Punjabi best Shayari, best shayari in punjabi

Punjabi best Shayari

This is our new best weekly collection of Punjabi best Shayari In Punjabi, hope you love it. feel free to share at any social media platforms, read and feel free to share at any social media platforms.

ਬਦਨਾਮ ਨਾ ਕਿਧਰੇ ਹੋ ਜਾਵੇ…ਉਹਦਾ ਨਾਮ ਲੈਣ ਤੋ ਡਰਦਾ ਹਾਂ…ਅਲਫਾਜ ਮੇਰੇ ਰੁੱਕ ਜਾਂਦੇ ਨੇ…ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ… ਉਹ ਮੇਰੀ ਰੂਹ ਦਾ ਹਿੱਸਾ ਏ… ਸਰੇਆਮ ਕਹਿਣ ਤੋ ਡਰਦੇ ਹਾਂ।

Badnam na kidhre ho jawe…oohda nam lyen to darda ha…alfaj mere ruk jande ne…sine wicho uth ke bula te…ooh meri ruh da hisa ae…sareaam kehn to darda ha.

ਤੈਨੂੰ ਆਕੜ ਮਾਰ ਗਈ…ਤੇ ਮੈਨੂੰ ਅਣਖ ਨੇ ਨਹੀਂ ਛੱਡਿਆ…ਕਰਦੀ ਤੂੰ ਵੀ ਪਿਆਰ ਸੀ…ਤੇ ਦਿਲੋ ਮੈ ਵੀ ਨਹੀਂ ਕੱਢਿਆ…ਲੋਕਾਂ ਦੀਆਂ ਗੱਲਾਂ ਨੂੰ ਸੁਣਕੇ ਤੇ ਪਰਖਦੇ ਰਹਿ ਗਏ…ਅੰਦਰੋ ਅੰਦਰੀ ਇਕ ਦੂਜੇ ਲਈ ਤਰਸਦੇ ਰਹਿ ਗਏ।

Tenu aakr mar gae…te menu ankh ne nhi chadiya…kardi tu vi pyaar c…te dilo mai vi nhi kadiya…loka dia gala nu sunke te parkhde rhi ge…andro andri ek duje lae tarsde rhi gae.

ਸੱਜਣਾ ਤੇਰੇ ਲਈ ਅਸੀਂ…ਆਪਣਾ ਆਪ ਗੁਆਇਆ ਐ…ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ…ਪੁੱਛ ਕੇ ਦੇਖ ਯਾਰਾ ਮੈਨੂੰ… ਮੈ ਕੀ ਖੋਇਆ ਐ ਤੇ ਕੀ ਪਾਇਆ ਐ।

Sajna tere lae asi…aapna aap guaea ae…par dil tere nu haje sakun na aaea ae…puch ke dekh yaara menu…mai ki khoeia ae te ki paeia ae.

ਹਰ ਕੋਈ ਸੱਚਾ ਪਿਆਰ ਕਰਨ ਵਾਲਾ ਨਹੀਂ ਹੁੰਦਾ…ਹਰ ਕੋਈ ਦਿਲ ਵਟਾਉਣ ਵਾਲ਼ਾ ਨਹੀਂ ਹੁੰਦਾ… ਇਥੇ ਹੁੰਦਾ ਗੁਮਾਨ ਰੰਗ ਰੂਪ ਦਾ…ਕੋਈ ਸੱਚੇ ਦਿਲ ਵਾਲਾ ਨਹੀਂ ਹੁੰਦਾ।

har koi sacha pyaar karn wala nhi hunda…har koi dil wataunn wala nhi hunda…ethe hunda guman rang roop da…koi sache dil wala nhi hunda.

ਇਥੇ ਹਰ ਕੋਈ ਪਿਆਰ ਪਾਉਣ ਨੂੰ ਕਾਹਲਾ… ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ…ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇਕ ਵਾਰ…ਉਹੀ ਦਿਲੋ ਸਾਨੂੰ ਨਫਰਤ ਕਰਨ ਵਾਲਾ ਹੁੰਦਾ।

Ethe har koi pyaar paun nu kahla…har waar Sacha prem nhi hunda…sacha prem hunda zindgi ch ek waar…oohi dilo sanu nafrat karn wala hunda.

