Punjabi love status

here is our latest Punjabi love status 2020, read and feel free to share at any social media platforms.

ਤੇਰੀ ਖਾਤਿਰ ਸੱਜਣਾ ਸੂਲਾ ਵੀ ਸਹਿ ਜਾ ਗੇ…ਇਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ।

Tere katir sajna sula v seh ja ge…ek baar sada baan sajna sare umar lai tere kadma wich beh ja ge.

ਉੱਤੋ ਉੱਤੋ ਤਾਂ ਪਿਆਰ ਰਹਿੰਦਾ ਮਿਲਦਾ ਪਰ ਔਖੇ ਹੁੰਦੇ, ਦਿਲਾਂ ਦੇ ਖਿਆਲ ਲੱਭਣੇ, ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ ਪਰ ਦਿਲਦਾਰਾ ਪੈਂਦੇ… ਦਿਲਾਂ ਨਾਲ ਲੱਭਣੇ।

Utto utto ta pyaar rhnda milda par aukhye hunde,dila de khiyal labhne,pesa ta mukdara de nal milda par dildara pende…dila nal labhne.

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ, ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ।

Hasil karke ta koi v pyaar Kar sakda,kise nu na miln di umid ch v chahunde rhna asli pyaar hai.

ਲੋਕਾਂ ਤੋ ਸੁਣਿਆ ਸੀ ਕੇ ਮੋਹੱਬਤ ਅੱਖਾਂ ਨਾਲ ਹੁੰਦੀ ਹੈ…ਪਰ ਦਿਲ ਤਾਂ ਉਹ ਵੀ ਜਿੱਤ ਲੈਦੇ ਹਨ, ਜੋਂ ਕਦੇ ਪਲਕਾਂ ਵੀ ਨਹੀਂ ਉਠਾਉਂਦੇ।

Loka to sunia c ke mohabat Akha nal hundi hai…par Dil ta ooh v jit lynde han,Jo kade palka v nhi uthaunde.

Punjabi love status

Punjabi-status-love
Punjabi love status

ਇਹ ਜ਼ਿੰਦਗੀ ਇਕ ਕਾਗਜ ਹੈ, ਜੋਂ ਲਿਖਦੇ ਲਿਖਦੇ ਮੁੱਕ ਜਾਣਾ,ਇਹ ਜ਼ਿੰਦਗੀ ਇਕ ਸੁਪਨਾ ਹੈ,ਜੋਂ ਆਖਿਰ ਨੂੰ ਟੁੱਟ ਜਾਣਾ।

Eh zindgi ek kagaj hai,Jo likhde likhde muk Jana,eh zindgi ek supna hai,Jo akhir nu tut Jana.

ਮੈਨੂੰ ਤੇਰੀਆਂ ਯਾਦਾ ਨਾਲ ਹੱਸਦਿਆ ਦੇਖ,ਅਕਸਰ ਲੋਕ ਗਲਤ ਅੰਦਾਜਾ ਲਾਉਂਦੇ ਨੇ,ਮੇਰੇ ਦਰਦਾ ਨੂੰ ਲੁਕਿਆ ਦੇਖ ਮੇਰੀ ਖੁਸ਼ੀ ਦੀਆ ਬਾਤਾ ਪਾਉਂਦੇ ਨੇ।

Menu teria yaada nal hasdiya dekh,aksar lok Galt andaja laundye ne,mere darda nu lukiya dekh mere Khushi Diya bata paunde ne.

ਖੁਸ਼ੀ ਉਹਨਾਂ ਨੂੰ ਮਿਲਦੀ,ਜੋਂ ਜ਼ਿੰਦਗੀਆਂ ਨੂੰ ਆਪਣੀਆ ਸਰਤਾ ਨਾਲ ਜਿਉਂਦੇ ਨੇ,ਖੁਸ਼ੀ ਉਹਨਾਂ ਨੂੰ ਮਿਲਦੀ ਹੈ,ਜੋਂ ਦੂਜਿਆ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆ ਸਰਤਾ ਨੂੰ ਬਦਲ ਦਿੰਦੇ ਹਨ।

Khushi oohna nu mildi,Jo zindgia nu aapnia sarta nal ziunde ne,Khushi oohna nu mildi hai,Jo dujiya di Khushi lai aapni zindgi dia sarta nu badal dinde han.

