Punjabi best sad status, best sad status in punjabi

Punjabi best sad status

This is our new best weekly collection of Punjabi best sad status, best sad status in punjabi In Punjabi, hope you love it. feel free to share at any social media platforms, read and feel free to share at any social media platforms.

ਹੱਸਣਾ ਕਿ ਦੇਣਾ ਏ… ਏ ਰੋਣ ਵੀ ਨੀ ਦਿੰਦੇ…ਸੌਹ ਏਦਾ ਖਾਂਦੇ ਨੇ… ਸੱਕ ਹੋਣ ਵੀ ਨੀ ਦਿੰਦੇ ਮਿਲ…. ਨਵੀਆਂ ਯਾਰਾਂ ਨੂੰ… ਤੋੜਨ ਇਤਬਾਰ ਨੂੰ ਗਨੀ ਵਾਂਗੂੰ ਏ…ਗਲੋ ਲਾ ਕੇ ਸੁੱਟਦੇ ਨੇ… ਪੱਲੇ ਕਿ ਰਹਿ ਜਾਂਦਾ ਜਦੋ ਆਪਣੇ ਲੁੱਟਦੇ ਨੇ।

Hasna ki dena ae…ae rona vi ni dinde…soh edda khnde ne… sakk hon vi ni dinde mil…navia yaara nu…torn itbar nu gani wangu ae…galo la ke sutde ne…pale ki reh janda jado aapne lutde ne.

ਫੁੱਲ ਮੁਰਝਾਏ…ਸੱਜਣਾ ਮੁੜ ਕੇ ਖਿਲਦੇ ਨਹੀਂ…ਚੇਤੇ ਰੱਖੀਂ ਸੱਜਣਾ… ਗਵਾਚੇ ਮਿਲਦੇ ਨਹੀਂ।

Ful murjhae… sajna mur ke khilde nhi…chete rakhi sajna…gawache milde nhi.

ਲੱਖਾ ਹੀ ਸੁਪਨੇ ਸੀ… ਕੱਖਾਂ ਚ ਰੋਲ ਗਏ…ਜਿਸ ਸਖਸ ਨਾਲ ਜਿਉਣਾ ਸੀ…ਸਾਨੂੰ ਉਹ ਹੀ ਭੁੱਲ ਗਏ।

Lakha hi supne c…kakha ch rol gae…jis sakhs nal jiuna c…sanu ooh hi bhul gae.

ਪਿਆਰ ਦਾ ਤਾਂ ਪਤਾ ਨਹੀਂ ਕੀ ਹੁੰਦਾ ਏ…ਪਰ ਜੋ ਸਮਾਂ ਤੇਰੇ ਨਾਲ ਸੀ…ਉਹ ਸਮਾਂ ਸਾਹ ਰੁਕਣ ਤਕ ਯਾਦ ਰਹੇਗਾ।

Pyaar da ta pta nhi ki hunda ae…par jo Sama tere nal c…ooh Sama sah rukn tak yaad rahega.

ਹੱਥ ਛੱਡ ਵੀ ਹੁੰਦਾ ਨੀ ਸਮੇਂ…ਪੁਰਾਣੇ ਬੀਤੇ ਦਾ ਪਛਤਾਵਾਂ ਹੁੰਦਾ ਏ…ਇਕ ਸਖਸ਼ ਨਾਲ ਵਾਅਦਾ ਕੀਤੇ ਦਾ।

Hath chad vi hunda ni same…purnae bite da pachtawa hunda ae…ek sakhsh nal waada kite da.

Punjabi best sad status, best sad status in punjabi

Punjabi best sad status
Punjabi best sad status

ਕੋਈ ਅਮੀਰਾਂ ਵਾਲੀ ਚਾਲ…ਸਾਡੇ ਗਰੀਬਾਂ ਵਿੱਚ ਕਿੱਥੇ…ਸਾਡਾ ਸੱਚਾ ਪਿਆਰ ਕਮਲੀਏ…ਤੇਰੇ ਨਸੀਬਾ ਵਿੱਚ ਕਿੱਥੇ।

Koi amira wali chal…sade gariba wich kithe…sada sacha pyaar kamlie…tere nasiba wich kithe.

