Punjabi best shayari

Read The Punjabi best Shayari in Punjabi And English.

ਕਿਸੇ ਨੂੰ ਪਾਉਣ ਲਈ ਇੰਨ੍ਹੇ ਤਰਲੇ ਵੀ ਨਾ ਪਾਓ, ਕਿ ਕਿਸੇ ਨੂੰ ਪਾਕੇ ਇੰਝ ਲੱਗੇ ਜਿਵੇਂ ਭੀਖ ਮੰਗੀ ਹੁੰਦੀ ਏ।
Kise nu paun lai inhe tarle vi na pau, ki kise nu paake injh lage jiwe bhikh mangi hundi ae…
ਮਾੜੇ ਸਮੇਂ ਵਿੱਚ ਕਦੇ ਡੋਲੀ ਦਾ ਨੀ ਹੁੰਦਾ,ਬੋਲ ਜਾਵੇ ਕੋਈ ਅੱਗੇ ਬੋਲੀ ਦਾ ਨੀ ਹੁੰਦਾ, ਕਰੀ ਦੀ ਉਡੀਕ ਹੁੰਦੀ ਟਾਈਮ ਚੰਗੇ ਦੀ, ਵਕਤ ਗਵਾਹੀ ਦਿੰਦਾ ਫੇਰ ਬੰਦੇ ਦੀ।
maare same vich kade doli da ni hunda, bol jawe koi aage boli da ni hunda, kari di udeek hundi time di, wakt gawahi dinda fer bande di…
Punjabi best shayari
ਸੁਭਾਅ ਤੇਰਾ ਵੀ ਹੁਣ ਉਹ ਨੀ ਰਿਹਾ,ਗੱਲਾ ਤੇਰੀਆ ਵਿਚ ਵੀ ਹੁਣ ਮੋਹ ਨੀ ਰਿਹਾ, ਦਿਲਚਸਪੀ ਕਿਉ ਨਹੀ ਦਿਖਾ ਰਿਹਾ ਹੁਣ ਰਿਸ਼ਤਾ ਨਿਭਾਉਣ ਵਿਚ, ਸੱਚ ਦੱਸੀਂ ਵਕਤ ਮੇਰੇ ਹਿਸੇ ਦਾ ਤੈਥੋ ਕਿਤੇ ਕੋਈ ਖ਼ੋਹ ਤਾਂ ਨੀ ਰਿਹਾ।
subah tera vi Hun oh ni reha,gala teriya vich vi hun moh ni reha, dilchaspi kio nhi dekha reha hun rishta nibhaun vich, sach dasi wakt mere hisse da taitho kite koi kho ni reha…
ਸਿੱਖ ਲਉ ਵਕਤ ਨਾਲ, ਕਿਸੇ ਦੀ ਚਾਹਤ ਦੀ ਕਦਰ ਕਰਨਾ, ਕਿਤੇ ਥੱਕ ਨਾ ਜਾਵੇ ਕੋਈ, ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
Sikh lyo wakt naal, kise di chaht di kadr karna, kite thkk na jawe koi, thanu ehsaas karaunde karaunde…
ਤੂੰ ਮੇਰੇ ਹਿੱਸੇ ਦਾ ਵਕਤ ਵੀ ਨਹੀਂ ਰੱਖਿਆ, ਮੇਰੇ ਲਈ ਤੇ ਮੈ ਆਪਣੀ ਮਾਰੀ ਜ਼ਿੰਦਗੀ ਤੇਰੇ ਨਾਮ ਲਗਾ ਬੈਠੀ।
Tu mere hisse da wakt vi nhi rakheya, mere lai te mai aapni maari Zindagi Tere nam laga baithi…

