Good Morning punjabi Shayari

Good Morning punjabi Shayari

read our new best  collection of  Good Morning punjabi Shayari in Punjabi and English I hope you love it.


ਕੀ ਦਿਲ ਦਾ ਹਾਲ ਸੁਣਾਵਾਂ, ਇਸ ਦਿਲ ਤੇ
ਜਖਮ ਬਥੇਰੇ ਨੇ ਅੱਖੀਆਂ ਵਿੱਚੇ ਮੁੱਕ ਗਈ ਨੀਂਦਰ,
ਹੁੰਦੇ ਹੰਝੁਆਂ ਨਾਲ ਸਵੇਰੇ ਨੇ।

Ki dil da hal sunava, Is dil te jkham bathere ne aakhiya vicho muk gyi nidar, Hunde hanjhua nal sawere ne…

ਅੱਜ ਦਾ ਵਿਚਾਰ, ਜੋ ਸਾਰੀ ਜ਼ਿੰਦਗੀ ਕੰਮ ਆਉਣਗੇ,
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ,ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ,
ਗੁੱਡ ਮੋਰਨਿੰਗ ਦੋਸਤੋ।

Aaj da vichar, jo sari zindagi kam aunge, Gusse vich koi faisla na karo te, Khushi vich koi vaada na karo, Good morning dosto…

ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ,ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ, ਇਨਸ਼ਾਨ ਕਿੰਨਾ ਅਜੀਬ ਹੈ ਲੋਕੋਂ,
ਆਪ ਕੁਝ ਕਰ ਨਹੀ ਕਰ ਸਕਦੇ ਤੇ,ਦੋਸ਼ ਕਿਸਮਤ ਨੂੰ ਦਿੰਦਾ ਹੈ। ਗੁੱਡ ਮੋਰਨਿੰਗ ਦੋੋੋੋੋੋਸਤੋ।

Dubda hai ta pani nu dosh dinda hai, Digda hai ta pathar nu dosh dinda hai, Inshan kina azib hai loko, Aap kujh kar nhi kar sakde te, Dosh kismat nu dinda hai, Good morning dosto…

ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ,
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ,
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ,
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ, ਗੁੱਡ ਮੋਰਨਿੰਗ ਦੋਸਤੋ।

Do pal da hai saath pta nhi kado vichar jana, Rishtiya da ki pta kado tut jana, Puch liya karo kade hal – chal sade dil da, Zindagi da ki pta asi kado muk jana, Good morning dosto…

ਗੀਤਾਂ ਦਾ ਤੁਰਦਾ ਕਾਫ਼ਲਾ,ਮੁੜ ਹੋ ਗਿਆ ਬੇ-ਆਸਰਾ,
ਮੱਥੇ ਤੇ ਹੋਣੀ ਲਿਖ ਗਈ,ਇੱਕ ਖ਼ੂਬਸੂਰਤ ਹਾਦਸਾ, ਗੁੱਡ ਮੋਰਨਿੰਗ ਦੋਸਤੋ।

Geeta da turda kafla, Mur ho gya be – aasra, Mathe te honi likh gyi, Ik khubsoorat hasda, Good morning dosto…

ਲਈ ਸਮਝ ਤੂੰ ਕੱਲ ਦੇ ਜਵਾਕ ਨਾ,ਪਾਣੀ ਘਾਟ ਘਾਟ ਦੇ ਪੀਤੇ ਨੇ,
ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ,ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ।

Lai samjh tu kal de jwak na, Pani ghat – ghat de pite ne, Unjh rang roop bhave kujh khas na, Mithe bola nal dil bare jite ne…

ਰੱਬ ਕਰੇ ਸਦਾ ਤੂੰ ਹੱਸਦੀ ਰਵੇ, ਕੋਈ ਦੁੱਖ ਕਦੀ ਤੇਰੇ ਨੇੜੇ ਨਾ ਆਵੇ, ਦੁਆ ਕਿ ਮੰਗਾ ਮੈਂ ਹੋਰ ਰੱਬ ਕੋਲੋ, ਤੈਨੂੰ ਮੇਰੀ ਉਮਰ ਵੀ ਲੱਗ ਜਾਵੇ ਗੁੱਡ ਮੋਰਨਿੰਗ।