ਜਿਹੜੇ ਹੱਸਦੇ ਨੇ ਬਹੁਤਾ… ਦਿਲੋਂ ਭਰੇ ਹੁੰਦੇ ਨੇ… ਬਾਹਰੋਂ ਦਿਸਦੇ ਨੇ ਜਿਉਂਦੇ…ਅੰਦਰੋ ਮਰੇ ਹੁੰਦੇ ਨੇ।

jihre hasde ne bahuta…dilo bhre hunde ne…bahro disde ne jiunde…andro mare hunde ne.

ਉਹਦੇ ਛੱਡ ਜਾਣ ਤੋ ਬਾਅਦ ਅਸੀਂ ਮਹੁਬਤ…ਨਹੀਂ ਕਰਦੇ ਕਿਸੇ ਨੂੰ ਥੋੜ੍ਹੀ ਜਿਹੀ ਤਾਂ ਜ਼ਿੰਦਗੀ ਹੈ…ਕਿਸ ਕਿਸ ਨੂੰ ਅਜਮਾਈ ਜਾਵੇ।

Oohde chad jann to baad asi mahobat…nhi karde kise nu thori jihi ta zindgi hai…kis kis nu ajmaei jawe.

ਕੋਈ ਲਿਖਣੇ ਦਾ ਚਾਅ ਨਹੀਂ…ਜੇ ਤੂੰ ਪੜਿਆ ਹੀ ਨੀ…ਕੋਈ ਜਿਉਣ ਦੀ ਵਜਹ ਨਹੀਂ ਜੇ ਪਿਆਰ ਤੂੰ ਕਰਿਆ ਹੀ ਨੀ।

Koi likhne da chah nhi…je tu paria hi ni…koi jiuna di wajh nhi je pyaar tu karia hi ni.

Punjabi best sad status, best sad status in punjabi

Punjabi best sad status
Punjabi best sad status

ਮਾੜੇ ਸੱਜਣਾ ਨਾਲੋ ਚੰਗਾ…ਦੁਸ਼ਮਣ ਪਾਲ ਲੇਈਏ ਜੋਂ ਨਾਲ…ਅਣਖ ਦੇ ਪੂਰਾ ਵੈਰ ਨਭਾਉਂਦੇ ਆ।

Mare sajna nalo changa…dusman pal laeie Jo nal…ankh de pura ver nibhaunde aa.

ਖ਼ਾਮੋਸ਼ ਹਾ…ਤਾਂ ਬੱਸ ਤੇਰੀ ਖੁਸ਼ੀ ਲਈ…ਇਹ ਨਾ ਸੋਚੀ ਕੀ ਮੇਰੀ ਦਿਲ ਨੂੰ ਦਰਦ ਨਹੀ ਹੁੰਦਾ।

Khamosh ha…ta bas teri Khushi lae…eh na sochi ki meri dil nu dard nhi hunda.

ਗੁੱਸਾ ਇੰਨਾ ਕਿ ਤੇਰਾ ਨਾ ਲੈਣ ਨੂੰ ਵੀ ਦਿਲ ਨੀ ਕਰਦਾ…ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾ ਰਹਿ ਵੀ ਨਹੀਂ ਹੁੰਦਾ।

gussa enna ki tera na len nu vi dil ni krda… pyaar enna ki tenu har sahh nal yaad kite bina reh vi nhi hunda.

ਕਾਸ਼ ਸੁਪਣੇ ਹਕੀਕਤ ਹੁੰਦੇ…ਤਾਂ ਮੈਂ ਹਰ ਸੁਪਣੇ ਵਿੱਚ ਤੈਨੂੰ ਵੇਖਿਆ ਕਰਦਾ…ਕਾਸ਼… ਜ਼ਿੰਦਗੀ ਵਿਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ।

Kash supne hakikat hunde…ta mai har supne wich tenu wekhia karda…Kash… Zindgi wich har dua puri hundi ta me har dua wich tenu mangia karda.

