Punjabi Love Shayari

Read  punjabi love shayari in punjabi  And english.

ਦੁੱਖ ਦਿਲ ਵਿੱਚ ਲੁਕੋ ਕੇ ਹੰਝੂ ਨੈਨਾ ਵਿੱਚ ਪਰੋਕੇ, ਤੇਰੇ ਆਣ ਦੀ ਉਡੀਕ ਅਸੀਂ ਲਾਈ ਬੈਠੇ ਹਾਂ, ਕਰ ਤੂੰ ਯਕੀਨ ਸਾਨੂੰ ਭੁੱਲ ਜਾਣ ਵਾਲਿਆ, ਅਸੀਂ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ।
dukh Dil wich luko ke hanju naina wich proke, tere aan di udeek asi layi baithe ha, kar tu yaqen sanu bhul jaan waleya, asi tere piche dunia bhulae baithe ha.
ਇਸ਼ਕ ਦਾ ਜਿਸਨੂੰ ਖਵਾਬ ਆ ਜਾਂਦਾ ਐ, ਵਕਤ ਸਮਝੋ ਖਰਾਬ ਆ ਜਾਂਦਾ ਐ, ਮਹਿਬੂਬ ਆਵੇ ਜਾ ਨਾ ਆਵੇ, ਪਰ ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਐ।
Ishk da jisnu khawab aa janda ae, waqt samjho kharab aa janda ae, mehboob aave ja na aave, par taare ginan da hisaab aa janda ae.
ਆਉਂਦੀ ਹੈ ਉਸਦੀ ਯਾਦ ਕਿਸੀ ਪੀੜ ਦੀ ਤਰ੍ਹਾ, ਪੱਥਰਾਂ ਨੂੰ ਚੀਰ ਕੇ ਕਿਸੀ ਤੀਰ ਦੀ ਤਰ੍ਹਾ, ਇਹ ਸੱਚ ਹੈ ਕਿ ਮੈ ਰਾਂਝਾ ਨਾ ਬਣ ਸਕਿਆ, ਪਰ ਉਹਨੂੰ ਮੈਂ ਚਾਹਿਆ ਇਕ ਹੀਰ ਦੀ ਤਰ੍ਹਾ।
Aundi hai yaad kisi peer di tarah, pathra nu Cheer ke kisi teer di tarah, eh sach hai ke main ranjha na baan sakya, par ohnu main chahya ik heer di tarah.
ਯਾਦਾਂ ਤੇਰੀਆਂ ਨੂੰ ਭੁੱਲਣਾ ਹੁਣ ਔਖਾ ਹੋ ਗਿਆ, ਜੋਂ ਦਿੱਤੇ ਨੇ ਤੂੰ ਗਮ ਉਹਨਾਂ ਨੂੰ ਸਹਿਣਾ ਔਖਾ ਹੋ ਗਿਆ, ਤੂੰ ਜਾਣ ਲਗੇ ਕਹਿ ਦਿੱਤਾ ਭੁੱਲ ਜਾ ਮੈਨੂੰ, ਹੁਣ ਉਨ੍ਹਾਂ ਗੱਲਾਂ ਨੂੰ ਭੁੱਲਣਾ ਔਖਾ ਹੋ ਗਿਆ।
yaadan teria nu bhulna hun aukha ho gaya,jo dete ne tu gam oohna nu sehna aukha ho gaya,tu jaan lage keh dita bhul ja menu, hun unna gallan nu bhulana aukha ho gaya.
ਕਿਉ ਹੁੰਦਾ ਇਹ ਬੇਕਦਰੇ ਲੋਕਾ ਦੇ ਨਾਲ, ਜਦ ਕਦਰ ਨਾ ਪਿਆਰ ਦੀ ਪਾਉਂਦੇ ਨੇ, ਪਹਿਲਾ ਆਪਣਾ ਬਣਾ ਕੇ ਰਖਦੇ ਨੇ, ਫਿਰ ਪਿੱਠ ਪਿੱਛੇ ਖੰਜਰ ਚਲਾਉਂਦੇ ਨੇ।
Kyu hunda eh bekadre loka de naal, jad kadar na pyaar di paunde ne,pehla apna bana ke rakhde ne phir pitth pichhe khanjar chalunde ne.
