Best Punjabi Shayari

punjabi-shayari

This is our new best weekly collection of Best Punjabi Shayari, hope you love it.

Best Punjabi Shayari

ਰੱਬਾ ਮੇਰੇ ਕੰਝਾਰ ਦੋਸਤ ਨੂੰ ਸੁਨੇਹਾ ਪਹੁੰਚਾ ਦਾਈ, ਓਹਦੇ ਦਿਲ ਚ ਖਿਆਲ ਮੇਰੇ ਪਾਂ ਦਾਈ, ਮਸਤ ਹੋਇਆ ਹੋਊਗਾ ਕਿਸੇ ਕੁੜੀ ਦੇ ਸੁਪਨਿਆ ਚ, ਓਸ ਕਮੀਣੇ ਨੂੰ ਸਾਡੀ ਵੀ ਯਾਦ ਦਾਅਵਾ ਦਾਈ।

Rabb mere kanjar dost nu suneha pahucha dayi, ohde Dil ch khayal mere paa dayi, Mast hoya houga kise kudi de supnia ch, Os kamine nu sadi vi Yaad dawa dayi…

ਗਲਤੀ ਸਾਡੀ ਸੀ, ਜੋਂ ਅਸੀਂ ਉਹਨੂੰ ਪਿਆਰ ਕੀਤਾ,ਓਹ ਨੇ ਸਾਡਾ ਤਾਂ ਬਸ ਸ਼ਿਕਾਰ ਕੀਤਾ,ਸ਼ਿਕਾਰ ਵੀ ਕੀਤਾ ਕੁਝ ਇਸ ਤਰ੍ਹਾਂ ਕਿ ਸਾਨੂੰ ਪੂਰੀ ਦੁਨੀਆ ਤੋ ਦੂਰ ਕੀਤਾ, ਗਲਤੀ ਸਾਡੀ ਸੀ,ਜੋਂ ਅਸੀਂ ਉਹਨੂੰ ਪਿਆਰ ਕੀਤਾ,ਕਰ ਸਾਨੂੰ ਅਜ਼ਾਦ,ਸਾਨੂੰ ਤਾਂ ਓਹਨਾ ਨੇ ਤਬਾਹ ਕੀਤਾ।

Galti sadi si, Jo asi ohnu pyaar kitta, oh ne sada ta bus shikaar kitta,shikaar vi kitta kujh Esh Tarah ki sanu Puri Duniya to door kita, Galti sadi si,Jo asi ohnu pyaar kitta,Kar sanu azaad,sanu ta ohna ne tabaah kitta…

ਜ਼ਿੰਦਗ਼ੀ ਤੇ ਅਸੀ ਨਾਲ – ਨਾਲ ਚਲਦੇ ਨੇ ਕੁਝ ਰਿਸ਼ਤੇ ਪਲ – ਪਲ ਬਦਲਦੇ ਨੇ,ਹਮਸਫਰ ਵੀ ਬੰਦੇ ਨੇ ਕਈ ਲੋਕ ਜ਼ਿੰਦਗੀ ਦੇ ਵਿਚ,ਪਰ ਕੁਝ ਦੂਰ ਤਕ ਚਲਣ ਤੋ ਬਾਅਦ ਰਸ਼ਤਾ ਬਦਲਦੇ ਨੇ।

Zindagi te asi naal-naal chalde ne kujh rishte aithe pal-pal badalde me,Humsafar vi bands ne kyi Lok Zindagi de vich,par kujh door tak chalan to baad rashta badalde ne…

punjabi Shayari

ਦਿਲ ਦੀ ਪੀੜ ਨੂੰ ਕੀਹਨੇ ਵੇਖਿਆ ਹੈ,ਜੀਹਨੇ ਦੇਖਿਆ ਹੈ ਬਸ,ਹੰਜੂਆ ਨਾਲ ਭਰਿਆ ਚੇਹਰਾ ਦੇਖਿਆ ਹੈ ,ਪੀੜ ਤਹ ਤਨਹਾਈਆ ਵਿਚ ਆਉਂਦੀ ਹੈ,ਸਾਨੂੰ ਤਾਂ ਲੋਕਾਂ ਨੇ ਬਸ ਹੱਸਦੇ ਵੇਖਿਆ ਹੈ।

Dil Di peed nu kihne vekhya hai,kihne dekhya hai bas,Hanjuya naal bharya chehra dekhya hai,peed ta tanhayia vich aundi hai,sanu ta loka ne bas hassde vekhya hai…

ਦਿਲ ਕਰਦਾ ਐ ਤੇਰੇ ਕੋਲ ਅਾ ਕੇ ਰੁਕ ਜਾਵੇ,ਤੇਰੀ ਬੁੱਕਲ ਵਿੱਚ ਰੱਖ ਕੇ ਸਿਰ ਮੁਕ ਜਾਵੇ,ਹੰਜੂ ਬਣ ਕੇ ਡਿੱਗਾ ਤੇਰੀਆ ਅੱਖਾ ਦੇ ਕੋਲ।

Dil Karda ae tere kol aa ke ruk jaava,Teri bukkal vich rakh ke sir muk jaava,Hanju ban ke digga teriya aakhaa de kol…

ਗੀਤ ਬਣ ਕੇ ਤੇਰੇ ਬੁੱਲ੍ਹਾ ਤੇ ਆਵਾ,ਦਿਲ ਕਰੇ ਪੰਛੀ ਬਨ ਅੰਬਰ ਉੱਢ ਜਾਵਾ,ਦਿਲ ਕਰੇ ਬਣਾ ਇਕ ਤਾਰਾ ਕਦੇ ਚਮਕਾ ਕਦੇ ਟੁੱਟ ਜਾਵੇ,ਦਿਲ ਕਰੇ ਬਣਾ ਤੇਰੀਆਂ ਅੱਖਾਂ ਦੇ ਹੰਝੂ ਤੇ ਤੇਰੇ ਸਾਰੇ ਦੁੱਖ ਪੀ ਜਾਵਾ।

geet ban ke tere bullah te aawa,Dil kare panchi ban ambar uddh jaava,Dil kare bannaek yaara kade chamkna kade tutt jaave,Dil kare banna teriyah Akha Dr hanjhu te tere saare dukh pee jaava…

