Punjabi Love shayari

Punjabi love shayari

Read The Punjabi love Shayari in Punjabi And English.

ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਸੀ ਕਿ,ਜਿਉਂਦੇ ਰਹੇ ਤਾਂ ਫਿਰ ਮਿਲਾਂਗੇ,ਪਰ ਤੁਹਾਨੂੰ ਮਿਲ ਕੇ ਅਸੀ ਇੰਝ ਮਹਿਸੂਸ ਕੀਤਾ ਕਿ,ਤੁਸੀ ਮਿਲਦੇ ਹੋ ਅਸੀ ਜਿਉਂਦੇ ਹੀ ਤਾਂ ਹਾ।
Aksar lokaa nu kehnde sunya si ki,jeyonde rahe ta phir milage, par tuhanu mil ke asi injh mehsoos kitta ki,tusi milde ho asi jeyonde hi ta haa…
ਖਾਮੋਸ਼ੀ ਨਾਲ ਨਾ ਮਾਰ ਮੈਨੂੰ ਇਹ ਤਾਂ ਦੱਸ ਮੇਰਾ ਕਸੂਰ ਕੀ ਹੈ,ਯਾ ਤਾਂ ਕਤਲ ਕਰ ਦੇ ਯਾਂ ਗੱਲ ਕਰ ਲਈ,ਦੱਸ ਦੋਹਾ ਵਿਚੋ ਮੰਜ਼ੂਰ ਕਿ ਹੈ।
Khamoshi naal na maar mainu eh ta dass mera kasoor ki hai,yaa ta katal kar de yaa gal kar lai,dass dohaa vicho manzoor ki hai…
ਕਦਰ ਕੀਤੀ ਨਾ ਤੂੰ ਸਾਡੇ ਪਿਆਰ ਦੀ,ਹੋਰ ਤੈਥੋ ਕਿ ਉਮੀਦ ਰੱਖੀਏ,ਸਾਨੂੰ ਆਪਣੀਆ ਨੇ ਡੋਬਿਆ ਐ ਕਿਨਾਰੇ ਨੀ,ਹੁਣ ਹੋਰ ਗੈਰਾ ਤੋ ਕਿ ਉਮੀਦ ਰੱਖੀਏ।
Kadar kiti na tu sade pyaar di,hor tetho ki umeed rakhiye,sanu apneya ne dobeya ae kinare ni,Hun hor gera to ki umeed rakhiye…
ਸਾਨੂੰ ਪਤਾ ਹੈ ਤੂੰ ਕਰਦਾ ਐ ਸੱਚਾ ਪਿਆਰ ਸਾਨੂੰ,ਸਾਡਾ ਇਸਕ ਇਬਾਦਤ ਤੇਰੇ ਲਈ,ਅਸੀ ਚਾਹ ਕੇ ਵੀ ਤੈਨੂੰ ਚਾਹ ਨਾ ਸਕੇ,ਤੇ ਇਸਕ ਆਪਣਾ ਦਿਖਾ ਨਾ ਸਕੇ,ਸਾਨੂੰ ਮਾਫ ਕਰ ਦਵੀ ਯਾਰਾ ਅਸੀਂ ਤੇਰੇ ਨਾਲ ਵਫਾ ਕਮਾ ਨਾ ਸਕੇ।
Sanu pta hai tu karda ae Sacha Pyaar Sanu,sada ishq ibadat tere lyi,asi chah ke vi tainu chah na sake,te ishq apna dikha na sake,sanu maaf kar davi yaara asi tere nal wafa kma na sake…
ਸ਼ਕ ਸੀ ਪਹਿਲਾ ਆਪਣੇ ਆਪ ਤੇ,ਇਨਕਾਰ ਦਿਲ ਨੂੰ ਉਸ਼ਨਾਲ ਹੋਏ ਪਿਆਰ ਤੇ,ਜਦੋਂ ਹੋਇਆ ਅਹਿਸਾਸ ਤਾਂ ਵਿਛੜ ਗਏ ਓਹ,ਜੋਂ ਬਣ ਗਏ ਸਾਡੀ ਜਾਣ ਸੀ।
Shaq si pehla apne app te,inkar dil nu osnal hoye pyaar te,jado hoya ehsas ta vichad gye oh,jo ban gye sadi jaan si…