ਉਹ ਆਸ਼ਿਕ ਨੇ ਗੋਰੇ ਰੰਗ ਦੇ, ਸਾਡੇ ਕੋਲ ਗੋਰਾ ਰੰਗ ਨਹੀਂ, ਸਾਡਾ ਦਿਲ ਤਾਂ ਉਹਨਾਂ ਦੇ ਨਾਲ ਹੈ, ਪਰ ਉਹ ਸਾਡੇ ਸੰਗ ਨਹੀਂ।
Oh aashiq ne gore rang de, saade kol gora rang nahi, saada dil ta ohna de nal hai, par oh saade sang nahi.
ਅੱਜ ਦਿਲ ਦੀ ਗੱਲ ਕਹਿਣ ਨੂੰ ਜੀ ਕਰਦਾ, ਤੇਰੇ ਦਿਲ ਵਿੱਚ ਰਹਿਣ ਨੂੰ ਜੀ ਕਰਦਾ, ਖੁਸ਼ੀਆਂ ਦੇ ਕੇ ਦਰਦ ਸਹਿਣ ਨੂੰ ਜੀ ਕਰਦਾ, ਰੱਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ ਐ, ਬਸ ਤੈਨੂੰ ਆਪਣੀ ਕਹਿਣ ਨੂੰ ਜੀ ਕਰਦਾ।
Aaj dil di gal kehn nu ji karda, tere Dil wich rehn nu hi karda, khushiyan de ke dard sehn nu ki karda, raab jane tera Mera ki rishta ae, bas tenu aapni kehn nu ji karda.
ਜਿਹਨਾਂ ਤੈਨੂੰ ਕੀਤਾ ਪਿਆਰ, ਸ਼ਾਇਦ ਕੋਈ ਕਰਦਾ ਹੋਵੇਗਾ, ਵੇ ਆਪਾ ਤਾਂ ਰਾਤਾਂ ਦੀ ਨੀਂਦਰਾ ਵੀ ਗਵਾ ਤੀਆ, ਪਰ ਹੁਣ ਤੇਰੀ ਨੀਦਰਾਂ ਚ ਕੋਈ ਹੋਰ ਆਂਦਾ ਹੋਵੇਗਾ।
jihna tenu kita pyaar, shayd koi karda howega, ve aapa ta raatan di neendra vi gava tiya, par hun teri neendra ch koi hor aanda howega.
ਉਹਦੀ ਕੋਈ ਕੀਮਤ ਹੋਵੇ, ਤਾਂ ਮੈਂ ਮੁੱਲ ਪਾਵਾ ਇਕ ਓਨੂੰ ਪਾਉਣ ਦੀ ਖਾਤਿਰ ਮੈਂ ਖੁਦ ਤੁਲ ਜਾਵਾ, ਜੇ ਸਾਨੂੰ ਰਾਵਾ ਕੇ ਓ ਖੁਸ਼ ਨੇ, ਮੈਂ ਜ਼ਿੰਦਗੀ ਚ ਹੱਸਣਾ ਭੁੱਲ ਜਾਵਾਂ।
Ohdi koi kimat howe, ta main mull pawa ek oohnu paun di khatir main khud tull jawa, je sanu rawa ke o khush ne, main zindagi ch hasna bhul jawa.
ਦਿਲ ਕਰਦਾ ਐ ਤੇਰੇ ਕੋਲ ਆ ਕੇ ਰੁਕ ਜਾਵਾ, ਤੇਰੀ ਬੁੱਕਲ ਵਿੱਚ ਰੱਖ ਦੇ ਸਾਰ ਹੀ ਮੁੱਕ ਜਾਵਾ, ਹੰਝੂ ਬਣ ਕੇ ਡਿੱਗਾ ਹੈ ਅੱਖਾਂ ਦਾ, ਤੇਰੇ ਬੁੱਲ੍ਹਾ ਦੇ ਕੋਲ ਆ ਕੇ ਸੁਖ ਜਾਵਾਂ।
Dil karda ae tere kol aa ke ruk jaava, teri bukal wich rakh de sar hi muk jaava, hanju ban ke digga teriya aakha da, tere bulla de kol aa ke sukh jaava.