ਕਿਦੋ ਤੱਕ ਤੇਰੀ ਦੂਰੀ ਮੈਨੂੰ ਸਹਿਣੀ ਪਊਗੀ,ਲਗਦਾ ਦਿਲ ਦੀ ਗੱਲ ਰੱਬ ਨੂੰ ਕਹਿਣੀ ਪਊਗੀ,ਹੁਣ ਨੀ ਹੋਣਾ ਤੇਰੇ ਬਿਨਾ ਰਹਿ ਮੇਰੇ ਤੋ,ਕਿਉਂਕਿ ਜਾਨ ਜਾਂਦੀ ਐ ਤੇਰੇ ਦੂਰ ਹੋਣੇ ਤੋ।

kado tak tere duri menu sahini paugi,lagda dil di gal raab nu kehni paugi,hun ni hona tere bina rhi mere to,kyuki Jaan jandi ae tere dur hone to.

ਸਮਝ ਨਹੀਂ ਆਇਆ ਜ਼ਿੰਦਗੀ ਤੇਰਾ ਇਹ ਫਲਸਫਾ,ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ਼ ਮਿੱਠਾ ਹੁੰਦਾ ਏ,ਅਤੇ ਦੂਜੇ ਪਾਸੇ ਕਹਿੰਦੀ ਏ ਕਿ,ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ।

Samjh nhi aaya zindgi tera ehh falsafa,ek pase kehndi ae ki sabar da fal mitha hunda ae,ate dusre pase kehndi ae ki, wakt kise da intzar nhi karda.

Punjabi love status

ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ,ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ, ਹੌਸਲੇ ਇਕ ਇਕ ਕਰਕੇ ਆਪਿ ਜੁੜੇ ਨੇ,ਮੁਸਕਿਲ ਨਾਲ ਹਨੇਰਿਆਂ ਦੇ ਮੂੰਹ ਮੋੜੇ ਨੇ।

raha wich filhal bare hi rore ne,chln wale nal v hale thore ne,hosle ek ek karke aapi jure ne,muskil nal haniria de muh more ne.

ਅਸੀ ਉਨਾਂ ਵਿੱਚੋ ਨਹੀ ਜੋਂ ਦੂਜਿਆ ਦੇ,ਦਿਲ… ਤੋੜਨ ਨਾਲ ਖੁਸ਼ ਹੁੰਦੇ ਨੇ…ਅਸੀ ਤਾਂ ਉਹ ਫੁੱਲ…ਆ ਸੱਜਣਾ ਜੋ ਖੁਦ ਟੁੱਟ ਕੇ ਦੂਜਿਆ ਨੂੰ ਖੁਸ਼ੀ ਦਿੰਦੇ ਨੇ।

Asi oohna wicho nhi jo dujiya de,dil…torn nal Khush hunde ne…asi ta ooh ful…aa sajna jo khud tut ke dujiya nu Khushi dinde ne.

ਇਨਸਾਨ ਨੂੰ ਕਈ ਵਾਰ… ਸਾਰੀ ਦੁਨੀਆਂ ਦਾ ਪਿਆਰ ਮਿਲ ਜਾਂਦਾ,ਪਰ ਉਸਨੂੰ ਉਸ ਇਨਸਾਨ ਦਾ ਪਿਆਰ ਨਹੀ ਮਿਲਦਾ ਜਿਸਨੂੰ ਉਹ ਪਿਆਰ ਕਰਦਾ।

Inssan nu Kae baar…sare duniya da pyaar mil janda,par oosnu us insaan da pyaar nhi milda jisnu ooh pyaar karda.

ਉਹਦੇ ਕਰਕੇ ਆਪਣਾ ਨਰਮ ਮੈਂ ਸੁਭਾਹ ਕੀਤਾ,ਉਹਦੇ ਕਰਕੇ ਦੁਨੀਆ ਤੋ ਵੱਖ ਮੈ ਰਾਹ ਕੀਤਾ,ਉਹਦੇ ਕਰਕੇ ਹੀ ਹਰ ਪਲ ਸੌਖਾ ਮੈ ਸਾਹ ਲੀਤਾ,ਫੇਰ ਰੱਬ ਕਿਉ ਤੂੰ ਸਜ਼ਾ ਦੇ ਰਿਹਾ,ਪਿਆਰ ਕਰਕੇ ਮੈ ਕੋਈ ਗੁਨਾਹ ਕੀਤਾ।

Oohde karke aapna narn me subhah kitta,oohde karke duniya to wakh me rah kitta,Oohde karke hi har pal sokha me sah litta,fer raaba kyu Tu saja de riha ,pyaar karke me koi gunah kitta.

