Punjabi best status

Punjabi best status

here is our latest Punjabi best status, read and feel free to share at any social media platforms, read and feel free to share at any social media platforms.

ਵਾਰਿਸ ਸ਼ਾਹ ਐਥੇ ਕਾਇਆ ਨੂੰ ਮੰਨ ਵਫਾਵਾਂ ਦਾ, ਤੇ ਕਾਇਆ ਨੂੰ ਨਾਜ਼ ਅਦਾਵਾ ਦਾ,ਅਸੀਂ ਪੀਲੇ ਪਤੈ ਦਰੱਖਤਾਂ ਦੇ,ਸਾਨੂੰ ਰਹਿੰਦਾ ਖੋਫ ਹਵਾਵਾਂ ਦਾ।

Punjabi best status

Barish shah aithey kaiiya nu maan wafawa da,Tey kaiiya nu naaz adawaa da,Assi peelay patay drakhtaa day, Sanu rehnda khoaf hwawa da…

ਨੀ ਯਾਦ ਤੇਰੀ ਨੇ ਸਾਨੂੰ ਸ਼ਾਇਰ ਬਣਾ ਦਿੱਤਾ,ਇਕ ਬੋਝ ਤੂੰ ਚੰਦਰਾ ਇਸ ਝੱਲੇ ਦਿਲ ਤੇ ਪਾ ਦਿੱਤਾ,ਕਰਦਾ ਮੈਂ ਇਜ਼ਹਾਰ ਤੇਰੇ ਨਾਲ ਬਿਤਾਏ ਇਕ ਇਕ ਪਲ ਦਾ,ਲਿਖਦੇ ਲਿਖਦੇ ਇਹ ਦਿਨ ਪਤਾ ਨੀ ਕਦੋ ਢਲ ਦਾ।

Ni yaad Teri ne Sanu shayar bana dita,ik bojh tu chandra es jhalle Dil te pa dita,karda mai izhaar Tere naal bitaye ik ik pal da,likhde likhde eh din pata ni kado dhal da…

ਉਹ ਹਾਸਿਲ ਨੀ ਹੋਏ ਤਾ ਕਿ ਹੋਇਆ,ਓਹਦੀ ਚਾਹਤ ਤਾਂ ਹੈ,ਅੱਜ ਵੀ ਆਉਂਦੇ ਖੁਆਬ ਓਹਦੇ ਏਨੀ ਰਾਬਤ ਤਾਂ ਹੈ,ਨਹੀਂ ਪਤਾ ਲੱਗੀ ਕਿਸੇ ਨੂੰ ਵੀ ਅਜੇ ਤਕ ਜੋ,ਮੇਰੇ ਦਿਲ ਅੰਦਰ ਕੋਈ ਐਸੀ ਬਗਾਵਤ ਤਾਂ ਹੈ।

Oh hasil ni hoye ta ki hoeya, ohdi chahat ta hai,ajj vi aaunde khwab ohde eni raabat ta hai,nhi pata laggi kise nu vi aje Tak jo,Mere Dil ander koi aisi bagawat ta hai…

Punjabi best status

ਤੁਹਾਡਾ ਸਾਇਆ ਬਣਕੇ ਤੁਹਾਡਾ ਸਾਥ ਨਿਬਹਾਬਾ ਗਾ,ਤੂੰ ਜਿੱਥੇ ਵੀ ਜਾਏਗੀ ਤੇਰੇ ਪਿੱਛੇ ਆਵਗਆ,ਸਾਇਆ ਟਾ ਛੱਡ ਜਾਂਦਾ ਹੈ ਸਾਥ ਅੰਧੇਰੇ ਵਿੱਚ,ਲੇਕਿਨ ਮੈਂ ਅੰਧੇਰੇ ਵਿੱਚ ਤੁਹਾਡਾ ਉਜਾਲਾ ਬਣ ਜਾਵੇਗਾ।

Tuhada saya banke tuhada sath nibhawa ga,tu jithe vi jayegi Tere piche aavaga,saya ta chadd janda hai sath andhere Wich,lekin mai andhere Wich tuhada ujala ban jawaga…

ਮੁੜ ਆਵੇ ਜਾ ਨਾ ਮੈਨੂੰ ਸਾਰੀ ਉਮਰ ਇੰਤਜ਼ਾਰ ਹੈ,ਓਸਨੂੰ ਨਫ਼ਰਤ ਤੇ ਮੈਨੂੰ ਓਹਦੇ ਨਾਲ ਪਿਆਰ ਹੈ,ਬਿਨਾ ਮੇਰੇ ਓਹਦੀ ਜ਼ਿੰਦਗੀ ਫੁੱਲ ਵਰਗੀ ਤੇ ਮੇਰਾ ਜੀਣਾ ਬੇਕਾਰ ਹੈ,ਕੁਝ ਵੀ ਨਹੀਂ ਜਿਸ ਲਈ ਮਨ ਪਰ ਉਹ ਤਾਂ ਮੇਰਾ ਸੰਸਾਰ ਹੈ।