ਅੱਖੀਆ ਦੇ ਕੋਲੋ ਸਦਾ ਰਹਿ ਸੱਜਣਾ, ਅਸੀਂ ਲੱਖ ਵਾਰ ਤੱਕ ਕੇ ਵੀ ਨਹੀਂ ਰਜਣਾ, ਮੁੱਖੜਾ ਨਾ ਮੋੜੀ ਸਾਡਾ ਹੋਰ ਕੋਈ ਨਾ, ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ।
Aakhiya de kolo sada reh sajna, assi lakh baar tak ke vi nahi rajna, mukhra na mori saada hor koi na, kade chad ke na javi saada hor koi na.
ਸਾਡੇ ਯਾਦਾ ਵਾਲੇ ਮੋਤੀ ਕੀਤੇ ਡੁੱਲ ਤਾਂ ਨਹੀਂ ਗਿਆ, ਸਾਡੇ ਪਿਆਰ ਦੇ ਸੁਨੇਹੇ ਕੀਤੇ ਰੁੱਲ ਤਾਂ ਨਹੀ ਗਿਆ,ਰਾਤ ਸੋਚਾ ਵਿੱਚ ਗਈ ਪੁੱਛਗੇ ਸਵੇਰੇ, ਸਾਡੇ ਯਾਰ ਸਾਨੂੰ ਕੀਤੇ ਭੁੱਲ ਤਾਂ ਨਹੀਂ ਗਏ।
Saade yaada wale motti kite dul ta Nhi gaye, saade pyaar de sunehe kite rul ta nhi gaye, raat sochan wich gayi chal puchhange swere, sade yaar sanu kite bhul te nhi gaye.
ਹਰ ਧੜਕਣ ਚ ਛਿਪਾ ਇਕ ਰਾਜ਼ ਹੁੰਦਾ ਐ, ਹਰ ਗੱਲ ਨੂੰ ਦੱਸਣ ਦਾ ਵੀ ਇਕ ਅੰਦਾਜ਼ ਹੁੰਦਾ ਐ, ਜਦੋ ਤੱਕ ਠੋਕਰ ਨਾ ਲੱਗੇ ਬੇਵਫ਼ਾਈ ਦੀ, ਹਰ ਕਿਸੇ ਨੂੰ ਆਪਣੇ ਪਿਆਰ ਤੇ ਨਾਜ਼ ਹੁੰਦਾ ਐ।
Har dhadkan ch chhipa ek raaz hunda ae, har gal nu dasna da vi ek andaaz hunda ae, jado tak thokar na lagge bewafai di, har kisi nu apne pyaar te naaz hunda ae.
ਤੈਨੂੰ ਭੁੱਲ ਕਿਵੇਂ ਜਾਵਾਂ ਤੂੰ ਕੋਈ ਹਾਦਸਾ ਨਹੀਂ, ਵੱਖ ਹੋ ਕਿਵੇਂ ਜਾਵਾਂ ਤੂੰ ਕੋਈ ਰਸਤਾ ਨਹੀਂ, ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ, ਤੂੰ ਮਿਲ ਜਾਵੇ ਮੈਨੂੰ ਤਾਂ ਰੱਬ ਨਾਲ ਕੋਈ ਵਾਸਤਾ ਨਹੀਂ।
Tenu bhul kiwe jaava tu koi hadsa nhi, wakh ho kiwe jaava tu koi rasta nhi, zindagi mohtaj ho gayi tere pyaar di, tu mil jaave menu ta rab nal koi vaasta nhi.
ਮਿੱਠਾ ਇੰਤਜ਼ਾਰ ਤੇ ਇੰਤਜ਼ਾਰ ਨਾਲੋ ਯਾਰ ਮਿੱਠਾ, ਮਿੱਠਾ ਯਾਰ ਤੇ ਯਾਰ ਨਾਲੋ ਪਿਆਰ ਮਿੱਠਾ, ਮਿੱਠਾ ਪਿਆਰ ਤੇ ਪਿਆਰ ਨਾਲੋ ਮਿੱਠੀ ਸਾਡੀ ਯਾਰੀ, ਇਸ ਤੋਂ ਮਿੱਠਾ ਕੁਝ ਨਾ ਮਿਲਣਾ ਲੱਭ ਲਈ ਦੁਨੀਆ ਸਾਰੀ।
Mitha intezar te intezar nalo yaar mitha, mitha yaar te yaar nalo pyaar mitha, mitha pyaar te pyaar nalo mithi saadi yaari, es to mitha kujh na milna labh layi dunia sari.