Punjabi best Shayari
Punjabi best Shayari ,best shayari in punjabi

Punjabi best Shayari, best shayari in punjabi

ਪੈਸਾ ਹੀ ਇਮਾਨ ਬਣਾ ਲਿਆ ਲੋਕਾਂ ਨੇ…ਇਕ ਕਾਗਜ ਦੇ ਪਿੱਛੇ ਕਿਰਦਾਰ ਗਵਾ ਲਿਆ ਲੋਕਾਂ ਨੇ… ਇਸੇ ਲਈ ਤੇਰੇ ਸੁਪਨੇ ਨਹੀਂ ਵਿਕ ਸਕੇ ਤੇ ਵਿਕਦੇ ਵੀ ਕਿਵੇਂ…ਜਦੋ ਭੇਦ ਹੀ ਪਾਂ ਲਿਆ ਤੇਰੀ ਖੁਦਦਾਰੀ ਦਾ ਖੁਦਦਾਰ ਲੋਕਾਂ ਨੇ।

Pesa hi eman bana lia loka ne…ek kagaj de piche kirdar gawa lia loka ne…ese lae tere supne nhi vik sake te vikde vi kiwe…jado bhed hi pa lia teri khuddari da khuddar loka ne.

ਚਿੰਤਾ ਵਰਗੀ ਪੀੜ ਨਹੀਂ…ਵਹਿਮ ਜਿਹਾ ਕੋਈ ਰੋਗ ਨਹੀ…ਜੋਬਨ ਵਰਗੀ ਰੁੱਤ ਨਾ ਕੋਈ… ਗੁਣ ਵਰਗੀ ਕੋਈ ਮਾਇਆ ਹੈ ਨੀ… ਹਰਖ਼ ਤੋ ਮਾਰੂ ਜਹਿਰ ਨਹੀਂ…ਜਿਸ ਥਾਂ ਵਸੇ ਯਾਰ ਮੇਰਾ…ਉਸ ਥਾਂ ਵਰਗਾ ਕੋਈ ਸ਼ਹਿਰ ਨਹੀਂ।

Chinta wargi pirr nhi…wahim jiha koi rog nhi…joban wargi rut na koi…gun wargi koi maya hai ni…harkh to maru nhi…jis tha wase yaar…us tha warga koi shihar nhi.

ਕੋਈ ਕੋਈ ਜੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ਼ ਨਹੀਂ ਹੁੰਦਾ…ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ ਨੀ ਹੁੰਦਾ…ਟੱਕਰ ਜਾਂਦੇ ਨੇ ਦੁਨੀਆਂ ਤੇ ਚਿਹਰੇ ਸੋਹਣੇ ਤੋ ਵੀ ਸੋਹਣੇ…ਪਰ ਹਰ ਇਨਸਾਨ ਦਾ ਦਿਲ ਸ਼ੀਸ਼ੇ ਵਾਂਗ ਸਾਫ਼ ਨੀ ਹੁੰਦਾ।

Koi koi jurm aesa vi hunda Jo kade maf nhi hunda… dharti te har insan nal kade insaf ni hunda…takar jande ne dunia te chihre sohne to vi sohne…par har insan da dil shishe wag saf ni hunda.

ਇਨਾ ਸੌਖਾ ਵੀ ਨਹੀਂ ਲਿਖਣਾ…ਨਾਲ ਖੇਡਣਾ ਪੈਂਦਾ ਜਜਬਾਤਾਂ ਦੇ…ਛੱਡ ਦੁਨੀਆ ਦਾਰੀ ਨੂੰ ਮਿੱਤਰਾਂ ਨਾਲ ਬੈਠਣਾ ਪੈਂਦਾ ਰਾਤਾਂ ਦੇ…ਪੈਂਦਾ ਪੋਹ ਦੇ ਪਾਲੇ ਵਿੱਚ ਜਾਗਣਾ…ਕਦੇ ਸਾਉਣ ਦੀਆ ਬਰਸਾਤਾਂ ਦੇ ਇਨਾ ਸੌਖਾ ਵੀ ਨਹੀਂ ਲਿਖਣਾ…ਨਾਲ ਖੇਡਣਾ ਪੈਂਦਾ ਜਜਬਾਤਾਂ ਦੇ।

enna sokha vi nhi likhna…nal khedna penda jajbata de…chad dunia dari nu mitra nal bethna penda raata de…penda poh de pale wich jagna… kade saunn dia barsata de enna sokha nhi likhna…nal khedna penda jajbata de.

ਛੋਟੀ ਜਿਹੀ ਜਿੰਦ…ਅਰਮਾਨ ਬਹੁਤ ਨੇ ਹਮਦਰਦ ਕੋਈ ਨਹੀਂ…ਇਨਸਾਨ ਬਹੁਤ ਨੇ ਦਿਲ ਦਾ ਦਰਦ ਸੁਣਾਈਏ ਕਿਸ ਨੂੰ…ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ।

Choti jihi jind…arman bahut ne hamdard koi nhi…insan bahut ne dil da dard sunaeie kis nu…dil de jo karib ne ooh anjan bahut ne.

