Best Punjabi Shayari

here is our latest Best Punjabi Shayari, read and feel free to share at any social media platforms, read and feel free to share at any social media platforms.

Best-Punjabi-Shayari
Best Punjabi Shayari

ਯਾਰ ਬਿਨਾਂ ਕੀ ਜ਼ਿੰਦਗੀ, ਪਿਆਰ ਬਿਨਾਂ ਕੀ ਜ਼ਿੰਦਗੀ, ਯਾਰ ਬਿਨਾਂ ਕੀ ਜ਼ਿੰਦਗੀ…ਤੇਰੇ ਬਿਨਾਂ ਮੈਂ ਹਾਂ ਜਿਵੇਂ ਕਿਸੇ ਆਲਣੇ ਨੂੰ ਪੰਛੀ ਦੀ ਉਡੀਕ ਹੋਵੇ, ਜਿਸ ਨੂੰ ਬੜੇ ਲਾਡਾ ਪਿਆਰਾ ਨਾਲ ਬਣਾ ਕੇ…ਉਸ ਨੇ ਕਦੇ ਫੇਰਾ ਨਾ ਪਾਇਆ ਕਾਫਿਰ।

yaar bina ki zindgi, pyaar bina ki zindgi, Yaar bina ki zindgi…tere bina me ha jiwe kise aalnye nu panchi Di udik howe, jis nu barye ladd pyaar nal baana kye…uss nye kadye faira na paya kafir.

ਨਸੀਬਾ ਦੇ ਲੇਖ ਕੋਈ ਮੋੜ ਨਹੀਂ ਸਕਦਾ, ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ, ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾ ਦੇ ਨਾਲ, ਲੱਖ ਚਾਹ ਕੇ ਵੀ ਕੋਈ ਰਿਸਤਾ ਜੋੜ ਨਹੀਂ ਸਕਦਾ।

Nasiba de lekh koi mor nhi sakda, Howe Rab te aetbaar koi tor nhi sakda, Sacha pyaar ta milda hai nasiba de nal, lakh chah ke v koi rista jor nhi sakda.

ਅੱਜ ਕਰਦੇ ਜਿਹੜੇ ਟੀਚਰਾਂ ਨੀ, ਫੇਰ ਮੱਥੇ ਤੇ ਵੱਟ ਪਾਉਣਗੇ, ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ…ਹੱਥ ਮੱਥੇ ਰੱਖ ਪਛਤਾਉਣਗੇ,ਉਹਨਾਂ ਦੇ ਸੁਪਨੇ ਦੇ ਵਿੱਚ ਆਵਾਗੇ… ਕਾਮ ਇਦਾ ਦਾ ਕਰ ਜਾਂਵਾਗੇ, ਦਿਨ ਤਾਂ ਸਭਨਾਂ ਤੇ ਆਉਂਦੇ ਹੀਰੇ… ਆਪਾਂ ਰਾਤਾਂ ਵੀ ਲਿਆਵਾਂਗੇ।

Aaj karde jehre tichara ni, fer mathye te wat paungye, jehre majburi sadi the marn tahnye…hath mathye rakh pachtaungye, oohna de wich aawage…Kam edda da Kar jawagye, din ta sabhna te aaundye heere…aapa raata v liawagye.

ਕਲਮ ਚੁੱਕ ਕੇ ਉਹਦੇ ਤੇ ਕੁਛ ਲਿਖਣ ਲੱਗਾ, ਦਸ ਉਹਦਾ ਭੋਲਾਪਨ ਲਿਖਾ ਯਾ ਚਤੁਰਾਈ ਲਿਖਾ,ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁੱਕ ਜਾਂਦਾ,ਦਸ ਉਹਦਾ ਪਿਆਰ ਲਿਖਾ ਯ ਉਹਦੀ ਜੁਦਾਈ ਲਿਖਾ।

Kalm chuk ke oohdye te kuch lekhn laga, das oohda bholapan likha ya chaturae likha, doha raha the aakye mera hath rukh janda,das oohda pyaar likha ya oohdi judae likha.

ਜ਼ਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀਂ ਕਰਦੇ, ਕਿਸੇ ਹੋਰ ਤੇ ਐਤਬਾਰ ਅਸੀ ਤੇਰੇ ਤੋ ਜਿਆਦਾ ਨਹੀਂ ਕਰਦੇ, ਤੂੰ ਜੀ ਸਕੇ ਮੇਰੇ ਬਿਨ ਇਹ ਤਾਂ ਚੰਗੀ ਗੱਲ ਹੈ, ਸੱਜਣਾ ਪਰ ਅਸੀਂ ਜੀ ਲਵਾਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ।

Zindgi nu pyaar asi tere to jyada nhi karde,kise hor te aetbaar asi tere to jyada nhi karde, tu ji ske mere bin ehh ta chngi trhh gal hai, sajana par asi ji lawage tere bin ehh wada nhi karde.

ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ,ਤੇ ਦਿਲ ਚ ਤੇਰੇ ਲਈ ਪਿਆਰ ਬੜਾ, ਤੂੰ ਯਾਰ ਬਣ ਗਿਆ ਏ ਜਾਨ ਮੇਰੀ, ਤੈਨੂੰ ਮਿਲਣ ਨੂੰ ਤਰਸੇ ਦਿਲ ਬੜਾ…ਦਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ, ਤੈਨੂੰ ਪਾਉਣ ਲਈ ਇਹ ਬੇਕਰਾਰ ਬੜਾ।

Mere akha Ch bas tere kawab ne, te dil ch tere lye pyaar bara, tu Yaar baan gya ae Jaan mere, tenu miln nu tarse dil bara…das kinjh smjhawa hun dil kamle nu, tenu paun lye bekarar bara.

ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀ ਦਸਦੇ ਨਹੀਂ ਸੱਚ ਜਾਣੀ, ਤੇਰੇ ਬਿਨਾ ਅਸੀ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ,ਦਿਲ ਦੇ ਵਿੱਚ ਭੁਲ ਕੇ ਵੀ ਕਿਸੇ ਹੋਰ ਨੂੰ ਅਸੀ ਤਕਦੇ ਨਹੀਂ।

sanu load tere hai kini asi dasdye nhi sach Jani, tere bin asi kakh de nhi tasvir tere rakh lye hai, dil de wich bhulh ke v koi hor nu asi takde nhi.

ਸਾਡੇ ਜਿਸਮ ਨੇ ਵੱਖ ਇਸੇ ਦੁਨੀਆ ਵਿੱਚ ਚਲੋ ਮੰਨਿਆ, ਤਾਹੀਓਂ ਐ ਦੂਰੀਆ ਨੇ ਪਰ ਮਿਲਦੇ ਜਦ ਅਸੀ ਹਰ ਜਨਮ ਦੇ ਵਿੱਚ ਫੇਰ ਇਸ ਜਨਮ ਦਸ ਕੀ ਮਜਬੂਰੀਆ ਨੇ।

Sade jisam ne wakh es duniya wich chlo manya,tahio ae duriya ne par milde jad asi har janam de wich ess janam das ki mjburiya ne.

ਮੇਰੀ ਹਰ ਖੁਸ਼ੀ ਯਾਰਾ ਤੂੰ ਲੇ ਲਈ ਏ ਮਰ ਵੀ ਨੀ ਸਕਦਾ, ਮੌਤ ਵੀ ਤੂੰ ਲੈ ਲਈ ਏ ਜਿਉਣਾ ਸਿਖਾ,ਦਿਲ ਦੀ ਪੀੜ ਤੂੰ ਲੇ ਲਈ ਏ ਹੁਣ ਰੱਬ ਨੂੰ ਅਰਦਾਸ ਕਰ ਕੇ ਕਿ ਕਰਨਾ,ਮੇਰੇ ਦਿਲ ਚ ਰੱਬ ਦੀ ਥਾਂ ਤੂੰ ਲੇ ਲਈ ਏ।

Mere har khushi yaara tu le lye ae mar v ni skda,mout v tu le lye ae jiuna sikha, dil Di pir tu le lye ae hun raab nu ardas Kar kye ki Karna, mere dil ch raab di tha tu le lye ae.

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ… ਕਾਹਦਾ ਹੱਕ ਜਮਾਈਏ,ਸੱਜਣਾ ਅਸੀਂ ਹੁਣ ਤੇਰੇ ਕੁਛ ਵੀ ਨਹੀਂ।

Akha wich hanju v nhi te dilo asi khush v nhi…kahda hakk jamaye,sajna asi hun tere kuch v nhi.

ਨਾ ਮਾਰੋ ਪਾਣੀ ਵਿਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ…ਆਪਣੀ ਜ਼ਿੰਦਗੀ ਨੂੰ ਹੱਸ ਕੇ ਗੁਜ਼ਾਰੋ ਯਾਰੋ ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ।

Na maaro Pani wich pathar us Pani nu v koi pinda howega…aapni zindgi nu hass ke gujaro yaaro thonu wekh ke v koi jiunda howega.