Punjabi Love shayari

ਕੱਲ੍ਹ ਰਾਤ ਓਹ ਸੁਪਨੇ ਵਿਚ ਆ ਕੇ ਵਾਰ – ਵਾਰ ਮਾਫੀ ਮੰਗਦੀ ਰਹੀ, ਸ਼ਾਇਦ ਓਹਨੂੰ ਪਤਾ ਲਗ ਗਿਆ ਹੋਣਾ,ਕਿ ਜਿਉਂਦਿਆ ਨੂੰ ਮਾਰ ਮੁਕੋਨਾ ਵੀ ਕਤਾਲਟੋ ਘਟ ਨਹੀ।
Kall raat oh supne vich aa ke vaar-vaar maafi mangdi rahi,shayad ohnu pata lag gaya hona,ki jeondya nu maar mukona vi katalto ghat nhi…
ਅੱਖ ਚੰਦਰੀ ਓਹਦੇ ਦੀਦਾਰ ਨੂੰ ਤਰਸੇ,ਦਿਲ ਕਮਲਾ ਓਹਦੇ ਪਿਆਰ ਨੂੰ ਤਰਸੇ,ਰੱਬਾ ਰੁੱਸਿਆ ਫਿਰੇ ਸਾਡਾ ਯਾਰ ਸਾਥੋਂ,ਕੰਨ ਝੱਲੇ ਓਹਦੇ ਇਜ਼ਹਾਰ ਨੂੰ ਤਰਸੇ,ਦਿਲ ਕਰਦਾ ਘੁੱਟ ਸੀਨੇ ਨਾਲ ਲਾਵਾ,ਆ ਬਾਵਾ ਦੇ ਗੱਲ ਹਾਰ ਨੂੰ ਤਰਸੇ,ਕੋਈ ਤੀਰ ਨੈਨਾ ਦਾ ਨਾ ਸੀਨਿਆ ਨਿਰਮਲ ਵੱਲ,ਓਹ ਦੇ ਹਰ ਇਕ ਵਾਰ ਨੂੰ ਤਰਸੇ।
Akh chandri ohde deedar nu tarse,Dil kamla ohde pyaar nu tarse,rabba russeya fire sada yaar saatho,kann jhalle ohde izhaar nu tarse,Dil karda ghutt seene naal lawa, aa baava de gal haar nu tarse,koi teer naina da na sinneya nirmal wall,oh de har ek waar nu tarse…
ਤੇਰੀ ਯਾਦ ਵੀ ਕਮਾਲ ਕਰਦੀ ਐ,ਪਤਾ ਨਹੀਂ ਮੈਨੂੰ ਕਿਦਾ ਦੇ ਸਵਾਲ ਕਰਦੀ ਐ,ਇਕ ਪਲ ਵੀ ਮੈਨੂੰ ਇਕੱਲਾ ਨੀ ਛੱਡ ਦੀ,ਤੇਰੇ ਨਾਲੋ ਜਿਆਦਾ ਤੇ ਐ ਸਾਡਾ ਖਿਆਲ ਕਰਦੀ ਐ।
Teri yaad vi kamaal kardi ae,pta nhi mainu kidaa de swaal kardi ae,ik pal vi mainu iklla ni chhad di, Tere naalo jyada te ae sada khyaal kardi ae…
ਸਾਰੀ ਉਮਰ ਚਾਹ ਕੇ ਇਹ ਅਸਮਾਨ ਸਾਡਾ ਹੁੰਦਾ,ਕਾਸ਼ ਖਵਾਵਾ ਦਾ ਵੀ ਕੋਈ ਕਿਨਾਰਾ ਹੁੰਦਾ,ਬੱਸ ਇਹ ਸੋਚ ਕੇ ਨਾ ਰੋਕਿਆ ਉਸ ਸਾਜਾ ਨੂੰ ਮੈ,ਕੇ ਓਹ ਦੂਰ ਜਾਂਦਾ ਹੀ ਕਿਉ ਜਏ ਓਹ ਸਾਡਾ ਹੁੰਦਾ।
Sari umar chah ke eh asmaan sada hunda,kaash khwavaa da vi koi kinara hunda,bas eh soch ke na rokeya us sajja nu mai,ke oh door janda hi kyo je oh sada hunda …
Punjabi Love shayari
ਜ਼ਿਕਰ ਆਲਾ ਦਾ ਤੇ ਗੱਲ ਦਿਲਦਾਰ ਦੀ ਹੁੰਦੀ ਐ,ਸਜ਼ਦਾ ਅੱਲ੍ਹਾ ਨੂੰ ਤੇ ਰਸਮ ਪਿਆਰ ਦੀ ਹੁੰਦੀ ਐ,ਆਸ਼ਿਕਾ ਦੇ ਮਜ੍ਹਬ ਬਾਰੇ ਕੀ ਦੱਸੀਏ,ਇਬਾਦਤ ਰੱਬ ਦੀ ਤੇ ਸੂਰਤ ਯਾਰ ਦੀ ਹੁੰਦੀ ਐ।
Zikar alla da te gal dildar di hundi ae,sazda alla nu te rasam Pyaar di hundi ae,aashiqa de majhb bare ki dasie, ibadat rabb di te Surat yaar di hundi ae…