Punjabi best Shayari, best shayari in punjabi

ਹਮਸਫ਼ਰ ਦਿਲ ਦਾ ਨੂਰ ਹੁੰਦਾ ਏ…ਉਹਦੇ ਨਾਲ ਜਗ ਤੇ ਗਰੂਰ ਹੁੰਦਾ ਏ… ਭੁੱਲਿਆ ਨਾ ਜਾਵੇ ਜਦ ਪਿਆਰ ਮਾਹੀ ਦਾ…ਤਾਂ ਉਹੀ ਨੈਣਾ ਵਿਚ ਵੱਸਿਆ ਸਰੂਰ ਹੁੰਦਾ ਏ।

hamsafar dil da nur hunda ae…oohde nal Jag te garur hunda ae…bhulia na jawe jad pyaar mahi da…ta oohi nenna wich wasia sarur hunda ae.

ਤੇਰੀ ਯਾਦ ਨੂੰ ਬੁਰਾ ਕਿਉ ਕਹਿਏ…ਜਿਹੜੀ ਹਰ ਪਲ ਸਾਥ ਨਿਭਾਉਂਦੀ ਏ…ਤੇਰੇ ਨਾਲੋ ਤਾਂ ਤੇਰੀ ਯਾਦ ਹੀ ਚੰਗੀ…ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ।

Teri yaad nu bura kyu kahie…jihri har pal sath nibhnundi ae…tere nalo ta teri yaad hi changi…jihri hale vi sanu miln aaundi ae.

ਦੁੱਖ ਦਿਲ ਵਿੱਚ ਲਕੋ ਕੇ ਹੰਝੂ ਨੈਨਾ ਵਿੱਚ ਪਰੋ ਕੇ…ਤੇਰੇ ਆਨ ਦੀ ਉਡੀਕ ਅਸੀਂ ਲਾਈ ਬੈਠੇ ਹਾਂ…ਕਰ ਤੂੰ ਯਕੀਨ ਸਾਨੂੰ ਭੁੱਲ ਜਾਣ ਵਾਲਿਆ… ਅਸੀਂ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ।

Dukh dil wicho lako ke hanju nenna wich paro ke… tere aan di udik asi laae bethe ha…Kar tu yakin sanu bhul Jaan wila…asi tere piche dunia bhulae Bethe ha.

ਕੱਚਾ ਢਾਰਾ ਹੈ ਦੌਲਤ ਸੋਹਰਤ…ਮੈਨੂੰ ਨੀ ਚਾਹੀਦੀ ਸਾਲ਼ਾ ਦੀ ਮੋਹਲਤ…ਹਰ ਰੋਜ਼ ਵਾਂਗ ਫੇਰ ਦਿਲ ਮੇਰਾ ਤੋੜ ਦਿਓ…ਮੋੜ ਦਿਓ ਇਕ ਪਲ ਖੁਸ਼ੀ ਦਾ ਮੋੜ ਦਿਓ।

Kacha dhara hai dolat sohrat…menu ni chahida sala di mohlat…har roj wang fer dil mera tor dio…mor dio ek pal khushi da mor dio.

ਲਹਿਰੋ ਨੀ ਲਹਿਰੋ ਜਾਵੋ ਸਾਡੇ ਸੋਹਣਿਆ ਦੇ ਦੇਸ਼ ਨੂੰ…ਨੀ ਤੁਸੀਂ ਜਾ ਕੇ ਉਹਨਾਂ ਨੂੰ ਮੋੜ ਲੈ ਆਵੋ…ਸਾਡੀ ਬੇਵੱਸੀ ਤੇ ਹਲੀਮੀ ਦੀ ਉਹਨਾਂ ਨੂੰ ਸੂਹ ਦੇਣਾ…ਨੀ ਥੇਰੇ ਕੁਝ ਪੁੱਛਣੀ ਸਾਡਾ ਹਾਲ ਸੁਣਾਓ।

Lihro ni lihro jawo sade sohnia de desh nu…ni tusi ja ke oohna nu mor le aawe…sadi bewasi te halimi di oohna nu suh dena…ni there kujh puchni sada hal sunao.