Punjabi best shayari

ਜੇ ਪਹੁੰਚਦੇ ਹੋਏ ਕਿਸੇ ਮੰਜ਼ਿਲ ਤੇ, ਤਾਂ ਮੰਜ਼ਿਲ ਤੋ ਵੀ ਮੁੜ ਜਾ ਗਏ, ਜੇ ਲੋੜ ਪਈ ਵਰਤ ਕੇ ਦੇਖ ਲਈ ਸੱਜਣਾ, ਤੇਰੇ ਲਈ ਕੰਡਿਆ ਤੇ ਵੀ ਤੁਰ ਜਾ ਗਏ।
Je pahauchde hoye kise manzil te, ta manzil to vi murr ja gye, je lord pai vart ke deakh lai sajjna, Tere lai kandeya te vi tur ja gye…
ਮੇਰੇ ਵਰਗੇ ਬਰਬਾਦ ਦਿਲਾ ਦਾ ਜਿਉਣਾ ਕਿ ਤੇ ਮਰਨਾ ਕੀ, ਅੱਜ ਤੇਰੇ ਦਿਲ ਚੋ ਨਿਕਲੇ ਹਾ ਕੱਲ੍ਹ ਦੁਨੀਆ ਤੋਂ ਨਿਕਲ ਜਵਾਗਏ।
Mere warge barbad dila da jeona ki te marna ki, aaj tere dil cho nikale ha kal duniya to nikal jawagye…
Punjabi best shayari
ਬਚਪਨ ਦੇ ਦਿਨ ਵੀ ਕਿੰਨੇ ਹਸੀਨ ਸੀ, ਦੋ ਉਗਲਾਂ ਖੋਲ ਕੇ ਆਰੀ ਟੁੱਟ ਕੀਹ ਦਿੰਦੇ ਸੀ, ਤੇ ਜਦੋਂ ਉਂਗਲਾ ਜੁੜ ਜਾਂਦੀਆਂ ਸੀ, ਤਾਂ ਦੋਸਤੀ ਫਿਰ ਤੋਂ ਸੁਰੂ ਹੋ ਜਾਂਦੀ ਸੀ।
Bachpan de din vi kine hassen si, do ungla khol ke aari tut keah dinde si, te jado ugla jur jandeya si, ta dosti fir to suru ho jandi si…
ਕਿਸੇ ਨੂੰ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ, ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ।
Kise nu doori naal koi mar nhi janda, par Zindagi jin da andaaz jarur badal janda…
ਅਪਮਾਨ ਸਹਿ ਕੇ ਅੱਡ ਹੋਣਾ ਰਿਸ਼ਤਿਆਂ ਨੂੰ ਤੋੜਨਾ, ਇਹ ਕੰਮ ਤਾਂ ਕੋਈ ਵੀ ਕਰ ਸਕਦਾ ਹੈ, ਪਰ ਅਪਮਾਨ ਸਹਿ ਕੇ ਵੀ ਰਿਸਤਿਆਂ ਨੂੰ ਬਣਾਈ ਰੱਖਣਾ, ਇਸ਼ਦੇ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ।
Aapman seh ke aad hona rishteya nu torna, eh kmm ta koi vi kar shkda hai, par aapman seh ke vi rishteya nu banai rkhna,ishde lai bhaut vada dil chaida hai…

Punjabi best shayari

ਫਿਰ ਕੀ ਹੋਇਆ ਸਾਡੇ ਮਾੜੇ ਲੇਖ, ਹਰ ਤਕਲੀਫ ਹੱਸ ਕੇ ਜਰਦੇ ਆਂ, ਤੂੰ ਸਾਡੇ ਜਿਗਰੇ ਦੇਖ।
Fir ki hoya Sade mare leakh, har taklif hass ke jarde aa, tu Sade zigre deakh…
Punjabi best shayari
ਅਲਫਾਜ਼ ਨੂੰ ਸਮਝਣ ਲਈ ਦਿਮਾਗ ਚਾਹੀਦਾ, ਫੇਰ ਭਾਵੇਂ ਰੰਗ ਗੋਰਾ ਜਾ ਕਾਲਾ ਹੋਵੇ, ਇਨਸਾਨ ਨੂੰ ਸਮਝਣ ਲਈ ਦਿਲ ਚਾਹੀਦਾ।
Alfaz nu samjhan lai dimag chaida, fer bhave rang gora ja kala howe, inshan nu smjhan lai dil chaida…
ਬੋਲ ਨਾ ਮੰਦੇ ਬੋਲ ਯਾਰਾ, ਦਿਲਾ ਦੇ ਭੈਤ ਨਾ ਖੋਲ ਯਾਰਾ, ਚੱਲ ਸਾਥੋਂ ਗਲਤੀ ਜੇ ਹੋ ਹੀ ਗਈ,ਹੁਣ ਇਦਾ ਤਾਂ ਨਾ ਰੋਲ ਯਾਰਾ।
Bol na mande bol yaara, dila de bhait na khol yaara, chal satho galti je ho hi gyi, Hun ehda ta na roll yaara…
Punjabi best shayari
ਕਿਰਾਏ ਦੇ ਘਰ ਵਰਗੇ ਨੇ ਕੁੱਝ ਕੂ ਰਿਸਤੇ, ਜਿੰਨਾ ਮਰਜੀ ਦਿਲ ਲਾਂ ਕੇ ਸਵਾਰ ਲਵੋ, ਆਵਦੇ ਨਹੀਂ ਬਣਦੇ।
Kiraye de ghr warge ne kujh ku rishte, jina marji dil laa ke swar lawo, aavde nhi bnde…
ਬਹੁਤਾ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ, ਸੌਹ ਲਗੇ ਦਿਲ ਬੜਾ ਰੋਣ ਲਈ ਮਜ਼ਬੂਰ ਹੁੰਦਾ।
Bahuta nere ho ke jad koi door hunda, sooh lage Dil vada roon lai mazboor hunda…

