New Best Punjabi Shayari 2020

here is our weekly new best punjabi shayari 2020, hope you liked and share it.

best-punjabi-shayari

ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਗਏ, ਤੈਨੂੰ ਪਿਆਰ ਕੀਤਾ ਤੇ ਤੈਨੂੰ ਪਿਆਰ ਕਰਦੇ ਰਹਾਂਗੇ।

Dukh sukh tere piche jarde rahagye, tenu pyaar kitta te tenu pyaar karde rahagye…

ਕੋਈ ਲੰਬੀ ਛੋਰੀ ਗੱਲ ਨਹੀਂ ਬਸ, ਏਹੀ ਕਹਿਣਾ ਚਾਹੁੰਦੀ ਅਾ, ਤੇਰੇ ਹੱਥਾਂ ਵਿੱਚ ਹੱਥ ਦੇ ਕੇ, ਮਹਿਫੂਜ ਰਹਿਣਾ ਚਾਹੁੰਦੀ ਅਾ।

koi lambi chouri gal nhi bas,ehi kehna chaundi aa,tere hathaa wich hath de ke,mehfooz rehna chaundi aa…

ਤੇਰੀ ਤਸਵੀਰ ਤੋ ਅੱਜ ਤੇਰੇ ਨਾਲ ਪੁੱਛਿਆ, ਕਿਵੇਂ ਭੁੱਲ ਗਏ ਤੁਸੀ ਸਾਡਾ ਪਿਆਰ ਪੁੱਛਿਆ, ਕਦੇ ਆਖਿਆ ਸੀ ਤੇਰੇ ਬਿਨਾਂ ਨਹੀਓ ਸਰਨਾ, ਅੱਜ ਸਰ ਗਿਆ ਕਿਵੇਂ ਇਹ ਸਵਾਲ ਪੁੱਛਿਆ।

Teri tasveer to aaj tere naal pucheya, kiwe bhull gye tusi sada pyaar puchea, kade aakhea si tere bina nhio darna, aaj sar gea kiwe eh swaal puchea…

ਹਮੇਸ਼ਾ ਰੱਖੇ ਤੂੰ ਖੁਸ਼ ਮੈਨੂੰ ਮੈ ਅਹਿਸਾਨ ਕਰਦੀ ਅਾ, ਹਰ ਜਨਮ ਚ ਤੇਰਾ ਸਾਥ ਮਿਲੇ, ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾ।

Hamesha rakhne tu khush mainu Mai aehsaan kardi haa,har janam ch tera saath mille,waheguru agge ardaas kardi aa…

ਜੇ ਜਿਸਮ ਦੇਣ ਨਾਲ ਹੀ ਪਿਆਰ ਦਾ ਇਜਹਾਰ ਹੁੰਦਾ, ਤਾਂ ਇੱਕ ਵੇਸਵਾ ਹਜਾਰਾ ਲੋਕਾਂ ਦੀ ਮਹਿਬੂਬਾ ਹੁੰਦੀ।

Je jism den nal hi pyaar da ijhaar hunda, ta ik weswa hajaara loka di mehbooba hundi…

ਤੇਰੀਆ ਅੱਖੀਆਂ ਚੋ ਪਿਆਰ ਵਾਜਾ ਮਾਰਦਾ, ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ,ਲਗ ਸੀਨੇ ਨਾਲ ਸੁਣ ਦੁੱਖ ਯਾਰ ਦਾ, ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ।

Teriya akhiya cho pyaar vaja Karda, Tere husan da ho gya mureed Mai, lag seene naal sun dukh yaar da, tu hi bne meri karda umeed mai…

ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ,ਸਭ ਕੁਝ ਹੀ ਮਿਲਿਆ ਲਗਦਾ ਹੈ,ਜ਼ਿੰਦਗੀ ਹਸੀਨ ਜੇਹੀ ਲਗਦੀ ਹੈ ਹੁਣ,ਦਿਲ ਖਿੜਿਆ ਖਿੜਿਆ ਲਗਦਾ ਹੈ।

