Best Punjabi status

here is our latest Best Punjabi status 2020, read and feel free to share at any social media platforms.

best-punjabi-status
best punjabi status

ਨਾ ਪੁੱਛ ਹਾਲ ਸਾਡਾ ਵੱਧ ਹੋ ਕੇ…ਨਾ ਜਖ਼ਮ ਦਿਲਾਂ ਦੇ ਫਰੋਲ ਹਾਣੀਆ…. ਤੈਨੂੰ ਕੀ ਕੀ ਦੱਸੀਏ ਹੁਣ ਦੱਸ ਅਸੀਂ…ਤੂੰ ਜ਼ਿੰਦਗੀ ਦਿੱਤੀ ਸਾਡੀ ਰੋਲ ਹਾਣੀਆ।

Na puch hal sada wad ho ke…na jakhm dila de farol hania…tenu ki ki dasie hun das asi…tu zindgi diti sadi rol hania.

ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ… ਸ਼ਾਇਦ ਉਹ ਗੈਰਾ ਦੀਆਂ ਹਾਸਿਆਂ ਚ ਜਿਆਦਾ ਖੁਸ਼ ਸੀ।

Oohnu mere ron te kade vi tars nhi aaia…shied oohnu gera dia hasia ch jiada khush c.

ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ… ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ।

Dila dia eimarta ch kite vi bandgi nhi…pathra dia eimarta ch khuda labhde ne lok.

best punjabi status

ਕਈਆਂ ਨੇ ਲਿਖਿਆ ਏ… ਆਪਣੀ ਬਾਹ ਉੱਤੇ ਸੱਜਣ ਦਾ ਨਾਮ ਤੇ…ਕਈ ਲਿਖਕੇ ਮਿਟਾ ਲੈਂਦੇ ਨੇ…ਪਿਆਰ ਤੇ ਪਿਆਰ ਹੀ ਹੁੰਦਾ ਏ…ਪਰ ਕੁਝ ਲੋਕ ਆਕੜ ਵਿੱਚ ਗੁਆ ਲੈਂਦੇ ਨੇ।

Kaia ne likhia ae…aapni bah ute sajan da nam te…kai likhke mita lende ne…pyaar ta pyaar hi hunda ae…par kujh lok aakr wich guaa lende.

ਛੱਡ ਦੂ ਸੋਹਣੀਏ ਤੱਕਣਾ ਤੇਰੀਆਂ ਰਾਹਾਂ ਨੂੰ… ਬਸ ਇਕ ਬਾਰ ਰੁੱਕ ਜਾਣ ਦੇ ਇਹਨਾਂ ਸਾਹਾਂ ਨੂੰ।

Chad du sohnine takna teria raha nu…bs ek baar ruk Jan de ehna saha nu.

ਅੱਜ ਵੀ ਖੜਾ ਹਾਂ ਤੇਰੇ ਪਿੰਡ ਨੂੰ ਜਾਂਦੇ ਰਾਹ ਤੇ… ਮੈਂ ਗੈਰ ਬਣਕੇ… ਕੀ ਪਤਾ ਪੈ ਜਾਣ ਤੇਰੇ ਦਰਸ਼ਨ ਮੇਰੀ ਝੋਲੀ ਖੈਰ ਬਣਕੇ।

Aaj vi khra ha tere pind nu janda rah te…me ger bnke…ki pta pe Jan tere darshan tere jholi kher bnke.

ਦਿਲਾ ਨਾਲ ਖੇਡਣਾ ਤਾਂ ਮੈਨੂੰ ਵੀ ਆਉਂਦਾ ਪਰ…ਜਿਸ ਖੇਡ ਵਿੱਚ ਖਿਡੌਣਾ ਹੀ ਟੁੱਟ ਜਾਵੇ…ਮੈਨੂੰ ਉਹ ਖੇਡ ਪਸੰਦ ਨਹੀ।

Dila nal khedna ta menu vi aaunda par…jis khed wich khdona hi tut jawe…menu ooh khed psand nhi.

ਜ਼ਿੰਦਗੀ ਹੁੰਦੀ ਸਾਹਾਂ ਦੇ ਨਾਲ…ਮੰਜਿਲ ਮਿਲੇ ਰਾਹਾ ਦੇ ਨਾਲ…ਇਜਤ ਮਿਲਦੀ ਜਮੀਰ ਨਾਲ…ਪਿਆਰ ਮਿਲੇ ਤਕਦੀਰ ਨਾਲ।

zindgi hundi saha de nal…mnjil mile raha de nal…ejat mildi jmir nal…pyaar mile tkdir nal.

ਇਕੱਲੇ ਖੜੇ ਹੋਣ ਦਾ ਮਤਲਬ…ਇਹ ਨਹੀਂ ਕਿ ਅਸੀਂ ਇਕੱਲੇ ਰਹਿ ਗਏ ਹਾਂ…ਇਸਦਾ ਮਤਲਬ ਹੈ ਕਿ ਅਸੀਂ ਮੁਸੀਬਤਾਂ ਨਾਲ ਲੜਨ ਲਈ… ਬਾਕੀਆ ਨਾਲੋ ਜਿਆਦਾ ਤਾਕਤਵਰ ਹਾਂ।

Ekle khre hon da mtlb…eh nhi ki asi ekle rh ge ha…esda mtlb hai ki asi musibta nal lrn le…bakia nalo jyada tqktwar ha.