Punjabi Love shayari

ਬਾਹ ਫੜਕੇ ਰੋਕ ਲੈਂਦੇ,ਜੇ ਚਲਦਾ ਕੋਈ ਜ਼ੋਰ ਹੁੰਦਾ,ਅਸੀ ਤੇਰੇ ਪਿੱਛੇ ਕਿਉ ਰੁਲਦੇ,ਜੇ ਤੇਰੇ ਜਿਹਾ ਕੋਈ ਹੋਰ ਹੁੰਦਾ।
Baah fadke rok lende,je chalda koi zor hunda,assi tere piche kyo rulde,je tere jeha koi hor hunda …
ਛੱਡ ਸੱਜਣਾ ਵੈ ਸਾਡੇ ਦਰ ਚੋ ਲੰਘਣਾ ਐਂਵੇ ਲੋਕ ਦੇਣ ਗਏ ਤਾਨੇ,ਜੱਦ ਪਿਆਰ ਨਾ ਸਾਡੇ ਕਰਮਾਂ ਚ ਲਿਖਿਆ ਫੇਰ ਕੀਦਾ ਨਿਭਾਂਗੇ ਯਾਰਾਣੇ।
Chad sajna ve Sade dar cho langhna aive log dean gye taane,jad Pyaar na sade karma ch likheya fer kidha nibhange yaaraane…
Punjabi Love shayari
ਸੋਹਣਿਏ ਤੂੰ ਸੋਹਣੀ ਵਾਂਗ ਸੋਹਣੀ ਤਾਂ ਬੜੀ ਐ,ਪਰ ਕਦੇ ਉਸ ਵਆਂਗ ਕੱਚੇ ਗੜੇ ਤੇ ਵੀ ਤੱਰੀ ਐ,ਓਹ ਤਾਂ ਦਰੀਆ ਵਿਚ ਡੁੱਬ ਮਰੀ ਯਾਰ ਖਾਤਿਰ,ਸਾਡੇ ਲਈ ਦੱਸ ਤੂੰ ਕਦੇ ਕੰਡੇ ਤੇ ਵੀ ਖੜੀ ਐ।
Sohniye tu sohni vaang sohni ta badi ae,par kade us vaang kache garre te vi tarri ae,oh ta dariya Wich dub mari yaar khatir,sade layi das tu kade kande te vi khadi ae…
ਠੋਕਰ ਲਗੇ ਤੈਨੂੰ ਵੀ ਕਿਸੇ ਪਿਆਰ ਵਾਲੀ,ਓਹਦੋਂ ਪਿਆਰ ਮੇਰੇ ਦਾ ਤੈਨੂੰ ਅਹਿਸਾਸ ਹੋਵੇ,ਓਹਦੋਂ ਤੂੰ ਮੰਗੇ ਸਾਥ ਸਾਡਾ,ਪਰ ਤੇਰੇ ਕਦਮਾ ਵਿਚ ਸਾਡੀ ਲਾਸ਼ ਹੋਵੇ।
Thokar lage tainu vi kise Pyaar wali,ohdo Pyaar mere da tainu ehsas hove,ohdo tu mange sath sada,par tere kadma wich sadi laash hove…
ਅੱਜ ਮੈ ਆਪਣੇ ਇਹਨਾਂ ਹਥਾ ਦੀਆ ਲਕੀਰਾ ਨੂੰ ਹੀ ਮਿਟਾ ਦਿੱਤਾ,ਜੋਂ ਮੈਨੂੰ ਬਾਰ – ਬਾਰ ਯਾਦ ਦਵਾਉਂਦਾ ਸੀ ਕੇ,ਤੂੰ ਮੇਰੇ ਨਸੀਬ ਵਿਚ ਨਹੀਂ।