Jis din da mil geya tu sajjana, sab kujh hi milega lagda hai, Zindagi haseen jehi lagdi hai Hun, Dil khideya khideya lagda hai…

ਕਿੰਨੀ ਸੋਹਣੀ ਸੋਹਣੇ ਦੀ ਸੂਰਤ ਬਣਾਈ ਅਾ,ਜਿਸ ਜਿਸ ਨੇ ਤੱਕਿਆ,ਓਹ ਹੋ ਗਿਆ ਸ਼ੁਦਾਈ ਅਾ,ਲੱਖ ਸ਼ੁਕਰਾਨਾ ਕਰਾ ਉਸ ਰੱਬ ਦਾ, ਪਰੀਆ ਵਰਗੀ ਕੁੜੀ ਮੇਰੇ ਲੇਖ ਵਿੱਚ ਆਈ ਅਾ।

kinni sohni sohne Di Surat banaai aa, jish jish be takkeya, oh ho heya shudai aa, lakh shukrana kra ush rabb da, pariya wargi kudi mere lekha wich aayi aa…

ਅਸੀਂ ਵਾਂਗ ਪਰਿੰਦੇ ਹਾ ਸੱਜਣਾ ਨਾ ਕਿਤੇ,ਪੱਕਾ ਸਾਡਾ ਝੁੱਗਾ ਦਨਾ ਰਾਹ ਟਾ ਬਹੁਤ।

asi Wang parinde ha sajjna na kite, paka sada chugga Dana raah ta Bahut…

ਕਿਸੀ ਦੇ ਇਸਕ ਚ ਕਿ ਕਿ ਮੁਕਾਮ ਆਉਂਦੇ ਨੇ,ਕਦੇ ਖੁਸ਼ੀ ਕਦੇ ਗੰਮ ਦੇ ਪੈਗਾਮ ਆਉਂਦੇ ਨੇ,ਹਨੇਰਾ ਛਾਇਆ ਤਾਂ,ਮੇਰੇ ਸਾਏ ਨੇ ਵੀ ਸਾਥ ਛੱਡ ਦਿੱਤਾ ,sunya ਸੀ ਸਮੇਂ ਤੇ ਅਪਣੇ ਹੀ ਕੰਮ ਆਉਂਦੇ ਨੇ।

Kisi de ishq Ch ki ki nuksan aunde ne, kade Khushi kade gamm de paigaam aunde ne, hanera chhaya ta, mere saaye ne vi sath chadd ditta, sunya si samay te Apne hi kamm aunde ne…

ਨਸੀਬਾ ਦੇ ਲੇਖ ਕੋਈ ਮੋੜ ਨਹੀਂ ਸਕਦਾ, ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀਂ ਸਕਦਾ,ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾ ਦੇ ਨਾਲ,ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀਂ ਸਕਦਾ।

Naseeba de lekh koi mod nhi sakda, hove rabb te aitbar koi Tod nhi sakda, Sacha pyaar ta milda hai Naseeba de naal,lakh Chah ke vi kise naal rishta koi mod nhi sakda…

ਦੋ। ਪਲ ਦਾ ਹੈ ਸਾਥ ਪਤਾ ਨਹੀਂ ਕਦੋਂ ਵਿਛੜ ਜਾਣਾ,ਰਿਸ਼ਤਿਆ ਦਾ ਕੇ ਪਤਾ ਕਦੋਂ ਟੁੱਟ ਜਾਣਾ,ਪੁੱਛ ਲਿਆ ਕਰੋ ਕਦੇ,ਹਾਲ ਚਾਲ ਸਾਡੇ ਦਿਲ ਦਾ ,ਜ਼ਿੰਦਗੀ ਦਾ ਕੀ ਪਤਾ ਅਸੀਂ ਕਦੋਂ ਮੁਕ ਜਾਣਾ।