Punjabi best Shayari, best shayari in punjabi

ਦੁਨੀਆ ਵੀ ਵੇਖੀ ਤੇ ਦੁਨੀਆਦਾਰੀ ਵੀ ਦੇਖੀ…ਦਿਲਾ ਉਤੇ ਚਲਦੀ ਯਾਰੋ ਮੈ ਆਰੀ ਵੀ ਵੇਖੀ…ਵੇਖੀ ਸੀ ਜੋਂ ਲੋਕ ਮੈ ਨਿਭਾਉਂਦੇ ਵਫਾਦਾਰੀ…ਉਹਨਾਂ ਹਥੋ ਹੁੰਦੀ ਯਾਰੋ ਮੈ ਗਦਰੀ ਵੀ ਵੇਖੀ।

Dunia vi wekhi te duniadari vi dekhi…dila ute chldi yaaro mai aari vi wekhi…wekhi c jo lok mai nibhaunde wafadari…oohna hatho hundi yaaro mai gadari vi wekhi.

ਹਰ ਇਕ ਨੂੰ ਆਪਣਾ ਬਣਾ ਲੈਣਾ…ਤੇ ਫਿਰ ਉਸ ਤੋਂ ਧੋਖਾ ਖਾ ਲੈਣਾ… ਕਿਉ ਆਦਤ ਨਹੀਂ ਜਾਂਦੀ ਇਸ ਦਿਲ ਦੀ…ਪਰ ਕੌਣ ਸਮਝਾਵੇ ਇਸ ਨੂੰ ਕਿ ਅੱਜ ਕਲ ਦੀ ਮਤਲਬ ਖੋਰੀ ਦੁਨੀਆ ਵਿੱਚ…ਸਿਰਫ਼ ਪਿਆਰ ਦੀ ਪੂੰਜੀ ਨਾਲ ਹੀ ਕੋਈ ਚੀਜ਼ ਕਿਸੇ ਨੂੰ ਨਹੀਂ ਮਿਲਦੀ।

milna ek nu aapna bana lena…te fir us to dhoka kha lena…kyu adat nhi jandi es dil di…par kon samjhawe es nu ki aaj kal di matalb khori dunia wich…sirf pyaar di punji nal hi koi cheej kise nu nhi mildi.

ਮਿਲਣਾ ਕੀ ਦਿਲ ਵਾਲਾ ਦੁਖੜਾ ਸੁਣਾ ਕੇ…ਲੁੱਟਣਾ ਜਹਾਨ ਏਥੇ ਗਲ ਨਾਲ ਲਾ ਕੇ…ਬੋਲ ਅਤੇ ਤੀਰ ਕਦੇ ਮੁੜ ਦੇ ਨਾ ਪਿੱਛੇ… ਇਹਨਾਂ ਨੂੰ ਤਾਂ ਆਪਣਾ ਨਿਸ਼ਾਨਾ ਚਾਹੀਦਾ… ਛੇੜ ਨਾ ਊਏ ਯਾਰਾ ਸਾਡੀ ਦਰਦਾਂ ਦੀ ਤਾਰ…ਇਹਨਾ ਅੱਖਾ ਨੂੰ ਤਾਂ ਰੋਣ ਦਾ ਬਹਾਨਾ ਚਾਹੀਦਾ।

Milna ki dil wala dukhra suna ke…lutna jahan ethe gal nal la ke…bol ate tir kade mur de na piche…ehna nu ta aapna nishana chahida…Cher na ooe yaara sadi darda di taar…ehna akha nu ta ron da bahana chahida.

ਰੁੱਸ ਗਏ ਲੇਖ ਰੁੱਸਿਆ ਤਕਦੀਰਾਂ…ਕਿਸੇ ਨੂੰ ਖੁਸ਼ ਦੇਖਣ ਲਈ…ਵਾਂਗ ਬਣਨਾ ਪੈਂਦਾ ਏ ਫਕੀਰਾਂ… ਅੱਡ ਝੋਲੀ ਉਸ ਰੱਬ ਅੱਗੇ…ਮੰਗਣਾ ਪੈਂਦਾ ਹੋ ਕੇ ਨੀਵਾਂ ਝੱਲਣਾ ਪੈਂਦਾ ਰੋਸ ਉਹਨਾਂ ਦਾ… ਜਿੰਨਾ ਲਈ ਬਣਕੇ ਆਪ ਮਸੀਹਾ।

Rus gae lekh rusia takdira…kise nu Khush dekhn lae…wang banna penda ae fakira…aadh jholi us rab agge…mangana penda ho ke niwa jhlna penda ros oohna da…jina lae banke aap masiha.