ਏਨਾ ਅੱਖੀਆ ਨੂੰ ਉਡੀਕ ਤੇਰੀ,ਕਿਸੇ ਹੋਰ ਵੱਲ ਨਹੀਂ ਤਕਦੀਆ…ਜੈ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀਂ ਥਕਦੀਆ…ਵੇਖੀ ਕਿਤੇ ਭੁੱਲ ਨਾ ਜਾਈਂ ਯਾਰਾ ਸਾਨੂੰ, ਮੌਤ ਤੋ ਬਾਅਦ ਏਹ ਖੁੱਲ ਨੀ ਸਕਦੀਆਂ।

Ena akhiya nu udik tere,kise hor wal nhi takdiya…je Kar hunda rhe didar tera, eh sadiya tak nhi thakdiya…wekh kite bhulh na jae yaara sanu,mout to baad eh khul ni sakdiya.

Best Punjabi Shayari

ਵਿੱਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ,ਖਿਜਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ, ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀ,ਕਿਉਂਕਿ ਯਾਰਾ ਗੁਵਾਚੇ ਕਦੇ ਵੀ ਲਭਦੇ ਨਾ ।

Wich hawawa kde v diwe jagde na,khija di rute ful kde v sajde na,bhulh ke v na sanu kite bhulh jawe, kyuki yaara gawachi kde v labhde na.

ਜਿੱਤਣ ਜਿੱਤਣ ਹਰ ਕੋਈ ਖੇਡੇ,ਤੂੰ ਹਾਰਨ ਖੇਡ ਫਕੀਰਾ, ਜਿੱਤਣ ਦਾ ਮੁੱਲ ਕੌਡੀ ਪੈਂਦਾ, ਹਾਰਨ ਦਾ ਮੁੱਲ ਹੀਰਾ।

Jitn jitn har koi khede,Tu harn khed fakira,jitn da mul Kodi penda,harn da mul hira.

ਕੋਈ ਭੇਜੋ ਸੁਨੇਹਾ ਸਿਵ ਨੂੰ, ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,ਜਿਸਨੂੰ ਦਿਲ ਤੋ ਚਾਹੁੰਦੇ ਸੀ,ਉਸਨੂੰ ਤਾਂ ਫ਼ਿਕਰ ਕੋਈ ਨਾ, ਪਰ ਮੇਰਾ ਤਾਂ ਸਰੇ ਬਾਜ਼ਾਰ ਵਿਕਣ ਨੂੰ ਦਿਲ ਕਰਦਾ।

Koi bhejo suneha shiv nu, Mera shayari sikhn nu jia karda,jisnu dil to chahunde c,oosnu ta fikar koi na, par Mera ta sre bazar wikn nu dil karda.

ਪਲਕਾਂ ਤੇ ਜੁਲਫਾ ਦੀਆਂ ਛਾਵਾਂ ਢਲ ਚੁੱਕਿਆ, ਸਿਰ ਤੇ ਹੁਣ ਫ਼ਿਕਰਾ ਦੀਆ ਧੁੱਪਾਂ ਕੜਕਦੀਆ।

Plka te julfa dia chawa dhal chukiya,sir te fikra Diya dhupa karrkdia.

ਨਹੀਓ ਰਹਿੰਦਾ ਵਕਤ ਸਦਾ ਇਕੋ ਜਿਹਾ, ਸਾਡਾ ਆ ਦਿਨ ਵੀ ਆਖ਼ਿਰ ਬਦਲ ਜਾਣਗੇ,ਆਸਰੇ ਦੀ ਜਰੂਰਤ ਨਹੀਂ… ਸੁਕ੍ਰਿਆ… ਜਿਹੜੇ ਡਿੱਗੇ ਨੇ ਆਪੇ ਸੰਭਾਲ ਜਾਣਗੇ।

Nahio rhnda wakt sada eko jiha,sada aa din aakir badl jange, aasre Di jarurt nhi…sukriya… jehre dige ne aape sabhal jange.

ਦੁਨੀਆਦਾਰੀ ਬਾਰੇ ਕੁਝ ਵੀ ਨਹੀਂ ਮੰਨਿਆ ਕਾਰੋਬਾਰ ਚ ਫੇਲ ਹਾ ਮੈ ਨਾਮ, ਦੁਆਵਾ,ਨੇਕੀਆਂ,ਯਾਰ ਕਮਾਏ ਨੇ, ਮੈ ਦੁਨੀਆ ਵਿੱਚ ਨੋਟ ਕਮਾਉਣ ਨਹੀਂ ਆਇਆ।

Duniyadari bare kujh v nhi manya karobar Ch fail ha me nam, duawa, nekiya, Yaar kmae ne,me duniya wich not kamaun nhi Aaya.