Do pal da hai sath pata nhi kado vichad Jana, rishteya da ke pata kado tut jana,puch liya karo kade, Haal chaal Sade Dil da, Zindagi da ke pata asi kado muk Jana…

ਅੱਖਾ। ਦੀ ਬੇਨੂਰੀ ਚੰਗੀ ਨਹੀਂ ਹੁੰਦੀ,ਸੱਜਣਾ ਕੋਲੋ ਦੂਰੀ ਚੰਗੀ ਨਹੀਂ ਹੁੰਦੀ,ਕਦੇ ਕਦੇ ਤਾਂ ਅਾ ਕੇ ਮਿਲ ਜਾਇਆ ਕਰੋ,ਹਰ ਵੇਲੇ ਮਜਬੂਰੀ ਚੰਗੀ ਨਹੀਂ ਹੁੰਦੀ।

Akha Di benoori Changi nhi hundi, sajjna kolo doori Changi nhi hundi kade kade ta aa ke mil Jaya karo, Har vele majboori Changi nhi hundi…

ਕਾਸ਼ ਕਿਤੇ ਤੂੰ ਮੇਰੇ ਨਾਲ ਹੁੰਦਾ,ਤੇਰੀਆ ਅੱਖਾ ਵਿੱਚ ਕੋਈ ਸਵਾਲ ਹੁੰਦਾ,ਤੇਰੀਆ ਬਾਹਾ ਵਿੱਚ ਰਹਿ ਕੇ ਮੈ ਇਹ ਦਸਦੀ,ਤੇਰੇ ਜਾਣ ਤੇ ਮੇਰਾ ਕਿ ਹੈ ਹਾਲ ਹੁੰਦਾ।

Kaash kite Tu mere naal hunda, teriya Akha vich koi sawaal hunda, teriya basha vich teh ke Mai eh dasdi, tere Jaan te Mera ki hai haal hunda…

Best Punjabi Shayari

ਸੋਹਣੇ ਹੋਣ ਚਾਹੇ ਲੱਖ ਸੋਹਣੇ,ਮੇਰੀ ਸਰਕਾਰ ਜਿਹਨਾ ਕੋਈ ਫਬਦਾ ਨਹੀਂ,ਅੱਖਾ ਰਹਿਣ ਦੇਖਣ ਨੂੰ ਤਰਸਦੀਆਂ ,ਚੰਦਰਾ ਦਿਲ ਵੀ ਦੇਖ ਰੱਜਦਾ ਨਹੀਂ।

sohne hoan chahe lakh sohne, meri Sarkar jihna koi fabda nhi, akhaa Rehan dekhan nu tarsadia , Chandra Dil vi dekh rajjda nhi…

ਤੇਰੇ ਤੋ ਦੂਰ ਰਹਾ ਤਾਂ ਕਿਸ ਤਰ੍ਹਾਂ,ਦਿਲ ਦਾ ਹਾਲ ਵੀਦਸਾ ਤਾਂ ਕਿਸ ਤਰਹ,ਬੜਾ ਸਮਝਾਇਆ ਅਪਣੇ ਕਮਲੇ ਦਿਲ ਨੂੰ ਸੱਜਣਾ,ਹੁਣ ਇਸਨੂੰ ਹੋਰ ਕਰਾ ਤਾਂ ਕਿਸ ਤਰਹ।

Tere to door rajas ta kis Tarah, Dil nu haal vi dassa ta kis Tarah, bada samjhaya Apne kamle Dil nu sajjna, Hun usnu hor Kara ta kis Tarah…