ਅਸੀਂ ਵੀ ਕਰਾਂਗੇ ਤੈਨੂੰ ਭੁੱਲਣ ਦੀ ਕੋਸ਼ਿਸ਼, ਤੁਸੀੰ ਵੀ ਹੋ ਸਕੇ ਤਾਂ ਸਾਨੂੰ ਯਾਦ ਨਾ ਕਰਨਾ, ਅਸੀ ਤਾਂ ਹੋਏ ਤੁਹਾਡੀ ਖਾਤਿਰ ਬਰਬਾਦ, ਪਰ ਹੋਰ ਕਿਸੇ ਨੂੰ ਇੰਝ ਬਰਬਾਦ ਨਾ ਕਰਨਾ।
Asi bhi karange tenu bhullan di koshish, tusi vi ho sake ta sanu yaad na karna, asi ta hoye tuhadi khatir barbaad, par hor kise nu injh barbaad na karna.

Punjabi Love Shayari For Shayari Lovers in Punjabi Language 2020

ਜੋਂ ਅਸਰ ਹੈ ਅੱਖ ਦੀ ਮਾਰ ਵਿੱਚ, ਉਹ ਨਾ ਤੀਰ ਤੇ ਨਾ ਤਲਵਾਰ ਵਿੱਚ, ਉਹਨਾਂ ਰੱਬ ਨੂੰ ਲੱਭ ਕੇ ਕਿ ਲੈਣਾ, ਜਿੰਨਾ ਪਾਂ ਲਿਆ ਰੱਬ ਨੂੰ ਯਾਰ ਵਿੱਚ।
Jo asar hai ankh di maar wich, oh na teer te na talwar wich, ohna rab nu labh ke ki lena, jinna pa leya rab nu yaar wich.
ਦਿਲ ਨੂੰ ਲਗ ਜਾਣ ਰੋਗ ਤਾਂ ਕਿ ਕਰੀਏ, ਕਿਸੀ ਦੀ ਯਾਦ ਚ ਅੱਖੀਆ ਰੋਣ ਤਾਂ ਕਿ ਕਰੀਏ, ਸਾਨੂੰ ਮਿਲਣ ਦੀ ਤਮਨਾ ਤਾਂ ਰਹਿੰਦੀ ਹੈ ਹਰ ਦਮ, ਜੇਂ ਰੱਬ ਨੂੰ ਮੰਜ਼ੂਰ ਨਾ ਹੋਵੇ ਤਾਂ ਕਿ ਕਰੀਏ।
Dil nu lag jan rog tan ki kariye, kisi di yaad ch akhiya ron ta ki kariya, sanu milna di tamana di rehandi hai har dam, je rab nu manjur na hove ta ki kariye.
ਕਰ ਲਈ ਗਲਤੀ ਦਿਲ ਨਾਦਾਨ ਨੇ, ਮੋਹ ਲਿਆ ਸਾਨੂੰ ਉਸਦੀ ਮੁਸਕਾਨ ਨੇ, ਦਿਲ ਦਾ ਦਰਦ ਕਿਸੀ ਨੂੰ ਕਿ ਦੱਸਣਾ, ਜਾਨ ਬਣ ਕੇ ਜਾਨ ਕਦ ਲਈ ਸਾਡੀ ਜਾਨ ਨੇ।
Kar layi galti dil naadan ne, moh liya sanu usdi muskan ne, dil da dard kisi nu ki dasna, jaan baan ke jaan kad layi sadi jaan ne.
ਹੰਝੂ ਸਾਡੀ ਤਕਦੀਰ, ਅਸੀਂ ਵਿੱਚ ਹੰਝੂਆ ਦੇ ਰੁੱਲ ਜਾਣਾ, ਅਸੀਂ ਉਮਰਾਂ ਤੱਕ ਤੁਹਾਨੂੰ ਯਾਦ ਰੱਖਣਾ, ਪਰ ਤੁਸੀਂ ਹੌਲ਼ੀ ਹੌਲ਼ੀ ਸਾਨੂੰ ਭੁੱਲ ਜਾਣਾ।
Hanju saadi takdir, assi wich hanjua de rul jana, assi umraan tak tuhanu yaad rakhna, par tusi hauli hauli sanu bhul jana.
