best punjabi shayari in punjabi And english

best punjabi shayari

Read  best punjabi shayari in punjabi  And english.

ਪਿਆਰ ਬਿਨਾਂ ਜ਼ਿੰਦਗੀ ਬਤੀਤ ਨਹੀਂ ਹੁੰਦੀ, ਸੱਚਾ ਪਿਆਰ ਹੋਵੇ ਤਾਂ ਮਿੱਟੀ ਪਲੀਤ ਨਹੀਂ ਹੁੰਦੀ, ਕਰਨ ਨੂੰ ਤਾ ਹਰ ਕੋਈ ਕਰ ਲੈਂਦਾ, ਜੇ ਪਿਆਰ ਵਿੱਚ ਧੋਖੇ ਦੀ ਰੀਤ ਨਾ ਹੁੰਦੀ।
Pyaar bina zindagi bateet nhi hundi, Sacha pyaar hove ta mitti paleet nhi hundi, Karan nu ta har koi kar lenda, je Pyaar wich dhokhe di reet na hundi…
ਅੱਜ ਦਿਲ ਦੀ ਕਹਿਣ ਨੂੰ ਜੀਅ ਕਰਦਾ ਹੈ, ਤੇਰੇ ਦਿਲ ਵਿੱਚ ਰਹਿਣ ਨੂੰ ਜੀਅ ਕਰਦਾ ਹੈ, ਖੁਸ਼ੀਆਂ ਦੇਕੇ ਤੇਰੇ ਗਮ ਸਹਿਣ ਨੂੰ ਜੀਅ ਕਰਦਾ ਹੈ, ਰੱਬ ਜਾਣੇ ਸਾਡਾ ਕਿ ਰਿਸ਼ਤਾ, ਤੈਨੂੰ ਬਸ ਆਪਣਾ ਕਹਿਣ ਨੂੰ ਜੀਅ ਕਰਦਾ ਹੈ।
Aaj dil di kehen nu jee karda hai, Tere dil Wich rehen nu jee karda hai, khushiyaa deke tere gam sehen nu jee karda hai, rabb jaane sada ki rishta, Tainu bas apna kehen nu jee karda hai…
ਅੱਖਾਂ ਦੀ ਆਦਤ ਬਣ ਗਈ ਹੈ ਗੱਲ – ਗੱਲ ਤੇ ਰੋਣ ਦੀ, ਦਿਲ ਨੇ ਜ਼ਿੱਦ ਫਰੀ ਬਰਬਾਦ ਹੋਣ ਦੀ, ਚੰਗਾ ਹੋਇਆ ਯਾਰਾ ਤੂੰ ਬੇਗਾਨਾ ਹੋ ਗਿਆ, ਮੁੱਕ ਗਈ ਚਿੰਤਾ ਤੈਨੂੰ ਆਪਣਾਉਣ ਦੀ।
Aakhaa di aadat ban gyi hai gal – gal te Ron di, Dil me zidd fari barbaad hon di, changa hoya yaara tu begaana ho gya, muk gyi chinta tainu apnaun di…
ਅੱਖੀਆਂ ਵਿੱਚ ਆ ਕੇ ਰੁਕ ਜਾਂਦੇ ਨੇ ਹੰਝੂ, ਪਲਕਾ ਤੇ ਆ ਕੇ ਰੁਕ ਜਾਂਦੇ ਨੇ ਹੰਝੂ, ਬੜਾ ਦਿਲ ਕਰਦੇ ਬਾਹਾ ਦੇਵਾ ਏਨਾ ਨੂੰ, ਪਰ ਤੈਨੂੰ ਹੱਸਦਿਆ ਵੇਖ ਕੇ ਸੁੱਕ ਜਾਂਦੇ ਨੇ ਹੰਝੂ।
Akhiyan vich aa ke ruk jande ne hanju, palka te aa ke ruk jande ne hanju, bada dil karde baha deva enna nu, par tainu hasdeya vekh ke suk jande ne hanju…