ਕਿਉ ਅਸੀ ਐਨੇ ਬੇਬਸ ਹੁੰਦੇ ਆਹ,ਕਿਉ ਤਕਦੀਰ ਦੇ ਅੱਗੇ ਐਨੇ ਮਜਬੂਰ ਹੁੰਦੇ ਆਹ,ਕਿ ਹੋ ਗਿਆ ਹੈ ਅੱਜ ਕਲ ਦੀ ਦੁਨੀਆ ਦੇ ਲੋਕਾਂ ਨੂੰ,ਕਿਉ ਸਾਰੇ ਵੱਡੀ ਆਸਾਨੀ ਨਾਲ ਦਿਲ ਤੋੜ ਦਿੰਦੇ ਆਹ,ਕਦੇ ਆਪਣੇ ਨੀ ਆਪਣੇ ਨੀ ਹੁੰਦੇ ਤੇ ਕਦੇ ਬੇਗਾਨੇ ਵੀ ਆਪਣੇ ਲਗਦੇ ਹਨ,ਹਰ ਇਕ ਬੰਦਾ ਆਪਣੇ ਲਈ ਜਿਉਂਦਾ ਹੈ ਜਿਹੜਾ ਦੂਸਰਿਆ ਵਾਸਤੇ ਜਿਊਂਦੇ ਨੇ ਏਡਾ ਦੇ ਲੋਕ ਬਹੁਤ ਘੱਟ ਹੁੰਦੇ ਆਹ।

kyu assi Áine bebash hunde aah, kyu taqdeer de agge Áine majboor hunde aah, ki ho gia hai aaj kal Di Duniya de loka nu,kyu saare baddi aasani naal Dil tod dinde aah, kade Apne no Apne no hunde te kade begaane vi Apne lagde Han,Har ik Banda Apne lyi jionda hai jehde dushreya waste jiounde ne Aida de Lok bhot ght hunde aah…

ਯਾਰ ਦੋਸਤ ਵੱਡੇ ਹੁੰਦੇ ਪਰ ਹਰ ਬੰਦਾ ਦਿਲ ਦੇ ਕਰੀਬ ਹੁੰਦਾ ਨੀ,ਜਿਹੜਾ ਸੱਚਾ ਦੋਸਤ ਹੁੰਦਾ ਹੈ,ਓਹ ਕਦੇ ਦੋਸਤ ਨੂੰ ਗਮ ਦਿੰਦਾ ਨੀ,ਮੇਰਾ ਦਿਲ ਕਹਿੰਦਾ ਹੈ ਇਕ ਦਿਨ ਖੁਸ਼ੀਆ ਤੇ ਖੇਡੇ ਤੇਰੇ ਪੈਰੀਂ ਪੈਣਗੇ,ਮੈ ਅਪਣੇ ਦੋਸਤ ਲਈ ਦੁਆਵਾਂ ਮਹਗਗਾ,ਤੇਰੀ ਜ਼ਿੰਦਗ਼ੀ ਵਿਚ ਨਾ ਕਦੀ ਹਨੇਰੇ ਪਹਿਣਗੇ।

Yaar dost badde hunde par Har Banda Dil de kareeb hunda nu,jehda Sacha dost hunda hai ,oh kade dost nu gham dinda no,Mera Dil kehenda hai ik din khushiya te khede tere pairi painge,Mai apne dost lyi duawah mahgaga,Teri Zindagi vich na Kadi hanere pehenge…

Best Punjabi Shayari

ਮੈ ਜਦ ਵੀ ਲਿਖਦਾ ਹਾ ਚੰਗਾ ਤੇਰੇ ਬਾਰੇ,ਪਤਾ ਨੀ ਕਿਉਂ ਮੇਰੇ ਹਥ ਰੁਕ ਜਾਂਦੇ ਨੇ,ਬਹੁਤ ਬੁਰਾ ਕਿੱਤਾ ਤੂੰ ਮੇਰੇ ਨਾਲ,ਇਹ ਵੀ ਨਾ ਸੋਚਿਆ,ਕਤੁੱਤੇ ਹੋਏ ਦਿਲ ਕਦੇ ਜੁੜ ਨੀ ਪਾਉਂਦੇ।

Mai jad vi likhda has change tere bare,Pata nu kyu mere hath rukk jande ne,Bahut Bura kitta Tu mere naal,Eh vi na sochya,ke tutte hoye Dil kade Jud nu paunde…

ਹਰ ਰੋਜ਼ ਕਿ ਤਰ੍ਹਾਂ ਅੱਜ ਵੀ ਅਸੀਂ ਨੇ ਨਾਲ ਮੈ ਤੇ ਮੇਰੀ ਤਨਹਾਈ ਇਕ ਦੂਜੇ ਦੀ ਨੇ ਆਸ,ਹਰ ਸਵੇਰ ਹਰ ਸ਼ਾਮ ਅਸੀਂ ਰਹਿੰਦੇ ਨੇ ਪਾਸ,ਹਰ ਵੇਲੇ ਚਲਦੇ ਨੇ ਬਣਕੇ ਇਕ ਦੂਜੇ ਦੇ ਖਾਸ,ਮੈ ਤੇ ਮੇਰੀ ਤਨਹਾਈ।

Har Roz ki Tarah ajj vi asi me naal Mai te Mari tanhai ik deje Di ne aash,Har saver Har shaman asi rehnde be pass,Har vele chalde ne banke ik duje de khash,Mai te meri tanhai…

ਮੇਰਾ ਰੱਬ ਕਰੇ ਮੋਹੱਬਤ ਵਿਚੇਹੋ ਜਿਹਾ ਕੋਈ ਜ਼ਲਜ਼ਲਾ ਹੋ ਜਾਵੇ,ਮੈ ਕੋਈ ਜ਼ਲਜ਼ਾਲਾ ਹੋ ਜਾਵੇ,ਮੈ ਤੇਰੇ ਵਿਚ ਵੱਸਾ ਤੇ ਤੂੰ ਮੇਰੇ ਵਿਚ ਵੱਸਦੇ,ਬਸ ਇਹੀ ਸਿਲਸਿਲਾ ਹੋ ਜਾਵੇ ,ਰਹਿਮਤਾਂ ਤਾਂ ਤੇਰੀਆ ਐ ਖੁਦਾ ਮੈ ਬੁਹਤ ਵੇਖਿਆ,ਪਰ ਕੁਝ ਇਹੋ ਜੇਹਾ ਹੋ ਜਾਵੇ,ਕੇ ਸਿਰ ਝੁਕਾ ਮੇਰੇ ਤੇਰੇ ਅੱਗੇ,ਤੇ ਮਾਫ ਓਸਦਾ ਹਰ ਗੁਨਾਹ ਹੋ ਜਾਵੇ।