Rabb kare sada tu hasdi rave, Koi dukh kadi tere nede na aave, Dua ki manga main hor rabb kolo, Tenu meri umar vi lag jaave Good morning…

Good Morning punjabi Shayari

ਰਾਤ ਨੇ ਚਾਦਰ ਸਮੇਤ ਦਿੱਤੀ ਹੈ ,ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ,
ਸ਼ੁਕਰ ਕਰੋ ਉਸ ਰੱਬ ਦਾ,ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ।

Raat ne chadar smet diti hai, Suraj ne roshni bikher diti hai, Shukar karo us rab da, Jine tuhanu eni sohni swer diti hai…

ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ,ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ,ਆਪਣਿਆਂ ਤੋਂ ਕਦੇ ਰੁਸ ਨਾ ਜਾਣਾ,ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ,ਗੁਡ ਮੋਰਨਿੰਗ ਜੀ।

Raht vi aapniya nal mildi hai, Chahat vi aapniya nal mildi hai, Aapniya to kade rus na jana, Kyuki muskurahat vi aapniya nal mildi hai, Good morning ji…

ਨਵੀ ਸਵੇਰ ਨਵਾਂ ਸਵੇਰਾ ਸੂਰਜ ਦੀ ਕਿਰਨਾਂ ਵਿੱਚ ਹਵਾ ਦਾ ਬਸੇਰਾ,
ਖੁੱਲ੍ਹੇ ਅਸਮਾਨ ਵਿੱਚ ਸੂਰਜ ਦਾ ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ।

Navi sawer nva swera Suraj di kirna vich hwa da basera, Khulhe asman vich Suraj da chehra mubark howe tuhanu eh Khushnaseeb sawer…

ਆਪਣੀਆਂ ਗ਼ਲਤੀਆਂ ਨੂੰ ਸੁਧਾਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ,
ਗੁਡ ਮੋਰਨਿੰਗ।

Aapniya galtiya nu sudharde rehna chaida e, Kyuki log pahara to nhi pathra to fislde ne, Good morning…

ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ ।
ਗੁਡ ਮੋਰਨਿੰਗ ਜੀ।

Teri yaad nal shuru hundi hai, Har sawer fir eh kive keh deva ki mera din khrab hai, Good morning ji…

ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ,ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ,ਗੁਡ ਮੋਰਨਿੰਗ ਜੀ।

Uth ke dekho sawer da nazara, Hwa vi hai thandi, Mausam vi hai pyara, Good morning ji…

Good Morning punjabi Shayari

Good Morning punjabi Shayari

ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ,
ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ,
ਕੋਈ ਤੁਹਾਡੀ ਮੈਸੇਜ ਦੇ ਇੰਤੇਜ਼ਾਰ ਵਿਚ ਹੈ, ਗੁਡ ਮੋਰਨਿੰਗ ।

Garm chah tuhade baid te hai, Suraj di kiran tuhade sir te hai, News paper tuhade get te hai, Hun te uth jau, Koi tuhadi message de intezaar vich hai, Good morning…

ਸਵੇਰ ਦੇ ਫੁੱਲ ਖਿੜ ਗਏ,
ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ਗੁੱਡ ਮੋਰਨਿੰਗ।

Sawer de phool khir gye, Panchi aapne safar lai ur gye, Suraj aaunde hi tare chip gye, Ki tusi vi mithi neend to uth gye good morning…

ਸਿਹਤ ਸਭ ਤੋਂ ਵੱਡੀ ਦੌਲਤ ਹੈ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ ਗੁੱਡ ਮੋਰਨਿੰਗ।

Sehat sab to vadi doult hai, Sabar sab to vada khjana hai, Aatm vishvas sab to vada mitar hai good morning…

ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ,
ਹੌਲੀ-ਹੌਲੀ ਹੀ ਸਹੀ ਚਲਦੇ ਰਹੋ,
ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

Dukh nu sukh vich badlde raho, Holi – holi hi sahi chalde raho, Changi sawer diya bahut sariya shubhkamnava…

ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ ਗੁੱਡ ਮੋਰਨਿੰਗ।

Jisnu supne dekhna badhiya lagda hai, Us nu raat choti lagdi hai, Jis nu supne pure karna vadhiya lagda hai, Us nu din chote lagde han good morning…

ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ।

Tuhadi navi sawer aini siani ho jawe, Dukh diya sari gal purani ho jawe, De jave iniya khushiya eh din, Ki muskurahat vi tuhadi divani ho jawe…

ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਤੋਂ ਐ ਜ਼ਿੰਦਗੀ,
ਪਰ ਚੁੱਪ ਇਸ ਲਈ ਹਾਂ,
ਕਿਉਂਕਿ ਜੋ ਕੁਝ ਤੂੰ ਦਿੱਤਾ,
ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ਗੁੱਡ ਮੋਰਨਿੰਗ।

Shikaita ta bahut ne tere to ae zindagi, Par chup is lai ha, Kyuki jo kujh tu dita, Oh vi bahutiya nu nasib nhi hunda good morning…

Good Morning punjabi Shayari

ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ,
ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ,
ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ,
ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ।

Sawere – sawere Suraj da saath howe, Gungunaude prindiya di aawaz howe, Hath vich chah da kap te yada vich koi khas howe, Kash is shubh din vich har khushi tuhade nal howe…

ਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ,
ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ, ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ ਗੁੱਡ ਮੋਰਨਿੰਗ।

Chah de kap vich aksar teri shkal nazar aundi hai, Aida kho jande hn tere khiyala vich, Ki sadi chah vi thandi ho jandi hai good morning…

ਦੁਨੀਆਂ ਦਾ ਕੋਈ ਵੀ ਬੰਦਾ ਐਨਾ ਅਮੀਰ ਨਹੀਂ ਕਿ ਆਪਣਾ ਪਿਛਲਾ ਸਮਾਂ ਖਰੀਦ ਸਕੇ,
ਇਸ ਲਈ ਜੋ ਹੋਇਆ ਭੁੱਲ ਜਾਓ ਅਤੇ ਹਰ ਸਵੇਰ ਇਕ ਨਵੀਂ ਸ਼ੁਰੂਆਤ ਕਰੋ।

Duniya da koi vi banda aina amir nhi ki aapna pichla sma kharid sake, Is lai jo hoiya bhul jau ate har sawer ik navi shuruaat karo…

ਹਰ ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ,
ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ, ਅਤੇ ਆਉਣ ਵਾਲੇ ਚੰਗੇ ਕੱਲ ਵਿਚ ਵਿਸ਼ਵਾਸ ਰੱਖੋ ਗੁੱਡ ਮੋਰਨਿੰਗ।

Har din nu navi umid de taur te dekho, Buriya yada nu piche chad deo, Ate aun vale change kal vich vishvas rakho good morning…

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿ ਤੁਸੀਂ ਆਪਣੀ ਮੰਜ਼ਿਲ ਵੱਲ ਕਿੰਨੀ ਹੌਲੀ ਹੌਲੀ ਜਾਂਦੇ ਹੋ,
ਜ਼ਿੰਦਗੀ ਵਿਚ ਅਸਫਲਤਾਵਾਂ ਦੇ ਬਾਵਜੂਦ ,ਕਦੇ ਨਾ ਰੁਕੋ ਹੌਲੀ ਹੌਲੀ ਵਧਦੇ ਰਹੋ ਗੁੱਡ ਮੋਰਨਿੰਗ।

Is nal koi fark nhi painda, Ki tusi aapni manzil val kini holi – holi jande ho, Zindagi vich asfltava de bavjud, Kade na ruko holi – holi vadhde raho good morning…


This is our new best  collection of  Good Morning punjabi Shayari in punjabi And English, hope you love it. feel free to share at any social media platform,
read also: Punjabi shayari
Best Hindi S
hayri of 2020
Sad Punjabi Shayari
love Shayari in hindi with images
hindi status for whatsapp in 2020
hindi sad shayari for love, हिंदी सैड शायरी फॉर लव
Punjabi Love status
Hindi Love shayari, hindi love shayari sad
good morning shayari in hindi
hindi status of whatsapp
hindi shayari love sad

Leave a Reply

Your email address will not be published. Required fields are marked *