ਅਕਸਰ ਲੋਕ ਇਹ ਪੁੱਛਦੇ ਨੇ, ਤੇਰਾ ਮੇਰਾ ਕੀ ਰਿਸ਼ਤਾ, ਮੈ ਅਕਸਰ ਇਹੀ ਕਹਿੰਦਾ ਹਾ, ਜੋਂ ਰੱਬ ਨੇ ਬਣਾਇਆ, ਉਹੀ ਸਾਹਮਣੇ ਆਇਆ।
Aksaar lok eh puchde ne, Tera mera ki rishta, mai aksaar ehi khenda ha, jo rabb ne banaya, ohi sahamne aaya…
ਅਸੀਂ ਲਿਖ – ਲਿਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨ ਪੜ੍ਹੇ ਹੀ ਤੀਲੀ ਲਾਉਂਦੇ ਰਹੇ, ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ, ਉਹ ਰੁੱਸਦੇ ਰਹੇ ਅਸੀ ਮਨਾਉਂਦੇ ਰਹੇ।
Asi likh – likh chithian paunde rahe, oh bin pade hi teeli launde rahe, ise umeed vich lang gyi zindagi Sadi, oh rusde rahe asi manaunde rahe…
ਰੱਬ ਮੇਹਰ ਕਰੇ ਜੇ ਸਾਡੇ ਤੇ, ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ, ਅਸੀਂ ਹਰ ਪਲ ਨਾਲ ਤੇਰੇ ਰਹੀਏ, ਕਦੇ ਪਿਆਰ ਵਿੱਚ ਨਾ ਦੂਰੀਆਂ ਹੋਵੇਂ।
Rabb mehar Kare je sade te, zindagi diya aasa pooriya hon, asi har pal naal tere rahiye, Kade Pyaar vich na Dooriya howe…
ਨਸੀਬਾਂ ਦੇ ਲੇਖ ਕੋਈ ਮੌੜ ਨਹੀਂ ਸਕਦਾ, ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ, ਸੱਚੇ ਪਿਆਰ ਤਾਂ ਮਿਲਦੇ ਨੇ ਨਸੀਬ ਨਾਲ, ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ, ਕੋਈ ਜੋੜ ਨਹੀ ਸਕਦਾ।
Naseeba de lekh koi mod nhi sakda, Howe rabb te aitbaar koi tod nhi sakda, sache Pyaar ta milde ne naseeb naal, lakh chah ke bhi kise naal rishta, koi jod nhi sakda…
ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਜਿੱਥੇ ਯਾਰੀ ਲਾ ਲਾਈਏ ਉੱਥੇ, ਯਾਰਾ ਨਾਲ ਹਿਸਾਬ ਨਹੀਂ ਹੁੰਦੇ।