Mera Rab kare mohabbat vich eho jeha koi zalzala ho have,Mai tere vich vassaa te Tu mere vich vasdebas ehi silsila ho have,rehmataa tah teriya ae khuda Mai bohut vekhiya,pat kujh eho jeha ho have,ke dirt jhuke mere tere agge,te maaf osda Har gunaah ho jave…

ਫੁੱਲਾਂ ਦੇ ਦੇਸ਼ ਵਿੱਚ ਹੋਵੇ ਡੇਰਾ ਤੇਰਾ,ਤਾਰਿਆਂ ਦੇ ਵਿਚ ਹੋਵੇ ਘਰ ਤੇਰਾ,ਇਕ ਦੋਸਤ ਦੀ ਇਕ ਦੋਸਤ ਲਈ,ਅਰਦਾਸ ਹੈ ਮੇਰੀ ਰੱਬ ਨੂੰ,ਕੇ ਤੇਰੇ ਤੋ ਵੀ ਹਸੀਨ ਹੋਵੇ ਨਸੀਬ ਤੇਰਾ।

Phulla de desh vich hove dera tera,taareyaa de vich hove Ghar tera,Ek dost Di Ik dost lyi,ardaash hai meri rab nu ke tere to vi haseen hove naseeb tera…

ਤੇਰੇ ਤੋ ਦੂਰ ਹੋਕੇ ਵੀ ਅਸੀਂ ਤੈਨੂੰ ਕਦੇ ਭੁਲਾ ਨੀ ਸਕੇ,ਤੇਰੀ ਯਾਦ ਵਿੱਚ ਡਿੱਗੇ ਜਿਹੜਾ ਹੰਝੂ ਅਸੀਂ ਓਹਨਾ ਨੂੰ ਕਦੇ ਰੋਕ ਵੀ ਨੀ ਸਕੇ,ਤੜਪਦਾ ਰਿਹਾ ਇਹ ਦਿਲ ਹਰ ਪਲ ਅਸੀਂ ਇੰਨੀ ਡੋਗੀ ਪੀੜ ਸਹਿ ਵੀ ਨਾ ਸਕੇ, ਵੱਡੀ ਕੋਸ਼ਿਸ਼ ਕੀਤੀ ਭੁੱਲਣ ਦੀ ਤੈਨੂੰ ਆਪਣਾ ਆਪਣਾ ਮੁਕਾ ਕੇ ਵੀ ਅਸੀਂ ਤੈਨੂੰ ਭੁਲਾ ਨੀ ਸਕੇ।

Tere to door hoke vi asi tenu kade bhula ni sake,Teri Yaad vich digge jehda hanjhu asi ohna nu kade rok vi ni sake,tadapda reha eh Dil har pal asi enni doongi peed seh vi na sake,baddi koshish kitti bhullan Di tenu apna Mika ke vi asi tenu bhula ni sake…

ਯਾਦਾ ਦੀ ਧੁੰਦ ਵਿਚ,ਤੇਰੀ ਪਰਛਾਈ ਜਿਹੀ ਦਿਸਦੀ ਐ,ਕੰਨਾਂ ਵਿਚ ਵਜਦੀ ਕੋਈ ਸਹਿਣਾਈ ਜਿਹੀ ਲਗਦੀ ਐ,ਤੂੰ ਮੇਰੇ ਕੋਲ ਹੈ ਤਾਂ ਮੇਰਾ ਵਜੂਦ ਐ, ਨਹੀਂ ਤਾਂ ਤੇਰੇ ਬਿਨਾ ਦਿਲ ਦੀ ਧੜਕਣ ਵੀ ਪ੍ਰਾਈ ਜਿਹੀ ਲਗਦੀ ਹੈ।

Yaada Di dhund vich,Teri parchhayi jehi disdi ae,kanna vich vajdi koi sehnayi jehi lagdi ae,Tu mere kol hai ta mera vajood ae,nhi ta tere bina dil di dhadkan vi praayi jehi lagdi hai…

ਅਕਸਰ ਦੁਨੀਆ ਵਿਚ ਦਿਲ ਮਿਲਦੇ ਨੇ,ਟੁੱਟ ਜਾਂਦੇ ਨੇ,ਸੱਚੇ ਦੋਸਤ ਵੀ ਮਿਲਦੇ ਨੇ,ਫਿਰ ਬਿਛੜ ਜਾਂਦੇ ਨੇ, ਪੀਰ ਜਦੋਂ ਇਕੱਠੇ ਗੁਜਰੇ ਦਿਨ ਯਾਦ ਆਉਂਦੇ ਨੇ ਤਾਂ,ਹਸਦੀ ਹੋਈ ਅੱਖਾ ਚੋ ਵੀ ਹੰਝੂ ਵੱਗ ਜਾਂਦੇ ਨੇ।

Aksar Duniya vich Dil milde ne,tutt jande ne,sache dost vi milde ne, for bichhad jaande ne,peer jado ikayhey gujare din Yaad aunde ne ta ,hasdi Hoi akhaa cho vi hanjhu vagg jaande ne…

ਇਹ ਮੁਮਕਿਨ ਨਹੀਂ ਸੀ ਕੇ ਤੇਰੇ ਨਾਲ ਮੁਲਾਕਾਤ ਕਦਾ, ਹਾਲਾਤ ਦੀ ਬੰਦਿਸ਼ਾਂ ਵਿਚ ਸੀ, ਕਿੱਦਾ ਤੇਰੇ ਨਾਲ ਕੋਈ ਗੱਲਬਾਤ ਕਰਦਾ, ਮੈ ਟੁੱਟਿਆ ਹੋਇਆ ਸੀ ਕਿਸੇ ਟੁੱਟੇ ਸ਼ੀਸ਼ੇ ਵਾਂਗੂੰ ਸਾਰੇ ਦੁੱਖ ਦਰਦ ਕੱਲੇ ਨੂੰ ਹੀ ਸਹਿਣੇ ਸੀ ਕਦ ਜ਼ਮਨਾ ਕਿਸੀ ਦੇ ਦੁਖ ਸਾਂਝੇ ਕਰਦਾ।

