Punjabi love shayari

Punjabi love shayari

This is our new best weekly collection of Punjabi love Shayari in Punjabi, hope you love it. feel free to share at any social media platforms, read and feel free to share at any social media platforms.

ਜਿਸਮ ਦੇਣ ਨਾਲ ਹੀ ਪਿਆਰ ਦਾ ਇਜਹਾਰ ਹੁੰਦਾ,ਤਾਂ ਇੱਕ ਵੇਸਵਾ ਹਜਾਰਾਂ ਲੋਕਾਂ ਦੀ ਮਹਿਬੂਬਾ ਹੁੰਦੀ।
Jism den nal hi Pyaar da ijhaar hunda,ta ik weswa hajaara loka di mehbooba hundi…
ਤੇਰੀਆ ਅੱਖੀਆ ਚੋ ਪਿਆਰ ਵਜਾ ਮਾਰਦਾ,ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ ਲਗ ਸੀਨੇ ਨਾਲ ਸੁਣ ਦੁੱਖ ਪਿਆਰ ਦਾ,ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ।

Teriya akhiya cho Pyaar vaja marda,tere husan da ho gya mureed mai lag seene naal sun dukh pyaar da,tu hi bne meri karda umeed mai…
ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ,ਸਭ ਕੁਝ ਹੀ ਮਿਲਿਆ ਮਿਲਿਆ ਲਗਦਾ ਨਹੀਂ, ਜ਼ਿੰਦਗੀ ਹਸੀਨ ਜਿਹੀ ਲਗਦੀ ਹੈ ਹੁਣ,ਦਿਲ ਖਿੜਿਆ ਖਿੜਿਆ ਲਗਦਾ ਹੈ।

Jish din da mil geya tu sajjana,sab kujh hi mileya mileya lagda nhi, Zindagi hassen jehi lagdi hai hun, Dil khideya khideya lagda hai…
ਕਿੰਨੀ ਸੋਹਣੀ ਸੋਹਣੇ ਦੀ ਸੂਰਤ ਬਣਾਈ ਆ,ਜਿਸ ਜਿਸ ਨੇ ਤੱਕਿਆ ਓਹ ਹੋ ਗਿਆ ਸ਼ੁਦਾਈ ਆ,ਲੱਖ ਸ਼ੁਕਰਾਨਾ ਕਰਾ ਉਸ ਰੱਬ ਦਾ ਪਰੀਆ ਵਰਗੀ ਕੁੜੀ ਮੇਰੇ ਲੇਖਾਂ ਵਿਚ ਆਈ ਆ।
Kini sohni sohne di Surat banaai aa,jis jis ne takkeya oh ho geya shudai aa,lakh shukrana kra ush rabb da pariya wargi kudi mere lekha wich aayi aa…
ਧੜਕਨ ਦੇ ਵੀ ਕੁਝ ਅਸੂਲ ਹੁੰਦੇ ਨੇ,ਸਭ ਦੀ ਹਰ ਕਿਸੇ ਦਾ ਨਾਮ ਸੁਣ ਕੇ ਤਾਂ ਇਹ ਵੀ ਤੇਜ਼ ਨੀ ਹੁੰਦੀ।
Dhadhkan de vi kujh asool hunde ne,saab di har kise da naam sun ke ta eh vi teez ni hunde…

Punjabi love shayari

Punjabi love shayari
Punjabi love shayari
ਨਾ ਸਕਲ ਤੇ ਮਾਰਿਆ ਸੀ,ਨਾ ਫਿਗਰ ਦੇਖ ਕੇ,ਤੂੰ ਮੇਰੀ ਕਦਰ ਕੀਤੀ ਏ ਸੱਚੇ ਦਿਲ ਤੋ,ਮੈ ਤਾਂ ਤੇਰੇ ਸੋਹਣੇ ਦਿਲ ਤੇ ਮਾਰਿਆ ਸੀ।

Na shakal te marya si,na figure dekh ke,tu meri kadar kiti e sache dil toh,mai ta tere sohne dil te mareya si…
ਦੇਸੀ ਜਿਹਾ ਜੱਟ ਸੀ ਬਰਾਂਡੀ ਹੋ ਗਿਆ,ਤੇਰੇ ਪਿੱਛੇ ਲੱਗ ਕੇ ਟਰੇਂਡੀ ਹੋ ਗਿਆ।
Dessi jeha jatt si brandy ho geya,tere piche lag ke trendy ho gya…
ਮੇਰਾ ਐਟੀਟਿਊਡ ਦੂਸਰੇ ਦੇ, ਵੇਹੈਵਰ ਤੇ ਦੇਪੇਂਡ ਕਰਦਾ ਹੈ,ਮੇਰਾ ਸਟਾਈਲ ਵੱਖਰਾ ਹੈ ਕੋਪੀ ਨਾ ਕਰਿਓ।
Mera attitude dosre de, behavior te depend karda hai,Mera style vakhra hai copy na karo…
ਸਭ ਤੋਂ ਸੋਹਣਾ ਪਹਿਰਾਵਾ ਤੇਰਾ ਤੂੰ ਮਾਣ ਇਸ ਤੇ ਕਰਿਆ ਕਰ,ਚੁੰਨੀ ਤਾਂ ਬਖਸ਼ੀ ਇੱਜ਼ਾਤ ਹੈ,ਇਹਨੂੰ ਹਰ ਦਮ ਸਿਰ ਤੇ ਰੱਖਿਆ ਕਰ।
sab to sohna pehrawa tera tu maan es te kreya kar,chunni ta bakhshi izaat hai,ehnu har dum sir te rakheya kar…
ਜਦੋਂ ਕਦਰ ਕਰਨ ਵਾਲਿਆ ਦਾ ਮੁੱਲ ਨਹੀਂ ਪੈਂਦਾ,ਤਾਂ ਵਫਾ ਕਰਨ ਵਾਲੇ ਵੀ ਬੇਵਫਾ ਹੋ ਜਾਂਦੇ ਨੇ।
jdo kadar karn valeya da mull nhi penda,ta wafa karn vale vi bewafa ho jande ne…