Pathar Kade gulaab nhi hunde, jithe yaari la layiye othe, yaara naal hisab nhi hunde...
ਔਖਾ ਲੰਘਦਾ ਇਹ ਵਕਤ ਵਿਛੋੜੇ ਦਾ, ਬਿਨ ਯਾਰ ਗੁਜ਼ਾਰਾ ਕੌਣ ਕਰੇ, ਇਕ ਦਿਨ ਹੋਵੇ ਤਾਂ ਲੰਘ ਜਾਵੇ, ਸਾਰੀ ਉਮਰ ਗੁਜ਼ਾਰਾ ਕੌਣ ਕਰੇ।
Aukha langda eh waqt vichhore da, bin yaar guzara kaun kare, ik din howe ta lang jawe, sari umar guzara kaun kare…

best punjabi shayari

best punjabi shayari
ਦੋਸਤੀ ਦੀ ਦਾਸਤਾਂ ਜਦੋਂ ਵਕਤ ਸੁਣਾਵੇ ਗਾ, ਮੈਨੂੰ ਇਕ ਸ਼ਖਸ ਜਰੂਰ ਆਊਗਾ, ਭੁੱਲ ਜਾਣ ਗਏ ਜ਼ਿੰਦਗੀ ਦੇ ਸਾਰੇ ਗਮ, ਜਦੋਂ ਤੇਰੇ ਨਾਲ ਬਿਤਾਏ ਉਹ ਪਲ ਯਾਦ ਆਉਗਾ।
Dosti di dasta jado waqt sunave ga, mainu ek shakhs jaroor yaad ayuga, Bhul jan gye Zindagi de sare gum, jado tere naal bitaya oh pal yaad auga…
ਇਹਨਾਂ ਅੱਖੀਆ ਵਿੱਚ ਸੀ ਪਿਆਰ ਬੜਾ,ਉਹਨੇ ਕਦੇ ਅੱਖੀਆ ਦੇ ਵਿੱਚ ਤਕੀਆ ਹੀ ਨਹੀਂ, ਇਸ ਦਿਲ ਵਿੱਚ ਸੀ ਸਿਰਫ ਤਸਵੀਰ ਉਸਦੀ, ਮੈ ਆਪਣੇ ਦਿਲ ਵਿੱਚ ਹੋਰ ਕੁੱਛ ਰੱਖਿਆ ਹੀ ਨਹੀਂ।
Ehna aakhiya wich si Pyaar bada, uhne Kade aakhiya de wich takiya hi nhi, es Dil Wich si sirf tasveer usdi, mai apne Dil Wich hor kuch rakheya hi nhi…
ਹੰਝੂ ਸਾਡੀ ਤਕਦੀਰ, ਅਸੀਂ ਹੰਝੂਆਂ ਵਿੱਚ ਰੁੱਲ ਜਾਣਾ, ਅਸੀਂ ਉਮਰਾਂ ਤੱਕ ਤੁਹਾਨੂੰ ਯਾਦ ਰੱਖਣਾ, ਪਰ ਤੁਸੀ ਹੌਲੀ – ਹੌਲੀ ਸਾਨੂੰ ਭੁੱਲ ਜਾਣਾ।
Hanju Sadi taqdeer, Asi hanjua Wich rul jaana, asi umraa tak tuhanu yaad rakhna, par tusi holi – holi sanu bhul jaana…
ਹੋ ਨਹੀਂ ਸਕਦਾ ਮੈਨੂੰ ਤੇਰੀ ਯਾਦ ਨਾ ਆਵੇ, ਭੁੱਲਕੇ ਤੈਨੂੰ ਭੁਲਾ ਉਹ ਸਮਾਂ ਨਾ ਆਵੇ, ਤੂੰ ਭੁੱਲੇ ਤਾਂ ਤੈਨੂੰ ਕੋਈ ਔਖੀ ਵਾਹ ਨਾ ਆਵੇ, ਮੈ ਭੁੱਲਾ ਤਾਂ ਮੈਨੂੰ ਆਗਾ ਸਾਹ ਨਾ ਆਵੇ।
Ho nhi sakda teri yaad na aawe, bhulke tainu bhula oh sama na aawe, tu bhule ta tainu koi aukhi wah na aawe, mai bhula ta mainu aaga saah na aawe…
ਕਾਸ਼ ਆਪਾ ਮਿਲੇ ਨਾ ਹੁੰਦੇ, ਫੁੱਲ ਅਰਮਾਨਾਂ ਦੇ ਖਿੜੇ ਨਾ ਹੁੰਦੇ, ਲੱਖ ਕੋਸਿਸ਼ ਕਰਦਾ ਹਾਂ, ਤੈਥੋਂ ਦੂਰ ਰਹਿਣ ਦੀ, ਕਿ ਕਰਾ ਇਹ ਸਾਜ਼ ਨਜ਼ਦੀਕੀਆਂ ਦੇ ਛਿੜੇ ਨੇ।
Kash aapa mile na hunde, phul armana de khide na hunde, lakh koshish karda ha taitho door rehen di, ki kara eh saaz nazdeekiya de chirre na hunde…