ਕੁਝ ਯਾਰਾ ਨੂੰ ਸੀ ਪਰਖਿਆ ਮੈ,ਕੁਝ ਯਾਰੀ ਮੇਰੀ ਪਰਖ ਗਏ,ਲੱਖ ਬੁਰਾ ਕਿਹਾ,ਕੁਝ ਰੁੱਸੇ ਨਾ ,ਕੁਝ ਬਿਨਾ ਕਹੇ ਹੀ ਹਰਖ ਗਏ,ਕੁਝ ਵਾਰਦੇ ਸੀ ਜਾਂ ਮੇਰੇ ਤੋ,ਕੁਝ ਆਈ ਮੁਸੀਬਤ ਸੜਕ ਗਏ,ਕੁਝ ਮੇਰੇ ਤੋ ਵਿਛੜ ਕੇ ਖੁਸ਼ ਹੋਏ,ਕੁਝ ਸਾਨੂੰ ਵੇਖਣ ਲਈ ਤਰਸ ਗਏ।

kujh yaara nu si parkhiya Mai, kujh yaari meri parakh Gaye, lakh Bura keha, kujh Russe na,kujh Bina kahe hi harakh Gaye,kujh vaarde si Jaan mere to, kujh aayi musibat dark Gaye, kujh mere to bichhad ke Khush hoye, kujh sanu vekhan layi tarash Gaye…

ਇਸ ਜਨਮ ਵਿੱਚ ਕਰਾ ਪਿਆਰ ਇਨ੍ਹਾਂ,ਕਿ ਹਰ ਜਨਮ ਵਿੱਚ ਮਿਲ ਜਾਵੇ ਤੇਰਾ ਸਾਥ ਮੈਨੂੰ,ਇਨ੍ਹੇ ਸਜਦੇ ਕਰਾ ਮੈ ਰੱਬ ਅੱਗੇ,ਹਰ ਜਨਮ ਵਿੱਚ ਨਸੀਬ ਹੋਵੇ ਤੇਰਾ ਪਿਆਰ ਮੈਨੂੰ।

Iss janam vich Kara pyaar inha,ki Har janam vich mil have tera sath mainu,inhe sajde Kara Mai rabb agge,Har janam vich naseeb hove tera pyaar mainu…

ਦੁਨੀਆ ਵੀ ਦੇਖੀ ਤੇ ਦੁਨੀਆ ਦਾਰੀ ਵੀ ਦੇਖੀ,ਦਿਲਾ ਉੱਤੇ ਚਲਦੀ ਮੈ ਆਰੀ ਵੀ ਦੇਖੀ,ਦੇਖੇ ਸੀ ਜੋਂ ਲੋਕ ਮੈ ਨਿਭਾਉਂਦੇ ਯਾਰੀਆਂ,ਓਹਨਾ ਹੱਥੋਂ ਹੁੰਦੀ ਮੈ ਗੱਦਾਰੀ ਵੀ ਦੇਖੀ।

Duniya vi Dekhi te Duniya saari vi Dekhi,dila utte chaldi Mai sari vi Dekhi, Dekhya si Jo Lok Mai nibhaunde yaariya,ohna hattho hundi Mai Gaddari vi Dekhi…

ਝੋਲ਼ੀ ਐਡੇਆ ਕੇ ਤੂੰ ਮਿਲਦਾ ਤਾਂ ਖੈਰ ਵੀ ਪਾਵਾ ਲੈਂਦੇ,ਜਾਂ ਦਿਤਿਆ ਜੇ ਮਿਲਦਾ ਤਾਂ ਜਾਂ ਵੀ ਗਵਾ ਲੈਂਦੇ,ਪਤਾ ਨਹੀਂ ਕਿਹੜੀਆਂ ਨਸੀਬਾ ਨਾਲ ਮਿਲਣਾ ਤੂੰ,ਨਹੀਂ ਤਾਂ ਨਸੀਬ ਵੀ ਚੰਗੇ ਰੱਬ ਕੋਲੋ ਲਿਖ ਲੈਂਦੇ।

jholi addeya je Tu milda ta Khair vi pawa lainde, Jaan diteya je milda ta Jaan vi gawa lainde, pata nhi kehdeya naseeba naal milna tu, nhi ta naseeb vi change rabb kolo likha lainde…