Punjabi best shayari

ਉਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ, ਬਸ ਏਨਾ ਕੂ ਨੀਵਾ ਰੱਖੀ ਮਾਲਕਾ, ਕਿ ਹਰ ਦਿਲ ਦੁਆ ਦੇਣ ਲਈ ਮਜ਼ਬੂਰ ਹੋ ਜਾਵੇ।
Oh din kade na aawe ki hado badh garur ho jawe, bas ehna ku niwa rkhi malka, ki har dil duaa dean lai mazboor ho jawe…
ਗਲਤੀਆ ਵੀ ਹੋਣਗੀਆ ਤੇ ਗਲਤ ਵੀ ਸਮਝੇ ਜਾਵਾਂਗੇ, ਇਹ ਜ਼ਿੰਦਗੀ ਆ ਮੇਰੇ ਦੋਸਤ ਇੱਥੇ ਤਾਰੀਫਾਂ ਵੀ ਹੋਣਗੀਆ, ਤੇ ਜਲੀਲ ਵੀ ਕੀਤੇ ਜਾਵਾਂਗੇ।
Galtiya vi hongeya te galt vi samjhe jawage, eh zindagi aa mere dost ithe tarifa vi hongeya, te zalil vi kite jawage…
Punjabi best shayari
ਆਕੜ ਦੀ ਗੱਲ ਨਾ ਕਰੀ ਮੇਰੇ ਕੋਲ, ਮੈ ਆਵਦੀ ਆਕੜ ਦੇ ਚਕਰ ਚ ਉਹ ਲੋਕ ਵੀ ਛੱਡੇ ਆ, ਜਿਨਾ ਬਿਨਾ ਮੈਨੂੰ ਜੀਣਾ ਬੇਕਾਰ ਲੱਗਦਾ ਸੀ।
Aakar di gal na Kari mere kol, mai aawdi aakar de chkr ch oh lok vi chhade aa, jina bina mainu jina bekar lagda si…
ਇੱਕ ਗੱਲ ਦੀ ਤਾਂ ਅੱਜ ਚੰਗੀ ਤਰਾ ਸਮਝ ਲੱਗ ਗਈ, ਕਿ ਬੇਗੁਨਾਹ ਹੋਣਾ ਵੀ ਇੱਕ ਗੁਨਾਹ ਹੀ ਹੈ।
Ik gal di ta aaj changi tarah samjh lag gyi, ki begunah hona vi ik gunah hi hai…
ਜ਼ਿੰਦਗੀ ਵਿਚ ਕੁਝ ਲੋਕ ਅਜਿਹੇ ਵੀ ਮਿਲ ਜਾਂਦੇ ਹਨ, ਜੋਂ ਅਣਜਾਣ ਹੋ ਕੇ ਵੀ ਆਪਣਿਆ ਤੋ ਵੱਧ ਕੇ ਪਿਆਰ ਅਤੇ ਸਨਮਾਨ ਦੇ ਜਾਂਦੇ ਹਨ, ਅਤੇ ਕੁਝ ਆਪਣੇ ਹੋ ਕੇ ਵੀ ਧੋਖਾ ਦੇ ਜਾਂਦੇ ਹਨ।
zindagi vich kujh lok aajihe vi mil jande han, jo aanjan ho ke vi aapniya to vadh ke Pyaar aate sanman de jande han, aate kujh aapniya ho ke vi dokha de jande han…

