਲਿਆ ਰੱਬ ਨੂੰ ਯਾਰ ਅੰਦਰ।
Jo assar hai akh di maar ander,
Oh na teer te na talwaar andar,
Ohna rab nu labh ke ki Lena,
Jinna paa leya rab nu yaar ander…

 ਮੋਹਬੱਤ ਵਿਚ ਟੁੱਟਣ ਦਾ ਗ਼ਮ ਨਾ ਕਰ ਦਿਲਾ,
ਐ ਉਹ ਤੋਹਫ਼ਾ ਹੈ ਸੋ ਚੜਦੀ ਜਵਾਨੀ ਸਭ ਨੂੰ ਦਿੰਦੀ
ਹੈ।
Mohabbat wich tuttan da gham na
Kar dila, ae oh tohfa hai Jo chardi
Jwaani sab nu dindi hai…


Leave a Reply

Your email address will not be published. Required fields are marked *