ਖਾਮੋਸ਼ੀ ਨਾਲ ਨਾ ਮਾਰ ਮੈਨੂੰ, ਇਹ ਤਾਂ ਦੱਸ ਮੇਰਾ ਕਸੂਰ ਕੀ ਹੈ, ਯਾ ਤਾਂ ਕਤਲ ਕਰ ਦੇ ਯਾਂ ਗੱਲ ਕਰ ਲਈ, ਦਸ ਦੋਹਾਂ ਵਿਚੋ ਮਨਜੂਰ ਕਿ ਹੈ।
Khamoshi nal na maar mainu, eh ta das mera kasoor ki hai, ya ta katal kar de ya gal kar lai, das doha vichon manzoor ki hai…
ਖੁਸ਼ਬੂ ਤੇਰੀ ਯਾਰੀ ਦੀ ਸਾਨੂੰ ਮਹਿਕਾ ਜਾਂਦੀ ਹੈ, ਤੇਰੀ ਹਰ ਇਕ ਕੀਤੀ ਹੋਈ ਗੱਲ ਸਾਨੂੰ ਬਹਿਕਾ ਜਾਂਦੀ ਹੈ, ਸਾਹ ਤਾ ਬਹੁਤ ਦੇਰ ਲਗਾਂਦੇ ਨੇ ਆਉਣ – ਜਾਨ ਵਿੱਚ, ਹਰ ਸਾਹ ਤੋ ਪਹਿਲਾਂ ਤੇਰੀ ਯਾਦ ਆ ਜਾਂਦੀ ਹੈ।
Khushboo teri yaari di Sanu mehka jandi hai, Teri har ik kitti hoyi gal Sanu behka jaandi hai, saah ta bahut der lagaande ne aun – jaan Wich, har saah to pehla teri yaad aa jaandi hai…
ਲੋਕੀ ਇਸ਼ਕ ਇਸ਼ਕ ਪਾਏ ਕਰਦੇ ਨੇ, ਅਸੀ ਇਸ਼ਕ ਦੇ ਦਰਬਾਰ ਜਾ ਬੈਠੇ, ਲੋਕੀ ਤਾਂ ਨਿੱਤ ਨਵੇਂ ਯਾਰ ਲੱਭਦੇ, ਪਰ ਅਸੀ ਤਾਂ ਲਬੀਆ ਯਾਰ ਗਵਾ ਬੈਠੇ।
Loki ishq – ishq paye karde ne, asi ishq de darbaar ja baithe, Loki ta nit nawe yaar labhde, par asi ta labiya yaar gawa baithe…
ਮੈਂ ਜਿਸਮ ਹੈਗਾ ਤੂੰ ਰੂਹ ਹੈਗੀ ਮੇਰੀ, ਦਿਲ ਹੈਗਾ ਮੇਰਾ ਧੜਕਨ ਹੈਗੀ ਤੇਰੀ, ਪਿਆਰ ਕਰਦੀ ਹੈਗੀ ਮੇਰੇ ਨਾਲ ਤਾਂ ਦਸਦੀ ਕਿਉਂ ਨਹੀਂ, ਕਿਉਂ ਕਰਦੀ ਹੈਗੀ ਬਾਤਾਂ ਵਿੱਚ ਇੰਨੀ ਤੇਰੀ।
Mai jism hega tu ruh hegi meri, Dil hega mera dhadkan hegi teri, Pyaar kardi hegi mere nal ta dasdi kyu nhi, kyu kardi hegi bata wich inni deri…
ਮਿੱਠਾ ਇੰਤਜ਼ਾਰ ਤੇ ਇੰਤਜ਼ਾਰ ਨਾਲੋ ਯਾਰ ਮਿੱਠਾ, ਮਿੱਠਾ ਯਾਰ ਤੇ ਯਾਰ ਨਾਲੋ ਪਿਆਰ ਮਿੱਠਾ, ਮਿੱਠਾ ਪਿਆਰ ਤੇ ਪਿਆਰ ਨਾਲੋ ਮਿੱਠੀ ਸਾਡੀ ਯਾਰੀ, ਇਸ ਤੋਂ ਮਿੱਠਾ ਕੁਝ ਨਾ ਮਿਲਣਾ ਲੱਭ ਲਈ ਦੁਨੀਆ ਸਾਰੀ।
Mitha intzaar te intzaar nalo yaar mitha, Mitha yaar te yaar nalo pyaar mitha, Mitha pyaar te pyaar nalo mithi sadi yaari, es to mitha kujh na milna labh layi duniya sari…
ਤੈਨੂੰ ਆਪਣਾ ਬਣਾਈਏ ਅਸੀ ਇਨੇ ਜੋਗੇ ਕਿੱਥੇ, ਹਾਲ ਦਿਲ ਦਾ ਸੁਣਾਈਏ ਅਸੀ ਇਨੇ ਜੋਗੇ ਕਿੱਥੇ, ਤੈਨੂੰ ਯਾਦ ਕਰਨਾ ਹੀ ਬਸ ਜ਼ਿੰਦਗੀ ਹੈ ਸਾਡੀ, ਯਾਦ ਅਸੀ ਤੈਨੂੰ ਆਈਏ ਅਸੀ ਐਨੇ ਜੋਗੇ ਕਿੱਥੇ।