Eh mumkin nhi si ke tere naal mulaqat Kada,halaat Di bandishaa vich si, kidda tere naal koi hall baat karda, Mai tuttya hoya si kise tutte sheeshe vangu saare dukh dard kalle nu hi sehne si kad zamana kisi de dukh saanjhe Karda…

ਜਿੱਥੇ ਤਕ ਮੈਨੂੰ ਅਹਿਸਾਸ ਹੈ,ਮੈ ਓਸ ਨੂੰ ਖਾਸ ਪਿਆਰ ਨਹੀਂ ਕਰਦਾ,ਕਿੱਤੇ ਓਹ ਕਿਸੇ ਹੋਰ ਦੀ ਨਾ ਹੋ ਜਾਵੇ,ਇਸ ਗੱਲੋਂ ਵੀ ਰਹਾ ਦਰਦਾ,ਜਿੱਥੇ ਤਕ ਮੈਨੂੰ ਅਹਿਸਾਸ ਹੈ ਮੈ ਓਸ ਨੂੰ ਖਾਸ ਪਿਆਰ ਨਹੀਂ ਕਰਦਾ।

Jithe tak mainu ehsash hai,Mai os nu khash pyaar nhi Karda,kitte oh kise hor Di na ho jave,is Gallo vi Raha darda,jithe tak mainu ehsash hai Mai os nu khash pyaar nhi Karda…

ਤੈਨੂੰ ਹੱਦੋ ਵੱਧ ਮੈ ਚਾਹੁੰਦੀ ਹੈ,ਤੈਨੂੰ ਦਸਨੋ ਪਰ ਘਬਰਾਉਂਦੀ ਹਾ,ਕੀਤੇ ਕਹਿ ਨਾ ਦੇਵਾ ਹਾਲ ਐ ਦਿਲ,ਇਸ ਲਈ ਤੈਨੂੰ ਨਹੀਂ ਬੁਲਾਉਂਦੀ ਹਾ,ਹਾਰਨਾ ਨਹੀਂ ਹੈ ਮਨਜੂਰ ਮੈਨੂੰ, ਪਰ ਤੈਨੂੰ ਜਿਤਾਉਣਾ ਚਾਹੁੰਦੀ ਹਾਂ,ਤੂੰ ਮੇਰੇ ਬਿਨ ਜੀ ਸਕਦੇ ਮੈ,ਤੇਰੇ ਮੂੰਹੋਂ ਕਢਵਾਉਣਾ ਚਾਹੁੰਦੀ ਹੈ।

Tenu haddo cash Mai chaahundi ha,tenu dasno par ghabraundi ha,kitey keh na Deva haal ae Dil , is layi tenu nhi nhi bulaundi ha,haarna nhi hai manzur mainu,par tenu jitauna chaahundi ha,Tu mere bin her sakda Mai,tere muho kadvaauna chaahundi ha…

ਆਰਜ਼ੂ ਇਹ ਨਹੀਂ ਹੈ ਮੇਰੀ ਕੇ ਗਮਾ ਦਾ ਤੂਫਾਨ ਤਲ ਜਾਵੇ, ਫਿਕਰਾ ਤਾਂ ਇਹ ਨੇ ਕੇ ਕਿਤੇ ਤੇਰਾ ਦਿਲ ਹੀ ਨਾ ਬਾਦਲ ਜਾਵੇ,ਕਦੇ ਵੀ ਮੈਨੂੰ ਕੇ ਭੁਲਾਉਣਾ ਚਾਹੋ ਤੁਸੀ,ਤਾਂ ਦਰਦ ਐਨਾ ਦੇਣਾ ਕੇ ਬਸ ਮੇਰਾ ਦਮ ਨਿਕਲ ਜਾਵੇ।

Aarzu eh nhi hai meri ke gham da tufaan Tal jave,Fikara ta eh ne ke kite tera Dil hi na badal jave,kade vi mainu je bhulauna chaho tusi,ta dard Aina dena ke bas Mera dum nikal jave…

ਯਾਰ ਯਾਰ ਨਾ ਰਿਹਾ,ਪਿਆਰ ਪਿਆਰ ਨਾ ਰਿਹਾ,ਪਾਉਂਦੇ ਸੀ ਜੋਂ ਗੱਲ ਵਿਚ ਬਾਹਾ ਸੱਜਣ ਓਹ ਫੁੱਲਾਂ ਵਾਲਾ ਹਾਰ ਨਾ ਰਿਹਾ, ਲੂ ਲਗ ਪਏ ਨੇ ਝੂਠੇ ਲਾਰੇ ਹੁਣ ਸੱਜਣਾ ਦਾ ਵੱਡਾ ਇਕਰਾਰ ਨਾ ਰਿਹਾ,ਦੇਖ ਕੇ ਤੇਰੀਆ ਬੇਵਫਾਈਆਂ ਯਾਰਾ ਹੁਣ ਤੇਰੀ ਵਫਾ ਤੇ ਐਤਬਾਰ ਨਾ ਰਿਹਾ। Yaar yaar na reha,pyaar pyaar na reha,paunde si Jo gal vich baha sajjna oh phulla wala haar na reha luu lag Pye ne jhoothe laare Hun sajjna da wada ikraar na reha,dekh ke teriya bewafayia yaara Hun Teri wafa te aitbar na reha…

ਹਰ ਇਕ ਵਾਸਤੇ ਮਨਜੂਰ ਨਾ ਹੋ ਜਾਵੀਂ,ਜੋਂ ਬੋਲਿਆ ਜਾ ਜਾਵੇ ਓਹ ਦਸਤੂਰ ਨਾ ਹੋ ਜਾਵੀ,ਲਈ ਨਾ ਡੁੱਬੇ ਸਰੂਰ ਤੈਨੂੰ ਮਹਿਫ਼ਿਲ ਦਾ,ਐਨਾ ਵੀ ਮਹਿਫ਼ਿਲ ਚ ਮਸਹੂਰ ਨਾ ਹੋ ਜਾਵੀ,ਥੋੜਾ ਬਹੁਤ ਤਕਾਜ਼ਾ ਰੱਖੀ ਸਾਡੇ ਪਿਆਰ ਦਾ,ਵਾਪਿਸ ਨਾ ਅਾ ਸਕੇ ਐਨਾ ਵੀ ਦੂਰ ਨਾ ਹੋ ਜਾਵੀ ਮੈਥੋਂ ਤੂੰ।