ਜੇ ਇੰਨੀ ਨਫ਼ਰਤ ਹੈ ਤਾਂ ਦਿਲ ਤੋ ਐਸੀ ਦੁਆ ਮੰਗੀ… ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜ਼ਿੰਦਗੀ ਵੀ।

Je enni nafrat hai ta dil to asi dua mngi…tere dua vi puri ho jawe te mere zindgi vi.

ਮੇਰੀ ਫ਼ਿਤਰਤ ਵਿੱਚ ਵਫਾ ਹੈ…ਮੇਰੇ ਤੋ ਬੇ-ਵਫਾਈ ਨਹੀਂ ਹੋਈ… ਮੈਂ ਕਿਸੇ ਦਾ ਪਿਆਰ ਖਰੀਦ ਨਹੀਂ ਸਕਦਾ…ਮੇਰੇ ਤੋਂ ਇੰਨੀ ਕਮਾਈ ਨਹੀਂ ਹੋਣੀ।

Mere fitrat wich wfa hai…mere to be-wfai nhi honi…mai kise da pyaar khrid nhi sakda…mere to enni kmae nhi honi.

best punjabi status

ਕੋਈ ਨਹੀਂ ਭੋਲਾ ਪੰਛੀ ਇਥੇ ਉਂਝ ਦਿਸਦੇ ਸਭ ਸਾਊ ਨੇ…ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ।

Koi nhi bhola panchi eithe unjh disde sab sau ne…sahi mul bas milna chahida loki sab wikau ne.

ਜੇ ਭੁਲਾਉਣਾ ਸੀ ਸਾਨੂੰ ਤੇ…ਆਪਣਾ ਬਣਾਉਣਾ ਕਿਉ…ਜੇ ਦੂਰ ਹੀ ਕਰਨਾ ਸੀ ਤੇ…ਫਿਰ ਗਲ਼ ਲਾਇਆ ਕਿਉ।

Je bhuluna c sanu te…aapna bnauna kyu…je dur hi karna c te…fir gal laea kyu.

ਗਮ ਚ ਰੋਦਿਆ ਨੂੰ ਹਸਾਇਆ ਨਹੀਂ ਜਾਂਦਾ… ਸਮੁੰਦਰ ਚੋ ਪਾਣੀ ਹਥਿਆਇਆ ਨਹੀ ਜਾਂਦਾ… ਬਣਨ ਵਾਲੇ ਆਪਣੇ ਆਪ ਬਣ ਜਾਂਦੇ ਹਨ… ਜਬਰਦਸਤੀ ਕਿਸੇ ਨੂੰ ਆਪਣਾ ਬਣਾਇਆ ਨਹੀਂ ਜਾਂਦਾ।

gam ch rodia nu haseia nhi janda…smundar cho pani hthiaea nhi janda…bann wale Aapne aap ban jande hn…jabrdasti kise nu aapna bnaeia nhi jnda.

ਜੇ ਲਾਰਿਆ ਨਾਲ ਗੱਲ ਮੁੱਕਦੀ ਤਾਂ ਮੁੱਕਾ ਲੈਣੀ ਸੀ…ਚੰਗਾ ਹੋਇਆਂ ਸੱਜਣਾ ਤੂੰ ਹੀ ਪਿੱਛੇ ਹਟ ਗਿਆ…ਨਹੀਂ ਤੇ ਤੇਰੇ ਪਿੱਛੇ ਲੱਗ ਅਸੀ ਜ਼ਿੰਦਗੀ ਗੁਆ ਲੈਣੀ ਸੀ।

Je laria nal gal mukdi ta muka leni c…chnga hoeia sjna tu hi piche ht gia…nhi te tere piche lag asi zindgi gua leni c.

ਕਿਸਮਤ ਤੇ ਇਤਬਾਰ ਕਿਸਨੂੰ ਹੈ…ਮਿਲੇ ਖੁਸ਼ੀ ਤੇ ਇਨਕਾਰ ਕਿਸਨੂੰ ਹੈ…ਕੁਝ ਤਾਂ ਮਜਬੂਰੀਆ ਨੇ ਪਿਆਰ ਦੀਆਂ…ਜੁਦਾਈ ਨਾਲ ਪਿਆਰ ਕਿਸਨੂੰ ਹੈ।

Kismat te etbare kisnu hai…mile khushi te enkar kisnu hai…kujh ta mjburia ne pyaar dia…judai nal pyaar kisnu hai.

ਕਿਸੇ ਨੇ ਦਿਲ ਤੋੜਿਆ ਤੇ…ਕਿਸੇ ਨੇ ਵਿਸਵਾਸ਼…ਅਮਨ ਜ਼ਿੰਦਗੀ ਜੀਣ ਦੀ…ਹੁਣ ਮੁੱਕ ਦੀ ਜਾਂਦੀ ਆਸ।

Kise ne dil toria te… Kise ne wiswas…aman zindgi Jin di…hun muk di jndi aas.