Tainu apna banaiye asi ene joge kithe, haal dil da sunaiye asi ene joge kithe, Tainu yaad karna hi bas zindagi hai Sadi, yaad asi tainu aaiye asi ene joge kithe…
ਤੇਰਾ ਇਸ਼ਕ ਇਕ ਨਸ਼ਾ ਹੈ, ਇਸ ਨਸ਼ੇ ਚ ਮੈ ਚੂਰ ਹਾ, ਤੇਰੀ ਉਡੀਕ ਚ ਇਕ ਮਜਾ ਹੈ, ਇਸ ਮਜੇ ਚ ਮੈ ਚੂਰ ਹਾ।
Tera ishq ik nasha hai, is nashe ch mai choor ha, teri udeek ch ik maja hai, is maje ch mai choor ha…
ਤੇਰੇ ਨਖਰੇ ਹਜ਼ਾਰ, ਅਸੀਂ ਤੇਰੇ ਉੱਤੇ ਜ਼ਿੰਦਗੀ ਲੁਟਾਉਣ ਨੂੰ ਤਿਆਰ, ਜਿੰਨਾ ਮਰਜ਼ੀ ਚੀਰ ਤੂੰ ਮੈ ਵੀ ਮੰਨਣੀ ਨਹੀਂ ਹਾਰ, ਕਿਉਕਿ ਮੈਂ ਜਾਣਦਾ ਕੇ ਤੇਰੇ ਨਖਰੇ ਹਜ਼ਾਰ।
Tere nakhre hazaar, assi tere utte zindagi lutann nu teyar, jinna marzi chirr tu mai bhi manani nhi haar, kyuki mai janda ke tere nakhre hazaar…
ਤੂੰ ਕੀ ਨਹੀਂ ਕੀਤਾ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ, ਤੇਰੇ ਨਾਲ ਲਾਈ ਸੀ ਮੈ ਉਮਰਾਂ ਤੱਕ ਨਿਭਾਉਣ ਲਈ, ਤੇਰਾ ਹਰ ਵਾਦਾ ਪਲ ਵਿੱਚ ਟੁੱਟ ਗਿਆ, ਤੇਰਾ ਸਾਥ ਉਸ ਪਲ ਵਿਚ ਛੁੱਟ ਗਿਆ।
Tu ki nhi kitta Sanu mitti wich millaun layi, Tere nal laayi si mai umra tak nibhaun layi, Tera har vada pal wich tut gya, Tera saath us pal wich chut gya…
ਉਸ ਪਲ ਨੂੰ ਸੰਜੋ ਕਰ ਰੱਖਿਆ ਹੈ, ਜਦੋਂ ਮੇਰੇ ਹੱਥ ਨੂੰ ਤੇਰਾ ਹੱਥ ਮਿਲਿਆ, ਖੁਸ਼ ਕਿਸਮਤ ਹਾ ਮੈ ਇਸ ਜਹਾਨ ਵਿਚ, ਜੇ ਮੈਨੂੰ ਜ਼ਿੰਦਗੀ ਵਿੱਚ ਤੇਰਾ ਸਾਥ ਮਿਲਿਆ।
Us pal nu sanjoo kar rakhya hai, jado mere hath nu tera hath milya, khush qismat ha mai is jahan wich, je mainu zindagi wich tera saath milya…

This is our new best weekly collection of  Punjabi shayari  In punjabi  And English, hope you love it. feel free to share at any social media platforms, read and feel free to share at any social media platforms.
read also: Punjabi shayari
Best Hindi Shayri of 2020
Sad Punjabi Shayari
love Shayari in hindi with images

Leave a Reply

Your email address will not be published. Required fields are marked *