Har ek vaste manhoor na ho jaavi, jo boleya ja jave oh dastur na ho jaavi,lai na dine saroor tenu mehfila da,Aina v mehfila Ch mashoor na ho jaavi,thoda Bahut takaza na aa sake Aina v door na ho jaavi maitho Tu…

ਤੂੰ ਲੱਖ ਭੁਲਾ ਲਵੀ,ਤੈਨੂੰ ਮੁੜ ਮੁੜ ਚੇਤੇ ਆਵਾਂਗੇ,ਸਾਰੀ ਦੁਨੀਆ ਤੋ ਵੱਦ ਤੇਨੂੰ ਚਾਹਵਾਂਗੇ,ਤੂੰ ਪਾਣੀ ਪੀ ਥੱਕ ਜਾਣਾ ਤੇ ਅਸੀਂ ਹਿਚਕੀਆਂ ਬਣ ਬਣ ਆਵਾਂਗੇ।

Tu lakh bhula Lavi,tenu mud mud chete aavange,saari Duniya to vadd tenu chaahvange,Tu paani pee pee thak Jana,te asi hichkiyaa bann bann aavagye…

ਕਦੇ ਰਹਿੰਦੇ ਸੀ ਦੋ ਦਿਲ ਇਕ ਜਾਨ ਬਨ ਕੇ ਹੁਣ ਸਦੀਆ ਤੋ ਲੰਬੀ ਇਹ ਦੂਰੀ ਹੋ ਗਈ,ਓਹਦੀ ਖੁਸ਼ੀ ਲਈ ਸੁਪਨੇ ਨਿਲਾਮ ਕਰ ਦਿੱਤੇ,ਚਾਹਤ ਓਹਦੀ ਸਾਡੀ ਮਜਬੂਰੀ ਹੋ ਗਈ,ਬੇਸ਼ਕ ਮੇਰੀ ਜ਼ਿੰਦਗੀ ਦੇ ਹਿੱਸੇ ਸਾਰੇ ਗੰਮ ਅਾ ਗਏ,ਤਾਂ ਕਿ ਹੋਇਆ ਓਹਦੀ ਹਰ ਖਵਾਹਿਸ਼ ਤਾਂ ਪੂਰੀ ਹੋ ਗਈ।

Kade rehnde si do Dil ik Jaan ban ke Hun sadiya to lambo eh duri ho Gaya,ohdi Khushi lyi supne nilaam Kar ditta,chahat ohdi sadi majburi ho Gayi,beshaq meri Zindagi de hisse sare gamh aa gaye,ta ki hoeya ohdi Har khawahish ta Puri ho gayi…

ਤੇਰੀ ਹਥ ਵਾਲੀ ਮਹਿੰਦੀ ਵਿਚ ਨਾਮ ਜਿਸਦਾ ਰਹਿੰਦਾ ਸੀ,ਹੁਣ ਹਥ ਵਿਚੋਂ ਮਿੱਟੀ ਹੋਈ ਲਕੀਰ ਹੋ ਗਿਆ,ਜਿਹੜਾ ਤੇਰੀ ਜਿੰਦਗੀ ਦਾ ਸਭ ਤੋਂ ਕੀਮਤੀ ਗਹਿਣਾ ਸੀ,ਅੱਜ ਗਲੋ ਲਹ ਕੇ ਸੁੱਤੀ ਹੋਈ ਜੰਜ਼ੀਰ ਹੋ ਗਿਆ ਦਿਲ ਦੇ ਵਿਹ ਦੇ ਜਿਸਦੇ ਹੰਜੂਆ ਦੀ ਆਸ ਸੀ ਅੱਜ ਗੰਮਾ ਦੀ ਓਹ ਦੌਲਤ ਨਾਲ ਮੀਰ ਹੋ ਗਿਆ।

Teri hatha wali mehndi vich naam kidda rehnda si,Hun hatha vicho miti hoyi lakeer ho Gaya,Jehra Teri jindagi da sab to keemti gehna si,ajj halo lag ke sutti hoyi janzeer ho Gaya Dil de vehde jishde hanjhua Di aud si ajj gamma Di oh daulat naal ameer ho Gaya…

ਨਿੱਤ ਬੁਲਾ ਉੱਤੇ ਲਈ ਕੇ ਤੇਰਾ ਰਾਹ ਫਿਰਨ ਮੈ,ਤੇਰੇ ਇਸ਼ਕੇਦਾ ਲਈ ਕੇ ਮੱਥੇ ਦਾਗ਼ ਫਿਰਨ ਮੈ,ਦੇ ਜਾਂਦੇ ਤਰਣ ਮੇਰੇ ਦਿਲ ਦੀਆ ਕੰਡਿਆ ਤੇ,ਲਈ ਕੇ ਹਿਜਰਤ ਦਾ ਦਿਲ ਚ ਅਜਾਬ ਫਿਰਨ ਮੈ,ਤੇਰੇ ਲਫ਼ਜ਼ਾ ਦੀਆ ਤੇ ਕਰਨ ਤਲਵਾੜਾ ਦੇ,ਅੱਜ ਹਥ ਵਿਚ ਫੜੀ ਵਿੰਨੇ ਖਵਾਬ ਫਿਰਨ ਮੈ,ਤੇਰੇ ਲਾਫ਼ਜ਼ਾ ਦੀਆ ਤੇ,ਕਰਨ ਤਲਵਾੜਾ ਦੇ,ਅੱਜ ਹਥ ਵਿਚ ਫੜੀ ਵਿੰਨੇ ਖਵਾਬ ਫਿਰਨ ਮੈ।

Nit bulla utte lai ke tera raag firan Mai, tere ishe da lai ke mathe dagg firan Mai de jaande Tarah mere Dil Diya kandha te,lai ke hijra da Dil Ch Jaan firan Mai,tere laphza Diya te,Karan talwaar de,ajj hatha vich Fadi Vinnie khwaab firan Mai…