Punjabi love shayari

Punjabi love shayari
Punjabi love shayari
ਕੋਸ਼ਿਸ਼ ਤਾਂ ਮੈ ਬਹੁਤ ਕੀਤੀ ਸੀ,ਪਰ ਤੇਰੇ ਕਾਬਿਲ ਨਹੀਂ ਬਣ ਸਕੀ।
koshish ta mai bahut kiti si,par tere kabil nahi ban ski…
ਇਹ ਦੁਨੀਆ ਬੜੀ ਹੀ ਕੁਤੀ ਐ,ਰਾਜ ਓਹੀ ਕਰਦਾ ਜੀਹਦੇ ਹੱਥ ਜੁੱਤੀ ਐ।
Eh duniya badi hi kutti ae,raj ohi karda jihde hath jutti ae…
ਅਸੀ ਚਾਹ ਕੇ ਵੀ ਉਸਦਾ ਦੀਦਾਰ ਨਹੀਂ ਕਰ ਸਕਦੇ, ਖੁਸ਼ਨਸਿਵ ਨੇ ਓਹ ਲੋਕ ਜੋਂ ਓਹਦੇ ਸਹਿਰ ਵਿਚ ਰਹਿੰਦੇ ਨੇ।
Assi chah ke vi usda didaar nhi kar sakde,khushnaseb ne oh lok jo ohde shehar vich rehnde ne…
ਤੈਨੂੰ ਪਿਆਰ ਤਾਂ ਬਹੁਤ ਕਰਦਾ ਹਾਂ,ਪਰ ਦੂਜੀ ਹੋਰ ਨੂੰ ਪਤਾ ਨਾ ਲੱਗ ਜਾਵੇ ਇਸੇ ਤੋ ਡਰਦਾ ਹਾਂ।
tainu pyaar ta bahut karda ha,par dooji hor nu pata na lagg jave ise to darda haa…
ਤੂੰ ਮੇਰੀ ਓਹ ਸਮਾਈਲ ਐ,ਜਿਸਦੀ ਵਜ੍ਹਾ ਨਾਲ ਕਦੇ ਕਦੇ ਮੇਰੇ ਘਰ ਦਿਆ ਨੂੰ,ਮੇਰੇ ਤੇ ਸ਼ੱਕ ਹੋਣ ਲਗ ਜਾਂਦਾ।
Tu meri oh smile ae,jisdi wajah naal kade kade mere ghar deya nu,mere te shakk hon lag janda…

Punjabi love shayari

ਕਾਸ਼ ਸਾਡਾ ਵੀ ਹੁੰਦਾ ਦੋਸਤ ਕੋਈ,ਆਪਣਾ ਸਾਡਾ ਜਾਦੂ ਵੀ ਕਿਸੇ ਦੇ ਦਿਲ ਤੇ,ਚਲ ਪਾਉਂਦਾ ਕਦੇ ਰੱਬ ਮੈਨੂੰ ਦਿੰਦਾ ਹੌਂਸਲਾ ਕਦੇ ਮੈ ਵੀ ਆਪਣੇ ਦਿਲ ਦੀ ਕਹਿ ਪਾਉਂਦਾ।