ਸੋਚਾ ਪਿਆਰ ਨਾ ਯਾਰਾਂ ਪਾਂ ਲਵੀਂ, ਸੁੱਖ ਚੈਨ ਸਭ ਤੇਰਾ ਲੁੱਟ ਜਾਣਾ, ਵਿੱਚ ਪਿਆਰ ਦੇ ਜਦ ਤੈਨੂੰ ਚੋਟ ਲਗੁ, ਖੁੱਲ੍ਹੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਣਾ।
Soch pyaar na yaara pa lavi, sukh chain sab tera lutt jaana, wich pyaar de jad tenu chott lagu, khuli hawa wich vi dam tera ghut jaana.
ਦੋ ਰੂਹਾਂ ਦੀ ਅਜਬ ਕਹਾਣੀ, ਦਿਲ ਵਿੱਚ ਪਿਆਰ ਤੇ ਨੈਣਾਂ ਚ ਪਾਣੀ, ਮੁੱਕ ਗਈਆਂ ਆਸਾਂ ਮੁੱਕ ਗਈਆਂ ਸੱਧਰਾਂ, ਨਹੀਂ ਮੁੱਕਦੀਆਂ ਪਰ ਜਿੰਦ ਮਰਜਾਣੀ।
Do rooha di ajab kahani, dil wich pyaar te nainaan ch paani, mukk gaiyan aasnan mukk gaiyan sadhran, nhi mukkdi par jind marjanni.
ਉਹਨਾਂ ਦੁੱਖ ਦਿੱਤਾ ਅਸੀਂ ਸਹਿ ਗਏ, ਨਾ ਕੁਝ ਕਹਿਣ ਜੋਗੇ ਰਹਿ ਗਏ, ਉਹਨਾਂ ਜ਼ਖਮ ਹੀ ਇੰਨੇ ਗਹਿਰੇ ਦਿੱਤੇ, ਅਸੀਂ ਹੰਝੂ ਤੇ ਤਨਹਾਈਆਂ ਦੇ ਰਾਹ ਪੈ ਗਏ।
Ohna dukh dita asi seh gaye, na kujh kehan joge reh gaye, ohna zakham hi inne gehre ditte, assi hanju te tanhayin de raah pai gaye.
ਔਖਾ ਲੰਘਦਾ ਇਹ ਵਕਤ ਵਿਛੋੜੇ ਦਾ, ਬਿਨ ਯਾਰ ਗੁਜ਼ਾਰਾ ਕੌਣ ਕਰੇ, ਇਕ ਦਿਨ ਹੋਵੇ ਤਾਂ ਲੰਘ ਜਾਵੇ, ਸਾਰੀ ਉਮਰ ਗੁਜ਼ਾਰਾ ਕੌਣ ਕਰੇ।
Aukha langda eh waqt vichhore da, bin yaar guzara kaun kare, ik din howe ta lang jawe, sari umar guzara kaun kare.
ਤਨਹਾ ਰਹਿਣਾ ਸਿਖ ਰਿਹਾ ਹਾਂ, ਮੈਂ ਮਾਰ ਕੇ ਜੀਣਾ ਸਿਖ ਰਿਹਾ ਹਾਂ, ਮੈਂ ਮੰਗ ਕੇ ਲੈਣਾ ਸਿਖ ਲੈਣਾ ਐ, ਹੁਣ ਪਾਂ ਕੇ ਖੋਣਾ ਸਿਖ ਰਿਹਾ ਹਾਂ ਮੈਂ।
Tanha rehna sikh reha ha, main maar ke jeena sikh reha ha, main mang ke lena sikh lena ae, hun pa ke khona sikh reha ha main.

This is our new best weekly collection of  punjabi love shayari In punjabi  And English, hope you love it. feel free to share at any social media platforms, read and feel free to share at any social media platforms.
read also: Punjabi shayari
Best Hindi Shayri of 2020
Sad Punjabi Shayari
love Shayari in hindi with images

Leave a Reply

Your email address will not be published. Required fields are marked *