ਤੈਨੂੰ ਭੁੱਲ ਕਿਵੇਂ ਜਾਵਾ ਤੂੰ ਕੋਈ ਹਾਦਸਾ ਨਹੀ,ਵੱਖ ਕਿਵੇਂ ਹੋ ਜਾਵਾਂ ਤੂੰ ਕੋਈ ਰਾਸਤਾ ਨਹੀਂ,ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ,ਤੂੰ ਮਿਲ ਜਾਵੇ ਮੈਨੂੰ ਤਾਂ ਰੱਬ ਨਾਲ ਕੋਈ ਵਾਸਤਾ ਨਹੀਂ।

Tainu bhul kive jaava tu koi hadsa nhi,vakh ho kive jaava tu koi rasta nhi, zindagi mohtaaj ho gayi tere pyaar di,tu mil jaave mainu ta rabb naal koi vasta nhi…

ਉਹ ਕਹਿੰਦਾ ਬੜਾ ਅਰਦਬ ਸੁਭਾਅ ਜੱਟੀਏ,ਕਿਵੇਂ ਨਿਬੁਗੀ ਤੇਰੀ ਮੇਰੀ,ਮੈ ਕਿਹਾ ਪਿਆਰ ਨਾਲ ਜਿਦਾ ਮਰਜੀ ਰੱਖ ਲਈ,ਪਰ ਮੈ ਆਕੜ ਝੱਲਣੀ ਤੇਰੀ।

Oh kehnda bda ardb subah jattiye,kive nibugi teri meri, mai keha pyaar naal jida marji rakh layi,par mai aakad jhalni Teri…

ਹੰਝੂ ਤੇਰੇ ਹੋਣ ਤੇ ਅੱਖ ਮੇਰੀ ਹੋਵੇ,ਧੜਕਨ ਤੇਰੀ ਹੋਵੇ ਤੇ ਦਿਲ ਮੇਰਾ ਹੋਵੇ,ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ,ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ,ਸਾਹ ਤੇਰੇ ਰੁਕਣ ਤੇ ਮੌਤ ਮੇਰੀ ਹੋਵੇ।

Hanju Tere hon te akh meri hove,dhadkan teri hove te dil mera hove,khuda kare yaari sadi eni chngi hove,saah tere rukan te maut meri hove…

ਵੇ ਕਾਥੋ ਰੁੱਖਾਂ ਰੁੱਖਾਂ ਰਹਿਣਾ ਸੋਨੀਆ,ਜ਼ਰਾ ਪਿਆਰ ਅਜ਼ਮਾ ਕੇ ਵੇਖ ਲੈ , ਨਾ ਦਾਉ ਟੁੱਟਣ ਕਰੀਜ਼ ਤੇਰੀ ਵੈ,ਜੱਟੀ ਨੂੰ ਆਪਣਾ ਕੇ ਵੇਖ ਲਏ।

Ve katho rukha rukha rehna soneya,zra pyaar naal azma ke vekh lay,na dau tutan creez teri ve,jatti nu apna ke vkh lay…

ਕਈ ਰਾਤਾਂ ਹੋਇਆ ਨਾ ਸੋਏ ਅਸੀ,ਰਾਤਾ ਨੂੰ ਉਠ ਉਠ ਕਿੰਨੀ ਵਾਰ ਰੋਏ ਅਸੀ,ਰੱਬਾ ਇਕ ਸਿਕਾਇਤ ਹਾਈ ਤੇਰੇ ਨਾਲ,ਕਿ ਇਹਨਾਂ ਪਿਆਰ ਕਰਨ ਦੇ ਬਾਅਦ ਵੀ,ਸੱਜਣਾ ਦੇ ਕਿਉ ਨਾ ਹੋਏ ਅਸੀ।

Kayi raata hoya na sooye assi,raata nu uth uth kini var roye Assi,raaba ek shikyat hai tere nal,ki ehna pyaar karn de bad vi,sajna de kio na hoye Assi…

ਸੱਕ ਨਹੀਂ ਤੇਰੇ ਤੇ, ਬਸ ਪਿਆਰ ਹੀ ਬੁਹਤ ਕਰਦੇ ਆ, ਕਿਤੇ ਰੱਬ ਖੋ ਨਾ ਲਵੇ ਤੈਨੂੰ ਸਾਡੇ ਕੋਲੋ,ਇਸ਼ੇ ਗਲੋ ਰਹਿੰਦੇ ਡਰਦੇ ਆ।

Sak nhi tere tey,bas pyaar hi bhout karde aa,kite rabb khoo na labhe tainu Sade kolo,eshe galo reahnde darde aa…

ਸਮੁਦਰੋ ਲੱਗਿਆ ਪਾਣੀ ਤੇ ਅੱਖ ਵਿਚੋਂ ਆਏ ਹੰਝੂ,ਕਦੇ ਵੀ ਮੁੜਦੇ ਨਾਂ,ਆਪਣਿਆ ਦੇ ਬੋਲੇ ਬੋਲ ਦੇ ਦਿੱਤੇ ਦਰਦ ਕਦੇ ਵੀ ਭੁੱਲਦੇ ਨਾ।

Samundaro laghya pani te akh vicho aye hanju ,kade vi murde na,aapnya de bole bol de dite dard kade vi bhulde na…

ਸਭ ਕਹਿੰਦੇ ਨੇ ਕੇ ਤੇਰਾ ਦਿਲ ਪੱਥਰ ਦਾ ਹੈ,ਪਰ ਹੋਈ ਇਹ ਨੀ ਜਾਣਦਾ ਕੇ ਇਸ ਪੱਥਰ ਨੂੰ ਵੀ,ਕਿਸੇ ਨੇ ਬੜੀ ਰੀਝ ਨਾਲ ਤੋਰਿਆ ਹੈ।

sab khende ne ke tera dil pathar da hai,par koi eh ni janda ke ess pathar nu vi,kise ne bari rijh nal torya hai…