Punjabi best shayari

ਅਕੜਾ ਵਿਚ ਨਹੀਂ, ਅਸੀ ਤਾਂ ਅਨਖਾ ਵਿਚ ਰਹਿਣੇ ਆ, ਗੱਲਾ ਪਿੱਠ ਪਿੱਛੇ ਨਹੀਂ,ਸਿਧੀਆ ਮੂੰਹ ਤੇ ਕਹਿਣੇ ਆ।
Aakra vich nhi, aasi ta aankha vich rehne aa, gala pith piche nhi, sidhiya muhh te keahne aa…
ਅੱਜ ਫਿਰ ਤੇਰੀ ਯਾਦ ਵਿੱਚ ਖੋ ਗਿਆ, ਪੁਰਾਣੇ ਪਲਾ ਨੂੰ ਯਾਦ ਕਰ ਫਿਰ ਦਿਲ ਰੋ ਪਿਆ, ਪਤਾ ਨਹੀਂ ਐਸਾ ਦੀ ਹੈ ਤੇਰੀਆ ਯਾਦਾ ਵਿਚ, ਲੱਖ ਸਮਝਾਇਆ ਵੀ ਆਖੋ ਹੰਝੂ ਚੋ ਪਿਆ।
Aaj for teri yaad vich kho geya, purane pala nu yaad kar fir dil roo peya, pata nhi aaisa di hai teriya yaada vich, lakh samjhaya vi aakho hanjhu cho peya…
ਰੋਣਾ ਰਹਿੰਦਾ ਸਦਾ ਹੀ ਅੱਖ ਦੇ ਵਿੱਚ, ਹਾਸਾ ਨੀ ਕਦੇ ਮੇਰੇ ਪਾਸ ਆਇਆ, ਲੋਕੀ ਕਹਿੰਦੇ ਨੇ ਪਿਆਰ ਵਿੱਚ ਰੱਬਾ ਵੱਸਦਾ, ਪਰ ਮੈਨੂੰ ਨੀ ਕਦੇ ਪਿਆਰ ਰਾਸ ਆਇਆ।
Roona rehnda sada hi aakh de vich, hassa ni kade mere pass aaya, loki kehde ne pyaar vich raba vasda, par mainu ni kade Pyaar rass aaya…
Punjabi best shayari
ਫਰਕ ਸਿਰਫ ਐਨਾ ਹੀ ਆ, ਤੈਨੂੰ ਮੇਰੇ ਨਾਲ ਗੱਲ ਕਰਦੇ ਹੋਏ ਨੀਂਦ ਆਉਂਦੀ ਹੈ, ਤੇ ਮੈਨੂੰ ਤੇਰੇ ਨਾਲ ਗੱਲ ਕਰਦੇ ਹੋਏ, ਨੀਂਦ ਉੱਡ ਜਾਂਦੀ ਆ,
Fark sirf aaina hi aa,tainu mere naal gal karde hoye neend aundi hai, te mainu tere naal gal karde hoye, neend udh jandi aa…
ਨਾ ਪੁੱਛ ਕਿੰਨੀ ਮੁਹੱਬਤ ਏ ਤੇਰੇ ਨਾਲ, ਕਿਉਕਿ ਲਫ਼ਜ਼ ਮੁੱਕ ਜਾਣੇ, ਪਰ ਬਿਆਨ ਨਹੀਂ ਹੋਣਾ।
Na puch kini muhabaat ae tere naal, kyuki lafaz mukk Jane, par biyan nhi hona…

hope you like Punjabi best Shayari read more shayari at punjabishayari.online

Leave a Reply

Your email address will not be published. Required fields are marked *