Punjabi best sad status, best sad status in punjabi

Punjabi best sad status
Punjabi best sad status

ਗੱਲ ਇਹ ਨਹੀਂ ਕਿ ਤੂੰ ਬੇਵਫਾਈ ਕੀਤੀ…ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ…ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ…ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ।

Gal eh nhi ki tu bewafai kitti…gal eh hai ki tere waade kache nikli…dukh eh nhi ki tu jhoothi nikli…dukh eh hai ki lok sache nikle.

ਯਾਰੀ ਪਿੱਛੇ ਸਭ ਕੁਝ ਵਾਰ ਗਿਆ…ਨਾ ਬਚਿਆ ਕੁਝ ਲੁਟਾਉਣ ਲਈ ਬੱਸ ਸਾਹ ਨੇ ਬਾਕੀ ਉਹ ਨਾ ਮੰਗੀ…ਮੈ ਰੱਖੇ ਨੇ ਭੁੱਲਾ ਬਖ਼ਸਾਉਣ ਲਈ।

Yaari piche sab kujh waar gia…na bachia kujh lutaun lae bas sah ne baki ooh na mangi…mai rakhe ne bhula bakhsaun lae.

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇਂ ਦਵਾ…ਸਵਾਲ ਸਾਰੇ ਗਲਤ ਨੇ ਜਬਾਬ ਕਿਵੇਂ ਦਵਾ… ਉਹ ਜੋਂ ਮੇਰੇ ਤਿੰਨ ਲਫ਼ਜਾ ਦੀ ਹਿਫਾਜਤ ਨਹੀਂ ਕਰ ਸਕੀ…ਫਿਰ ਉਹਦੇ ਹੱਥਾ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇਂ ਦਵਾ।

Oohnu aapne hal da hisab kiwe dawa…sawal sare galt ne jabab kiwe dawa…ooh jo mere tin lafja di hifajat nhi Kar ski…fir oohde hatha ch zindgi di puri kitab kiwe dwa.

ਤੇਰੇ ਵਾਅਦੇ ਸੀ ਅਜੀਬ… ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ…ਕਿਉ ਲੇ ਬੈਠੀ ਦਰਜਾ…ਰੱਬ ਦਾ ਜੇ ਨਹੀਂ ਸੀ ਸਾਡੇ ਨਸੀਬ ਕੁੜੇ।

tere waade c ajib…kure rakhe dil de barre karib kure…kyu le bethi darja….rab da je nhi c sada nasib Kure.

ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁੱਹਬਤ ਦੇ…ਬਜਾਰ ਵਿਚੋਂ ਮੈ ਲੋਕਾਂ ਦੀ ਭੀੜ ਵਿਚੋਂ ਆਵਾਜ਼ ਆਈ…ਅਗਲੀ ਦੁਕਾਨ ਤੋ ਆਪਣੇ ਲਈ ਕਫ਼ਨ ਵੀ ਖਰੀਦ ਦੇ ਜਾ….ਤੇਰੇ ਜਖ਼ਮ ਢੱਕਣ ਦੇ ਕੰਮ ਆਊਗਾ।

Khrid riha c ishk di chadar mahubat de…bajar wicho mai loka di bhir wicho awaj aae…agli dukan to aapne lae kafan vi karid de ja…tere jakhm dhakan de Kam aauga.

Punjabi best sad status, best sad status in punjabi

Punjabi best sad status
Punjabi best sad status

ਇਸ਼ਕ ਵੀ ਕੀਤਾ… ਸਟਾ ਵੀ ਖਾਦੀਆ ਪਰ… ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ…ਰੋ ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ…ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ।

Ishk vi Kita…sata vi khadia par…aapna baanun wala koi milia ni…ro ro sunaea dard ae dil loka nu…par koi kadar paun wala milia ni.

