Punjabi love status, punjabi status on love, punjabi love status for whatsapp

Punjabi love status, punjabi status on love, punjabi love status for whatsapp

This is our new best weekly collection of Punjabi love status, punjabi status on love, punjabi love status for whatsapp, In Punjabi, hope you love it.

ਤੱਕ ਕੇ ਤੈਨੂੰ ਰੱਬ ਦਾ…ਦੀਦਾਰ ਹੋ ਜਾਂਦਾ ਸੀ… ਮੈਂ ਜਿੰਨੀ ਵਾਰ ਤੈਨੂੰ ਵੇਖਦਾ ਸੀ… ਉਨੀ ਵਾਰ ਪਿਆਰ ਹੋ ਜਾਂਦਾ ਸੀ।

Tak ke tenu raab da…didar ho janda c…mai jini waar tenu wekhda c…ouni waar pyaar ho jnda c.

ਕਹਿੰਦੀ ਟੇਡਾ ਟੇਡਾ ਤੱਕਦਾ ਗੱਭਰੂ…ਗੱਲ ਅੱਖ ਦੇ ਇਸ਼ਾਰੇ ਨਾਲ ਕਿਹ ਗਿਆ…ਸੈਲਫੀ ਖਿੱਚਦਾ ਖਿੱਚਦਾ ਗੱਭਰੂ…ਦਿਲ ਵੀ ਖਿੱਚ ਕੇ ਲੇ ਗਿਆ ਨੀ।

Kehndi teda teda takda gabru…gal akh de isare nal keh gia…selfee khichda khichda gabru…dil vi khich ke le gia ni.

ਹਰ ਵਾਰ ਆਪਣੇ… ਖਿਆਲਾਂ ਵਿੱਚ ਤਕਾਗੇ… ਮਰਦੇ ਦਮ ਤੱਕ ਯਾਦ ਤੈਨੂੰ ਰਖਾਗੇ।

Har waar aapne…khiala wich takage…marde dam tak yaad tenu rakhage.

ਕੰਡਿਆ ਦੇ ਵਿੱਚ ਜੋਂ ਹੱਸਣ…ਜਿਹੜੇ ਉਹੀ ਫੁੱਲ ਗੁਲਾਬ ਹੁੰਦੇ ਨੇ…ਫ਼ਿਕਰ ਵੀ ਕਰਨ ਤੇ ਦਰਦ ਵੀ ਦੇਣ…ਕਮਲਿਆਂ ਉਹੀ ਤਾਂ ਜਨਾਬ ਹੁੰਦੇ ਨੇ।

Kandia de wich jo hasna…jehre oohi ful gulab hunde ne…fikar vi karn te dard vi den…kamlia oohi ta janab hunde ne.

ਜੋਂ ਦਿਲ ਜਿੱਤ ਲੈਂਦੇ ਨੇ ਉਹ…ਭੇਤੀ ਨੇ ਦਿਲ ਦੇ ਦੋ ਨਬਜਾ… ਫੱੜ ਲੈਂਦੇ ਨੇ ਉਹ ਸੋਖੇ ਨਹੀਂ ਮਿਲਦੇ।

Jo dil jit lende ne ooh…bheti ne dil de do nabja…Farr lende ne ooh sokhe nhi milde.

ਤੂੰ ਸਮਝੇਂ ਜਾ ਨਾ ਸਮਝੇ…ਸਾਡੀ ਤਾਂ ਫਰਿਆਦ ਆ…ਨਾ ਕੋਈ ਤੈਥੋ ਪਹਿਲਾ ਸੀ ਨਾ…ਕੋਈ ਤੈਥੋ ਬਾਅਦ ਆ।

Tu samjhe ja na samjhe…sadi ta fariyad aa…na koi tetho pahila c na…koi tetho baad aa.

ਬੜੀ ਹਿਮੰਤ ਨਾਲ…ਪਰਪੋਜ ਕੀਤਾ ਪਰ ਇਜਹਾਰ ਨਾ…ਸਮਝਿਆ ਕਮਲੀ ਨੇ… ਜਾਂ ਰੰਗ ਨੀ ਆਇਆ ਪਸੰਦ ਸਾਡਾ… ਜਾਂ ਪਿਆਰ ਨਾ ਸਮਝਿਆ ਕਮਲੀ ਨੇ।

Barri himat nal…parpose kita par ijhar na…samjhia kamli ne… Ja rang ni aaia pasnd sada…ja pyaar na samjhia kamli ne.