Murr aave ja na mainu sari Umar intzaar hai,osnu nafrat te mainu pyaar hai,bina mere ohdi Zindagi phull wargi te mera jeena bekar hai,kujh vi nhi jish layi Mann par oh tah mera sansaar hai…

ਤੇਰੇ ਨਾਲ ਕਦਮ ਮਿਲਾ ਕੇ ਅਸੀ ਕਿ ਤੁਰਦੇ,ਤੇਰੇ ਪਿੱਛੇ ਆ ਕੇ ਵੀ ਯਾਰਾ ਕਿ ਕਰਦੇ,ਤੂੰ ਤਾਹ ਬੇਗਾਨੀ ਸੀ ਬੇਗਾਨੀ ਹੀ ਰਹਿ ਗਈ, ਅਸੀ ਤਾਂ ਤੇਰੇ ਬਿਨਾ ਜੀ ਕੇ ਵੀ ਕਿ ਕਰਦੇ।

Tere naal kadam mila ke Assi ki turde,Tere piche aa ke vi yaara assi ki karde,tu tah begaani si begaani hi reah gai,Assi ta Tere bina jee ke vi ki karde…

ਕੌਣ ਕਦੇ ਤਕਦੀਰਾ ਦੇ ਨਾਲ ਲੜਿਆ ਹੈ, ਜੋਂ ਵੀ ਲੜਿਆ ਜਿੱਤਿਆ ਨਹੀਂ ਸਦਾ ਹਰਿਆ ਹੈ,ਕਿਵੇਂ ਯਾਰ ਤੈਨੂੰ ਲਿਖ ਲੈਂਦਾ ਵਿਚ ਤਕਦੀਰਾ ਦੇ,ਸਦਾ ਕਿਸਮਤ ਲਿਖਣ ਦਾ ਕੰਮ ਤਾਂ ਰੱਬ ਨੇ ਈ ਕਰਆ ਹੈ।

kaun kade taqdeera de naal ladeya hai,jo vi ladeya jiteya nhi sadaa hareya hai,kive yaar tainu likh lainda vich taqdeera de,sada kismat likhan da Kam ta rabb ne ee karya hai…

Punjabi best status

ਦੋ ਰੂਹਾਂ ਦੀ ਅਜਬ ਕਹਾਣੀ, ਦਿਲ ਵਿਚ ਪਿਆਰ ਤੇ ਨੈਨਾ ਚ ਪਾਣੀ,ਮੁੱਕ ਗਈਆਂ ਆਸਾ ਮੁੱਕ ਗਿਆ ਸਰਧਾ,ਨਹੀਂ ਮੁੱਕਦੀ ਪਰ ਜਿੰਦ ਮਰਜਾਣੀ।

Do rooha di ajab Kahani,dil vich pyaar te nainaa ch paani,mukk gaiya aasa mukk giya sardha,nhi mukkdi par jind marjaani…

ਅਸੀ ਮੋਬਾਈਲ ਓਨ ਰੱਖਿਆ ਤੇ ਤੇਰੇ ਐਸਐਮਐਸ ਦਾ ਇੰਤਜ਼ਾਰ ਕੀਤਾ, ਤੇਰੇ ਲਾਰਿਆਂ ਦਾ ਇਤਬਾਰ ਕੀਤਾ, ਅਸੀ ਕਾਲ ਕਰਨ ਲਗਿਆ ਪਲ ਵੀ ਨਾ ਲਾਇਆ,ਤੁਸੀ ਐਸਐਮਐਸ ਕਰਨ ਲਗਿਆ ਨਖਰਾ ਹਜ਼ਾਰ ਕੀਤਾ।

Asi mobile on rakhya te Tere sms da intzaar kita,Tere laryaa da etbaar kita,Asi call Karan lagyaa pal vi na layaa,tusi sms karan lagyaa nakhra hazaar kita…