Aaj mai aapne ehna hatha diya lakeera nu hi mitta dita,jo mainu baar – baar yaad dwaundiya si ke,tu mere naseeb vich nhi…

Punjabi Love shayari

ਜਿਹੜੇ ਮਿਲ ਜਾਨ ਅਸਾਨੀ ਨਾਲ ਉਹ ਖਜਾਨੇ ਨਹੀਂ ਹੁੰਦੇ,ਜਿਹੜੇ ਹਰ ਹੀਰ ਤੇ ਮਰਨ ਓਹ ਸੱਚੇ ਦੀਵਾਨੇ ਨਹੀਂ ਹੁੰਦੇ,ਜਿਹੜੇ ਵਸਦੇ ਹੋਏ ਹੋਣ ਜਿਸਮ ਵਿਚ ਲਹੂ ਬਣ ਕੇ,ਓਹ ਦੋਸਤ ਕਦੇ ਬੇਗਾਨੇ ਨਹੀਂ ਹੁੰਦੇ।
Jehre mil jaan asani naal oh khajane nhi hunde,jehre har heer te maran oh sache diwane nhi hunde,jehre wasde hoye hon jism wich lahu ban ke,oh dost kade begane nhi hunde…
ਤੇਰੀ ਦਿਲ ਦੀ ਸੱਜਣਾ ਤੂੰ ਜਾਣੇ,ਮੇਰੇ ਦਿਲ ਵਿੱਚ ਯਾਰੀ ਤੇਰੀ ਹੈ,ਤੂੰ ਜਿੰਨੀ ਦੇਰ ਮੇਰਾ ਯਾਰ ਰਹੇ,ਮੈਨੂੰ ਉਣੀ ਉਮਰ ਬਥੇਰੀ ਹੈ।
Teri Dil di sajna tu Jane,mere dil wich yaari teri hai,tu jini der mera yaar rahe,mainu uni umar batheri hai…
ਰੱਬ ਜਾਣੇ ਕਿਉ ਕੋਈ ਇਹਨਾਂ ਯਾਦ ਆਉਂਦਾ ਹੈ,ਰੱਬ ਜਾਣੇ ਕਿਉ ਕੋਈ ਇਹਨਾਂ ਤੜਫਾਉਂਦਾ ਹੈ,ਦਿਲ ਦੀ ਦਿਲਗੀ ਵੀ ਦੇਖ ਲਓ ਯਾਰੋ,ਓਹ ਜਿਹਨਾਂ ਤੜਫਾਉਂਦਾ ਹੈ ,ਸਾਨੂੰ ਉਹਨਾਂ ਪਿਆਰ ਆਉਂਦਾ ਹੈ।
Rabb jane kyu koi ehna yaad aunda hai,rabb jane kyu koi ehna tarfaunda hai,Dil di dilagi vi dekh lo yaro,oh jehna tadfaunda hai,sanu ohna pyaar aunda hai…
Punjabi Love shayari
ਦੋਸਤੀ ਕਰੋ ਨਾ ਕਦੇ ਅਣਜਾਣ ਬਣਕੇ,ਪਿਆਰ ਇਹਨਾਂ ਕਰੋ ਕੇ ਮਾਰਕੇ ਵੀ ਜਿੰਦਾ ਰਹੀਏ ਪਹਿਚਾਣ ਬਣਕੇ,ਜਾਨ – ਜਾਨ ਕਹਿਣਾ ਕਿਸੇ ਨੂੰ ਕੋਈ ਸੌਖੀ ਗੱਲ ਨਹੀਂ,ਕਿਉ ਕਿ ਰਹਿਣਾ ਪੈਂਦਾ ਆ ਜਾਨ ਦੀ ਜਾਨ ਬਣਕੇ।
Dosti karo na kade anjan banke,pyaar ehna karo ke marke vi jinda rahie pehchan banke,jaan-jaan kehna kise nu koi sokhi gal nhi,kyu ki rehna penda aa jaan di jaan banke…
ਸਾਡੇ ਖਿਆਲ ਦਾ ਵੀ ਖਿਆਲ ਰੱਖਿਆ ਕਰ,ਹਰ ਵੇਲੇ ਨਾ ਨਵਾ ਸਵਾਲ ਰੱਖਿਆ ਕਰ,ਹਰ ਵੇਲੇ ਤੂੰ ਸਾਨੂੰ ਯਾਦ ਰੱਖਿਆ ਕਰ।
Sade khyal da vi khyal rakhya kar,har vele na nawa sawal rakheya kar,har vele tu sanu yaad rakheya kar…