ਅਸੀਂ ਬਣ ਕੇ ਰਹਿਣਾ ਏ ਤੇਰਾ ਪਿਆਰ ਸੱਜਣਾ, ਤੇਰਾ ਦਿਲ ਰੱਬ ਦਾ ਏ ਦਰਬਾਰ ਸੱਜਣਾ, ਜਦੋਂ ਤਕ ਸਾਹਾਂ ਦੀ ਮਾਲਾ ਨੀ ਟੁਟਦੀ, ਤੇਰੇ ਦਿਲ ਚ ਹੀ ਰਹਿਣਾ ਉਮਰ ਭਰ ਸੱਜਣਾ ਛੱਡ ਕੇ ਨਾ ਜਾਵੀ ਇਕ ਪਲ ਸੱਜਣਾ।

Asi baan ke rhna ae tera pyaar sajna,tere dil raab da ae darbar sajna,jado tak saha di mala ni tutdi,tere dil ch hi rhna umar bhar sajna Chad ke na jawe ek pal sajna.

ਜੇ ਜਹਿਰ ਵੀ ਦੇਵੇ ਤੂੰ ਸੱਜਣਾ ਅਸੀ ਅੰਮ੍ਰਿਤ ਸਮਝ ਕੇ ਪੀ ਲੈਣਾ…ਲੋਕੀ ਰੱਬ ਦੇ ਸਹਾਰੇ ਜੀ ਲੈਂਦੇ ਅਸੀ ਤੇਰੇ ਸਹਾਰੇ ਜੀ ਲੈਣਾ।

Je jahir v dewe tu sajna asi amrit samjh ke pi lena…loki raab de sahre ji lede asi tere sahre ji lena.

Punjabi status love

ਔਖ਼ੇ ਬੜੇ ਨੇ ਵਿਛੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾਂ ਦੇ ਵੀ, ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ, ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇ ਵੀ।

Aukhe bare ne wichore sihne raaba wichora na tu kise da pa de v, je koi karda e kise nu sache dilo pyaar,ta rahim Karke oohna nu mila de v.

ਵਿਸਵਾਸ ਗਵਾਉਣਾ ਸੌਖਾ ਪਰ ਗਵਾ… ਕੇ ਮੁੜ ਪਾਇਆ ਨਹੀਂ ਜਾਂਦਾ, ਝਲਿਆ ਦਿਲਾਂ,ਇਹ ਪਿਆਰ ਪਾਉਣ ਤਾਂ ਸੌਖਾ ਪਰ ਪਾਂ ਕੇ ਭੁਲਾਇਆ ਨਹੀ ਜਾਂਦਾ।

Wiswas gawauna sokha par…ke mur paeya nhi janda,jhliya dila,eh pyaar pauna ta sokha par pa ke bhulaea nhi janda.

ਹਰ ਸਾਹ ਤੇ ਤੇਰਾ ਨਾਮ ਹੈ,ਰੱਬ ਵਰਗੀ ਦਿਲ ਵਿੱਚ ਥਾ ਹੈ ਤੇਰੀ,ਸਾਡੀ ਹਰ ਖੁਸ਼ੀ ਤੇਰੇ ਨਾਮ ਹੈ,ਰੱਬ ਤੋ ਬਸ ਇਹ ਹੀ ਮੰਗਦੀ ਹਾ,ਤੇਰੇ ਹਰ ਹੰਝੂ ਦੀ ਕੀਮਤ ਤੇ ਮੇਰੀ ਜਾਨ ਹੋਵੇ।

Har sah te tera nam hai,raab wargi dil wich tha hai tere,sadi har khushi tere nam hai, raab to bas eh hi mangdi ha,tere har hanju di kimat te mere Jaan howe.

ਰਾਹਾਂ ਵੀ ਲਮੀਆ ਨੇ ਵਿਸਵਾਸ ਵੀ ਪੱਕਾ ਏ, ਰੱਬ ਸਾਥ ਦਿਓ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ, ਲੱਖ ਲਾ ਲਏ ਜੋਰ ਜਮਾਨਾ ਸਾਥ ਮੈ ਤੇਰਾ ਨਹੀ ਛੱਡਣਾ,ਦਿਲ ਭਾਵੇਂ ਟੁੱਟ ਜਾਵੇ ਤੈਨੂੰ ਦਿਲ ਚੋ ਨਹੀਂ ਕਢਣਾ।

Raha v lamia biskas v paka e,raab sath Dio kyuki sada pyaar v Sacha e,lakh la le jor jmana sath me tera nhi chadna,Dil bhawe tut jawe tenu dil cho nhi kadna.