ਗੁਸਤਾਖੀ ਗਲਤੀ ਹੋ ਸਕਦੀ, ਪਰ ਕੀਤਾ ਕਦੇ ਕਸੂਰ ਨਹੀਂ,ਏਧਰ ਸੁਣਕੇ ਉਧਰ ਲਾਉਣੀ,ਆਪਣਾ ਇਹ ਦਸਤੂਰ ਨਹੀਂ।

Gustakhi galti ho sakdi,par Kita kade kusur nhi,edhar sunke udhar launi,aapna ehh dastur nhi.

ਸੀਸੇ ਦੀ ਤਰ੍ਹਾਂ ਦਿਲ ਸਾਫ ਹੈ,ਇਸ ਵਿੱਚ ਕੋਈ ਰਾਜ ਨਹੀਂ… ਤਾਂ ਹੀ ਕਿਸੇ ਲਈ ਖਾਸ ਹਾ ਤੇ ਕਿਸੇ ਲਈ ਖਾਕ ਵੀ ਨਹੀਂ।

sise di trhh dil saff hai,es wich koi raj nhi…ta hi kise lye khas ha te kise lye khak v nhi.

Best Punjabi Shayari

ਮੇਰਾ ਦਿਲ ਮੌਸਮ ਬੜਾ ਅਜੀਬ ਜਿਹਾ, ਚੰਨ ਚਾਨਣੀ ਰਾਤ ਚ ਬੱਦਲ ਵਰਦੇ ਨੇ,ਆਪਣੇ ਕੋਲੋ ਤਰਕ ਦਲੀਲਾਂ ਵਾਧੂ ਨੇ, ਏਸੇ ਕਰਕੇ ਲੱਲੀ ਛੱਲੀ ਸੜਦੇ ਨੇ।

Mera Dil mausam bara azib jiha,Chan chane raat ch badal warde ne, aapnye kolo tark dalila wadu ne,ese karke lali chli sarde ne.

ਅੰਬਰਾਂ ਦੇ ਨਾਲ ਅਸੀ ਖੈਣਾ ਜਾਣਦੇ, ਰੱਬ ਦੀ ਰਜਾ ਵਿੱਚ ਰਹਿਣਾ ਜਾਣਦੇ,ਰਹਿਮਤਾ ਦਾ ਰਹਿੰਦਾ ਸਾਨੂੰ ਨਸ਼ਾ ਚੜਿਆ,ਰੱਖ ਦੇਈਏ ਤੁਨ ਕੇ ਜੇਹੜਾ ਵੀ ਅੜਿਆ।

Aambra de nal asi khena jande,raab di rja wich rhna jande, rihmta da rhnda nasa chriya,rakh deiye tun ke jehra v ariya.

ਟਾਈਮ ਕਢਣਾ ਪੈਂਦਾ ਦਿਲ ਦੀਆ ਗੱਲਾ ਸਮਝਣ ਲਈ ਵੀ…ਵਰਨਾ ਇਹ ਚੰਦਰਾ ਦਿਮਾਗ ਤਾ… ਆਪਣੀ ਉਲਝਣਾਂ ਚ ਹੀ ਉਲਝਾਈ ਰੱਖਦਾ।

Time Karna pynda dil diya galla samjhn lye v…warna ehh chndra dimag ta…aapniya uljhna ch hi uljhae rakhda.

ਪੱਲੇ ਕੀ ਏ,ਕਾਹਦਾ ਏ ਫਤੂਰ ਪਤਾ ਲੱਗੇ…ਬੰਦੇ ਨੂੰ ਔਕਾਤ ਦਾ, ਜਰੂਰ ਪਤਾ ਲੱਗੇ, ਯਾਰ ਕਿਹੜੀ ਗਲੋ ਮਜਬੂਰ ਪਤਾ ਲੱਗੇ… ਕੌਣ ਕਿੰਨਾ ਨੇੜੇ,ਕਿੰਨਾ ਦੂਰ ਪਤਾ ਲੱਗੇ।

Pale ki ae,kahda ae fatur pta lge…bande nu aukat da, jarur pta lge,Yaar kehri Gallo majbur pta lge…kon kina nere,kina durr pta lge.

ਬੁਲਿਆ ਚਾਦਰ ਮੈਲੀ ਸਾਬਣ ਥੋੜਾ…ਬੈਠ ਕਿਨਾਰੇ ਧੋਵਾਗੇ… ਦਾਗ਼ ਨੀ ਲੱਥਣੇ ਪਾਪਾ ਵਾਲੇ…ਨਾਲੇ ਧੋਵਗੇ ਨਾਲੇ ਰੋਵਗੇ।

Bulia chadar meli saban thora…beth kinare dhowage…dag ni lathne papa wale…nale dhowage nale rowage.

hope you like this Best Punjabi Shayari read more shayari at punjabishayari.online

Leave a Reply

Your email address will not be published. Required fields are marked *