ਵੱਖਰੇ ਸੁਭਾਅ ਦੇ ਸਾਡੇ ਸੱਜਣ ਪਿਆਰੇ, ਕਦੀ ਗੁੱਸਾ ਜੇਹਾ ਆਂਦਾ ਕਦੀ ਲਗਨ ਪਿਆਰੇ, ਗੱਲ ਗੁੱਸੇ ਵਾਲੀ ਕਰਦੇ ਗੁੱਸਾ ਆਣ ਵੀ ਨਾ ਦਿੰਦੇ,ਪਹਿਲਾ ਦਿਲ ਤੌਰ ਦਿੰਦੇ ਫਿਰ ਰੋਣ ਵੀ ਨਾ ਦਿੰਦੇ।

Vakhre subha de Sade sajan payare,kadi gussa jeha aanda kadi lagan piyare,gal gusse wali karde gussa aan vi na dinde,pehla dil taur dinde phir ron vi na dinde…

ਅੱਧੀ ਰਾਤ ਇਕ ਸੁਪਨਾ ਆਂਨ ਖਲੋਹ ਜਾਂਦਾ,ਫਿਰ ਸੌਣਾ ਔਖਾ ਹੋ ਜਾਂਦਾ,ਪਿਆਰ ਤੇਰੇ ਦਾ ਦਰਦ ਮੇਰੀ ਨਸ ਨਸ ਤੋਂ ਜਾਂਦਾ, ਸੋਹ ਰੱਬ ਦੀ ਮੈ ਪਿਆਰ ਨਹੀ ਕੀਤਾ,ਇਹ ਪਿਆਰ ਤਾਂ ਆਪ ਹੀ ਹੋ ਜਾਂਦਾ।

Adhi raat ik supna aan khloh janda,fir sauna aukha ho janda,Pyaar tere da dard meri nass nass to janda,soh rabb di mai pyaar nhi kita,eh pyaar taa aap hi ho janda…

Punjabi best status

ਉਹ ਦੁੱਖ ਦਿੱਤਾ ਅਸੀ ਸਹਿ ਗਏ,ਨਾ ਕੁਝ ਕਹਿਣ ਜੋਗੇ ਰਹਿ ਗਏ,ਓਹਨੇ ਜ਼ਖਮ ਹੀ ਇੰਨੇ ਗਹਿਰੇ ਦਿੱਤੇ,ਅਸੀ ਹੰਝੂ ਤੇ ਤਨਹਾਈਆਂ ਦੇ ਰਾਹ ਪੈ ਗਏ।

Ohne dukh dita Assi seah Gaye,na kujh kehan joge reah Gaye,Ohne zakhm hi inne gehre ditte,assi hanju te tanhayia de raah pai Gaye…

ਪਿਆਰ ਪਿਆਰ ਤਾਂ ਹਰ ਕੋਈ ਬੋਲੇ,ਕਰ ਕੇ ਪਿਆਰ ਨਿਭਾਨਾ ਔਖਾ, ਹਰ ਕੋਈ ਦੁਖਾ ਤੇ ਹੱਸ ਲੈਂਦਾ,ਕਿਸੇ ਦਾ ਦਰਦ ਵਡਣਾ ਔਖਾ,ਗੱਲਾ ਨਾਲ ਨਾਏ ਰੁਤਬੇ ਮਿਲਦੇ,ਜੋਗੀ ਭੇਸਆ ਵਡਾਨਾ ਔਖਾ।

Pyaar pyaar ta har koi bole,kar ke Pyaar nibhana aukha,har koi dukha te hass lenda,kise da dard wadanaa aukha,Galla nall naye rutbay milday,jogi bhesa wadanaa aukha…

ਤੈਨੂੰ ਕਿੰਨਾ ਪਿਆਰ ਕਰਦਿਆ ਇਜ਼ਹਾਰ ਕਰਕੇ ਦੇਖ, ਇਕ ਪਲ ਚ ਹਾਜ਼ਿਰ ਹੋ ਜਾਵਾਂਗੇ ਯਾਦ ਕਰਕੇ ਦੇਖ,ਸਤ ਜਨਮਾ ਤਕ ਤੇਰਾ ਹੋ ਜਾਵਾਂਗੇ,ਤੂੰ ਫਰਿਆਦ ਕਰਕੇ ਦੇਖ।

Tainu kinna pyaar kardeyaa izhaar karke dekh,ik pal ch hazir ho jawange yaad karke dekh,sat janma tak tera ho jawangeh,tu fariyaad karke dekh…