Punjabi Love shayari

ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲੋ,ਪਿਆਰ ਨਾਲ ਦੁਨੀਆ ਚ ਖਟਨਾ ਜੋਂ ਖੱਟ ਲੋਂ,ਲੁੱਟ ਲੌ ਨਜ਼ਾਰਾ ਜਗ ਵਾਲੇ ਮੇਲੇ ਦਾ, ਪਤਾ ਨਹੀਓ ਹੁੰਦਾ ਯਾਰੋ ਆਉਣ ਵਾਲੇ ਵੇਲੇ ਦਾ।
Zindagi de char din hass khed katt lo, pyaar naal duniya ch khatna jo khatt lo,lutt lo nazara jag wale mele da,pta nahio hunda yaro aun wale wele da…
ਅਸੀ ਤੁਰਦੇ ਰਹੇ ਬਿਨਾ ਮੰਜ਼ਿਲ ਤੋ,ਮੰਜ਼ਿਲ ਖੜੀ ਸੀ ਲੰਬਾ ਰਾਹ ਬਣਕੇ,ਜਿਹਨਾਂ ਰਾਹਾ ਨਾਲ ਜੁੜੀਆ ਨੇ ਯਾਦਾ ਸਾਡੀਆਂ,ਉੱਥੇ ਖੜ੍ਹੇ ਰਹਿਣਗੇ ਰੁੱਖ ਵੀ ਗਵਾਹ ਬਣਕੇ।
Assi turde rahe bina manzil to, manzil khari si lamba raah banke,jehna raaha naal judiya ne yaada sadiya,othe khare rehnge rukh vi gawah banke…
ਕਾਗਜ਼ ਦੇ ਫੁੱਲ ਚ ਸੁਗੰਦ ਨਹੀਂ ਹੁੰਦੀ,ਲਹਿਰਾ ਤੋ ਬਿਨਾ ਸਮੁੰਦਰ ਚ ਤਰੰਗ ਨੀ ਹੁੰਦੀ,ਬਿਨਾ ਅੱਖੀਆ ਕਿਸੇ ਦਾ ਦੀਦਾਰ ਨੀ ਹੁੰਦਾ, ਲਾ ਕੇ ਸ਼ਰਤਾਂ ਕਿਸੇ ਨਾਲ ਪਿਆਰ ਨੀ ਹੁੰਦਾ।
Kagaz de phulla ch sugand nhi hundi,lehra to bina samundar ch tarang ni hundi,bina akhia kise da didar ni hunda,la ke sharta kise naal pyaar ni hunda…
ਤੈਨੂੰ ਮੋਹ ਲਿਆ ਗੈਰਾ ਨੇ ਅਸੀ ਹੋਰ ਕਿਤੇ ਨਾ ਡੁੱਲ ਸਕਦੇ,ਸਾਡੀ ਵੀ ਇਕ ਮਜਬੂਰੀ ਆ,ਤੇਰਾ ਪਿਆਰ ਕਦੇ ਨਹੀਂ ਭੁੱਲ ਸਕਦੇ।
Tainu moh leya gaira ne assi hor kite na dull skde,sadi vi ek majboori aa,tera pyaar kade nhi bhul shkde…
ਜ਼ਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀਂ ਕਰਦੇ,ਕਿਸੇ ਹੋਰ ਤੇ ਐਤਬਾਰ ਅਸੀ ਤੇਰੇ ਤੋ ਜਿਆਦਾ ਨਹੀਂ ਕਰਦੇ,ਤੂੰ ਜੀ ਸਕੇ ਮੇਰੇ ਬਿਨ,ਇਹ ਤਾਂ ਚੰਗੀ ਗੱਲ ਹੈ ਸੱਜਣਾ,ਪਰ ਅਸੀ ਜੀ ਲਵਾਂਗੇ ਤੇਰੇ ਬਿਨ ਇਹ ਵਾਅਦਾ ਨਹੀਂ ਕਰਦੇ।
Zindagi nu Pyaar assi Tere to jyada nhi karde,kise hor te aitbaar assi Tere to jyada nhi karde,tu jee sake mere bin,eh ta Changi gall hai sajjna,par assi jee lavange tere bin eh vaada nhi karde…

hope you like Punjabi love Shayari read more shayari at punjabishayari.online

Leave a Reply

Your email address will not be published. Required fields are marked *