ਕੋਈ ਹਾਲਾਤ ਨਹੀਂ ਸਮਝਦਾ…ਕੋਈ ਜਜ਼ਬਾਤ ਨਹੀਂ ਸਮਝਦਾ…ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ…ਗੁੱਸੇ ਪਿੱਛੇ ਲੁਕਿਆ ਪਿਆਰ ਨਹੀ ਸਮਝਦਾ।

Koi halat nhi samjhda…koi jajbat nhi samjhda…gusse nu ta har koi wekh lenda…gusse puche lukia pyaar nhi samjhda.

Punjabi best Shayari, best shayari in punjabi

Punjabi best Shayari
Punjabi best Shayari ,best shayari in punjabi

ਮੈ ਦੂਰੀਆ ਨੂੰ ਮਿਟਾਇਆ ਤੇ ਉਹ ਜੁਦਾਈ ਕਰ ਗਏ…ਕਿੰਨੇ ਮਾਸੂਮ ਸੀ ਪਰ ਬੇਵਫਾਈ ਕਰ ਗਏ…ਸਿਖਾ ਦਿੱਤਾ ਮੈਨੂੰ ਵੀ ਕਿਸੇ ਤੇ ਇਤਬਾਰ ਨਾ ਕਰੀ…ਕਿੰਨੀ ਬੁਰਾਈ ਕਰ ਕੇ ਵੀ ਇਕ ਅੱਛਾਈ ਕਰ ਗਏ।

Mai duria nu mitaea te ooh judai Kar gae…kine masum c par bewafai Kar gae…sika dita menu vi kise te itbar na kari…kini burae kar ke vi ek aachae kar gae.

ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ… ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ… ਨੱਕ ਰਗੜ ਕੇ ਮੰਗਦੇ ਜੋਂ ਨਿੱਤ ਰੱਬ ਕੋਲੋਂ…ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ।

Bin mange jisnu sab kujh mile…ooh ki Jane kadar kihnu kehnde ne…nak ragar ke mangde jo nit raab kolo…oohnu pucho sabar kehnu kehde ne.

ਲਿਖ ਲਿਖ ਸ਼ਾਇਰੀ ਤੈਨੂੰ ਮਸਹੂਰ ਕਰ ਦੇਣਾ…ਖੁਦ ਮੈ ਬਦਨਾਮ ਹੀ ਰਹਿਣਾ…ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ…ਖੁਦ ਨਰਕਾਂ ਦੇ ਰਾਹ ਪੈ ਜਾਣਾ।

Likh likh shayri tenu mashur Kar dena…khud mai badnam hi rehna…tenu dekha ke rah sawrga da…khud narka de rah pae jana.

ਸਵਰਗ ਮੈਂ ਦੇਖ ਲਿਆ ਹੁਣ ਨਰਕ ਹੈ ਭੋਗਣਾ…ਪਰ ਦਾਣਾ ਪਾਣੀ ਜ਼ਿੰਦਗੀ ਚੋ ਪੈਣਾ ਏ ਚੋਗਣਾ… ਬੰਨ ਕੇ ਅੱਖਾ ਮੈਨੂੰ ਉਜਾੜ ਵੱਲ ਨੂੰ ਮੋੜ ਦਿਓ…ਮੋੜ ਦਿਓ ਇਕ ਪਲ ਖੁਸ਼ੀ ਦਾ ਮੋੜ ਦਿਓ।

Sawrga mai dekh lia Hun nark hai bhogna…par dana pani zindgi cho pyena ae chogna…ban ke aakha menu ujar wal nu mor dio…mor dio ek pal khushi da mor dio.

ਜਿੱਥੇ ਯਾਰ ਬਣਦੇ ਨੇ ਉਥੇ ਦਿਲਦਾਰ ਬਣਦੇ ਨੇ…ਦਿਲ ਦੀਆ ਦਿਲ ਵਿੱਚ ਰੋਖੋਗੇ ਤਾਂ ਸਵਾਲ ਬਣਦੇ ਨੇ…ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆ…ਤੇਰੇ ਤੋਂ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ।

jithe yaar bande ne uthe dildar bande ne…dil dia dil wich rakhoge ta sawal bande ne…tu ki janegi ni sade dil dia…tere to phila sadi Zindgi wich yaar bande ne.

hope you like Punjabi best shayari read ,best shayari in punjabimore shayari at punjabishayari.online
our suggestion : Dil kehnda mainu pehla hi dukh bathere ne Punjabi sad status 2 lines
New Best Punjabi Shayari 2020
Punjabi Shayari yaari 2020 in punjabi
Punjabi status 2020

Leave a Reply

Your email address will not be published. Required fields are marked *