ਰਾਤ ਹਿਜਰ ਦੀ ਕੱਟ ਨਾ ਹੁੰਦੀ…ਦਿਨ ਵਿੱਚ ਚੈਨ ਨਾ ਆਉਂਦਾ ਏ…ਹਵਾ ਦਾ ਹਰ ਇਕ ਲੋਕਾਂ ਯਾਰਾਂ…ਤੇਰਾ ਹੀ ਭੁਲੇਖਾ ਪਾਉਂਦਾ ਏ.

raat hijar di kat na hundi…din wich Chen na aaunda ae…hawa da har ek loka Yaara…tera hi bhulekha paunda ae.

Punjabi love status, punjabi status on love, punjabi love status for whatsapp

Punjabi love status, punjabi status on love, punjabi love status for whatsapp
Punjabi love status, punjabi status on love, punjabi love status for whatsapp

ਇੰਨਾ ਪਿਆਰ ਵੀ ਨਾ ਕਰੀ ਕੀ ਮੈਂ…ਵਿਗੜ ਜਾਵਾਂ ਥੋੜਾ ਡਾਟ ਕੇ ਰਖੀ ਕਿ ਮੈੰ…ਸੁਧਰ ਜਾਵਾਂ ਜੇ ਹੋਵੇ ਕੋਈ ਗਲਤੀ ਮੇਰੇ ਕੋਲੋ…ਬੇਸ਼ਕ ਰੁੱਸ ਜਾਵੀਂ…ਪਰ ਐਨਾ ਵੀ ਨਾ ਰੁਸੀ ਕਿ ਮੈ ਮਰ ਜਾਵਾ.।

enna pyaar vi na kari ki mai…wigar jawa thora dhat ke rakhi ki mai…sudhar jawa je howe koi galti mere kolo…beshak russ jawi…par enna vi na rusi ki mai mar jawa.

ਤੇਰੇ ਪਿਆਰ ਚ ਪਏ ਵਿਛੋੜੇ ਨੀ…ਮੁੰਡਾ ਟੋਬੇ ਚ ਮਾਰੇ ਰੋੜੇ ਨੀ…ਨਾਲ ਚਾਰ ਪੰਜ ਕਮਲੇ ਰਲਾਈ ਫਿਰਦਾ… ਹਾਏ ਨੀ ਹਿਲਾ ਦਿਮਾਗ ਤੇਰੇ ਯਾਰਾ ਦਾ…ਸੋਟੀ ਨੂੰ ਰਫਲ ਬਣਾਈ ਫਿਰਦਾ।

Tere pyaar ch pae wichore ni…munda tobe Ch mare rore ni…nal char panj kamle ralaei firda…hae ni hila dimag tere yaar da…soti nu rafal banai farda.

ਇਕ ਤੂੰ ਨਾ ਕਰੇ ਤਾਂ ਕਰੇ ਕਿਹੜਾ… ਮੇਰੀਆ ਸਭੇ ਜਰੂਰਤਾਂ ਪੂਰੀਆਂ ਨੂੰ…ਲੋਕੀ ਤੱਕਦੇ ਆਬ ਗੁਨਾਹ ਮੇਰੇ…ਤੇ ਮੈ ਤੱਕਦਾ ਰਹਿਮਤਾ ਤੇਰੀਆ ਨੂੰ।

ek tu na kare ta kare kihra…meria sabhe jarurta puria nu…loki takde aab gunah mere…te mai takda rahimta teria nu.

ਕਈ ਸਾਲਾਂ ਤੋਂ ਸੁਪਨਿਆਂ ਦੇ…ਵਿੱਚ ਆਉਂਦੀ ਏ ਬਿਲੀਆ ਅੱਖਾ…ਪਰ ਚਿਹਰੇ ਤੇ ਪਰਦਾ ਏ… ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏ ਉਹਤੋਂ ਜਿਆਦਾ…ਮੁੰਡਾ ਤੇਰੇ ਤੇ ਮਰਦਾ ਏ।

kae sala to supnia de…wich aaundi ae bilia akha…par chihre te parda ae…jina kurie tu mundie te mardi ae oohto jiada…munda tere te marda ae.