ਪਿਆਰ ਵਿੱਚ ਕਦੀ ਮੇਰਾ ਵਿਸ਼ਵਾਸ ਹੋਇਆ ਕਰਦਾ ਸੀ,ਉਹ ਚਿਹਰਾ ਮੇਰੇ ਲਈ ਖਾਸ ਹੋਇਆ ਕਰਦਾ ਸੀ,ਰੁਕ ਜਾਂਦੀ ਸੀ ਮੇਰੇ ਦਿਲ ਦੀ ਧੜਕਨ,ਜਦੋਂ ਕਦੀ ਉਹ ਚਿਹਰਾ ਉਦਾਸ ਹੋਇਆ ਕਰਦਾ ਸੀ।

pyaar vich kadi Mera vishwaas hoya karda si,oh chehra mere lai khash hoya karda si,ruk jandi si mere dil di dhadhkan,jado kadi oh chehra udas hoya karda si…

ਅਰਮਾਨਾਂ ਦੀ ਗਿਣਤੀ ਤਾਂ ਨਹੀਂ ਆਉਂਦੀ ਮੈਨੂੰ,ਪਰ ਦਿਲ ਦਾ ਇਕ ਖਿਆਲ ਤੈਨੂੰ ਦੱਸ ਦਵਾ,ਅਗਰ ਪਾਣੀ ਦੀ ਹਰ ਇਕ ਬੁੰਦ ਮੇਰਾ ਪਿਆਰ ਬਣ ਜਾਵੇ, ਤਾਣ ਤੋਹਫ਼ੇ ਚ ਸਾਰਾ ਸਮੰਦਰ ਤੈਥੋ ਕੁਰਬਾਨ ਕਰ ਦਵਾ।

Armana di ginti ta nhi aaundi mainu,par Dil da ek khayal tainu dass dawa,agar pani di har ik boond mera pyaar ban jawe,taan tohfe ch saara samander taitho kurban kar dawa…

Punjabi best status

ਪਿਆਰ ਦਾ ਤਾਂ ਦੁਸ਼ਮਣ ਇਹ ਜਮਾਨਾ ਹੈ,ਹਰ ਆਸ਼ਿਕ ਦੇ ਪਿਆਰ ਦਾ ਆਪਣਾ ਹੀ ਫ਼ਸਾਨਾ ਹੈ,ਸਭਨੂੰ ਪਤਾ ਵੀ ਹੈ ਕੇ ਦਰਦ ਹੀ ਮਿਲਣਾ ਹੈ ਪਿਆਰ ਵਿੱਚ,ਫਿਰ ਵੀ ਨਾ ਜਾਣੇ ਕਿਉਂ ਹਰ ਕੋਈ ਪਿਆਰ ਵਿਚ ਹੀ ਦੀਵਾਨਾ ਹੈ।

pyaar da ta dushman eh jamana hai,har aashiq de pyaar da apna hi fasana hai,sabnu pata vi hai ke dard hi milna hai Pyaar vich,fir vi na Jane kyu har koi pyaar vich hi diwaana hai…

ਇਹ ਚੈਨ ਵੈਨ ਸਭ ਖੋਹਣਾ ਏ,ਤੈਨੂੰ ਜਾਨ ਤੋਂ ਵੱਧ ਕੇ ਚੌਹਨਾ ਏ,ਨਾ ਉਦਾਸ ਹੋਣਾ ਨਾ ਰੋਨਾ ਏ,ਬੱਸ ਤੇਰੇ ਇਸ਼ਕ ਚ ਪਾਗ਼ਲ ਹੋਣੇ ਏ।

Eh chain vain sab khohna e,tainu jaan to vad ke chauhna e,na udaas hona na Rona e,bas Tere ishq ch pagal hone e…

ਇਸ਼ਕੇ ਦੇ ਰੰਗਾ ਚ ਖੇਡਣਾ ਏ ਮੈ ਦੁਆ ਰੱਬ ਤੋ ਹਰ ਰਜ਼ਾ ਚ ਵੀ ਤੂੰ ਹੋਵੇਂ, ਮੈ ਜਿੱਤਾ ਤੇਰੀ ਜ਼ਿੰਦਗੀ ਹੋ ਨਾਮ ਮੇਰੇ ਮੈ ਹਾਰਾ ਤੇ ਸਜ਼ਾ ਚ ਵੀ ਤੂੰ ਹੋਵੇਂ।

ishqe de ranga ch khedna e mai dua rabb to har Raza ch vi tu howe,mai jitta teri zindagi hou naam mere mai hara te saza ch vi tu howe…

ਉਹ ਪਲ ਹੀ ਜ਼ਿੰਦਗੀ ਨੂੰ ਜ਼ਿੰਦਗੀ ਦੇਣਗੇ ਜਦ ਸਦਾ ਲਈ ਸਾਡਾ ਹੋ ਜਾਵੇਂਗਾ,ਉਡੀਕਾ ਨੇ ਉਸ ਵਕਤ ਦੀਆਂ ਸੱਜਣਾ ਘੁੱਟ ਸੀਨੇ ਨਾਲ ਜਦ ਲਾਵੇਂਗਾ।

oh pal hi Zindagi nu zindagi denge jad sadaa layi sada ho jawega,udeeka ne os waqt diya sajjna ghutt seene naal jad lawega…