ਗੱਲਾ ਕਿਦੇ ਨਾਲ ਦਿਲ ਦੀਆ ਕਰਾ,ਕੋਈ ਦਿਲ ਦੇ ਕਰੀਬ ਹੀ ਨਹੀਂ,ਸਭ ਦੁਆ ਨਾਲ ਮੰਗਿਆ ਹੀ ਮਿਲਜੇ, ਏਹਨੇ ਸਾਡੇ ਨਸੀਬ ਹੀ ਨਹੀਂ।

gala kide nal dil deya kara,koi Dil de karib hi nhi,sab duaa nal magya hi milje,ehne Sade naseb hi nhi…

ਛੱਡ ਕਿਉ ਪੁੱਛਦਾ ਡਰਦਾ ਬਾਰੇ,ਇਹ ਭਾਰੇ ਬੜੇ ਨੇ ਜੁਬਾਨ ਤੇ ਲਿਆਦੇ ਨਹੀਂ ਜਾਂਦੇ,ਦੁੱਖ ਜਿਹੜੇ ਮਿਲਦੇ ਨੇ ਆਪਣੀਆ ਤੋਂ,ਓ ਲੋਕਾਂ ਨੂੰ ਵੀ ਸੁਣਾਏ ਨਹੀਂ ਜਾਂਦੇ।

chad kio puchda darda bare,eh bhare ne juban te liyade nhi Jade,dukh jehre milde ne aapnya to,oo loka nu vi sunaye nhi jande…

ਮਿਲੀ ਤਾਂ ਮੈਨੂੰ ਓਹ ਕਿਸਮਤ ਨਾਲ ਹੀ ਸੀ,ਪਰ ਮੈ ਭੁੱਲ ਗਿਆ ਸੀ,ਕਿਸਮਤ ਨੇ ਤਾਂ ਮੇਰਾ ਕਦੇ ਸਾਥ ਹੀ ਨਹੀਂ ਦਿੱਤਾ।

Mili ta mainu oh kismat nal hi si,par mai bhul geya si,kismat me ta mera kade sath hi nhi ditta…

ਕਿੰਝ ਭੁੱਲਾਂ ਦੇਵਾ,ਤੇਰੇ ਸੰਗ ਬਿਤਾਈ ਪਲਾ ਨੂੰ,ਜਿਹੜੇ ਯਾਦ ਤਾਂ ਆਉਂਦੇ ਨੇ ਪਰ ਵਾਪਿਸ ਨਹੀਂ ਜਾਂਦੇ।

Kinjh bhula Deva,Tere sag bitai pala nu,jehre yaad ta aunde ne par wapish nhi jande …

ਤੈਨੂੰ ਪਾਂ ਕੇ ਅਸੀ ਖੋਣਾ ਨਹੀਂ ਚਾਹੁੰਦੇ,ਤੇਰੀ ਜੁਦਾਈ ਵਿਚ ਅਸੀ ਰੋਣਾ ਨਹੀਂ ਚਾਹੁੰਦੇ,ਤੂੰ ਸਾਡਾ ਹੀ ਰਹੀ ਯਾਰਾ ਅਸੀ ਵੀ ਕਿਸੇ ਹੋਰ ਦਾ ਹੋਣਾ ਨਹੀ ਚਾਹੁੰਦੇ।

tainu paa ke assi khona nhi chaunde,Teri judai vich assi rona nhi chaunde,tu sada hi rahi yaara assi vi kise hor da hona nhi chaunde…

ਤੈਨੂੰ ਹੱਕ ਆ ਆਪਣੀ ਦੁਨੀਆ ਚ ਖੁਸ਼ ਰਹਿਣ ਦਾ,ਮੇਰੀ ਕਿ ਆ ਮੇਰੀ ਤਾਂ ਦੁਨੀਆ ਹੀ ਤੂੰ ਏ।

Tainu hakk aa aapni duniya ch khush reahn da,meri ki aa meri ta duniya hi tu e…

ਕੋਈ ਸਤ ਜਨਮ ਨਹੀਂ ਦੇ ਸਕਦਾ,ਇਕ ਜਨਮ ਚ ਐਨਾ ਪਿਆਰ ਦਿੱਤਾ,ਮੈ ਵਾਰੇ ਜਾਵਾ ਸੋਹਣੇ ਰੱਬ ਤੋ ਜਿਹਨੇ,ਮੈਨੂੰ ਤੇਰੇ ਜਿਹਾ ਸੋਹਣਾ ਯਾਰ ਦਿੱਤਾ।

koi sat Janam nhi de shakda,ek Janam ch aena pyaar dita,mai vare jawa sohne rab to jehne,mainu Tere jeha sohna yaar dita…

ਹਰ ਵਾਰ ਇਕਰਾਰ ਹੋਵੇਗਾ,ਦਿਲੋ ਤੇਰੇ ਨਾਲ ਪਿਆਰ ਹੋਵੇਗਾ, ਅੱਖੀਆ ਚ ਤੇਰਾ ਦੀਦਾਰ ਹੋਵੇਗਾ,ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ,ਜਿੱਥੇ ਮਰਜੀ ਆ ਕੇ ਦੇਖ ਲਵੀਂ,ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ।

Har var ikrar hovegya,dilo tere nal pyaar hovegya,aakhiya ch tera didar hovegya,rooh nu tere nal pyaar hovegya,jithe marji aa ke dekh lavi,har janam tera hi intzaar hovegya…

ਉਸ ਪਲ ਨੂੰ ਸੰਜੋ ਕਰ ਰੱਖਿਆ ਹੈ, ਜਦੋਂ ਮੇਰੇ ਹੱਥ ਨੂੰ ਤੇਰਾ ਹੱਥ ਮਿਲਿਆ,ਖੁਸ਼ ਕਿਸਮਤ ਹੈਗਾ ਮੈ ਇਸ ਜਹਾਨ ਵਿਚ,ਜੋਂ ਮੈਨੂੰ ਜ਼ਿੰਦਗੀ ਵਿਚ ਤੇਰਾ ਸਾਥ ਮਿਲਿਆ।

us pal nu sanjo Kar rakhya hai,jado mere hath nu tera hath milya,khush kismat hega mai ish jahan vich,jo mainu Zindagi vich tera sath milya…

ਨਸੀਬਾ ਦੇ ਲੇਖ ਕੋਈ ਮੋੜ ਨਹੀਂ ਸਕਦਾ,ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀਂ ਸਕਦਾ,ਸੱਚੇ ਪਿਆਰ ਤਾਂ ਮਿਲਦੇ ਨੇ ਨਸੀਬਾ ਨਾਲ,ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਾਏ ਸਕਦਾ।