Punjabi love status, punjabi status on love, punjabi love status for whatsapp
Punjabi love status, punjabi status on love, punjabi love status for whatsapp

ਜੇ ਮੇਰੇ ਨਾਲ ਵਾਸਤਾ ਹੀ ਨਹੀਂ ਰੱਖਣਾ…ਤਾਂ ਨਜਰ ਕਿਉ ਰੱਖਦੇ ਹੋ…ਕਿਸ ਹਾਲ ਚ ਜਿਉਂਦੇ ਆ…ਖਬਰ ਕਿਉ ਰੱਖਦੇ ਹੋ।

Je mere nal wasta hi nhi rakhna…ta najar kyu rakhde ho…kis hal ch jiunde aa…khabar kyu rakhde ho.

ਹੋਵੇ ਸੋਹਣੀ ਤੇ ਸੁਨੱਖੀ…ਯਾਰੋ ਗੋਲ ਮੋਲ਼ ਜੀ… ਥੋਡੇ ਬਾਈ ਵਾਂਗੂੰ ਜਿਹੜੀ ਹੋਵੇ ਘੱਟ…ਬੋਲਦੀ ਨਾਲ ਲਾਕੇ ਹੋਵੇ…ਯਾਰੀ ਦਾ ਗਰੂਰ ਮਿੱਤਰੋ ਬਸ…ਐਹੋ ਜਿਹੀ ਲਭਦੇ ਮਸੁਕ ਮਿੱਤਰ।

howe sohni te sunaki…yaro gol mol ji…thode baei wangu jihri howe ghat…boldi nal lake howe… yari da garur mitro bas…aeho jihi labhde masuk mitr.

ਪਿਆਰ ਉਹ ਨਹੀਂ ਜੋਂ…ਤੈਨੂੰ ਮੇਰਾ ਬਣਾ ਦੇਵੇ…ਪਿਆਰ ਤਾਂ ਉਹ ਹੈ ਜੋ ਤੈਨੂੰ ਕਿਸੇ…ਹੋਰ ਦਾ ਹੋਣ ਨਾ ਦੇਵੇ।

Pyaar ooh nhi jo…tenu mera bana dewe…pyaar ta ooh hai jo tenu Kise…hor da hon na dewe.

ਦੂਰੀਆ ਬਹੁਤ ਨੇ ਪਰ… ਇੰਨਾ ਸਮਝ ਲਓ ਕੋਲ ਰਹਿਕੇ…ਵੀ ਕੋਈ ਰਿਸਤਾ ਖਾਸ ਨਹੀ ਹੁੰਦਾ…ਤੁਸੀ ਦਿਲ ਦੇ ਏਨੇ ਕਰੀਬ ਹੋ ਕਿ…ਦੂਰੀਆ ਦਾ ਵੀ ਅਹਿਸਾਸ ਨਹੀ ਹੁੰਦਾ।

Duria bahout ne par…enna samjh lo kol rehke…vi koi rista khas nhi hunda…tusi dil de enne karib ho ki… duria da vi ahisas nhi hunda.

ਤੇਰੀ ਦੋਸਤੀ ਦਾ ਮੈ ਸਤਕਾਰ ਕੀਤਾ…ਤੇਰੀ ਹਰ ਨਜ਼ਰ ਨੂੰ ਮੈ ਪਿਆਰ ਕੀਤਾ…ਕਸਮ ਰੱਬ ਦੀ ਨਾ ਭੁੱਲਾ ਦੇਵੀ… ਏਸੇ ਦੋਸਤੀ ਨੂੰ ਮੈ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ।

Teri dosti da mai satkar kitta…teri har najar nu mai pyaar kitta…kasm rab di na bhula dewi…ese dosti nu mai aapne to vi jyda es rishte te aetabar kitta.

Punjabi love status, punjabi status on love, punjabi love status for whatsapp

Punjabi love status, punjabi status on love, punjabi love status for whatsapp
Punjabi love status, punjabi status on love, punjabi love status for whatsapp

ਮੈ ਤੇਰਾ ਪਰਛਾਵਾਂ ਨਹੀਂ…ਤੇਰਾ ਸਾਥ ਬਣਨਾ ਹੈ…ਜਿਸਨੂੰ ਹਨੇਰੇ ਵੀ ਦੂਰ ਨੀ ਕਰ ਸਕਣ।

Mai tera parchawa nhi…tera sath banna hai…jisnu hanere vi dur ni kar sakn.

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ…ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ…ਸੱਚੀ ਸੌਹ ਰੱਬ ਦੀ ਉਸ ਦਿਨ ਦਾ ਸ਼ੀਸ਼ੇ ਤੋ ਵੀ ਮੁੱਖ ਮੋੜ ਲਿਆ।

Jis din da us kamle ne akhia ke…tenu wekh da hak bas mera ae…sachi soh rab di us din da shishe to vi mukh mor lia.