ਆਪਣਾ ਆਪਣਾ ਕਹਿੰਦੇ ਓ ਨਾਲੇ ਰੋਜ ਪਰਖਦੇ ਰਹਿੰਦੇ ਓ… ਤੁਸੀਂ ਕਿ ਜਾਣੋ ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ…ਸਾਡਾ ਵਕਤ ਆਇਆ ਤਾਂ ਦੱਸਾਗੇ…ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ।

Aapna aapna kehnde o nale roj parkhde rehnde o…tusi ki jano dil launa kis nu kehnde ne…sada wakt aaea ta dasage…ki tarfauna kis nu kehnde ne.

ਯਾਦਾ ਤੇਰੀਆ ਨੂੰ ਅਸੀਂ ਪਿਆਰ ਕਰਦੇ ਹਾਂ…ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ…ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾਂ…ਸਿਰਫ਼ ਇਕ ਤੇਰੇ ਹੀ ਸੁਨੇਹੇ ਦਾ ਇੰਤਜ਼ਾਰ ਕਰਦੇ ਹਾਂ।

Yaada teria nu aasi pyaar karde ha…so janm vi tere te nisar karde ha…vihal howe ta kujh likh bheji yaara… sirf ek tere hi sunehe da intjar karde ha.

Punjabi best sad status
Punjabi best sad status

ਬੜਾ ਪਿਆਰ ਸੀ ਉਸ ਝੱਲੀ ਨਾਲ…ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋਈ…ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ।

Bara pyaar c uss jhli nal…par karib ho ke vi ooh karib na hoe…aaj halat us tare wargi…jisnu tut ke vi dharti nasib na hoe.

ਪਹਿਲਾ ਯਾਰੀ ਲਾਉਂਦੇ ਨੇ ਫਿਰ ਸਾਰੀ ਰਾਤ… ਰਵਾਉਂਦੇ ਨੇ ਰੂਹ ਕੱਢ ਕੇ ਜਿਸਮ ਤਾਂ ਮੋੜ ਦਿੰਦੇ ਨੇ…ਮੈਨੂੰ ਨਹੀਂ ਸੀ ਪਤਾ ਕਿ ਰੱਬ ਵਰਗੇ ਲੋਕ ਦਿਲ ਤੋੜ ਦਿੰਦੇ ਨੇ।

Phla yarri launde ne fir saari raat…rawaunde ne ruh kadd ke jism ta mor dinde ne…menu nhi c pta raab warge lok dil tor dinde ne.

ਕਿਸੇ ਨੇ ਪੁੱਛਿਆ ਤੇਰਾ ਦਰਦ ਕਿਵੇਂ ਸਮਝਾ ਮੈਂ…ਮੈ ਕਿਹਾ ਪਿਆਰਾ ਕਰ… ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ।

Kise ne puchia tera dard kiwe samjha mai…mai keha pyaar Kar…behisab kar Enna kar te fir har ja.

ਜਦੋਂ ਹੋਈ ਸੀ ਮੁਹੱਬਤ ਤਾਂ ਲਗੀਆਂ…ਕੋਈ ਚੰਗੇ ਕਰਮ ਦਾ ਅਸਰ ਹੈ…ਖਬਰ ਨਹੀ ਸੀ ਮੈਨੂੰ ਕੀ ਕਿਸੇ…ਗੁਨਾਹ ਦੀ ਇਸ ਤਰ੍ਹਾ ਵੀ ਸਜ਼ਾ ਹੁੰਦੀ ਹੈ।

Jado hoe c mohabt ta lagia…koi chnge karm da asar hai…khabr nhi c menu ki kise…gunah di ess tarh di vi saja hundi hai.

hope you like Punjabi best sad status, best sad status in punjabi read more Shayari and status at punjabishayari.online

read also: Punjabi shayari
Best Hindi S
hayri of 2020
Sad Punjabi Shayari
love Shayari in hindi with images
hindi status for whatsapp in 2020
hindi sad shayari for love, हिंदी सैड शायरी फॉर लव
Punjabi Love statusFacebookTwitterEmailShare

Leave a Reply

Your email address will not be published. Required fields are marked *