kash sada vi hunda dost koi,aapna jaadu vi kise de dil te,chal paunda kade rabb mainu dinda haunsala kade mai vi aapne dil di keah paunda…
ਸਮਾ ਤਾਂ ਅਵੈ ਹੀ ਚਲਦਾ ਰਹਿੰਦਾ ਹੈ,ਯਾਰੀ ਦਾ ਅਹਿਸਾਸ ਹਮੇਸਾ ਰਵੇਗਾ ਯਾਰ ਤਾਂ ਨਵਾ ਵੀ ਬਣਦਾ,ਰਵੇਗਾ ਪਰ ਤੇਰੇ ਵਰਗਾ ਯਾਰ ਸਾਨੂੰ ਕਿੱਥੇ ਮਿਲਿਆ।
sama ta avei hi chalda rehnda hai,yaari da ehsaas hamesa ravega yaar ta nava vi banda ravega par tere varga yaar sanu kitho milega…
ਕਦੇ ਕੋਈ ਪਿਆਰਾ ਜਿਹਾ ਦੋਸਤ ਰੁੱਸਿਆ ਨੀ,ਕਦੇ ਵਕਤ ਦੇ ਨਾਲ ਦੋਸਤ ਕਦੇ ਬਦਲਿਆ ਨੀ,ਕਦੇ ਮਿਲਦਾ ਹੈ ਕੋਈ ਦੋਸਤ ਜ਼ਿੰਦਗੀ ਵਿਚ,ਇਹੋ ਜਿਹਾ ਜਿਸ ਨਾਲੋ ਰਿਸ਼ਤਾ ਟੁੱਟਿਆ ਨੀ ਕਰਦਾ।
Kade koi pyara jeha dost resseya ni,kade waqt de naal dost kade badleya ni,kade milda hai koi dost Zindagi vich,eho jeha jish naalo rishta kade tutteya ni karda…
ਦਿਲ ਤੇ ਸਟ ਦਾ ਤੇ ਵਿਗੜੇ ਹੋਏ ਸਾਉ ਜੱਟ ਦਾ,ਬੀਬਾ ਇਲਾਜ ਕੋਈ ਨਾ।
Dil te sat da te vigde hoye sau jatt da,beeba ilazz koi na…
ਪਿਆਰ ਓਹ ਨਹੀਂ ਜੋਂ ਤੈਨੂੰ ਮੇਰਾ ਬਣਾ ਦੇਵੇ,ਪਿਆਰ ਓਹ ਐ ਜੋਂ ਤੈਨੂੰ ਕਿਸੇ ਦਾ ਹੋਣ ਨਾ ਦੇਵੇ।
Pyaar oh nhi jo tainu mera bna dewe,pyaar oh ae jo tainu kise da hoon na dewe…

Punjabi love shayari

ਜਦੋਂ ਤਕ ਮੇਰੇ ਦਿਲ ਨੂੰ,ਤੇਰਾ ਫ਼ਿਕਰ ਰਾਹੁਗਾ, ਓਹਦੋਂ ਤਕ ਮੇਰੇ ਸਟੇਟਸ ਚ ਤੇਰਾ ਜ਼ਿਕਰ ਰਹੂਗਾ।
jado Tak mere dil nu,tera fikar rahuga,ohdo tak mere status ch tera zikar rahuga …
ਮੇਰੀ ਅੱਖਾਂ ਚ ਬੱਸ ਤੇਰੇ ਖਵਾਬ ਨੇ,ਤੇ ਦਿਲ ਚ ਤੇਰੇ ਲਈ ਪਿਆਰ ਬੜਾ,ਤੂੰ ਯਾਰ ਬਣ ਗਿਆ ਐ ਜਾਣ ਮੇਰੀ,ਤੈਨੂੰ ਮਿਲਨ ਨੂੰ ਤਰਸੇ ਦਿਲ ਬੜਾ।

Meri akhaa ch bas tere khawaab ne,te dil ch Tere layi pyaar bada,tu yaar ban gaya ae jaan meri, tainu miln nu tarse dil bada…
ਦੋ ਰੂਹਾਂ ਦੀ ਅਜਬ ਕਹਾਣੀ ਦਿਲ ਵਿਚ ਪਿਆਰ ਤੇ,ਨੈਨਾ ਚ ਪਾਣੀ ਮੁੱਕ ਗਈਆਂ ਆਸਾ,ਮੁੱਕ ਗਈਆਂ ਸਧਰਾ ਨਹੀਂ ਮੁੱਕਦੀ ਪਰ ਜਿੰਦ ਮਰਜਾਣੀ।

do rooha di ajab kahani dil vich pyaar te,nainaa ch pani mukk gaiya aasa,mukk gaiya sadhra nhi mukkdi par jind marjaani…
ਤੇਰੀ ਨੇਕੀ ਹੀ ਤੇਰਾ ਲਿਬਾਸ ਬਣੇਗੀ ਬੰਦੇ,ਸੁਣਿਆ ਰੱਬ ਦੇ ਘਰ ਕਪੜਿਆਂ ਦੀ ਦੁਕਾਨ ਨਹੀਂ ਹੁੰਦੀ।
Teri neki hi tera libaas banegi bande,suneya rabb de ghar kapdea di dukaan nhi hundi…
ਬੇਦਰਦ ਮੇਰਾ ਹੰਜੂਆ ਦੀ ਗਈ ਆਦਤ ਬਿਲਕੁਲ ਤੇਰੇ ਤੇ,ਨਾ ਤੂੰ ਰੋਕਿਆ ਰੁਕਦੀ ਸੀ ਤੇ ਨਾ ਇਹ ਰੋਕਿਆ ਰੁਕਦੇ ਨੇ।
Bedard mera hanjua di gayi aadat bilkul tere te,na tu rokeya rukdi si te na eh rokeya rukde ne…

hope you like Punjabi love Shayari read more shayari at punjabishayari.online

Leave a Reply

Your email address will not be published. Required fields are marked *