ਇੱਥੇ ਕਾਇਆ ਨੂੰ ਮਾਣ ਵਫਾਵਾਂ ਦਾ, ਤੇ ਕਾਇਆ ਨੁੰ ਨਾਜ਼ ਅਦਾਵਾਂ ਦਾ, ਅਸੀ ਪੀਲੇ ਪੱਤੇ ਦਰੱਖਤਾਂ ਦੇ,ਸਾਨੂੰ ਰਹਿੰਦਾ ਖੌਫ ਹਵਾਵਾਂ ਦਾ।

ithe kaiya nu maan wafawa da, te kaiya nu naaz adawaa da, assi peele patte drakhtaa de, sanu rehnda khauf hawawa da…

ਤੈਨੂੰ ਰੱਬ ਦੇ ਕੋਲੋ ਮੰਗਿਆ ਸੀ ਪਰ ਕਿਸਮਤ ਦੇ ਵਿਚ ਨਾ ਲਿਖ ਸਕੇ, ਇਸ ਦੁਨੀਆ ਕੋਲੋ ਦੂਰ ਜਾ ਕੇ ਵੀ ਅਸੀ ਤੈਨੂੰ ਦਿਲ ਵਿਚੋ ਨਾ ਭੁਲਾ ਸਕੇ।

tainu rabb de kolo mangya si par kismat de vich na likha sake,ish duniya kolo door ja ke vi asi tainu dil vicho na bhula sake…

ਰੱਬ ਕਰੇ ਕੋਈ ਇਸਕ ਦਾ ਸ਼ਿਕਾਰ ਨਾ ਹੋਵੇ,ਜੁਦਾ ਅਪਣੇ ਦਿਲਦਾਰ ਤੋ ਕਿਸੇ ਦਾ ਪਿਆਰ ਨਾ ਹੋਵੇ,ਮੈ ਗੁਜਾਰ ਦਾਅਵਾ ਆਪਣੀ ਜ਼ਿੰਦਗੀ ਉਸ ਤੋ ਬਗੈਰ,ਬਸ ਸ਼ਰਤ ਇਹ ਹੈ ਕਿ ਉਸਨੂੰ ਵੀ ਕਿਸੇ ਹੋਰ ਨਾਲ ਪਿਆਰ ਨਾ ਹੋਵੇ।

Rabb kare koi ishaq da shikar na hove, Judas Apne dildar to kise da pyaar na hove, Mai gujaar dawa apni Zindagi USS to baigar, bas shart eh hai ki usnu vi kise hor naal pyaar na hove…

ਅਸੀਂ ਕਿਸੇ ਦੇ ਕੁਝ ਨਹੀਂ ਲਗਦੇ,ਨਾ ਕੋਈ ਸਾਡਾ ਦਸਦੀ,ਵਿਚ ਰੱਵਣ ਦੇ ਛੱਡ ਕੇ ਤੁਰ ਗਏ,ਵਾਹ ਮੌਲਾ ਤੇਰੀ ਮਰਜ਼ੀ।

assi kise de kujh nhi lagde, na koi sada dardi, vich rawwan de chadd ke tur gaye, wah maula Teri marzi…

ਪੱਥਰ ਜਿਹਾ ਗੁਲਾਬ ਨਹੀਂ ਹੁੰਦੇ,ਕੋਰੇ ਵਰਕ ਕਿਤਾਬ ਨਹੀਂ ਹੁੰਦੇ,ਜੇ ਕਰ ਲਈਏ ਯਾਰੀ ਸੱਜਣਾ,ਫਿਰ ਯਾਰਾ ਨਾਲ ਹਿਸਾਬ ਨਹੀਂ ਹੁੰਦੇ।

pathar zeha gulaab nhi hunde, korey Waraq kitaab nhi hunde,je kar laaiye yaari sajna, fir Yaara naal hisaab nhi hunde…