ਜਿਸ ਸ਼ਕਸ ਦੀ ਗਲਤੀ”ਗਲਤੀ”…ਨਾ ਲੱਗੇ ਯਾਰੋ ਉਸ ਨੂੰ ਹੀ ਪਿਆਰ ਕਹਿੰਦੇ ਨੇ।

Jis shaks di galti”galti”…na lage yarro us nu hi pyaar kehnde ne.

ਜਿਵੇਂ ਨਬਜਾਂ ਦੇ ਲਈ…ਖੂਨ ਤੇ ਰੂਹ ਲਈ ਸਰੀਰ ਬਣ ਗਿਆ…ਮੇਰੀ ਧੜਕਣ ਤੇਰੀ ਤਸਵੀਰ ਸੱਜਣਾ…ਤੂੰ ਮੇਰੀ ਤਕਦੀਰ ਬਣ ਗਿਆ।

Jiwe nabja de lae…khun te ruh lae sarir bann gia… meri dharkan teri tasvir sajna…tu meri takdir bann gia.

ਅਸੀਂ ਤਾਂ ਪਾਗ਼ਲ ਆ…ਸੋਕ ਏ ਸ਼ਾਇਰੀ ਦੇ ਨਾਮ ਤੇ ਹੀ…ਦਿਲ ਦੀ ਗੱਲ ਕਹਿ ਜਾਨੇ ਆ… ਕਈ ਲੋਕ ਤਾਂ ਗੀਤਾ ਤੇ ਹੱਥ…ਰੱਖ ਕੇ ਵੀ ਸੱਚ ਨਹੀਂ ਬੋਲਦੇ।

asi ta pagl aa…sok ae shayri de nam te hi… dil di gal keh Jane aa…kae lok ta gita te hath…rakh ke vi sach nhi bolde.

ਇਕ ਵਹਿਮ ਜਿਹਾ ਕਿਉ…ਲਗਦਾ ਏ ਮੇਰੇ ਬਿਨ ਉਹ ਨੀ…ਰਹਿ ਸਕਦੀ ਉਂਝ ਪਿਆਰ ਬੜਾ ਹੀ ਕਰਦੀ ਆ…ਪਰ ਸਾਹਮਣੇ ਖੜ ਨੀ ਕਹਿ ਸਕਦੀ।

Ek wahim jiha kyu…lagda ae mere bin ooh ni…reh sakdi unjh pyaar Barra hi kardi aa…par sahmne khr ni keh sakdi.

ਮੇਰੇ ਬੁੱਲਾਂ ਦਾ ਹਾਸਾ ਤੇਰੇ ਬੁੱਲਾ ਤੇ ਆਵੇ…ਤੇਰੀਆ ਅੱਖਾ ਦੇ ਅਥਰੂ ਮੇਰੀਆ ਅੱਖਾ…ਵਿੱਚ ਆਵੇ ਮਰ ਕੇ ਬਣ ਜਾਵਾਂ ਮੈ… ਉਹ ਤਾਰਾ ਜੋਂ ਤੇਰੀ ਇਕ ਮਿੰਨਤ ਤੇ ਟੁੱਟ ਕੇ ਡਿੱਗ ਜਾਵੇ।

mere bula da hasa tere bula te awe…teria akha de athru meria akha… wich awe mar ke bann jawa mai…ooh tara jo teri ek mintt te tut ke digg jawe.

ਤੇਰੀਆ ਹੀ ਸੋਚਾ ਵਿੱਚ ਰਹਾ ਮੈ ਗਵਾਚਾ…ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਮੈ ਲੈਣਾ ਕੀ…ਮੈਨੂੰ ਲੋੜ ਬਸ ਇਕੋ ਤੇਰੇ ਪਿਆਰ ਦੀ।

teria hi socha wich raha mai gawacha…khabr na menu sansar di…baki dunia to das mai lena ki…menu lod bas eko tere pyaar di.

This is our new best weekly collection of Punjabi love status, punjabi status on love, punjabi love status for Whatsapp in Punjabi  And English, hope you love it. feel free to share at any social media platform, read and feel free to share at any social media platform.
read also: Punjabi shayari
Best Hindi S
hayri of 2020
Sad Punjabi Shayari
love Shayari in hindi with images
hindi status for whatsapp in 2020
hindi sad shayari for love, हिंदी सैड शायरी फॉर लव
Punjabi Love status

Leave a Reply

Your email address will not be published. Required fields are marked *