ਯਾਰਾਂ ਦਿਲਦਾਰਾ ਘੁੱਟ ਸਬਰਾ ਦਾ ਪੀ ਲੈਣਾ,ਤੇਰੇ ਬਿਨਾ ਤੂੰ ਹੀ ਦਸ ਜਾ ਅਸੀ ਜੀਅ ਕੇ ਕਿ ਲੈਣਾ,ਯਾਰਾ ਦਿਲਦਾਰਾ ਜੇ ਕੋਈ ਚਲਦਾ ਜੋਰ ਹੁੰਦਾ,ਤੇਰੇ ਪਿੱਛੇ ਕਿਉ ਰੁਲਦੇ ਜੇ ਕੋਈ ਤੇਰੇ ਜਿਹਾ ਹੋਰ ਹੁੰਦਾ।

Yaara dildara ghut sabra da pi Lena,tere bina tu hi das ja asi jia ke ki Lena,yaara dildara je koi chlda jor hunda,tere pichye kyu rulde je koi tere jiha hor hunda.

ਮੈਨੂੰ ਤਾਂ ਆਪਣੇ ਹੀ ਮਾਰਨ ਦੀਆ ਸਕੀਮਾਂ ਬਣਾ ਰਹੇ ਨੇ,ਜਦ ਉਹਨਾਂ ਦੀ ਮਹਿਫ਼ਿਲ ਚ ਪਹੁੰਚਿਆ ਤਾਂ, ਕਹਿੰਦੇ ਤੇਰੀ ਤਾਂ ਉਮਰ ਹੀ ਬਹੁਤ ਲੰਮੀ ਆ।

Menu ta Aapne hi marn Diya sakima Bana rhe ne,jad oohna di mahfil ch pahuchiya ta,kehnde tere ta Umar hi bahot lami aa.

ਜਦੋਂ ਇਸ਼ਕ ਹਕੁਮਤ ਕਰਦਾ ਏ,ਦਿਲ ਜੁਦਾ ਹੋਣ ਤੋਂ ਡਰਦਾ ਏ…ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ, ਜਿਹੜਾ ਇਸ਼ਕ ਦੀ ਖਾਤਿਰ ਮਰ ਜਾਂਦੇ…ਕਈ ਇਸ਼ਕ ਦੀ ਲੋੜ ਨਹੀਂ ਕੋਈ,ਕਹਿੰਦੇ ਇਸ਼ਕ ਨੂੰ ਖੇਡ ਐਸੀ… ਜਿੱਥੇ ਧੋਖੇਬਾਜਾ ਦੀ ਥੋੜ ਨਹੀਂ।

Jado ishq hakumart karda e,Dil Juda hon to darda e…usnu nindar aauni bhul jandi,jehra ishq di katir mar jande…kae ishq di lod nhi koi,kehnde ishq nu khed aesi…jitte dhokhewaj di Thor nhi.

ਕੋਲ ਸਦਾ ਰਹਿ ਸੱਜਣਾ,ਅਸੀ ਲੱਖ ਵਾਰ ਵੀ ਤੱਕ ਕੇ ਨਹੀ ਰਜਣਾ,ਮੁੱਖੜਾ ਨਾ ਮੋੜੀ ਸਾਡਾ ਜੋਰ ਕੋਈ ਨਾ,ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ।

Kol sada rhe sajna,asi lakh war v tak ke nhi rajna,mukhra na mori sada jor koi na,kade chad ke na jawe sada hor koi na.

ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ, ਸੋਚਾ ਮੇਰੀਆ ਚ ਤੂੰ ਤੇ ਬੁਲਾਵੇ ਕੋਈ ਨਾ,ਤੇਰੇ ਖਿਆਲਾ ਦੇ ਮੁਕਦਮੇ ਚ ਸਜਾ ਹੋਜੇ,ਹੋਵੇ ਉਮਰ ਦੀ ਕੈਦ ਤੇ ਛੁਡਾਵੇ ਕੋਈ ਨਾ।

howe supne ch tu te jgawe koi na,socha meria ch tu te bulawe koi na,tere khiala de mukdme ch saja hoje,howe umar di ked the chudawe koi na.

hope you like this Punjabi love status read more shayari

Leave a Reply

Your email address will not be published. Required fields are marked *