ਜਾਨ ਏ ਤੂੰ ਮੇਰੀ ਹਾਨ ਮੇਰਾ ਜਹਾਨ ਵੀ ਏ ਤੂੰ ਮੈ ਤਾਂ ਵਾਰ ਦੇਣੀ ਜ਼ਿੰਦਗੀ ਦੀ ਹਰ ਖੁਸ਼ੀ ਤੇਰੇ ਲਈ, ਜਾਈਦਾ ਦੱਸ ਨਹੀਓ ਹੁੰਦਾ ਬੱਸ ਜਾਣ ਲੇ ਉਹ ਯਾਰਾ ਖੁਦਾ ਅੱਲਾਹ ਮੌਲਾ ਰੱਬ ਤੇ ਤੂੰ ਇੱਕ ਈ ਮੇਰੇ ਲਈ।

jaan e tu meri haan mera jahan vi e tu mai ta vaar deni Zindagi di har Khushi Tere layi,jayda dass nahio hunda bas jaan le oh yara khuda allah maula rabb te tu ikk ee mere layi…

Punjabi best status

ਤੂੰ ਰਹੇ ਨਜ਼ਰਾ ਦੇ ਸਾਹਮਣੇ ਇਬਾਦਤ ਕਰਦਾ ਰਹੇ ਤੇਰੀ, ਦਿਲ ਹੱਟਦਾ ਨਹੀਂ ਪਿੱਛੇ ਰੋਕਾ ਟੋਕਾ ਦੇ ਨਾਲ, ਅੱਲਗ ਜਿਹਾ ਰਿਸ਼ਤਾ ਏ ਦੁਨੀਆ ਤੋ ਸਾਡਾ ਐਵੇਂ ਤੁਲਨਾ ਨਾ ਕਰਿਆ ਕਰ ਲੋਕਾਂ ਦੇ ਨਾਲ।

Tu rahe nazra de sahmne ibadat karda rhe Teri,Dil hattda nhi piche roka Toka de naal,allag jeha rishta e duniya to sada evei tulna na kareya kar loka de naal…

ਡੂੰਘੀਆ ਨਿਗ੍ਹਾ ਚ ਉਦਾਸੀ ਤੇ ਬੁੱਲ੍ਹਾ ਤੇ ਚੁੱਪੀ ਛਾ ਜਾਂਦੀ ਏ,ਜਦ ਦੂਰ ਦੂਰ ਤਕ ਤੂੰ ਕਿੱਧਰੇ ਨਜ਼ਰ ਨਹੀਂ ਆਉਂਦਾ।

Dunghiya nigaha ch udaasi te bulla te chupi chaa jandi e,jad door door Tak tu kidre nazar nhi aunda…

ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,ਤੇਰੇ ਜੇਹੀ ਸੂਰਤ ਨਾ ਦੁਨੀਆ ਚ ਲੱਭਦੀ ,ਆਉਂਦਾ ਐ ਨਜਾਰਾ ਇਕ ਵੱਖਰੇ ਜਹਾਨ ਦਾ,ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਣ ਦਾ।

Lagda tu kitti hoyi kramaat rabb di,Tere jehi Surat na duniya ch labdi,aaunda ae najara ik vakhre jhaan da,kina sohna mukhra hai sachi meri jaan da…

ਅੱਜ ਦਿਲ ਦੀ ਗੱਲ ਕਹਿਣ ਨੂੰ ਜੀ ਕਰਦਾ,ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰਦਾ,ਖੁਸ਼ੀਆ ਦੇਕੇ ਦਰਦ ਸਹਿਣ ਨੂੰ ਜੀ ਕਰਦਾ,ਰੱਬ ਜਾਣੇ ਤੇਰਾ ਮੇਰਾ ਕਿ ਰਿਸ਼ਤਾ ਐ,ਬੱਸ ਤੈਨੂੰ ਆਪਣੀ ਕਹਿਣ ਨੂੰ ਜੀ ਕਰਦਾ।

Aaj dil di gal Kahan nu ji karda,Tere Dil vich rehan nu ji karda,khushiya deke dard sehan nu ji karda,rah Jane tera Mera ki rishta ae,bas tainu apni kehan nu ji karda…

hope you like this  Punjabi  Best status read more shayari at punjabishayari.online

Leave a Reply

Your email address will not be published. Required fields are marked *