Naseeba de lekh koi mod nhi sakda,hove rab te aitbar koi tod nhi sakda,sache pyaar ta milde ne naseeba nal,lakh chah ke vi kise nal rishta koi jod nhi sakda…

ਮਿੱਠਾ ਇੰਤਜ਼ਾਰ ਤੇ ਇੰਤਜ਼ਾਰ ਨਾਲੋ ਪਿਆਰ ਮਿੱਠਾ,ਮਿੱਠਾ ਯਾਰ ਤੇ ਯਾਰ ਨਾਲੋ ਪਿਆਰ ਮਿੱਠਾ,ਮਿੱਠਾ ਪਿਆਰ ਤੇ ਪਿਆਰ ਨਾਲੋ ਮਿੱਠੀ ਸਾਡੀ ਯਾਰੀ,ਇਸ ਤੋਂ ਮਿੱਠਾ ਕੁਝ ਨਾ ਮਿਲਣਾ ਲੱਭ ਲਈ ਦੁਨੀਆ ਸਾਰੀ।

Mitha intzaar te intzaar nalo pyaar Mitha,mitha yaar te yaar nalo pyaar Mitha,mitha Pyaar te pyaar nalo mithi sadi yaari,es to mitha kujh na milna labh layi duniya sari…

ਮੈ ਜਿਸਮ ਹੈਗਾ ਤੂੰ ਰੂਹ ਹੈਗੀ ਮੇਰੀ,ਦਿਲ ਹੈਗਾ ਮੇਰਾ ਧੜਕਨ ਹੈਗੀ ਤੇਰੀ,ਪਿਆਰ ਕਰਦੀ ਹੈਗੀ ਮੇਰੇ ਨਾਲ ਤਾਂ ਦਸਦੀ ਕਿਉ ਨੀ,ਕਿਉ ਕਰਦੀ ਹੈਗੀ ਬਾਤਾ ਵਿਚ ਇੰਨੀ ਦੇਰੀ।

Mai jism hega tu ruh hegi meri,dil hega mera dhadkan hegi Teri,pyaar kardi hegi mere nal ta dasdi kyu ni,kyu kardi hegi bata vich inni deri…

ਤੇਰਾ ਰੰਗ ਜੋਂ ਛੱਡ ਗਿਆ ਸੱਜਣਾ ਵੇ,ਰੰਗ ਦੁਨੀਆ ਦੇ ਵੀ ਫਿੱਕੇ ਹੋਏ,ਮੇਰੇ ਤੋ ਜਾਈਦਾ ਤੂੰ ਮੇਰੇ ਚ ਵੱਸਿਆ,ਮੈ ਤੇ ਤੂੰ ਜਿਵੇਂ ਇੱਕ ਹੋਏ।

Tere rang jo chad gya sajna ve,rang duniya de vi fikke hoye,mere to jayda tu mere ch vasseya,mai te tu jiwe ikk hoye…

ਹੜਬੜੀ ਮੱਚਦੀ ਤੈਨੂੰ ਦੇਖਣ ਲਈ ਇੰਝ,ਦਿਲ ਚ ਆਉਂਦਾ ਜਿਵੇਂ ਭੂਚਾਲ ਵੈ,ਅੱਖ ਖੁਲਦੀ ਹੀ ਏ ਹਲੇ ਮਸਾ ਮਸਾ ਮੇਰੀ,ਤੇਰਾ ਸੁਬਹ ਆ ਜਾਂਦਾ ਖਿਆਲ ਵੈ।

Harhbadi machdi tainu dekhn layi injh,dil ch aunda jiwe bhuchaal ve,akh khuldi hi e hle masa masa meri,tera subah aa janda khayal ve…

ਦੱਸ ਸੱਜਣਾ ਏ ਕਿਸੇ ਪਿਆਰ ਹੋਏ,ਕਦੇ ਖੁਆਬ ਤੂੰ ਸਾਡੇ ਨਾ ਬੁਣਦਾ ਏ,ਨਾ ਆਪਣੇ ਦਿਲ ਦੀ ਕਹਿੰਦਾ ਏ,ਨਾ ਸਾਡੇ ਦਿਲ ਦੀ ਸੁਣਦਾ ਏ।

Dass sajjna e kese pyaar hoye,kade khwaab tu sade na bunda e,na aapne dil di kehnda e,na sade dil di sunda e…

ਜੇ ਤੜਪ ਚ ਹੋਇਆ ਅੱਖਾਂ ਨਾਮ ਨਾ, ਇਤੰਜ਼ਾਰ ਕਿੱਤਾ ਤਾਂ ਕਿ ਕਿੱਤਾ, ਜੈ ਤੂੰ ਯਾਰ ਲਈ ਪਾਗ਼ਲ ਬਣਿਆ ਨਾ,ਦੱਸ ਪਿਆਰ ਕੀਤਾ ਤਾਂ ਕਿ ਕਿੱਤਾ।

je tadap ch hoyia akha nam na,intzaar kitta ta ki kitta,je tu yaar layi pagal baneya na,dass pyaar kitta ta ki kitta…

ਇਸਕ ਵਿਚ ਭਿੱਜਣਾ ਕੋਈ ਖੇਲ ਨਹੀਂ ਹੁੰਦਾ,ਬਿਨਾ ਭਿੱਜਿਆ ਰੂਹਾਂ ਦਾ ਮੇਲ ਨਹੀਂ ਹੁੰਦਾ,ਮੇਲ ਹੋ ਜੇਏ ਤਾਂ ਇਹ ਜੁਦਾ ਨਹੀਂ ਹੁੰਦਾ, ਇਸਕ ਰੱਬ ਹੈ ਇਸਕ ਦਾ ਕੋਈ ਖੁਦਾ ਨਹੀਂ ਹੁੰਦਾ।

Ishq vich bhijna koyi khel nahi hunda,bina bhijeya rooha da mail nahi hunda,mail ho je ta eh juda nahi hunda,ishq rab hai ishq da koi khuda nhi hunda…

hope you like this Best Punjabi Shayari read more shayari at punjabishayari.online

Leave a Reply

Your email address will not be published. Required fields are marked *