ਤੈਨੂੰ ਇਕੱਲੇ ਮਿਲਣ ਦਾ ਮੇਰੇ ਮਨ ਚ ਸਦਾ ਖਿਆਲ ਰਿਹਾ…ਪਰ ਤੇਰੇ ਵਿਛੜਣ ਦਾ ਦੂਜਾ ਡਰ ਵੀ ਮੇਰੇ ਨਾਲ ਰਿਹਾ।

Tenu ekle miln da mere maan ch sda khial riha…par wichrn da duja dar mere nal riha.

ਫੁੱਲ ਤੇ ਸਾਰੇ ਤੋੜਦੇ ਨੇ… ਕੰਡਿਆ ਨੂੰ ਕੋਈ ਹੱਥ ਪਾਉਂਦਾ ਨਹੀਂ…ਨਿੱਤ ਨਵੀਆਂ ਦੇ ਸਾਥ ਲਭਦੇ ਨੇ…ਰੁੱਸਿਆ ਨੂੰ ਕੋਈ ਮਨਾਉਂਦਾ ਨਹੀਂ।

Ful te sare torde ne…kandia nu koi hath paunda nhi…nit nawia de sath lbhde ne…rusia nu koi mnaunda nhi.

ਜਿਹੜੇ ਕਰਦੇ ਨੇ ਪਿਆਰ… ਉਹ ਰੋਂਦੇ ਵੀ ਜਰੂਰ ਨੇ…ਦਿਲ ਵਿੱਚ ਰੱਖਦੇ ਨੇ ਯਾਦਾਂ… ਉਂਝ ਸੱਜਣ ਭਾਵੇ ਦੂਰ ਨੇ।

Jehre karde ne pyaar…ooh ronde vi jarur ne…dil wich rakhde ne yaada…unjh sajan bhawe dur ne.

ਜਦ ਮਾਰ ਮਾਰ ਤਾਹਨੇ ਕੋਈ ਆਪਣਾ ਤੋਰੂ ਦਿਲ…ਚੁੱਪ ਸਾਡੀ ਉਦੋਂ ਬੜੀ ਯਾਦ ਆਊਗੀ… ਅੱਖਾਂ ਫੇਰ ਜਦੋਂ ਕੋਈ ਮੁੱਖ ਮੋੜ ਲਊ…ਕੋਈ ਨੀਵੀਂ ਸਾਡੀ ਕਹਿਰ ਢਾਉਗੀ।

jad maar maar tahne koi aapna toru dil…chup sadi oodo bari yaad aaugi…Akha fer jado koi mukh mor lau…koi niwi sadi kahir dhauga.

ਵਕਤ ਤੂੰ ਕਿੰਨਾ ਵੀ ਸਤਾ ਲੈ ਮੈਨੂੰ ਪਰ ਯਾਦ ਰੱਖੀ…ਕਿਸੇ ਮੋੜ ਤੇ ਤੈਨੂੰ ਵੀ ਲਈ ਮਜਬੂਰ ਕਰ ਦੇਵਾਗੀ।

wakt tu kina vi sta le menu par yaad rakhi…kise mor te tenu vi lei majbur Kar dewagi.

ਅਕਸਰ ਅੱਖਾਂ ਸਾਫ਼ ਤੇ ਮਨ ਹਲਕਾ ਹੋ ਜਾਂਦਾ ਰੋਣ ਤੋ ਬਾਦ…ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ ਕਿਸੇ ਖੋਣ ਤੋ ਬਾਦ।

Aksar Akha saf te mn hlka ho jnda ron to baad…kise aapne di kami da ehsas jarur hunda kise khon to baad.

ਹਾਲੇ ਤੱਕ ਮੌਜੂਦ ਹਨ…ਇਸ ਦਿਲ ਵਿੱਚ ਤੇਰੇ ਕਦਮਾਂ ਨੇ ਨਿਸਾਨ…ਤੇਰੇ ਤੋਂ ਬਾਅਦ ਅਸੀਂ ਕਿਸੇ ਹੋਰ ਨੂੰ…ਰਾਹ ਤੋਂ ਗੁਜਰਨ ਨਹੀਂ ਦਿੱਤਾ।

hale tak mojud hn…es dil wich tere kdma ne nisan…tere to baad asi kise hor nu…rah to gujarn nhi dita.

ਸਾਡੀ ਹਸਤੀ ਪਹਾੜ ਵਰਗੀ ਏ…ਲੋਕ ਲੋੜ ਮੁਤਾਬਿਕ ਕੱਟ ਵੱਢ ਕੇ ਰਸਤਾ ਬਣਾਉਂਦੇ…ਤੇ ਖੁੱਡ ਪਾਰ ਕਰ ਲੈਂਦੇ ਨੇ…ਫਿਰ ਬੇਕਾਰ ਹੋਈ ਚੀਜ਼ ਨੂੰ ਕਿਹੜਾ ਪੁੱਛਦਾ।

hope you like this Punjabi love status read more shayari at punjabishayari.online

Leave a Reply

Your email address will not be published. Required fields are marked *